Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-2 9th
Class-9th Chapter 2, Very Short Que-Ans
ਖੇਡ ਦੇ ਗੁਣ ਅਤੇ ਸਪੋਰਟਸਮੈਨਸ਼ਿਪ
Advantages of Sports and Sportsmanship
ਇੱਕ ਅੰਕ ਵਾਲੇ ਪ੍ਰਸ਼ਨਾਂ ਦੇ ਉੱਤਰ ( ਇੱਕ ਅੰਕ ਵਾਲੇ ਪ੍ਰਸ਼ਨ
Very Short Type Questions ) ( One Mark Each
ਪ੍ਰਸ਼ਨ 1. ਇੱਕ ਚੰਗਾ ਖਿਡਾਰੀ ਕੌਣ ਹੁੰਦਾ ਹੈ ?
ਉੱਤਰ - ਇੱਕ ਚੰਗਾ ਖਿਡਾਰੀ ਉਹ ਖਿਡਾਰੀ ਹੁੰਦਾ ਹੈ ਜਿਸ ਵਿੱਚ ਸਪੋਰਟਸਮੈਨਸ਼ਿਪ ਦੀ ਭਾਵਨਾ ਹੋਵੇ ਅਤੇ ਉਹ ਸਾਰੀਆਂ ਖੇਡਾਂ ਨੂੰ ਇੱਕੋ ਜਿੰਨਾ ਪਿਆਰ ਕਰਨ ਵਾਲਾ ਹੋਵੇ
।
ਪ੍ਰਸ਼ਨ 2. ਕਿਹੜੇ - ਕਿਹੜੇ ਸਰੀਰਕ ਗੁਣ ਇੱਕ ਚੰਗਾ ਖਿਡਾਰੀ ਬਣਾਉਂਦੇ ਹਨ
?
ਉੱਤਰ- ਚੰਗੀ ਸਿਹਤ , ਗਠਿਆ ਹੋਇਆ ਸਰੀਰ , ਚੰਗੀ ਤਕਨੀਕ , ਗਤੀਕਾਰਕ ਸਮਰੱਥਾ ਅਤੇ ਚੰਗਾ ਆਚਰਨ ਜਿਹੇ ਗੁਣ ਇਕ ਚੰਗਾ ਖਿਡਾਰੀ ਬਣਾਉਂਦੇ ਹਨ ।
ਪ੍ਰਸ਼ਨ 3. ਖੇਡਾਂ ਰਾਹੀਂ ਵਿਅਕਤੀ ਦੀ ਸ਼ਖਸੀਅਤ ਕਿਹੋ ਜਿਹੀ ਬਣਦੀ ਹੈ ?
ਉੱਤਰ - ਖੇਡਾਂ ਰਾਹੀਂ ਵਿਅਕਤੀ ਦੀ ਸ਼ਖਸੀਅਤ ਸਿਹਤਵਾਨ , ਸੋਚਵਾਨ , ਨਿਯਮਮਈ ਸਹਿਣਸ਼ੀਲ ਅਤੇ ਸਹਿਯੋਗਮਈ ਬਣਦੀ ਹੈ।
ਪ੍ਰਸ਼ਨ 4. ਖੇਡਾਂ ਰਾਹੀਂ ਖਿਡਾਰੀ ਆਪਣੇ ਕਿਹੜੇ ਗੁਣਾਂ ਦਾ ਪ੍ਰਗਟਾਵਾ ਕਰਦਾ ਹੈ ?
ਉੱਤਰ - ਖੇਡਾਂ ਰਾਹੀਂ ਖਿਡਾਰੀ ਆਪਣੀ ਤਾਕਤ , ਸਰੀਰਕ ਸਮਰੱਥਾ , ਲਿਆਕਤ , ਜੋਸ਼ , ਦ੍ਰਿੜ੍ਹਤਾ ਅਤੇ ਖੇਡ ਕਲਾ ਦਾ ਪ੍ਰਗਟਾਵਾ ਕਰਦਾ ਹੈ ।
ਪ੍ਰਸ਼ਨ 5. ਖੇਡਾਂ ਖਿਡਾਰੀ ਵਿਚ ਕਿਹੋ ਜਿਹੇ ਨੈਤਿਕ ਅਤੇ ਸਮਾਜਿਕ ਗੁਣ ਪੈਦਾ ਕਰਦੀਆਂ ਹਨ ?
ਉੱਤਰ - ਖੇਡਾਂ ਖਿਡਾਰੀ ਵਿੱਚ ਸਹਿਣਸ਼ੀਲਤਾ , ਮਿਲਵਰਤਣ , ਪ੍ਰੇਮ , ਲਗਨ , ਵਫਾਦਾਰੀ , ਹਮਦਰਦੀ , ਮਿਹਨਤ ਅਤੇ ਸਮੇਂ ਦੀ ਕਦਰ ਕਰਨ ਜਿਹੇ ਗੁਣ ਪੈਦਾ ਕਰਦੀਆਂ ਹਨ ।
ਪ੍ਰਸ਼ਨ6. ਕੀ ਵਿਰੋਧੀ ਖਿਡਾਰੀ ਦੂਸਰੇ ਖਿਡਾਰੀਆਂ ਦੇ ਮਿੱਤਰ ਹੁੰਦੇ ਹਨ ?
ਉੱਤਰ - ਖੇਡਾਂ ਵੈਰ ਵਿਰੋਧੀ ਅਤੇ ਦੁਸ਼ਮਣੀ ਦਾ ਨਹੀਂ ਸਗੋਂ ਪ੍ਰੇਮ - ਪਿਆਰ , ਭਾਈਚਾਰਾ ਅਤੇ ਮਿੱਤਰਤਾ ਦਾ ਸੰਦੇਸ਼ ਦੇਂਦੀਆਂ ਹਨ । ਇਸ ਲਈ ਹਰ ਦੇਸ਼ , ਹਰ ਵਰਗ ਦੇ ਖਿਡਾਰੀ ਦੂਸਰੇ ਖਿਡਾਰੀਆਂ ਦੇ ਮਿੱਤਰ ਹੁੰਦੇ ਹਨ ।
ਪ੍ਰਸ਼ਨ 7. ਕੀ ਖੇਡਾਂ ਵਿਸ਼ਵ ਭਾਈਚਾਰਾ ਬਣਾਉਣ ਦਾ ਮਾਧਿਅਮ ਬਣ ਸਕਦੀਆਂ ਹਨ ?
ਉੱਤਰ - ਖੇਡਾਂ ਮਿੱਤਰਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦੀਆਂ ਹਨ । ਸੰਸਾਰ ਦੇ ਖਿਡਾਰੀਆਂ ਨੂੰ ਇਕ ਪਲੇਟਫਾਰਮ ਤੇ ਖੜਾ ਕਰ ਕੇ ਵਿਸ਼ਵ ਭਾਈਚਾਰੇ ਦੀ ਸਥਾਪਨਾ ਕਰਨ ਦੀ ਹਾਮੀ ਭਰਦੀਆਂ ਹਨ ।
ਪ੍ਰਸ਼ਨ 8. ਇਕ ਚੰਗਾ ਖਿਡਾਰੀ ਸਫ਼ਲਤਾ ਪ੍ਰਾਪਤ ਕਰਨ ਲਈ ਕੀ ਕਰਦਾ ਹੈ ?
ਉੱਤਰ - ਇਕ ਚੰਗਾ ਖਿਡਾਰੀ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਅਤੇ ਨਵੀਂ ਤਕਨੀਕ ਸਿੱਖਣ ਦੀ ਰੁਚੀ ਰੱਖਦਾ ਹੈ ।
ਪ੍ਰਸ਼ਨ 9. ਸਰ ਬਰਨ ਦੀ ਕੁਬਰਟੀਨ ਨੇ ਆਪਣੇ ਸੰਦੇਸ਼ ਵਿਚ ਖਿਡਾਰੀਆਂ ਨੂੰ ਕੀ ਕਿਹਾ ?
ਉੱਤਰ - ਸਰ ਬਰਨ ਦੀ ਕੁਟੀਨ ਜੋ ਨਵੀਨ ਉਲੰਪਿਕ ਖੇਡਾਂ ਦੇ ਨਿਰਮਾਤਾ ਸਨ ਨੇ ਖਿਡਾਰੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਖੇਡਾਂ ਜਿੱਤਣ ਲਈ ਨਹੀਂ ਸਗੋਂ ਚੰਗਾ ਪ੍ਰਦਰਸ਼ਨ ਕਰਨ ਲਈ ਖੇਡੀਆਂ ਜਾਂਦੀਆਂ ਹਨ ।
ਪ੍ਰਸ਼ਨ 10. ਖੇਡਾਂ ਦਰਸ਼ਕਾਂ ਦਾ ਕੀ ਕਰਦੀਆਂ ਹਨ ?
ਉੱਤਰ - ਖੇਡਾਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ । ਉਹਨਾਂ ਵਿੱਚ ਖਿਡਾਰੀਆਂ ਅਤੇ ਖੇਡਾਂ ਪ੍ਰਤੀ ਸਤਿਕਾਰ ਕਰਨ ਦੀ ਭਾਵਨਾ ਭਰਦੀਆਂ ਹਨ ।
ENGLISH MEDIUM
Advantages of Sports and Sportsmanship
(one mark que-Ans)
Question 1. Who is a good player?
A. A good player is a player who has a sense of sportsmanship and loves all sports equally
.
Question 2. What are the physical qualities that make a good athlete
?
A. Good health, a fit body, good technique, dynamic ability and good conduct make a good athlete.
Q3. What is the personality of a person through sports?
A. Through sports a person's personality becomes healthy, thoughtful, regularly tolerant and supportive.
Question 4. What qualities does a player show through sports?
A. Through sports, the athlete expresses his strength, physical ability, talent, enthusiasm, determination and the art of the game.
Question 5. What moral and social qualities do sports instill in a player?
A. Sports instills in the player qualities like endurance, cooperation, love, dedication, loyalty, empathy, hard work and appreciation of time.
Question 6.
Are opposing players friends with other players?
A. Sports convey the message of love, brotherhood and friendship, not antagonism and hostility.
That is why every country, every class of players are friends of other players.
Q7. Can sports be a means of building a world community?
A. Sports convey a message of friendship and harmony.
They support the establishment of a world community by bringing the world's players together on one platform.
Question 8. What does a good athlete do to achieve success?
A. A good athlete is interested in working hard and learning new techniques to achieve success.
Question 9. What did Sir Burn's Coubertin say to the players in his message?
A: Sir Bern's cousin, who was the creator of the new Olympic Games, told the athletes that the Games were played not to win but to perform well.
Q10. What do sports do to spectators?
A. Sports entertain the spectators.
They instill a sense of respect for players and sports.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Contact Form
Name
Email
*
Message
*