Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-8 8th
CLASS-8TH, CHAPTER-8, Very Short QUE-ANS
ਨਸ਼ਿਆਂ ਪ੍ਰਤੀ ਜਾਗਰੂਕਤਾ (8)
1 & 2 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਨਸ਼ੀਲੇ ਪਦਾਰਥਾਂ ਤੋਂ ਕੀ ਭਾਵ ਹੈ ?
ਉੱਤਰ- ਨਸ਼ੀਲੇ ਪਦਾਰਥ ਉਹ ਪਦਾਰਥ ਹੁੰਦੇ ਹਨ ਜਿੰਨ੍ਹਾਂ ਦਾ ਸੇਵਨ ਕਰਨ ਨਾਲ ਮਨੁੱਖ ਆਪਣਾ ਦਿਮਾਗੀ ਅਤੇ ਸਰੀਰਿਕ ਸੰਤੁਲਨ ਗੁਆ ਬੈਠਦਾ ਹੈ ।
ਪ੍ਰਸ਼ਨ 2. ਨਸ਼ੀਲੇ ਪਦਾਰਥਾਂ ਦੇ ਕੀ ਪ੍ਰਭਾਵ ਹਨ ?
ਉੱਤਰ- ( 1 ) ਇਹਨਾਂ ਪਦਾਰਥਾਂ ਦੇ ਸੇਵਨ ਕਰਨ ਨਾਲ ਵਿਅਕਤੀ ਦੇ ਵਿਹਾਰ , ਹਾਵ - ਭਾਵ ਅਤੇ ਉਸ ਦੀ ਸਮੁੱਚੀ ਸਖਸ਼ੀਅਤ ਵਿੱਚ ਅਜੀਬ ਤਬਦੀਲੀਆਂ ਆ ਜਾਂਦੀਆਂ ਹਨ । ( 2 ) ਉਸ ਨੂੰ ਆਪਣੀ ਸੁੱਧ - ਬੁੱਧ ਨਹੀਂ ਰਹਿੰਦੀ ।
ਪ੍ਰਸ਼ਨ 3 , ਨਸ਼ੀਆਂ ਦੇ ਵੱਧ ਰਹੇ ਰੁਝਾਨ ਦੇ ਕਿਹੜੇ - ਕਿਹੜੇ ਕਾਰਨ ਹਨ ?
ਉੱਤਰ- ( 1 ) ਸਮਾਜਿਕ ਕਾਰਨ , ( 2 ) ਪਰਿਵਾਰਿਕ ਕਾਰਨ , ( 3 ) ਆਪਣੇ ਸਾਥੀਆਂ ' ਚ ਦਿਖਾਵਾ , ( 4 ) ਮਿੱਤਰ ਮੰਡਲੀ ਦਾ ਪ੍ਰਭਾਵ , ( 5 ) ਤਕਨਾਲੋਜੀ ਦਾ ਪ੍ਰਭਾਵ
ਪ੍ਰਸ਼ਨ 4. ਬੱਚਿਆਂ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਰੁਝਾਨ ਦਾ ਵਰਨਣ ਕਰੋ ।
ਉੱਤਰ- ਅੱਜ ਬੱਚੇ ਨੂੰ ਉਸ ਦਾ ਆਲਾ - ਦੁਆਲਾ , ਫ਼ਿਲਮਾਂ ਅਤੇ ਗੀਤਾਂ ਦਾ ਫਿਲਮਾਂਕਣ ਨਸ਼ਿਆਂ ਵੱਲ ਮ੍ਰਿਤ ਕਰ ਰਿਹਾ ਹੈ । ਫ਼ਿਲਮਾਂ ਵਿੱਚ ਦਿਖਾਏ ਜਾਣ ਵਾਲੇ ਨਸ਼ਿਆਂ ਦੇ ਦ੍ਰਿਸ਼ ਕਲਾਕਾਰਾਂ ਦੇ ਕਿਰਦਾਰ ਦੀ ਸ਼ਖ਼ਸੀਅਤ ਨੂੰ ਉਭਾਰਦੇ ਹਨ ।
ਪ੍ਰਸ਼ਨ 5. ਬੱਚਿਆਂ ਦੇ ਉੱਪਰ ਮਿੱਤਰ ਮੰਡਲੀ ਦਾ ਪ੍ਰਭਾਵ ਕਿਵੇਂ ਪੈਂਦਾ ਹੈ ?
ਉੱਤਰ- ਪਰਿਵਾਰਿਕ ਮਾਹੌਲ ਤੋਂ ਬਾਦ ਬੱਚਾ ਆਪਣਾ ਜ਼ਿਆਦਾ ਸਮਾਂ ਆਪਣੇ ਦੋਸਤਾਂ , ਮਿੱਤਰਾਂ ਨਾਲ ਬਿਤਾਉਂਦਾ ਹੈ । ਇਸ ਨਾਲ ਬੱਚੇ ' ਤੇ ਉਸ ਦੀ ਮਿੱਤਰ ਮੰਡਲੀ ਦਾ ਪ੍ਰਭਾਵ ਪੈਣਾ ਸੁਭਾਵਿਕ ਹੈ । ਜੇਕਰ ਇਹਨਾਂ ਮਿੱਤਰਾਂ ਵਿੱਚੋਂ ਕੁਝ ਮਿੱਤਰ ਨਸ਼ਾ ਕਰਨ ਵਾਲੇ ਹੋਣ ਤਾਂ ਉਹਨਾਂ ਦਾ ਮਾੜਾ ਪ੍ਰਭਾਵ ਵੀ ਬੱਚੇ ' ਤੇ ਪੈਂਦਾ ਹੈ ।
ਪ੍ਰਸ਼ਨ 6. ਨਸ਼ੀਲੇ ਪਦਾਰਥ ਸਾਡੇ ਸਰੀਰ ਤੇ ਕਿਸ ਤਰ੍ਹਾਂ ਮਾੜਾ ਪ੍ਰਭਾਵ ਪਾਉਂਦੇ ਹਨ ?
ਉੱਤਰ- ਨਸ਼ੇ ਮਨੁੱਖੀ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ । ਇਹਨਾਂ ਦੇ ਸੇਵਨ ਨਾਲ ਵਿਅਕਤੀ ਨੂੰ ਪਾਚਨ ਪ੍ਰਨਾਲੀ ਸੰਬੰਧੀ ਰੋਗ ਲੱਗ ਜਾਂਦੇ ਹਨ । ਵਿਅਕਤੀ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਵਿਅਕਤੀ ਦਾ ਲਹੂ ਦਬਾਅ ਵਧ ਜਾਂਦਾ ਹੈ ਅਤੇ ਮਾਸ - ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ । ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ । ਵਿਅਕਤੀ ਦੀ ਯਾਦਾਸ਼ਤ ਅਤੇ ਸੋਚਣ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ । ਉਸ ਦੇ ਹੱਥ ਪੈਰ ਕੰਬਣ ਲੱਗ ਪੈਂਦੇ ਹਨ ਅਤੇ ਉਹ ਹੋਲੀ - ਹੋਲੀ ਆਪਣੀ ਸੁੱਧ - ਬੁੱਧ ਖੋ ਬੈਠਦਾ ਹੈ ।
ਪ੍ਰਸ਼ਨ 7. ਨਸ਼ੀਲੇ ਪਦਾਰਥ ਵਿਅਕਤੀ ਦੇ ਵਿਹਾਰ ਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦੇ ਹਨ ।
ਉੱਤਰ- ਵਿਅਕਤੀ ਦਾ ਆਪਣੇ ਆਪ ' ਤੇ ਕਾਬੂ ਨਹੀਂ ਰਹਿੰਦਾ । ਅਕਸਰ ਉਹ ਨਸ਼ੇ ਦੀ ਹਾਲਤ ਵਿੱਚ ਬਿਨਾਂ ਕਾਰਨ ਤੋਂ ਲੋਕਾਂ ਨਾਲ ਲੜਾਈ - ਝਗੜਾ ਕਰਦਾ ਰਹਿੰਦਾ ਹੈ ।
ਪ੍ਰਸ਼ਨ 8. ਕਿਸੇ ਵੀ ਵਿਅਕਤੀ ਨੂੰ ਨਸ਼ਾ ਛੁਡਾਉਣ ਵਿੱਚ ਉਸ ਦੇ ਪਰਿਵਾਰ ਦਾ ਸਹਿਯੋਗ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ- ਕਿਸੇ ਵੀ ਵਿਅਕਤੀ ਨੂੰ ਨਸ਼ਾ ਛੁਡਾਉਣ ਵਿੱਚ ਉਸ ਦੇ ਪਰਿਵਾਰ ਦਾ ਸਹਿਯੋਗ ਹੋਣਾ ਬਹੁਤ - ਜ਼ਰੂਰੀ ਹੈ ਕਿਉਂਕਿ ਇਹੋ ਜਿਹੇ ਵਿਅਕਤੀ ਨਾਲ ਜੇਕਰ ਹਮਦਰਦੀ ਭਰਿਆ ਰਵੱਈਆ ਨਹੀਂ ਹੋਵੇਗਾ ਤਾਂ ਵਿਅਕਤੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇਗਾ । ਸੋ , ਅਜਿਹੇ ਵਿਅਕਤੀ ਨੂੰ ਪਰਿਵਾਰ ਵੱਲੋਂ ਸੰਪੂਰਨ ਸਹਿਯੋਗ ਦੇਣ ਦੀ ਲੋੜ ਹੁੰਦੀ ਹੈ , ਘਰਦਿਆਂ ਵਲੋਂ ਉਸ ਨੂੰ ਕਿਸੇ ਵੀ ਥਾਂ ' ਤੇ ਦੂਜਿਆਂ ਸ਼ਾਮਣੇ ਨਿੰਦਣਾ ਜਾਂ ਕੋਸਣਾ ਨਹੀਂ ਚਾਹੀਦਾ ਜਿਸ ਨਾਲ ਉਸ ਨੂੰ ਸ਼ਰਮਸਾਰ ਹੋਣਾ ਪਵੇ ।
ਪ੍ਰਸ਼ਨ 9.ਯੋਗ ਆਸਨ ਨਸ਼ਿਆਂ ਨੂੰ ਲਾਉਣ ਵਿੱਚ ਕਿਸ ਤਰਾਂ ਸਹਾਇਤਾ ਕਰਦਾ ਹੈ ?
ਉਤਰ- ਯੋਗ ਆਸਨ ਵਿਅਕਤੀ ਦੇ ਮਾਨਸਿਕ ਰੋਗਾਂ , ਸਰੀਰਿਕ ਰੋਗਾਂ ਅਤੇ ਨਸ਼ਿਆਂ ਵਰਗੀਆਂ ਗਲਤ ਆਦਤਾਂ 108 ਪ੍ਰਨ ਹੈ , ਤੋਂ ਛੁਟਕਾਰਾ ਦਿਵਾਉਂਦਾ ਹੈ ।
ਪ੍ਰਸ਼ਨ 10 , ਖੇਡਾਂ ਅਤੇ ਮਨੋਰੰਜਨ ਕਿਰਿਆਵਾਂ ਬੱਚਿਆਂ ਨੂੰ ਉਹਨਾਂ ਦੇ ਸਰੀਰਿਕ ਪੱਖ ਤੋਂ ਮਜ਼ਬੂਤ ਕਿਵੇਂ ਕਰਦੀਆਂ ਹਨ ?
ਉੱਤਰ- ਖੇਡਾਂ ਅਤੇ ਮਨੋਰੰਜਨ ਕਿਰਿਆਵਾਂ ਬੌਦਿਆਂ ਨੂੰ ਉਹਨਾਂ ਦੇ ਸਰੀਰਿਕ ਪੱਖ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਉਹਨਾਂ ਦੇ ਵਿਹਲੇ ਸਮੇਂ ਦੀ ਸਹੀ ਵਰਤੋਂ ਕਰਦੀਆਂ ਹਨ । ਇਸ ਨਾਲ ਚੇ ਦਾ ਧਿਆਨ ਬੁਰੀ ਸੰਗਤ ਤੋਂ ਦੂਰ ਰਹਿੰਦਾ ਹੈ ਅਤੇ ਉਹ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਬਚਿਆ ਰਹਿੰਦਾ ਹੈ ।
ENGLISH MEDIUM
Drug Awareness (8)
1 & 2 Marks Question Answers
Q1. What is meant by drugs?
A. Drugs are substances that cause a person to lose his mental and physical balance.
Question 2. What are the effects of drugs?
Ans- (1) Consumption of these substances causes strange changes in a person's behavior, mood and overall personality. (2) He does not retain his sanity.
Question 3, What are the reasons for the growing trend of drugs?
Ans- (1) social reasons, (2) family reasons, (3) pretense in peers, (4) influence of friends, (5) influence of technology
Question 4. Describe the growing drug trend in children.
A. Today, filming movies and songs around the child is killing the child towards drugs. The drug scenes shown in the films evoke the personality of the actors.
Q5. How do friendships affect children?
A. After the family environment, the child spends most of his time with his friends. It is natural for the child to be influenced by his friends. If some of these friends are drug addicts then they also have a bad effect on the child.
Q6. How do drugs affect our body?
A. Drugs make the human body hollow. Their consumption can lead to diseases of the digestive system. A person is more likely to get a serious illness like cancer. The person's blood pressure rises and the muscles weaken. The chances of having a heart attack increase. A person's memory and thinking ability is impaired. His hands and feet begin to tremble and he slowly loses his sanity.
Q7. How do drugs affect a person's behavior?
A. A person has no control over himself. Often in a state of intoxication he fights with people for no reason.
Question 8. Why is it important for a person to have the support of his family in getting rid of drugs?
A. It is very important for a person to have the support of his family in getting rid of drugs because if he does not have a sympathetic attitude towards such a person then the person will feel lonely. So, such a person needs the full support of the family, he should not be slandered or cursed by the family in any other place which would embarrass him.
Question 9. How does yoga asana help in injecting drugs?
ANSWER: Yoga asana relieves a person from bad habits like mental illnesses, physical ailments and drugs.
Question 10, How do sports and recreational activities strengthen children physically?
A. Sports and recreational activities help the Buddhists to strengthen their physical strength as well as make the best use of their free time. This keeps Che's attention away from bad company and keeps him away from bad habits like drugs.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-7th, Chapter-8, Short Que-Ans
Class-7th, Chapter-8, Long Que-Ans
Class-7th, Chapter-8, Very Short Que-Ans
Class-7th, Chapter-6, Long Que-Ans
Best Exercises for Back Pain and Good Posture
Contact Form
Name
Email
*
Message
*