Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter 4 12th
Class- 12th, Chapter-4, very short Que-Ans
ਖੇਡ ਸੱਟਾਂ (4)
1 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਪਰਾਈਸ ( PRICE ) ਸ਼ਬਦ ਨੂੰ ਸਪੱਸ਼ਟ ਕਰੋ ।
ਉੱਤਰ - ਪ੍ਰੋਟੈਕਸ਼ਨ , ਰੈਸਟ , ਆਈਸ , ਕੰਮਪਰੈਸ਼ਨ ਅਤੇ ਐਲੀਵੇਸ਼ਨ ।
ਪ੍ਰਸ਼ਨ 2. ਕੋਈ ਵੀ ਦੋ ਨਰਮ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਦਿਉ ॥
ਉੱਤਰ - ਮੋਚ ਅਤੇ ਗੁੱਝੀ ਸੱਟ ॥
ਪ੍ਰਸ਼ਨ 3. ਕਿਸੇ ਵੀ ਦੋ ਸਖ਼ਤ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਲਿਖੋ ।
ਉੱਤਰ - ਹੱਡੀ ਉਤਰਨਾ ਅਤੇ ਟੁੱਟਣਾ ॥
ਪ੍ਰਸ਼ਨ 4. ਸਿੱਧੀ ਸੱਟ ਕੀ ਹੁੰਦੀ ਹੈ ?
ਉੱਤਰ - ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।
ਪ੍ਰਸ਼ਨ 5. ਖੇਡ ਸੱਟਾਂ ਦੇ ਕੋਈ ਦੋ ਕਾਰਨ ਲਿਖੋ ।
ਉੱਤਰ -1 . ਖਿਡਾਰੀ ਦਾ ਸਰੀਰਕ ਤੌਰ ਦੇ ਤੰਦਰੁਸਤ ਨਾ ਹੋਣਾ
2
. ਸਰੀਰ ਦਾ ਚੰਗੀ ਤਰ੍ਹਾਂ ਨਾ ਗਰਮਾਉਣਾ ।
ਪ੍ਰਸ਼ਨ 6. ਖੇਡ ਸੱਟਾਂ ਦੀ ਸੁਰੱਖਿਆ ਦੇ ਉਪਾਅ ਦਿਓ ।
ਉੱਤਰ - ਨਿਵਾਰਕ ਪਹਿਲੂ ਅਤੇ ਉਪਚਾਰਾਤਮਕ ਪਹਿਲੂ ॥
ਪ੍ਰਸ਼ਨ 7. ਮੁੱਢਲੀ ਸਹਾਇਤਾ ਦੇ ਦੋ ਸਿਧਾਂਤਾਂ ਬਾਰੇ ਲਿਖੋ ॥
ਉੱਤਰ- i . ਬਿਨਾਂ ਘਬਰਾਏ ਚੁੱਪਚਾਪ ਸ਼ਾਂਤੀ ਨਾਲ ਅਤੇ ਤੇਜ਼ੀ ਨਾਲ ਮੱਦਦ ਕਰਨ 2. ਬਿਨਾਂ ਮਤਲਬ ਜ਼ਿਆਦਾ B ਸ਼ ਨਾ ਕਰਨਾ ।
ਪ੍ਰਸ਼ਨ 8. ਮੁੱਢਲੀ ਸਹਾਇਤਾ ਕੀ ਹੈ ?
ਉੱਤਰ - ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ ।
ਪ੍ਰਸ਼ਨ 9. ਖੇਡ ਸੱਟਾਂ ਵਿਚ ਖਿੱਚ ਕਿੰਨੇ ਪ੍ਰਕਾਰ ਦੀ ਹੁੰਦੀ ਹੈ ।
ਉੱਤਰ -1 . ਗੰਭੀਰ ਖਿੱਚ 2 , ਲੰਬੇ ਸਮੇਂ ਦੀ ਖਿੱਚ ॥
ਪ੍ਰਸ਼ਨ 10. ਖਿੱਚ ਦੇ ਕੋਈ ਦੋ ਕਾਰਨ ਦੱਸੋ ॥
ਉੱਤਰ- ਜ਼ਿਆਦਾ ਖਿਚਾਵ 2 ਅਚਾਨਕ ਗਤੀ ॥
ਪ੍ਰਸ਼ਨ 11. ਖਿੱਚ ਦੇ ਕੀ ਲੱਛਣ ਹਨ ? ਕਿਸੇ ਦੋ ਬਾਰੇ ਲਿਖੋ ।
ਉੱਤਰ - ਜਲਣ , ਦਰਦ , ਸਮੇਤ ਮੰਚ , 1 , ਸੱਟ ਵਾਲੀ ਥਾਂ ਤੇ ਅਚਾਨਕ ਦਰਦ 2 , ਅੜਕਣ ਜਾਂ ਪੀੜ ।
ਪ੍ਰਸ਼ਨ 12 ਮੰਚ ਉੱਪਰ ਬਰਫ਼ ਕਿੰਨੇ ਸਮੇਂ ਲਈ ਲਗਾਉਣੀ ਚਾਹੀਦੀ ਹੈ ?
ਉੱਤਰ - ਹਰ ਘੰਟੇ ਬਰਫ਼ 20 ਮਿੰਟ ਲਈ ॥
ਪ੍ਰਸ਼ਨ 13 , ' ਗੁੱਥੀ ਸੱਟ ਨੀਲ ਪੈਣਾ ਦੇ ਕੋਈ ਦੋ ਲੱਛਣ ਦਿਓ ।
ਉੱਤਰ -1 . ਚਮੜੀ ਵਿਚ ਜਲਣ 2. ਸੱਟ ਵਾਲੇ ਭਾਗ ਤੇ ਦਰਦ ॥
ਪ੍ਰਸ਼ਨ 14. ਰਗੜ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ - ਬਰੀਟ , ਛਿੱਲਿਆ ਜਾਣਾ , ਦਬਾਅ ਰਗੜ ਅਤੇ ਟੱਕਰ ਰਗੜ ॥
ਪ੍ਰਸ਼ਨ 15. ਕਿਸੇ ਦੋ ਪ੍ਰਕਾਰ ਦੇ ਫਰੈਕਚਰ ਬਾਰੇ ਲਿਖੋ ।
ਉੱਤਰ- i . ਖੁੱਲ੍ਹੀ ਟੁੱਟ 2 ਬਹੁਖੰਡੀ ਟੁੱਟ ॥
ਪ੍ਰਸ਼ਨ 16. ਫਰੈਕਚਰ ਦੇ ਕੋਈ ਦੋ ਲੱਛਣ ਦਿਉ ॥
ਉੱਤਰ - ਡੀ ਚਮੜੀ ਤੋਂ ਬਾਹਰ ਆ ਜਾਣਾ ॥
ਪ੍ਰਸ਼ਨ 17. ਲੰਬੇ ਸਮੇਂ ਦੀ ਖਿੱਚ ਕੀ ਹੁੰਦੀ ਹੈ ?
ਉੱਤਰ - ਇਹ ਖਿੱਚ ਲੰਬੇ ਸਮੇਂ ਤਕ ਬਾਰ - ਬਾਰ ਹਰਕਤ ਕਾਰਨ ਹੁੰਦੀ ਹੈ । ਇਹ ਜਿਮਨਾਸਟਿਕ , ਟੈਨਿਸ਼ , ਕਿਸ਼ਤੀ ਚਲਾਉਣਾ ਅਤੇ ਗੋਲਫ ਵਰਗੀਆਂ ਖੇਡਾਂ ਵਿਚ ਵਾਪਰਦੀ ਹੈ ।
ਪ੍ਰਸ਼ਨ 18. ਪ੍ਰਾਈਸ ' PRICE ' ਦੇ ਸਿਧਾਂਤ ਨੂੰ ਕਿੰਨੇ ਘੰਟਿਆਂ ਤੱਕ ਕਰਨਾ ਜ਼ਰੂਰੀ ਹੁੰਦਾ ਹੈ ?
ਉੱਤਰ -24 ਤੋਂ 48 ਘੰਟਿਆਂ ਤੱਕ ॥
ਪ੍ਰਸ਼ਨ 19. ਹਲਕੀ ਮਾਮੂਲੀ ਮੋਚ ਕੀ ਹੁੰਦੀ ਹੈ ?
ਉੱਤਰ - ਇਹ ਹਲਕੀ ਮੋਚ ਹੁੰਦੀ ਹੈ । ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ ।
ਪ੍ਰਸ਼ਨ 20. ਵੰਨੇ ਹੋਏ ਜ਼ਖ਼ਮ ਕੀ ਹੁੰਦੇ ਹਨ ?
ਉੱਤਰ - ਇਹ ਚਮੜੀ ਦੇ ਉਹ ਜ਼ਖ਼ਮ ਹਨ ਜਿਸ ਵਿਚ ਚਮੜੀ ਕੱਟ ਜਾਂਦੀ ਹੈ । ਕਹਿਣ ਤੋਂ ਭਾਵ ਇਹ ਚਮੜੀ ਦੇ ਮਾਮੂਲੀ ਜ਼ਖ਼ਮ ਹੁੰਦੇ ਹਨ ।
ਪ੍ਰਸ਼ਨ 21. ਦੱਬੀ ਹੋਈ ਟੁੱਟ ਕੀ ਹੁੰਦੀ ਹੈ ?
ਉੱਤਰ - ਇਸ ਵਿਚ ਹੱਡੀ ਟੁੱਟਦੀ ਨਹੀਂ ਹੈ ਬਲਕਿ ਅੰਦਰ ਵੱਲ ਧੱਸ ਜਾਂਦੀ ਹੈ ।
ਪ੍ਰਸ਼ਨ 22. ਬਹੁਖੰਡੀ ਟੁੱਟ ਕੀ ਹੁੰਦੀ ਹੈ ?
ਉੱਤਰ - ਇਸ ਵਿਚ ਸੱਟ ਵਾਲੀ ਥਾਂ ਤੇ ਹੱਡੀ ਦੇ ਛੋਟੇ - ਛੋਟੇ ਟੁੱਕੜੇ ਹੋ ਜਾਂਦੇ ਹਨ ।
ਪ੍ਰਸ਼ਨ 23. ਗੁੰਝਲਦਾਰ ਟੁੱਟ ਤੋਂ ਕੀ ਭਾਵ ਹੈ ?
ਉੱਤਰ - ਇਸ ਵਿਚ ਹੱਡੀ ਟੁੱਟ ਕੇ ਦੂਜੀ ਹੱਡੀ ਜਾਂ ਫਿਰ ਅੰਗਾਂ ਵਿਚ ਧੱਸ ਜਾਂਦੀ ਹੈ ।
ਦੋ ਅੰਕਾਂ ਵਾਲੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਪ੍ਰਮੁੱਖ ਸੱਟਾਂ ਕੀ ਹਨ ?
ਉੱਤਰ - ਇਹ ਅਕਸਰ ਮਾਸਪੇਸ਼ੀ ਚਮੜੀ , ਟਿਸ਼ੂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ , ਖਿੱਚ , ਰਗੜ , ਜ਼ਖ਼ਮ ਅਤੇ ਛਾਲੇ ਆਦਿ ਹਨ ।
ਪ੍ਰਸ਼ਨ 2. ਮੋਚ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ - ਮੋਚ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਲੈਂਟ ਰੇਸ਼ੇ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ ।
ਪ੍ਰਸ਼ਨ 3. ਮੁੱਢਲੀ ਸਹਾਇਤਾ ਦੇ ਸਿਧਾਂਤ ਬਾਰੇ ਲਿਖੋ ।
ਉੱਤਰ -1 . ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ , ਚੁੱਪਚਾਪ , ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ । 2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ । 3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ ਨਾ ਕਰਨਾ
ਪ੍ਰਸ਼ਨ 4. ਖੇਡ ਵਿੱਚ ਸੱਟਾਂ ਦੇ ਕਾਰਨਾਂ ਬਾਰੇ ਲਿਖੋ ।
ਉੱਤਰ - ਖੇਡ ਸੱਟਾਂ ਆਮ ਤੌਰ ' ਤੇ ਜ਼ਿਆਦਾ ਵਰਤੋਂ ( Overuse ) , ਜ਼ਿਆਦਾ ਮਰੋੜ ( Over twisting ) , ਜ਼ਿਆਦਾ ਖਿੱਚਣਾ ( Overstreching ) ਜਾਂ ਟੱਕਰ ਕਾਰਨ ਹੁੰਦੀਆਂ ਹਨ । ਇਹ ਜ਼ਿਆਦਾਤਰ ਸੱਟਾਂ ਦੇ ਗਿਆਨ ਦੀ ਕਮੀ ਕਾਰਨ ਵੀ ਵਾਪਰਦੀਆਂ ਹਨ । ਖੇਡ ਸੱਟਾਂ , ਖੇਡ ਦੇ ਮੈਦਾਨ ਜਾਂ ਖੇਡਦੇ ਹੋਏ ਲੱਗਦੀਆਂ ਹਨ ।
ਪ੍ਰਸ਼ਨ 5. ਨਰਮ ਟਿਸ਼ੂ ਨਾਲ ਸੰਬੰਧਿਤ ਸੱਟਾਂ ਬਾਰੇ ਲਿਖੋ ।
ਉੱਤਰ - ਖੇਡਾਂ ਵਿਚ ਭਾਗ ਲੈਣ ਨਾਲ ਲੱਗਣ ਵਾਲੀਆਂ ਸੱਟਾਂ ਆਮ ਹੁੰਦੀਆਂ ਹਨ । ਇਹਨਾਂ ਨੂੰ ਨਰਮ ਟਿਸ਼ੂ ਸੱਟਾਂ ਵੀ ਕਿਹਾ ਜਾਂਦਾ ਹੈ । ਇਹ ਸੱਟਾਂ ਮਾਸਪੇਸ਼ੀ , ਤੰਤੂ , ਲਿਗਾਮੈਂਟ ਅਤੇ ਚਮੜੀ ਤੇ ਆਮ ਲੱਗਦੀਆਂ ਹਨ । ਇਹ ਸੱਟਾਂ ਜਿਵੇਂ ਕਿ ਮੋਚ , ਖਿੱਚ , ਰਗੜ ਚੀਰਾ ਜਾਂ ਛਾਲੇ ਆਦਿ ਹੁੰਦੀਆਂ ਹਨ ।
ਪ੍ਰਸ਼ਨ 6. ਗੁੱਥੀ ਸੱਟ ਜਾਂ ਨੀਲ ਪੈਣ ਤੋਂ ਤੁਸੀਂ ਕੀ ਸਮਝਦੇ ਹੋ ।
ਉੱਤਰ - ਗੁੱਝੀ ਸੱਟ ਨਰਮ ਟਿਸ਼ੂਆਂ ਦੇ ਵਿਚ ਖੂਨ ਵੱਗਣਾ ਜਾਂ ਜਮਾਂ ਹੋ ਜਾਣ ਤੋਂ ਹੁੰਦੀ ਹੈ । ਇਹ ਕਿਸੇ ਵਿਅਕਤੀ ਜਾਂ ਖੰਡੀ ਚੀਜ਼ ਦੀ ਟੱਕਰ ਨਾਲ ਹੁੰਦੀ ਹੈ । ਇਹ ਸਰੀਰ ਵਿਚ ਕਿਸੇ ਵੀ ਨਰਮ ਟਿਸ਼ੂ ਤੇ ਹੋ ਸਕਦੀ ਹੈ । ਇਸ ਵਿਚ ਖੂਨ ਵਹਿਣੀਆਂ ( Capillares ) ਵੱਟ ਜਾਂ ਦਬ ( Rapture ) ਜਾਂਦੀਆ ਹਨ , ਉਸ ਸਥਾਨ ਤੇ ਸੋਜ ਆ ਜਾਂਦੀ , ਖੂਨ ਅਤੇ ਦਰਦ ਮਹਿਸੂਸ ਹੁੰਦਾ ਹੈ । ਖੂਨ ਚਮੜੀ ਦੀ ਸਤਹਿ ਤੇ ਜੰਮ ਜਾਂਦਾ ਹੈ ਅਤੇ ਚਮੜੀ ਦਾ ਰੰਗ ਹਲਕਾ ਨੀਲਾ ਹੋ ਜਾਂਦਾ ਹੈ ।
ਪ੍ਰਸ਼ਨ 7. ਰਗੜ ਨੂੰ ਸਪੱਸ਼ਟ ਕਰੋ ।
ਉੱਤਰ - ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਜਾਂਦੀ ਹੈ । ਇਹ ਆਮ ਤੌਰ ਤੇ ਵਿਸ਼ਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਗਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਸਰਦੀ ਹੈ ।
ਪ੍ਰਸ਼ਨ 8. ਸਖ਼ਤ ਟਿਸ਼ੂਆਂ ਦੀ ਸੱਟਾਂ ਦੇ ਨਾਮ ਲਿਖੋ ।
ਉੱਤਰ- ਫਰੈਕਚਰ ( Fracture ) 2. ਜੋੜ ਹਿੱਲਣ ਜਾਂ ਡਿਸਲੋਕੇਸ਼ਨ ( Dislocation ) ॥
ਪ੍ਰਸ਼ਨ 9. ਹੱਡੀ ਹਿੱਲਣ ਦੇ ਕੋਈ ਦੋ ਲੱਛਣ ਦਿਓ ।
ਉੱਤਰ- 1. ਜੋੜ ਵਿਚ ਜ਼ੋਰ ਦਾ ਦਰਦ ਹੁੰਦਾ ਹੈ । 2. ਜੋੜ ਵਿਚ ਗਤੀ ਘੱਟ ਜਾਂਦੀ ਹੈ । 3. ਜੋੜ ਬੇਸ਼ਕਲ ਹੋ ਜਾਂਦੇ ਹਨ 4. ਸੋਜ ਆ ਜਾਂਦੀ ਹੈ ॥
ਪ੍ਰਸ਼ਨ 10. ਪਰਾਈਸ ( PRICE ) ਤੋਂ ਕੀ ਭਾਵ ਹੈ ?
ਉੱਤਰ P = ਰੋਕਥਾਮ ( Protection )
R = ਅਰਾਮ ( Rest)
I = ਬਰਫ਼ ( Ice )
c = ਕੰਮਪ੍ਰਸ਼ਨ ( Compresion )
E = ਉੱਚਾ ਚੁੱਕਣਾ ( Elevation ) ।
ਪ੍ਰਸ਼ਨ 11. ਕੋਮਲ ਤੰਤੂਆਂ ਦੀਆਂ ਸੱਟਾਂ ਦੇ ਨਾਮ ਲਿਖੋ ॥
ਉੱਤਰ - ਖੇਡਾਂ ਵਿਚ ਭਾਗ ਲੈਣ ਨਾਲ ਲੱਗਣ ਵਾਲੀਆਂ ਸੱਟਾਂ ਆਮ ਹੁੰਦੀਆਂ ਹਨ । ਇਹਨਾਂ ਨੂੰ ਕੋਮਲ ਤੰਤੂਆਂ ਦੀ ਸੱਟ ਵੀ ਕਿਹਾ ਜਾਂਦਾ ਹੈ । ਇਹ ਸੱਟਾਂ ਮਾਸਪੇਸ਼ੀ ਤੰਤੂ , ਲਿਗਾਮੈਂਟ ਅਤੇ ਚਮੜੀ ਤੇ ਆਮ ਲੱਗਦੀਆਂ ਹਨ । ਇਹ ਸੱਟਾ ਜਿਵੇਂ ਕਿ - ਮੰਚ , ਖਿੱਚ ਰਗੜ , ਜ਼ਖ਼ਮ ਅਤੇ ਛਾਲੇ ਆਦਿ ਹਨ ।
ਪ੍ਰਸ਼ਨ 12. ਸੱਟਾਂ ਕਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ ।
ਉੱਤਰ -1 . ਪ੍ਰਤੱਖ ਸੱਟ ( Direct Injury ) - ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।
2. ਅਪ੍ਰਤੱਖ ਸੱਟ ( Indirect Injury ) - ਇਹ ਸੱਟ ਕਿਸੇ ਵਸਤੂ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਵੈਚਿੰਗ ( Overstrcching ) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ॥
ਪ੍ਰਸ਼ਨ 13. ਨਾਜੁਕ ਤੰਤੂਆਂ ਅਤੇ ਸਖ਼ਤ ਤੰਤੂਆਂ ਦੀ ਸੱਟਾਂ ਵਿਚ ਕੀ ਅੰਤਰ ਹੈ ?
ਉੱਤਰ - ਇਹ ਸੱਟਾਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਆਮ ਲੱਗਦੀਆਂ ਹਨ । ਇਹ ਅਕਸਰ ਮਾਸਪੇਸ਼ੀਆਂ ਚਮੜੀ , ਤੰਤੂਆਂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ , ਜਿਵੇਂ ਕਿ ਮੋਚ , ਖਿੱਚ , ਰਗੜ , ਜ਼ਖ਼ਮ ਅਤੇ ਛਾਲੇ ਆਦਿ । ਸਖ਼ਤ ਤੰਤੂਆਂ ਦੀਆਂ ਸੱਟਾ - ਇਸ ਪ੍ਰਕਾਰ ਦੀਆਂ ਸੱਟਾਂ ਵਿਚ ਹੱਡੀ ਟੁੱਟਣਾ ਜਾਂ ਜੋੜ ਉਤਰਨਾ ਵਰਗੀਆਂ ਸੱਟਾਂ ਆਉਂਦੀਆਂ ਹਨ ।
ਪ੍ਰਸ਼ਨ 14. ਮੁੱਢਲੀ ਸਹਾਇਤਾ ਦੇ ਕੋਈ ਤਿੰਨ ਸਿਧਾਂਤ ਦੱਸੋ ॥
ਉੱਤਰ- , ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਸਲਾ ਦੇਣਾ । 2. ਜੇ ਲੋੜ ਹੋਵੇ ਤਾਂ ਨਕਲੀ ਸ਼ਾਹ ( Artificial respiration ) ਦੇਣਾ । 3. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
ਪ੍ਰਸ਼ਨ 15. ਮੋਚ ਦੇ ਕੀ ਲੱਛਣ ਹਨ ।
ਉੱਤਰ -1 , ਜਲਣ , ਦਰਦ ਅਤੇ ਸੋਜ ਹੋਣਾ , 2. ਹਰਕਤ ਕਰਨ ਵਾਲੇ ਤੇਜ਼ ਦਰਦ ਹੋਣਾ , 3. ਚਮੜੀ ਦਾ ਰੰਗ ਬਦਲਣਾ , 4. ਨਾਜੁਕਤਾ , 5. ਸੱਟ ਵਾਲੀ ਥਾਂ ਤੇ ਲਾਲ ਹੋਣਾ , 6. ਹਿਲ - ਜੁਲ ਦੀ ਸਮਰੱਥਾ ਖ਼ਤਮ ਹੋਣਾ ।
ਪ੍ਰਸ਼ਨ 16 , ਮੋਚ ਬਾਰੇ ਤੁਸੀਂ ਕੀ ਜਾਣਦੇ ਹੋ ।
ਉੱਤਰ - ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ । ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ ।
ਪ੍ਰਸ਼ਨ 17. ਗੁੱਝੀ ਸੱਟ ਦੇ ਕੀ ਲੱਛਣ ਹਨ ?
ਉੱਤਰ- l . ਚਮੜੀ ਦੀ ਜਲਣ 2. ਸੋਜ 3 ਸੱਟ ਦੇ ਖੇਤਰ ਵਿੱਚ ਦਰਦ 4. ਤੁਰਨ ਸਮੇਂ ਦਰਦ ॥
ਪ੍ਰਸ਼ਨ 18. ਰਗੜ ਕੀ ਹੈ ?
ਉੱਤਰ - ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਹੋ ਜਾਂਦੀ ਹੈ । ਇਹ ਆਮ ਤੌਰ ਤੇ ਵਿਸਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਘਿਸਰਦੀ ਹੈ ।
ENGLISH MEDIUM
Sports Injuries (4)
1 Marks Question Answer
Question 1. Explain the word PRICE.
Answer - Protection, Rest, Ice, Compression and Elevation.
Question 2. Name any two soft tissue injuries.
ANSWER - Sprain and hidden injuries.
Question 3. Write the names of any two hard tissue injuries.
ANSWER: Bone loss and breakage.
Question 4. What is a direct injury?
A. Direct injury is caused by an external shock or force.
Question 5. Write down any two causes of sports injuries.
Answer-1. Athletes not being physically fit 2. Not warming up properly.
Question 6. Provide safety measures for sports injuries.
Answer: The preventive aspect and the remedial aspect.
Question 7. Write about two principles of first aid.
Answer- i. Help calmly and quickly without panic 2. Don't overdo it unnecessarily.
Q8. What is first aid?
A. First aid is first aid before the doctor arrives.
Question 9. What are the types of attraction in sports injuries?
Answer-1. Severe attraction 2, long-term attraction.
Question 10. State any two reasons for attraction.
A. Excessive tension 2 Sudden speed.
Q11. What are the symptoms of attraction? Write about one or two.
ANSWER - Irritation, pain, including the stage, 1, sudden pain at the site of injury 2, stiffness or pain.
Question 12 For how long should ice be placed on the stage?
Answer: Snow every hour for 20 minutes.
Question 13: Give a couple of symptoms of bruising.
Answer-1. Irritation in the skin 2. Pain on the injured part.
Question 14. What is the type of friction?
ANSWER: Breathing, peeling, pressure rubbing and collision rubbing.
Question 15. Write about two types of fractures.
Answer- i. Open broken 2 multi-segmented broken.
Question 16. Give any two symptoms of fracture.
Answer - D coming out of the skin.
Question 17. What is the long term attraction?
A. This attraction is due to repetitive movement over a long period of time. It occurs in sports such as gymnastics, tennis, rowing, and golf.
Question 18. For how many hours is it necessary to apply the principle of price 'PRICE'?
Answer - 24 to 48 hours.
Question 19. What is a mild sprain?
A. It is a mild sprain. Swelling does not have a significant effect on the place of movement nor does it interfere with its function.
Question 20. What are cut wounds?
A. These are skin lesions in which the skin is cut. In other words, these are minor skin lesions.
Question 21. What is a suppressed fracture?
A. It does not break the bone but collapses inwards.
Question 22. What is a polyhedral fracture?
A. It involves small pieces of bone at the site of the injury.
Question 23. What is meant by complex fracture?
A. It involves breaking a bone and sinking it into another bone or limb.
2 MARKS QUE-ANS
Question 1. What are the major injuries?
A. It is most often found on muscle skin, tissues or on play, such as sprains, strains, frictions, wounds and blisters.
Q2. What do you mean by sprain?
A. Sprains are known as bone and joint injuries. In this, the lingalant fibers that support the bone or joint are broken by the muscle.
Question 3. Write about the principle of first aid.
Answer-1. First and foremost, it is important to be calm, calm, and quick to help. 2. Help the victim recover from the trauma as much as possible. 3. Don't try too hard
Question 4. Write about the causes of injuries in sports.
A. Sports injuries are usually caused by overuse, over twisting, overstretching or collision. Most of these injuries are also due to lack of knowledge. Sports injuries, playgrounds or playing.
Question 5. Write about soft tissue related injuries.
A. Injuries from participating in sports are common. These are also called soft tissue injuries. These injuries are common on muscles, nerves, ligaments and skin. These are injuries such as sprains, strains, fractures, incisions or blisters.
Question 6. What do you mean by a bruise or bruise?
ANSWER - Hidden injury is caused by bleeding or clotting in the soft tissues. It is caused by a collision with a person or something. It can occur on any soft tissue in the body. It causes the capillaries to rupture, there is swelling, bleeding and pain. The blood clots on the surface of the skin and the skin turns light blue.
Question 7. Explain the friction.
A. Friction occurs when the top layer of skin is peeled off. It is usually caused by cracking or rubbing. It can be of any grade. This can be anything from normal friction to severe friction. It appears when the skin is cold with a rough surface.
Question 8. Write the names of hard tissue injuries.
Ans: Fracture 2. Dislocation of joint.
Question 9. Give any two symptoms of bone movement.
Ans- 1. There is severe pain in the joint. 2. The speed decreases in the joint. 3. The joints become numb. 4. Swelling occurs.
Q10. What is meant by PRICE?
Answer P = Protection
R = Rest
I = Ice
c = Compression
E = Elevation.
Question 11. Write the names of soft tissue injuries.
A. Injuries from participating in sports are common. These are also called soft tissue injuries. These injuries are common on muscle fibers, ligaments and skin. These are bets such as - platform, pull friction, wounds and blisters.
Question 12. What are the types of injuries?
Answer-1. Direct Injury - A direct injury is caused by an external shock or force.
2. Indirect Injury - This injury is not caused by physical contact with an object or a person but is caused by the practice of internal forces such as overstretching, poor technique etc.
Question 13. What is the difference between delicate nerve and hard nerve injuries?
A. These injuries seem to be due to participation in sports. These muscles are often found on the skin, nerves or on play, such as sprains, strains, frictions, wounds and blisters. Stiff nerve injuries - These types of injuries include injuries such as fractures or dislocations.
Question 14. State any three principles of first aid.
A. To reassure or encourage the victim to reduce stress. 2. Give artificial respiration if required. 3. Trying to stop the bleeding.
Question 15. What are the symptoms of sprain?
Answer-1, burning, pain and swelling, 2. rapid movement pain, 3. discoloration of the skin, 4. delicacy, 5. redness at the site of injury, 6. loss of mobility.
Question 16, What do you know about sprains?
A. It is known as bone and joint injury. In this, the ligament fibers that support the bone or joint are broken by the muscle. A sprain occurs when there is a sudden movement or return of a joint. There are usually three types of sprains.
Question 17. What are the symptoms of latent injury?
Answer-l. Irritation of the skin 2. Swelling 3 Pain in the area of injury 4. Pain while walking.
Question 18. What is friction?
A. Friction occurs when the top layer of skin is peeled off. It is usually caused by rubbing or rubbing. It can be any raid. This can be anything from normal friction to severe friction. It appears when the skin is rubbed against a rough surface.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class- 12th, Chapter-1, Very Short Que-Ans
Class- 12th, Chapter-3, Short Que-Ans
Class-8th, Chapter-1, Very Short Que-Ans,
Class- 11th, Chapter-7, Very Short Que-Ans
Class- 12th, Chapter-3, Very Short Que-Ans
Contact Form
Name
Email
*
Message
*