Class-9th, Chapter-5, Short Que-Ans

 



( ਪ੍ਰਸ਼ਨ ਦੋ ਅੰਕਾਂ ਵਾਲੇ ) 




ਉੱਤਰ - ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸਰੀਰਕ ਸਿੱਖਿਆ ਦਾ ਵਿਸ਼ਾ ਪੜ੍ਹਾਉਣ ਲਈ ਅਧਿਆਪਕ ਤਿਆਰ ਕਰਨ ਵਾਸਤੇ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ , ਸ਼ਹੀਦ ਕਾਂਸ਼ੀ ਰਾਮ ਸਰੀਰਕ ਸਿੱਖਿਆ ਕਾਲਜ ਭਾਗੋ ਮਾਜਰਾ ( ਰੋਪੜ , ਸਰੀਰਕ ਸਿੱਖਿਆ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ , ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ , ਪੰਜਾਬੀ ਯੂਨੀਵਰਸਿਟੀ , ਪਟਿਆਲਾ ਵਰਗੀਆਂ ਸੰਸਥਾਵਾਂ ਵਰਣਨ ਯੋਗ ਹਨ । ਸਾਲ 2004 ਤੋਂ ਪੰਜਾਬ ਯੂਨੀਵਰਸਿਟੀ ਦੇ ਅਧੀਨ ਸਰੀਰਕ ਸਿੱਖਿਆ ਕਾਲਜ ਅਬੋਹਰ ਵਿਖੇ ਸ਼ੁਰੂ ਕੀਤਾ ਗਿਆ ਹੈ । ਖੇਡਾਂ ਵਾਸਤੇ ਮਾਹਿਰ ਕੋਚਾਂ ਲਈ ( N.I.S ) ਪਟਿਆਲਾ ਵਿਖੇ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ । 




ਉੱਤਰ - ਯੂਨੀਵਰਸਿਟੀਆਂ ਵਿੱਚ ਖੇਡ ਪ੍ਰੋਗਰਾਮਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਖੇਡ ਵਿਭਾਗ ਖੋਲ੍ਹੇ ਗਏ ਹਨ ਜਿਨ੍ਹਾਂ ਦਾ ਪ੍ਰਬੰਧ ਇਕ ਖੇਡ ਡਾਇਰੈਕਟਰ ਅਧੀਨ ਹੁੰਦਾ ਹੈ । ਇਹ ਵਿਭਾਗ ਕਾਲਜਾਂ ਵਿੱਚ ਯੂਨੀਵਰਸਿਟੀ ਪੱਧਰ ਅਤੇ ਅੰਤਰ ਯੂਨੀਵਰਸਿਟੀ ਪੱਧਰ ਲਈ ਮੁਕਾਬਲੇ ਕਰਵਾਉਂਦਾ ਹੈ । ਕੋਚਿੰਗ ਕੈਂਪਾਂ ਦਾ ਪ੍ਰਬੰਧ ਕਰਦਾ ਹੈ । ਅੰਤਰ ਯੂਨੀਵਰਸਿਟੀਜ਼ ਲਈ ਟੀਮਾਂ ਭੇਜਣ ਦਾ ਪ੍ਰਬੰਧ ਕਰਦਾ ਹੈ । 




ਉੱਤਰ - ਪੰਚਾਇਤੀ ਰਾਜ ਖੇਡ ਪ੍ਰੀਸ਼ਦ , ਪੇਂਡੂ ਖੇਤਰ ਵਿੱਚ ਰਹਿੰਦੇ ਨੌਜਵਾਨ ਖਿਡਾਰੀਆਂ ਨੂੰ ਪ੍ਰਭ ਕੇ ਖੇਡਾਂ ਵੱਲ ਲਗਾਉਂਦੀ ਹੈ । ਪੇਂਡੂ ਖੇਤਰਾਂ ਵਿੱਚ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਟੂਰਨਾਮੇ ਕਰਵਾਉਂਦੀ ਹੈ । ਪੇਂਡੂ ਖੇਤਰਾਂ ਵਿੱਚ ਇਸ ਖੇਡ ਪ੍ਰੀਸ਼ਦ ਵੱਲੋਂ ਹਾਕੀ , ਕਬੱਡੀ , ਵਾਲੀਬਾਲ , ਫੁਟਬਾਲ , ਭਾਰ ਚੁੱਕਣਾ , ਕੁਸ਼ਤੀਆਂ , ਖੋ - ਖੋ , ਰੱਸਾਕਸ਼ੀ , ਜਿਮਨਾਸਟਿਕ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਉਂਦੀ ਹੈ । 

ਉੱਤਰ - ਸਕੂਲਾਂ ਵਿੱਚ ਸਰੀਰਕ ਸਿੱਖਿਆ ਅਤੇ ਖੇਡਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਸਾਲ 2001-2002 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛੇਵੀਂ ਤੋਂ ਦਸਵੀਂ ਤੱਕ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਬਣਾ ਦਿੱਤਾ ਗਿਆ ਹੈ । ਗਿਆਰਵੀਂ ਅਤੇ ਬਾਰਵੀਂ ਵਿਚ ਇਹ ਵਿਸ਼ਾ ਚੋਣਵੇਂ ਵਿਸ਼ੇ ਦੇ ਤੌਰ ' ਤੇ ਪੜ੍ਹਾਇਆ ਜਾਂਦਾ ਹੈ । ਸਰੀਰਕ ਸਿੱਖਿਆ ਵਿਸ਼ੇ ਨੂੰ ਪੀ , ਟੀ . ਆਈ . , ਡੀ . ਪੀ . ਈ . ਅਤੇ ਸਰੀਰਕ ਸਿੱਖਿਆ ਲੈਕਚਰਾਰ ਪੜ੍ਹਾਉਂਦੇ ਹਨ ।

Popular Posts

Contact Form

Name

Email *

Message *