Class- 12th, Chapter-4, Long Que-Ans

 






ਉੱਤਰ - ਜੋੜ ਹਿੱਲਣਾ ( Dislocation- ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ । ਆਮ ਤੌਰ ਤੇ ਡਿਸਲੋਕੇਸ਼ਨ , ਸਰੀਰ ਦੇ ਲੰਬ ਜੋੜ ਜਿਵੇਂ ਕਿ - ਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ । ਆਮ ਤੌਰ ਤੇ ਫ਼ੈਸਲੋਕੇਸ਼ਨ ਮਢੇ , ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ । 1873 ( FET ) ( Symptoms of Dislocation 

ਉੱਤਰ- ( ੳ ) ਹੱਡੀ ਦਾ ਟੁੱਟਣਾ ( Bone Fracture ) - ਹੱਡੀ ਦਾ ਨਿਰੰਤਰ ਵਿਚ ਟੁੱਟਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਟ੍ਰੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ ( Stress ) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਵੈਕਚਰ ਸਿੱਧੇ , ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿੰਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ | 
        ( ਅ ) ਜੋੜ ਹਿੱਲਣਾ ( Dislocation ) - ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ । ਆਮ ਤੌਰ ਤੇ ਡਿਸਲੋਕੇਸ਼ਨ , ਸਰੀਰ ਦੇ ਲੰਬੇ ਜੋੜ ਜਿਵੇਂ ਕਿ - ਮੋਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ । ਆਮ ਤੌਰ ਤੇ ਡਿਸਲੋਕੇਸ਼ਨ ਮੋਢੇ , ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ ॥ 



ਉੱਤਰ - ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟੈਚ ( Overstretch ) ਹੁੰਦੇ ਹਨ ਜਾਂ ਪੱਠੇ ਜਲਦੀ ਸੁੰਗੜਦੇ ਹਨ । ਖਿੱਚ ਉਦੋਂ ਵਾਪਰਦੀ ਹੈ ਜਦ ਝਟਕੇ ਨਾਲ ਭਾਰੀ ਉਪਕਰਨ ਨੂੰ ਚੁੱਕਣਾ , ਮਾਸਪੇਸ਼ੀ ਦਾ ਅਚਾਨਕ ਖਿੱਚਣਾ ਜਾਂ ਜਰਕ ਦੇਣਾ , ਗਿੱਟਿਆਂ ਤੇ ਗਲਤ ਤਰੀਕੇ ਨਾਲ ਉਤਰਨਾ ( land ) , ਅਸਮਾਨ ਮੈਦਾਨ ਤੇ ਤੁਰਨਾ ਜਾਂ ਭੱਜਣਾ ਆਦਿ ਇਸ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿਚ ਲੱਗਦੀ ਹੈ । ਖਿੱਚ ਦੋ ਪ੍ਰਕਾਰ ਦੀ ਹੁੰਦੀ ਹੈ 


ਉੱਤਰ - ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ , ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖੂਨ ਵਗਣ ਤੋਂ ਰੋਕਣਾ , ਸਾਹ ਲੈਣ ਵਿਚ ਮੱਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲ੍ਹਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ । ਉਸਦਾ ਖੂਨ ਦੌਰਾ ਜਿਵੇਂ ਨਾੜੀ ਗਤੀ , ਚਮੜੀ ਦਾ ਰੰਗ , ਬੇਕਾਬੂ ਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ , ਸੁੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁੱਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ ਦਾ ਧਿਆਨ ਰੱਖਣਾ ਜ਼ਰੂਰੀ ਹੈ । 

ਉੱਤਰ - ਹੱਡੀ ਦਾ ਨਿਰੰਤਰ ਵਿਚ ਟੁੱਟਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਵੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ ( Stress ) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਵੈਕਚਰ ਸਿੱਧੇ , ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿੰਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ ।




















Popular Posts

Contact Form

Name

Email *

Message *