Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-1 11th
Class- 11th, Chapter-1, Very Short Que-Ans
ਸਿਹਤ ਸਿੱਖਿਆ (1)
1 & 2 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1 , ਸਿਹਤ ਸਿੱਖਿਆ ਦਾ ਭਾਵ ਇਹ ਹੈ ਕਿ ਸਿਹਤ ਬਾਰੇ ਜੋ ਕੁਝ ਵੀ ਗਿਆਨ ਹੈ । ਉਸ ਨੂੰ ਸਿੱਖਿਆ ਦੀ ਵਿਧੀ ਰਾਹੀਂ ਢੁੱਕਵੇਂ ਵਿਅਕਤੀਗਤ ਅਤੇ ਸਮੁਦਾਇਕ ਵਿਹਾਰ ਵਿਚ ਬਦਲਣਾ ਹੈ । ' ਇਹ ਪਰਿਭਾਸ਼ਾ ਕਿਸਨੇ ਦਿੱਤੀ ਹੈ ?
ਉੱਤਰ - ਗਰਾਉਂਟ।
ਪ੍ਰਸ਼ਨ 2. ' ਸਰੀਰ ਕੇਵਲ ਰੋਗ ਅਤੇ ਨਿਰਬਲਤਾ ਤੋਂ ਮੁਕਤ ਹੀ ਨਾ ਹੋਵੇ ਸਗੋਂ ਉਸ ਦੀਆਂ ਮਾਨਸਿਕ ਅਤੇ ਭਾਵਨਾਤਮਿਕ ਸ਼ਕਤੀਆਂ ਦਾ ਪੂਰਨ ਵਿਕਾਸ ਵੀ ਹੋਵੇ ਅਤੇ ਨਾਲ ਹੀ ਸਮਾਜਿਕ ਰੂਪ ਤੋਂ ਉਹ ਇੱਕ ਕੁਸ਼ਲ ਵਿਅਕਤੀ ਹੋਵੇ । ਇਹ ਪਰਿਭਾਸ਼ਾ ਕਿਸ ਨੇ ਦਿੱਤੀ ਹੈ ?
ਉੱਤਰ - ਵਿਸ਼ਵ ਸਿਹਤ ਸੰਗਠਨ ।
ਪ੍ਰਸ਼ਨ 3. ਇਹ ਇੱਕ ਉਹ ਸਥਿਤੀ ਹੈ ਜਿਸ ਵਿੱਚ ਮਨੁੱਖ ਆਪਣੇ ਬੋਧਿਕ ਅਤੇ ਭਾਵਨਾਤਮਿਕ ਵਿਸ਼ੇਸ਼ਤਾਵਾਂ ਦੁਆਰਾ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਹਰਕਤ ਵਿੱਚ ਲਿਆਉਣ ਦੇ ਸਮਰੱਥ ਹੋਵੇ । ' ਕਿਸ ਦਾ ਕਥਨ ਹੈ ?
ਉੱਤਰ - ਇਨਸਾਈਕਲੋਪੀਡੀਆ ॥
ਪ੍ਰਸ਼ਨ 4. ਤੰਦਰੁਸਤ ਮਨ ਇੱਕ ਤੰਦਰੁਸਤ ਸਰੀਰ ਵਿੱਚ ਹੀ ਰਹਿ ਸਕਦਾ ਹੈ । ਕਿਸ ਦਾ ਕਥਨ ਹੈ ?
ਉੱਤਰ - ਜਨ ਲਾਕ ॥
ਪ੍ਰਸ਼ਨ 5. ਸਿਹਤ ਸਿੱਖਿਆ ਦੀਆਂ ਕਿੰਨੀਆਂ ਕਿਸਮਾਂ ਹਨ ।
ਉੱਤਰ - ਚਾਰ ॥
ਪ੍ਰਸ਼ਨ 6 , ਸਿਹਤ ਸਿੱਖਿਆ ਦਾ ਨਿਸ਼ਾਨਾ ਅਤੇ ਟੀਚਾ ਕੀ ਹੈ ?
ਉੱਤਰ - ਸਿਹਤ ਸਿੱਖਿਆ ਦਾ ਟੀਚਾ ਲੋਕਾਂ ਦੀ ਸਿਹਤ ਦੇ ਪੱਧਰ ਨੂੰ ਉੱਚਾ ਕਰਨਾ ਹੈ ।
ਪ੍ਰਸ਼ਨ 9. ਸਿਹਤ ਕੀ ਹੈ ?
ਉੱਤਰ - ਉਹ ਗਿਆਨ ਜਿਹੜਾ ਉੱਚੀ ਪੱਧਰ ਦੀ ਸਿਹਤ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ ।
ਪ੍ਰਸ਼ਨ 10. ' ਸਿਹਤ ਸਿੱਖਿਆ ਉਹਨਾਂ ਅਨੁਭਵਾਂ ਦਾ ਜੋੜ ਹੈ ਜਿਹੜੇ ਵਿਅਕਤੀ ਸਮੁਦਾਇ ਅਤੇ ਸਮਾਜਿਕ ਸਿਹਤ ਨਾਲ ਸੰਬੰਧਿਤ ਆਦਤਾਂ , ਵਿਤੀਆਂ ਅਤੇ ਗਿਆਨ ਨੂੰ ਸਹੀ ਰੂਪ ਵਿਚ ਪ੍ਰਭਾਵਿਤ ਕਰਦੇ ਹਨ । ਕਿਸਦਾ ਕਥਨ ਹੈ ?
ਉੱਤਰ - ਡਾ : ਥਾਮਸ ਫੂਡ ਦਾ ॥
ਪ੍ਰਸ਼ਨ 11. ਸਿਹਤ ਸਿੱਖਿਆ ਦਾ ਭਾਵ ਹੈ ਕਿ ਸਿਹਤ ਬਾਰੇ ਜੋ ਕੁੱਝ ਵੀ ਗਿਆਨ ਹੈ ਉਸ ਨੂੰ ਸਿੱਖਿਆ ਦੀ ਵਿਧੀ ਰਾਹੀਂ ਢੁੱਕਵੇਂ ਵਿਅਕਤੀਗਤ ਅਤੇ ਸਮੁਦਾਇਕ ਵਿਹਾਰ ਵਿਚ ਬਦਲਣਾ ਹੈ । ਕਿਸਦਾ ਕਥਨ ਹੈ ?
ਉੱਤਰ - ਗਰਾਊਂਟ ਦਾ ॥
ਪ੍ਰਸ਼ਨ 12. ਸਿਹਤ ਸਿੱਖਿਆ ਦੇ ਕੋਈ ਦੋ ਉਦੇਸ਼ ਲਿਖੋ ॥
ਉੱਤਰ - ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਕਰਨਾ ਅਤੇ ਸਰੀਰਕ ਵਿਕਾਸ ਵਿਚ ਵਾਧਾ ॥
ਪ੍ਰਸ਼ਨ 13 , ' ' ਸਿਹਤ ਤੋਂ ਭਾਵ ਹੈ ਸਰੀਰ ਜਾਂ ਮਨ ਦੀ ਨਿਰੋਗਤਾ | ਇਹ ਉਹ ਸਥਿਤੀ ਹੈ ਜਿਸ ਵਿੱਚ ਸਰੀਰ ਅਤੇ ਮਨ ਦੇ ਕੰਮ ਸੰਪੂਰਨ ਅਤੇ ਵਧੀਆ ਢੰਗ ਨਾਲ ਸਿਰੇ ਚੜ੍ਹਨ । ' ਇਹ ਕਿਸ ਦਾ ਕਥਨ ਹੈ ?
ਉੱਤਰ - ਆਕਸਫੋਰਡ ਡਿਕਸ਼ਨਰੀ ॥
ਪ੍ਰਸ਼ਨ 14 , ‘ ‘ ਸਿਹਤ ਕੇਵਲ ਬਿਮਾਰੀਆਂ ਜਾਂ ਸਰੀਰਕ ਯੋਗਤਾਵਾਂ ਦੀ ਗੈਰ - ਹਾਜ਼ਰੀ ਨਹੀਂ , ਸਗੋਂ ਪੂਰਨ ਰੂਪ ਵਿਚ ਸਰੀਰਕ , ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਹਾਲਤ ਹੈ । ' ਕਿਸ ਦੀ ਪਰਿਭਾਸ਼ਾ ਹੈ ?
ਉੱਤਰ - ਸੰਸਾਰ ਸਿਹਤ ਸੰਗਠਨ ਦੀ ॥
ਪ੍ਰਸ਼ਨ 15. ਸਿਹਤ ਸਿੱਖਿਆ ਬਾਰੇ ਸਵਾਮੀ ਵਿਵੇਕਾਨੰਦ ਦੇ ਵਿਚਾਰ ਲਿਖੋ ।
ਉੱਤਰ - ਸਵਾਮੀ ਵਿਵੇਕਾਨੰਦ ਨੇ ਸਿਹਤ ਬਾਰੇ ਇਸ ਤਰਾਂ ਲਿਖਿਆ ਹੈ ਕਮਜ਼ੋਰ ਮਨੁੱਖ ਭਾਵੇਂ ਸਰੀਰ ਤੋਂ ਹਰ ਜਾਂ ਮਨ ਤੋਂ ਕਦੇ ਵੀ ਆਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ।
ਪ੍ਰਸ਼ਨ 16 ਸਿਹਤ ਸਿੱਖਿਆ ਦੀਆਂ ਕਿਹੜੀਆਂ ਕਿਸਮਾਂ ਹਨ ?
ਉੱਤਰ - ਸਰੀਰਕ ਸਿੱਖਿਆ ਦੀਆਂ ਕਿਸਮਾਂ ਸਿਹਤ ਚਾਰ ਪ੍ਰਕਾਰ ਦੀ ਹੁੰਦੀ ਹੈ ।
1.ਸਰੀਰਕ ਸਿਹਤ
2. ਮਾਨਸਿਕ ਸਿਹਤ
3. ਸਮਾਜਿਕ ਸਿਹਤ
4. ਅਧਿਆਤਮਕ ਸਿਹਤ
ਪ੍ਰਸ਼ਨ 17. ਸਿਹਤ ਸਿੱਖਿਆ ਦਾ ਮੁੱਖ ਟੀਚਾ ਕੀ ਹੈ ?
ਉੱਤਰ- ਲੋਕਾਂ ਦੀ ਸਿਹਤ ਦੇ ਪੱਧਰ ਨੂੰ ਉੱਚਾ ਕਰਨਾ ਹੈ ।
ENGLISH MEDIUM
Health Education (1)
1 & 2 Marks Question Answers
Question 1, Health education means any knowledge about health. It has to be transformed into appropriate individual and community behavior through the method of education. 'Who gave this definition?
Answer - Grant.
Question 2. 'The body should not only be free from disease and weakness but also have full development of its mental and emotional powers and at the same time be a socially efficient person. Who gave this definition?
Answer: World Health Organization.
Question 3. This is a situation in which a human being is able to move his daily life through his intellectual and emotional qualities. Whose statement is it?
Answer - Encyclopedia.
Question 4. A healthy mind can only live in a healthy body. Whose statement is it?
Answer - Jan Lock.
Question 5. How many types of health education are there?
Answer - Four.
Question 6, What is the goal and objective of health education?
A. The goal of health education is to raise the level of health of the people.
Question 9. What is health?
Answer - The knowledge that is necessary to maintain a high level of health.
Question 10. 'Health education is a combination of experiences that effectively influence individual community and social health related habits, finances and knowledge. Whose statement is it?
Answer: Dr. Thomas Food.
Question 11. Health education means translating any knowledge about health into appropriate individual and community behavior through the method of education. Whose statement is it?
Answer - of the ground.
Question 12. Write any two objectives of health education.
A. Improving people's health and enhancing physical development.
Question 13, "Health means health of body or mind." This is the state in which the functions of the body and the mind are carried out perfectly and efficiently. 'Whose statement is this?
Answer - Oxford Dictionary.
Question 14, “Health is not just the absence of diseases or physical abilities, but a state of complete physical, mental and social well-being. 'Whose definition is it?
Answer: The World Health Organization.
Question 15. Write Swami Vivekananda's views on health education.
Answer: Swami Vivekananda has written about health in this way. A weak human being can never get the soul from the body or from the mind.
Question 16 What are the types of health education?
A. There are four types of physical education.
1. Physical health
2. Mental health
3. Social health
4. Spiritual health
Question 17. What is the main goal of health education?
A. To raise the standard of health of the people.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-6th Chapter-4 Punjabi Medium
Class- 11th, Chapter-3, Very Short Que-Ans
Class-7th, Chapter-4, Punjabi Medium
Class-6th, Chapter-3, Punjabi Medium
Class-6th, Chapter-1 Punjabi Medium
Class- 11th, Chapter-4, Very Short Que-Ans
Contact Form
Name
Email
*
Message
*