Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-2 10th
Class-10th, Chapter-2, Short Que-Ans
ਸੰਤੁਲਿਤ ਭੋਜਨ
3 Marks Que-Ans
ਤਿੰਨ ਅੰਕਾਂ ਵਾਲੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਭੋਜਨ ਦੇ ਮੁੱਖ ਕੰਮ ਦੱਸੋ ।
ਉੱਤਰ -1 . ਭੋਜਨ ਸਰੀਰ ਦਾ ਵਾਧਾ ਅਤੇ ਵਿਕਾਸ ਕਰਦਾ ਹੈ । 2. ਇਹ ਸਰੀਰ ਨੂੰ ਗਰਮੀ ਤੇ ਸ਼ਕਤੀ ਦਿੰਦਾ ਹੈ । 3. ਸਰੀਰ ਦਾ ਤਾਪਮਾਨ ਸਥਿਰ ਰੱਖਦਾ ਹੈ । 4. ਮਿਤ ਸੈੱਲਾਂ ਨੂੰ ਮੁੜ ਸੁਰਜੀਤ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਕਰਦਾ ਹੈ । 5. ਸਰੀਰ ਨੂੰ ਰੋਗਾਂ ਦੇ ਕੀਟਾਣੂਆਂ ਵਿਰੁੱਧ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ।
ਪ੍ਰਸ਼ਨ 2. ਪ੍ਰਟੀਨ ਦੇ ਕੀ ਲਾਭ ਹਨ ?
ਉੱਤਰ -1 . ਇਹ ਸਰੀਰ ਵਿਚ ਨਵੇਂ ਸੈੱਲਾਂ ਦਾ ਨਿਰਮਾਣ ਅਤੇ ਟੁੱਟੇ - ਭੱਜੇ ਸੈੱਲਾਂ ਦੀ ਮੁਰੰਮਤ ਕਰਦਾ ਹੈ । 2 , ਸਰੀਰ ਵਿਚ ਚਰਬੀ ਅਤੇ ਕਾਰਬੋਹਾਈਡੇਟਸ ਦੀ ਘਾਟ ਦੀ ਪੂਰਤੀ ਕਰਦੀ ਹੈ । 3 , ਸਰੀਰ ਨੂੰ ਗਰਮੀ ਰੋ ਸ਼ਕਤੀ ਦਿੰਦੀ ਹੈ । 4. ਸਰੀਰ ਦਾ ਤਾਪਮਾਨ ਸਥਿਰ ਰੱਖਦੀ ਹੈ ।
ਪ੍ਰਸ਼ਨ 3 , ਕਾਰਬੋਹਾਈਟਸ ਸਾਡੇ ਲਈ ਕਿਉਂ ਜ਼ਰੂਰੀ ਹੈ ?
ਉੱਤਰ 1 . ਕਾਰਬੋਹਾਈਡੇਟਸ ਸਰੀਰ ਨੂੰ ਗਰਮੀ ਤੇ ਉਰਜਾ ਦਿੰਦੇ ਹਨ । 2 ਚਰਬੀ ਨੂੰ ਪਚਾਉਣ ਵਿਚ ਮਦਦ ਕਰਦੇ ਹਨ । 3 , ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਕਰਦੇ ਹਨ । 4. ਮਿਹਦੇ ਵਿਚੋਂ ਤੇਜ਼ਾਬੀ ਮਾਦੇ ਨੂੰ ਮਾਰਦੀ ਹੈ ।
ਪ੍ਰਸ਼ਨ 4. ਚਰਬੀ ਸਾਡੇ ਲਈ ਕਿਉਂ ਜ਼ਰੂਰੀ ਹੈ ?
ਉੱਤਰ -1 , ਸਰੀਰ ਵਿਚ ਤਾਕਤ ਪੈਦਾ ਕਰਦੀ ਹੈ । 2. ਅੰਗਾਂ ਨੂੰ ਸਰਦੀ ਅਤੇ ਸੱਟ ਚੋਟ ਲਗਣ ਤੋਂ ਬਚਾਉਂਦੀ ਹੈ । 3 , ਵਿਟਾਮਿਨ ਏ , ਡੀ , ਈ ਅਤੇ ਕੇ ਨੂੰ ਸੰਭਾਲ ਕੇ ਰੱਖਦੀ ਹੈ । 4 , ਇਹ ਕਾਰਬੋਹਾਈਡੇਟਸ ਨਾਲੋਂ ਦੁਗਣੀ ਊਰਜਾ ਪ੍ਰਦਾਨ ਕਰਦੀ ਹੈ ।
ਪ੍ਰਸ਼ਨ 5. ਚਰਬੀ ਕੀ ਹੈ ? ਇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ - ਚਰਬੀ ਕਾਰਬਨ , ਆਕਸੀਜਨ ਅਤੇ ਹਾਈਡਰੋਜਨ ਦਾ ਰਸਾਇਣਿਕ ਮਿਸ਼ਰਣ ਹੈ । ਇਹ ਦੋ ਤਰ੍ਹਾਂ ਦੀ ਹੁੰਦੀ ਹੈ 1. ਪਸ਼ੂ ਚਰਥੀ - ਇਹ ਦੁੱਧ , ਮੱਖਣ , ਮਾਸ , ਮੱਛੀ ਤੇ ਅੰਡੇ ਤੋਂ ਮਿਲਦੀ ਹੈ । 2. ਪੌਦਾ ਚਰਬੀ- ਇਹ ਸਰੋਂ , ਮੂੰਗਫਲੀ , ਨਾਰੀਅਲ , ਸੂਰਜਮੁਖੀ , ਕਾਜੂ , ਬਦਾਮ ਅਤੇ ਸਾਰੇ ਤੇਲ ਵਾਲੇ ਬੀਜਾਂ ਤੋਂ ਮਿਲਦੀ ਹੈ ।
ਪ੍ਰਸ਼ਨ 6. ਖਣਿਜ ਪਦਾਰਥਾਂ ਦੇ ਕੀ ਲਾਭ ਹਨ ?
ਉੱਤਰ -1 . ਦੰਦਾਂ , ਹੱਡੀਆਂ ਅਤੇ ਪੱਠਿਆਂ ਦਾ ਵਾਧਾ ਕਰਦੇ ਹਨ ਅਤੇ ਇਹਨਾਂ ਨੂੰ ਮਜ਼ਬੂਤ ਕਰਦੇ ਹਨ । 2. ਸਰੀਰਕ ਪ੍ਰਬੰਧਾਂ ਨੂੰ ਚਲਾਉਣ ਵਿਚ ਇਹਨਾਂ ਦੀ ਵਿਸ਼ੇਸ਼ ਮਹੱਤਤਾ ਹੈ । 3. ਖੂਨ ਦਾ ਰੰਗ ਲਾਲ ਕਰਦੇ ਹਨ । 4. ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ ।
ਪ੍ਰਸ਼ਨ 7. ਪਾਣੀ ਸਾਡੇ ਲਈ ਕਿਉਂ ਜ਼ਰੂਰੀ ਹੈ ?
ਉੱਤਰ -1 , ਪਾਣੀ ਸਾਡੇ ਸਰੀਰ ਦੇ ਪੋਸ਼ਕ ਤੱਤਾਂ ਨੂੰ ਸਰੀਰਕ ਸੈੱਲਾਂ ਤੱਕ ਲੈ ਕੇ ਜਾਂਦਾ ਹੈ । 2. ਸਰੀਰ ਵਿਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ । 3. ਸਰੀਰ ਦੇ ਤਾਪਮਾਨ ਸੰਤੁਲਿਤ ਰੱਖਦਾ ਹੈ । 4. ਲਹੂ ਗੇਡ ਨੂੰ ਠੀਕ ਰੱਖਦਾ ਹੈ ।
ਪ੍ਰਸ਼ਨ 8. ਵਿਟਾਮਿਨ ਈ ਦੀ ਘਾਟ ਦੇ ਨੁਕਸਾਨ ਦੱਸੋ ।
ਉੱਤਰ -1 . ਇਸ ਦੀ ਘਾਟ ਨਾਲ ਅੰਧਰਾਤਾ ਹੋ ਜਾਂਦਾ ਹੈ । 2. ਚਮੜੀ ਖੁਸ਼ਕ ਹੋ ਜਾਂਦੀ ਹੈ । 3. ਛੂਤ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ । 4. ਸਰੀਰ ਅਤੇ ਫੇਫੜੇ ਕਮਜ਼ੋਰ ਹੋ ਜਾਂਦਾ ਹੈ ।
ਪ੍ਰਸ਼ਨ 9. ਫੋਕਟ ਪਦਾਰਥ ਸਾਡੇ ਲਈ ਕਿਉਂ ਜ਼ਰੂਰੀ ਹਨ ?
ਉੱਤਰ -1 , ਫੋਕਟ ਪਦਾਰਥ ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਕਰਦੇ ਹਨ । 2. ਇਹ ਭੋਜਨ ਦੇ ਚਰਬੀ ਨੂੰ ਅੰਤੜੀਆਂ ਵਿੱਚ ਜੰਮਣ ਤੋਂ ਰੋਕਦੇ ਹਨ । 3. ਇਹਨਾਂ ਵਿਚ ਭੋਜਨ ਦੇ ਸਾਰੇ ਗੁਣ ਹੁੰਦੇ ਹਨ । ਇਸ ਲਈ ਇਹ ਸਰੀਰ ਨੂੰ ਗਰਮੀ , ਸ਼ਕਤੀ , ਸਰੀਰਕ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹਨ ।
ENGLISH MEDIUM
Balanced diet
3 Marks Que-Ans
Question 1. State the main functions of food.
Answer-1. Food helps the body grow and develop. 2. It gives heat and energy to the body. 3. Keeps body temperature constant. 4. Rejuvenates dead cells and builds new cells. 5. Gives the body the power to fight against disease germs.
Question 2. What are the benefits of protein?
Answer-1. It builds new cells in the body and repairs broken cells. 2, compensates for the lack of fat and carbohydrates in the body. 3, heat gives strength to the body. 4. Keeps body temperature constant.
Question 3, Why are carbohydrates important to us?
Answer 1. Carbohydrates provide heat and energy to the body. 2 Helps digest fats. 3, cleanses the stomach and intestines. 4. Acid kills the substance in the stomach.
Question 4. Why is fat important to us?
Answer-1, creates strength in the body. 2. Protects limbs from cold and injury. 3, preserves vitamins A, D, E and K. 4, it provides twice as much energy as carbohydrates.
Question 5. What is fat? What is it like?
A. Fat is a chemical mixture of carbon, oxygen and hydrogen. It is of two types 1. Animal Charthi - It is obtained from milk, butter, meat, fish and eggs. 2. Plant Fat - It is found in mustard, peanut, coconut, sunflower, cashew, almond and all oil seeds.
Q6. What are the benefits of minerals?
Answer-1. Increases and strengthens teeth, bones and muscles. 2. They are of special importance in running the physical arrangements. 3. Make the blood red. 4. Protects the body from diseases.
Question 7. Why is water important to us?
Answer-1, Water carries the nutrients of our body to the body cells. 2. Removes waste products from the body. 3. Keeps body temperature balanced. 4. Heals the blood vessels.
Question 8. Explain the disadvantages of vitamin E deficiency.
Answer-1. Lack of it leads to darkness. 2. The skin becomes dry. 3. Infectious diseases are contracted. 4. The body and lungs become weak.
Question 9. Why are folks important to us?
Answer-1, Folk products cleanse the stomach and intestines. 2. They prevent food fat from building up in the intestines. 3. They have all the qualities of food. So they are very important for the body to have heat, strength, physical growth and development.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-6th Chapter-4 Punjabi Medium
Class- 12th, Chapter-2, Very Short Que-Ans
CLASS-10TH, CHAPTER-1, Very Short QUE-ANS
Class-6th, Chapter 5 Punjabi Medium
Class- 11th, Chapter-1, Very Short Que-Ans
Class- 12th, Chapter-2, Long Que-Ans
Contact Form
Name
Email
*
Message
*