Class- 11th, Chapter-4, Very Short Que-Ans

  ਯੋਗ (4)

1 ਅੰਕ ਦੇ ਪ੍ਰਸ਼ਨ ਉੱਤਰ
 



ਪ੍ਰਸ਼ਨ 3. ਯੋਗ ਕਰਨ ਨਾਲ ਆਤਮਾ ਦਾ ਕਿਹੜੀ ਸ਼ਕਤੀ ਨਾਲ ਮਿਲਾਪ ਕਰਵਾਇਆ ਜਾਂਦਾ ਹੈ ?
ਉੱਤਰ - ਯੋਗ ਕਰਨ ਨਾਲ ਆਤਮਾ ਦਾ ਪਰਮਾਤਮਾ ਰੂਪੀ ਸ਼ਕਤੀ ਨਾਲ ਮਿਲਾਪ ਕਰਵਾਇਆ ਜਾਂਦਾ ਹੈ । 

ਪ੍ਰਸ਼ਨ 4. ਯੋਗ ਦਾ ਕੀ ਉਦੇਸ਼ ਹੈ ? 
ਉੱਤਰ - ਯੋਗ ਦਾ ਉਦੇਸ਼ ਸ਼ਰੀਰ ਨੂੰ ਲਚਕਦਾਰ , ਨਿਰੋਆ , ਜੋਸ਼ੀਲਾ ਅਤੇ ਜੀਵਨ ਦੀਆਂ ਸਾਧਾਰਨ ਜ਼ਰੂਰਤਾਂ ਨਾਲ ਅਕਤੀ ਨੂੰ ਸਿਹਤਮੰਦ ਰੱਖਣਾ ਹੈ । 

ਪ੍ਰਸ਼ਨ 5. ਰਿਸ਼ੀਆਂ ਮੁਨੀਆਂ ਨੇ ਯੋਗ ਦੀ ਸ਼ੁਰੂਆਤ ਕਿਉਂ ਕੀਤੀ ਸੀ ? 
ਉੱਤਰ - ਬਿਮਾਰੀਆਂ ਤੋਂ ਛੁਟਕਾਰਾ ਪਾਉਣ ਅਤੇ ਮਨ ਦੀ ਖ਼ੁਸ਼ੀ ਪ੍ਰਾਪਤ ਕਰਨ ਲਈ ਕੀਤੀ ਸੀ ।

ਪ੍ਰਸ਼ਨ 6 . ਯੋਗ ਦੀ ਸ਼ੁਰੂਆਤ ਕਿਸਨੇ ਕੀਤੀ ਸੀ ? 
ਉੱਤਰ - ਮਹਾਂਰਿਸ਼ੀ ਪਤੰਜਲੀ ਤੇ ਯੋਗ ਦੀ ਸ਼ੁਰੂਆਤ ਹੋਈ ਸੀ । 

ਪ੍ਰਸ਼ਨ 7. ਅੰਤਰ ਰਾਸ਼ਟਰੀ ਯੋਗ ਦਿਵਸ ਕਦੋਂ ਮਨਾਇਆ ਜਾਂਦਾ ਹੈ ? 
ਉੱਤਰ -21 ਜੂਨ ਨੂੰ । 

ਪ੍ਰਸ਼ਨ 8. ਯੋਗ ਦਾ ਕੀ ਅਰਥ ਹੈ ? 
ਉੱਤਰ - ਯੋਗ ਦਾ ਅਰਥ ਜੋੜਨਾ ਜਾ ਬੰਨਣਾ ਹੈ । ਇਸ ਦਾ ਭਾਵ ਹੈ ਸਰੀਰ , ਦਿਮਾਗ ਅਤੇ ਆਤਮਾ ਨੂੰ ਇੱਕ ਸੁਰ ਹਰਨਾ । 

ਪ੍ਰਸ਼ਨ 9 , ਯੋਗ ਕਿਹੜੇ ਸਮੇਂ ਕਰਨਾ ਚਾਹੀਦਾ ਹੈ ? 
ਉੱਤਰ - ਸਵੇਰ ਦਾ ਸਮਾਂ ਯੋਗ ਕਰਨ ਲਈ ਸਭ ਤੋਂ ਵਧੀਆ ਹੈ । 

ਪ੍ਰਸ਼ਨ 10 , ਸੁਰਿਯ ਨਮਸਕਾਰ ਤੋਂ ਕੀ ਭਾਵ ਹੈ ? 
ਉੱਤਰ - ਸੂਰਿਯ ਨਮਸਕਾਰ ਤੋਂ ਭਾਵ ਹੈ ਕਿਰਿਆ ਕਰਦੇ ਹੋਏ ਸੂਰਜ ਨੂੰ ਪ੍ਰਨਾਮ ਕਰਨਾ । 

ਪ੍ਰਸ਼ਨ 11. ਸੂਰਿਯ ਨਮਸਕਾਰ ਵਿੱਚ ਕੁੱਲ ਕਿੰਨੀਆ ਕਿਰਿਆਵਾਂ ਸ਼ਾਮਲ ਹਨ ? 
ਉੱਤਰ - ਸੂਰਿਯ ਨਮਸਕਾਰ ਵਿੱਚ ਕੁਲ 12 ਕਿਰਿਆਵਾਂ ਸ਼ਾਮਿਲ ਹਨ । 

ਪ੍ਰਸ਼ਨ 12. ਸੁਰਿਯ ਨਮਸਕਾਰ ਦਾ ਇੱਕ ਲਾਭ ਦੱਸੋ । 
ਉੱਤਰ - ਇਸ ਨਾਲ ਸਰੀਰਿਕ ਸ਼ਕਤੀ ਅਤੇ ਲਚਕ ਵਿੱਚ ਵਾਧਾ ਹੁੰਦਾ ਹੈ । 

ਪ੍ਰਸ਼ਨ 13. ਅਸ਼ਟਾਂਗ ਦੇ ਕੋਈ ਚਾਰ ਅੰਗ ਦੱਸੋ । 
ਉੱਤਰ - ਯਮ , ਨਿਯਮ , ਆਸਣ ਅਤੇ ਪ੍ਰਾਣਾਯਾਮ ॥ 

ਪ੍ਰਸ਼ਨ 14. ਯਮ ਤੋਂ ਕੀ ਭਾਵ ਹੈ ? 
ਉੱਤਰ - ਯਮ ਤੋਂ ਭਾਵ ਹੈ ਸਮਾਜਿਕ ਤੌਰ ਤੇ ਦਿਤੀਆਂ ਨੈਤਿਕ , ਸਿਖਿਆਵਾਂ ਦਾ ਵਿਅਕਤੀ ਦੇ ਅੰਦਰ ਮੌਜੂਦ ਹੋਣਾ ਜਿਵੇਂ ਝੂਠ ਨਾ ਬੋਲਣਾ । 

ਪ੍ਰਸ਼ਨ 15. ਨਿਯਮ ਦਾ ਕੀ ਅਰਥ ਹੈ ? 
ਉੱਤਰ - ਨਿਯਮ ਦਾ ਅਰਥ ਹੈ ਆਪਣੇ ਸਰੀਰ ਅਤੇ ਮਨ ਦਾ ਇਕ ਹੋਣਾ । 

ਪ੍ਰਸ਼ਨ 16. ਆਸਣ ਤੋਂ ਕੀ ਭਾਵ ਹੈ ? 
ਉੱਤਰ - ਆਪਣੇ ਸਰੀਰ ਅਤੇ ਸਾਹ ਕਿਰਿਆਵਾਂ ਦੇ ਤਾਲਮੇਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਸਮੇਂ ਲਈ ਕਿਸੇ ਖਾਸ ਅਵਸਥਾ ਵਿੱਚ ਬੈਠਣ ਦੀ ਇਹ ਇੱਕ ਵਿਧੀ ਹੈ । 

ਪ੍ਰਸ਼ਨ 17. ਪ੍ਰਾਣਾਯਾਮ ਕੀ ਹੈ ? 
ਉੱਤਰ - ਸਾਹ ਕਿਰਿਆ ਨੂੰ ਕਾਬੂ ਕਰਕੇ ਉਸ ਵਿੱਚ ਇਕਸਾਰਤਾ ਲਿਆਉਣਾ ਹੀ ਪ੍ਰਾਣਾਯਾਮ ਅਖਵਾਉਂਦਾ ਹੈ । 

ਪ੍ਰਸ਼ਨ 18 , ਪ੍ਰਤਿਹਾਰ ਕੀ ਹੈ ? 
ਉੱਤਰ - ਜਦੋਂ ਮਨੁੱਖ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਬਾਹਰਲੇ ਵਿਸ਼ੇ ਵਿਕਾਰਾਂ ਤੋਂ ਹਟਾ ਕੇ ਅੰਤਰ ਮੁੱਖੀ ਕਰ ਲੈਂਦਾ ਹੈ , ਤਾਂ ਇਸ ਕਿਰਿਆ ਨੂੰ ਤਿਹਾਰ ਕਿਹਾ ਜਾਂਦਾ ਹੈ । 

ਪ੍ਰਸ਼ਨ 19. ਧਾਰਨਾ ਕੀ ਹੈ ? 
ਉੱਤਰ - ਜਦੋਂ ਮਨ ਕਿਸੇ ਕਾਰਜ ਨੂੰ ਕਰਨ ਲਈ ਧਾਰ ਲੈਂਦਾ ਹੈ ਅਤੇ ਕੁਝ ਸਮੇਂ ਲਈ ਆਪਣੇ ਆਪ ਨੂੰ ਉਸੇ ਅਵਸਥਾ ਵਿੱਚ ਸਥਿਰ ਰੱਖਣ ਦੇ ਯੋਗ ਕਰ ਲੈਂਦਾ ਹੈ ਤਾਂ ਉਸ ਨੂੰ ਧਾਰਨਾ ਕਿਹਾ ਜਾਂਦਾ ਹੈ । 

ਪ੍ਰਸ਼ਨ 20. ਧਿਆਨ ਕੀ ਹੈ ? 
ਉੱਤਰ - ਧਿਆਨ ਦਾ ਅਰਥ ਮਨ ਨੂੰ ਕਿਸੇ ਇਕ ਵਿਸ਼ੇ ਵਿੱਚ ਬਾਹਰੀ ਅਤੇ ਅੰਦਰੂਨੀ ਰੁਕਾਵਟਾਂ ਤੋਂ ਬਿਨਾ ਲਗਾਈ ਰੱਖਣਾ ਹੈ ।

ਪ੍ਰਸ਼ਨ 21 , ਸਮਾਧੀ ਕੀ ਹੈ ?
ਉੱਤਰ - ਸਮਾਧੀ ਉਹ ਅਵਸਥਾ ਹੁੰਦੀ ਹੈ ਜਦੋ ਸਮਾਧੀ ਲਗਾਉਣ ਵਾਲਾ ਆਪਣੀ ਲਗਨ ਤੇ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਕਿ ਉਹ ਦੀਨ ਦੁਨੀਆਂ ਨੂੰ ਭੁੱਲ ਜਾਂਦਾ ਹੈ ।



2 ਅੰਕ ਦੇ ਪ੍ਰਸ਼ਨ ਉੱਤਰ 



 ਪ੍ਰਸ਼ਨ 1. ਯੋਗ ਦਾ ਕੀ ਅਰਥ ਹੈ ? 
ਉੱਤਰ - ਯੋਗ ਸ਼ਬਦ ਸੰਸਕ੍ਰਿਤ ਦੇ 'ਯੁਜ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜੋੜਨਾ ਤੇ ਬਨਣਾ ਹੈ। ਜਿਸ ਦਾ ਭਾਵ ਹੈ ਕਿ ਸਰੀਰ , ਦਿਮਾਗ ਅਤੇ ਆਤਮਾ ਨੂੰ ਇੱਕਸੁਰ ਕਰਨਾ । ਅਰੋਗ ਸਰੀਰ ਵਿਚ ਹੀ ਅਰੋਗ ਮਨ ਦਾ ਨਿਵਾਸ ਹੁੰਦਾ ਹੈ। ਯੋਗ ਰਾਹੀਂ ਅਸੀਂ ਸਰੀਰ ਅਤੇ ਮਨ ਦੋਂਨਾਂ ਨੂੰ ਹੀ ਚਿੰਤਾ ਤੇ ਬਿਮਾਰੀਆਂ ਤੋਂ ਮੁਕਤ ਕਰਕੇ ਤੰਦਰੁਸਤ ਸਰੀਰ ਪ੍ਰਾਪਤ ਕਰ ਸਕਦੇ ਹਾਂ। 

ਪ੍ਰਸ਼ਨ 2. ਯੋਗ ਕਰਨ ਸਮੇਂ ਦੇ ਕੋਈ ਦੇ ਦਿਸ਼ਾ ਨਿਰਦੇਸ਼ ਦਿਓ । 
ਉੱਤਰ- ( 1 ) ਯੋਗ ਆਸਣ ਕਰਨ ਵੇਲੇ ਸਭ ਤੋਂ ਪਹਿਲਾਂ ਸੂਰਿਯ  ਨਮਸਕਾਰ ਕਰਨਾ ਹੀ ਹੈ । 
( 2 ) ਸਵੇਰ ਦਾ ਸਮਾਂ ਯੋਗ ਕਰਨ ਲਈ ਸਭ ਤੋਂ ਵਧੀਆ ਮੰਨਿਆ ਗਿਆ ਹੈ । 

ਪ੍ਰਸ਼ਨ 3. ਸੂਰਿਯ ਨਮਸਕਾਰ ਦੇ ਕੋਈ ਦੋ ਲਾਭ ਦੱਸੇ ।
 ਉੱਤਰ- ( 1 ) ਸੁਰਿਯ ਨਮਸਕਾਰ ਤਾਕਤ , ਸਕਤੀ ਅਰੇ ਲਚਕ ਵਿੱਚ ਵਾਧਾ ਹੁੰਦਾ ਹੈ । ( 2 ) ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ । 

ਪ੍ਰਸ਼ਨ 4. ਅਸ਼ਟਾਂਗ ਯੋਗ ਦੇ ਅੱਠ ਅੰਗਾਂ ਦੇ ਨਾਂ ਦੱਸੋ । 
ਉੱਤਰ- ( 1 ) ਯਮ , ( 2 ) ਨਿਯਮ , ( 3 ) ਆਸਣ , ( 4 ) ਪ੍ਰਾਣਾਯਾਮ , ( 5 ) ਗਿਅਹਾਰ , (6 ) ਧਾਰਨਾ , ( 7)ਧਿਆਨ , ( 8 ) ਸਮਾਧੀ ॥ 

ਪ੍ਰਸ਼ਨ 5. ਯਮ ਤੋਂ ਕੀ ਭਾਵ ਹੈ ? 
ਉੱਤਰ - ਯਮ ਤੋਂ ਭਾਵ ਸਮਾਜਿਕ ਤੌਰ ' ਤੇ ਦਿੱਤੀਆਂ ਨੈਤਿਕ ਸਿੱਖਿਆਵਾਂ ਦਾ ਵਿਅਕਤੀ ਦੇ ਅੰਦਰ ਮੌਜੂਦ ਹੋਣਾ ਜਿਵੇਂ ਝੂਠ ਨਾ ਬੋਲਣਾ , ਇਮਾਨਦਾਰੀ , ਸਮੇਂ ਦਾ ਪਾਬੰਦ ਹੋਣਾ ਆਦਿ ਵਿਅਕਤੀ ਦੇ ਅੰਦਰ ਇਹਨਾਂ ਗੁਣਾਂ ਦਾ ਕਰਨਾ ਹੁੰਦਾ ਹੈ । 

ਪ੍ਰਸ਼ਨ 6 , ਧਿਆਨਾਤਮਿਕ ਆਸਣ ਕਿਹੜੇ ਹਨ ? 
ਉੱਤਰ - ਪਦਮ ਆਸਣ , ਸਿੱਧ ਆਸਣ , ਸੁੱਖ ਆਸਣ , ਵਜ਼ਰ ਆਸਣ ॥ 

ਪ੍ਰਸ਼ਨ 7. ਕਲਚਰਲ ਆਸਣ ਕਿਥੇ ਹਨ ? 
ਉੱਤਰ - ਪਵਨਮੁਕਤ ਆਸਣ , ਕਟੀਚੱਕਰ ਆਸਣ ਕਰ ਆਸਣ , ਚੱਕਰ ਆਸਣ , ਸਲਭ ਆਸਣ , ਵਰਿਕਸ਼ ਆਸਣ , ਉਸ਼ਟਰ ਆਸਣ , ਗੋਮੁੱਖ ਆਸਣ ਆਦਿ । 

ਪ੍ਰਸ਼ਨ 8 . ਪਦਮ ਆਸਣ ਦੇ ਕੀ ਲਾਭ ਹਨ ? 
ਉੱਤਰ - ਪਦਮ ਆਸਣ ਦ ਲਾਰ ( 1 ) ਧਿਆਨ ਅਤੇ ਯਾਦਾਸ਼ਤ ਵਧਦੀ ਹੈ । ( 2 ) ਮਨ ਸ਼ਾਂਤ ਹੁੰਦਾ ਹੈ । ( 3 ) ਹਾਜ਼ਮਾਂ ਸਹੀ ਹੁੰਦਾ ਹੈ । ( 4 ) ਲੱਤਾਂ ਵਿੱਚ ਲਚਕ ਵਧਦੀ ਹੈ ।

ਪ੍ਰਸ਼ਨ 9. ਪਦਮ ਆਸਣ ਲਈ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ ? 
ਉੱਤਰ - ਜਿਨ੍ਹਾਂ ਵਿਅਕਤੀਆਂ ਨੂੰ ਗੋਡੇ ਵਿੱਚ ਦਰਦ ਜਾਂ ਕੋਈ ਸੱਟ ਲੱਗੀ ਹੋਵੇ ਉਹਨਾਂ ਨੂੰ ਇਹ ਆਸਣ ਨਹੀਂ ਕਰਨਾ ਚਾਹੀਦਾ । 

ਪ੍ਰਸ਼ਨ 10. ਸ਼ਵ ਆਸਣ ਦੇ ਕੀ ਲਾਭ ਹਨ ? 
ਉੱਤਰ - ਸ਼ਵ ਆਸਣ ਦੇ ਲਾਭ - ( 1 ) ਸ਼ਵ - ਆਸਣ ਕਰਨ ਨਾਲ ਸਾਰੀਆਂ ਮਾਸਪੇਸ਼ੀਆਂ ਅਤੇ ਨਾੜੀਆਂ ਆਰਾਮ ਦੀ ਹਾਲਤ ਵਿੱਚ ਆ ਜਾਂਦੀਆਂ ਹਨ । ( 2 ) ਇਸ ਆਸਣ ਨੂੰ ਕਰਨ ਨਾਲ ਸਰੀਰ ਤਰੋ - ਤਾਜ਼ਾ ਹੋ ਜਾਂਦਾ ਹੈ । ( 3 ) ਇਸ ਆਸਣ ਨੂੰ ਕਰਨ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਦਿਮਾਗ ਚਿੰਤਾ ਮੁਕਤ ਹੋ ਜਾਂਦਾ ਹੈ । 

ਪ੍ਰਸਨ 11. ਮਕਰ ਆਸਣ ਦੇ ਕੀ ਲਾਭ ਹਨ ? 
ਉੱਤਰ - ਕਰ ਆਸਣ ਦੇ ਲਾਭ ( 1 ) ਇਸ ਆਸਣ ਨੂੰ ਕਰਨ ਨਾਲ ਸਰੀਰ ਅਤੇ ਦਿਮਾਗ ਸ਼ਾਂਤ ਹੁੰਦਾ ਹੈ । ( 2 ) ਇਹ ਆਸਣ ਦਿਮਾਗ ਦਾ ਬੋਝ ਅਤੇ ਚਿੰਤਾ ਘਟਾਉਣ ਵਿੱਚ ਮਦੱਦ ਕਰਦਾ ਹੈ । ( 3 ) ਇਸ ਆਸਣ ਨੂੰ ਕਰਨ ਨਾਲ ਸਾਹ ਅਤੇ ਪਾਚਨ ਪ੍ਰਨਾਲੀ ਦੇ ਅੰਗਾਂ ਨੂੰ ਲਾਭ ਮਿਲਦਾ ਹੈ । ( 4 ) ਇਸ ਆਸਣ ਨੂੰ ਕਰਨ ਨਾਲ ਲਹੂ ਗੇੜ ਪ੍ਰਨਾਲੀ ਵਿੱਚ ਵੀ ਸੁਧਾਰ ਹੁੰਦਾ ਹੈ । 

ਪ੍ਰਸ਼ਨ 12. ਪਵਨ ਮੁਕਤ ਆਸਣ ਦੇ ਕੀ ਲਾਭ ਹਨ ? 
ਉੱਤਰ- ( 1 ) ਪਾਚਨ ਪ੍ਰਨਾਲੀ ਨੂੰ ਮਜ਼ਬੂਤ ਕਰਦਾ ਹੈ । ( 2 ) ਕੱਬਜ਼ ( Constipation ) ਦੀ ਬਿਮਾਰੀ ਨੂੰ ਠੀਕ ਕਰਨ ਵਿੱਚ ਮਦੱਦ ਕਰਦਾ ਹੈ । ( 3 ) ਗੈਸ ਦੀ ਬਿਮਾਰੀ ਨੂੰ ਦੂਰ ਕਰਦਾ ਹੈ । ( 4 ) ਪੇਟ ਤੇ ਆਲੇ - ਦੁਆਲੇ ਦੇ ਹਿੱਸੇ ਕੋਲੋਂ ਦੀ ਵਾਧੂ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ । 

ਪ੍ਰਸ਼ਨ 13. ਪ੍ਰਾਣਾਯਾਮ ਤੋਂ ਕੀ ਭਾਵ ਹੈ ? 
ਉੱਤਰ - ਸਾਹ ਅੰਦਰ ਖਿੱਚਣ ਅਤੇ ਬਾਹਰ ਕੱਢਣ ਦੀ ਕਿਰਿਆ ਨੂੰ ਪ੍ਰਾਣਾਯਾਮ ਕਹਿੰਦੇ ਹਨ । ਪ੍ਰਾਣਾਯਾਮ ਕਰਨ ਨਾਲ ਆਕਸੀਜਨ ਦਿਮਾਗ ਨੂੰ ਪ੍ਰਾਪਤ ਹੁੰਦੀ ਹੈ । ਪ੍ਰਾਣਾਯਾਮ ਦੀਆਂ ਤਿੰਨ ਵਿਧੀਆਂ ਹਨ , ਪੂਰਕ , ਕੁੰਭਕ ਅਤੇ ਰੇਚਕ । ਪੂਰਕ ਤੋਂ ਭਾਵ ਹੈ ਸਾਹ ਅੰਦਰ ਲੈ ਕੇ ਜਾਣਾ , ਕੁੰਭਕ ' ਤੋਂ ਭਾਵ ਹੈ ਸਾਹ ਨੂੰ ਕੁਝ ਸਮੇਂ ਸਿਰ ਰੋਕਣਾ ਅਤੇ ਰੇਚਕ ਤੋਂ ਭਾਵ ਹੈ ਸਾਹ ਨੂੰ ਬਾਹਰ ਕੱਢਣਾ । 

ਪ੍ਰਸ਼ਨ 14. ਪ੍ਰਾਣਾਯਾਮ ਦੀਆਂ ਕਿਹੜੀਆਂ ਵਿਧੀਆ ਹਨ ? 
ਉੱਤਰ - ਪ੍ਰਾਣਾਯਾਮ ਦੀਆਂ ਹੇਠ ਲਿਖਿਆਂ ਵਿਧੀਆਂ ਹਨ ( ੧ ) ਅਨੁਲੋਮ - ਵਿਲੋਮ ਪ੍ਰਾਣਾਯਾਮ ( ii ) ਕਪਾਲਭਾਤੀ ਪ੍ਰਾਣਾਯਾਮ ( 1 ) ਸ਼ੀਤਕਾਰੀ ਪ੍ਰਾਣਾਯਾਮ ( v ) ਭਰਾਮਰੀ ਪ੍ਰਾਣਾਯਾਮ ( ਭਾਸਕ੍ਰਿਕਾ ਪ੍ਰਾਣਾਯਾਮ ( v ) ਸੀਤਲੀ ਪ੍ਰਾਣਾਯਾਮ ( i ) ਉਜਈ ਪ੍ਰਾਣਾਯਾਮ 

ਪ੍ਰਸ਼ਨ  15 , ਧਾਰਨਾ ਤੋਂ ਕੀ ਭਾਵ ਹੈ ? 
ਉੱਤਰ - ਅਸ਼ਟਾਂਗ ਯੋਗ ਵਿੱਚ ਛੇਵੀਂ ਸਥਿਤੀ ਨੂੰ ਧਾਰਨਾ ਕਿਹਾ ਜਾਂਦਾ ਹੈ । ਧਾਰਨਾ ਸਰੀਰ ਅਤੇ ਦਿਮਾਗ਼ ਨੂੰ ਆਰਾਮ ਦੀ ਸਥਿਤੀ ਵਿੱਚ ਲਿਆਉਣ ਲਈ ਕੀਤੀ ਜਾਂਦੀ ਹੈ । ਧਾਰਨਾ ਵਿੱਚ ਅਸੀਂ ਕਿਸੇ ਬਿੰਦੂ ਉੱਤੇ ਕੇਂਦਰਿਤ ਹੁੰਦੇ ਹੋਏ , ਲੰਮੇ ਸਮੇਂ ਲਈ ਬੈਠਦੇ ਹਾਂ । ਧਾਰਨਾ ਦੀ ਸਥਿਤੀ ਵਿੱਚ ਸਾਡਾ ਦਿਮਾਗ ਬਿਲਕੁਲ ਸ਼ਾਂਤ ਹੋ ਜਾਂਦਾ ਹੈ ।

ਪ੍ਰਸ਼ਨ 16. ਧਿਆਨ ਤੋਂ ਕੀ ਭਾਵ ਹੈ ? 
ਉੱਤਰ - ਧਿਆਨ ਅਸ਼ਟਾਂਗ ਯੋਗ ਦਾ ਸੱਤਵਾਂ ਅੰਗ ਹੈ । ਧਿਆਨ ਸੰਸਕ੍ਰਿਤ ਦੇ ਧਿਆਈ ( Dhyail ) ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਸੋਚਣਾ । ਧਾਰਨਾ ਤੋਂ ਅਗਲੀ ਅਤੇ ਉਪਰਲੀ ਸਥਿਤੀ ਨੂੰ ਧਿਆਨ ਕਹਿੰਦੇ ਹਨ ।









ENGLISH MEDIUM 


Yoga  (4)


1 Marks Question Answers
 

Question 1. What is yoga?
Answer - Yoga is derived from the Sanskrit word yuj which means to join or merge.

Question 2. What is the benefit of yoga?
Answer - Yoga produces physical, mental, moral, spiritual and intellectual devotion in a person.

Question 3. Yoga enables the soul to be reunited with which power?
Answer: Yoga enables the soul to be reunited with the divine power.

Question 4. What is the purpose of yoga?
Answer - The purpose of yoga is to keep the body flexible, healthy, energetic and healthy with the basic necessities of life.

Question 5. Why did sages and sages start yoga?
A. To get rid of diseases and to get happiness of mind.

Question 6. Who started yoga?
Answer: Yoga was started on Maharishi Patanjali.

Q7. When is International Yoga Day celebrated?
Answer: June 21.

Q8. What is the meaning of Yoga?
Answer - Yoga means to join or become. It means harmonizing the body, mind and soul.

Question 9, When should yoga be done?
A. Morning is the best time to enable.

Question 10, What is meant by Surya Namaskar?
Answer - Surya Namaskar means bowing to the sun while performing the action.

Q11. What is the total number of activities involved in Surya Namaskar?
Answer - Surya Namaskar consists of a total of 12 actions.

Question 12. Explain one of the benefits of Surya Namaskar.
A. It increases physical strength and flexibility.

Question 13. Name any four parts of Ashtanga.
Answer - Yum, Niyam, Asan and Pranayam.

Question 14. What is meant by Yum?
Answer: Yum means the presence of socially imparted moral teachings within a person such as not lying.

Question 15. What is the meaning of the rule?
Answer - Niyam means the union of one's body and mind.

Q16. What is meant by Asan?
A. It is a method of sitting in a particular position for a while, keeping in mind the coordination of your body and breathing.

Question 17. What is Pranayama?
Answer - Pranayama is the act of controlling the breathing and bringing it into harmony.

Question 18, What is Pratihar?
Answer - When a human being removes all his senses from external subject disorders and makes them different, this action is called Tihar.

Question 19. What is perception?
Answer - When the mind is inclined to do something and is able to keep itself in the same state for a while, it is called Dharna.

Question 20. What is meditation?
Answer - Meditation means keeping the mind engaged in a single subject without external and internal obstacles.

Question 21, What is Samadhi?
Answer - Samadhi is the stage when the one who practices Samadhi is absorbed in his devotion and devotion that he forgets the humble world.




2 Marks Que-Ans 



 Question 1. What is the meaning of Yoga?
Answer: The word yoga is derived from the Sanskrit word 'yuj' which means to join and become. Which means uniting body, mind and soul. The healing body is the abode of the healing mind. Through yoga we can get a healthy body by freeing both body and mind from anxiety and diseases.

Question 2. Give directions to someone at the time of enabling.
Ans: (1) The first thing to do while doing Yoga Asan is to do Surya Namaskar.
(2) Morning is considered the best time to enable.

Question 3. Explain any two benefits of Surya Namaskar.
 Ans- (1) Surya Namaskar increases strength, power and flexibility. (2) It provides energy to the body.

Question 4. Name the eight limbs of Ashtanga Yoga.
Answer: (1) Yam, (2) Niyam, (3) Asan, (4) Pranayama, (5) Gyahar, (6) Dharana, (7) Dhyana, (8) Samadhi.

Q5. What is meant by Yum?
Answer: Yum means the presence of socially imparted moral teachings in a person such as not lying, honesty, punctuality etc. These qualities are present in a person.

Question 6, What are the meditative asanas?
Answer - Padma Asan, Siddha Asan, Sukh Asan, Vajar Asan.

Q7. Where are the cultural asanas?
Answer - Pawanmukt Asan, Katichakkar Asan Kar Asan, Chakkar Asan, Salbh Asan, Variksh Asan, Ushtar Asan, Gomukh Asan etc.

Question 8. What are the benefits of Padma Asan?
Answer - Padma Asan Da Laar (1) Increases meditation and memory. (2) The mind is calm. (3) Digestion is correct. (4) Increases flexibility in the legs.

Question 9. What precautions should be taken for Padma Asan?
A. People who have knee pain or an injury should not do this asana.

What are the benefits of Shiva Asan?
ANSWER - BENEFITS OF SHAVA ASAN - (1) By doing SHAVAASAN, all the muscles and nerves come to rest. (2) Doing this asan refreshes the body. (3) Doing this asana relieves fatigue and the mind becomes worry free.

Question 11. What are the benefits of Makar Asan?
Answer - Benefits of Kar Asan (1) Doing this Asan calms the body and mind. (2) This asana helps in reducing the burden and anxiety of the brain. (3) Doing this asan benefits the organs of respiratory and digestive system. (4) Doing this asana also improves the circulatory system.

What are the benefits of Pawan Mukt Asan?
Ans- (1) Strengthens the digestive system. (2) Helps to cure constipation. (3) Eliminates gas disease. (4) Helps reduce excess fat in and around the abdomen.

Question 13. What is meant by Pranayama?
A. The act of inhaling and exhaling is called pranayama. Pranayama provides oxygen to the brain. There are three methods of pranayama, purak, kumbhak and laxative. Complement means to inhale, Kumbhak means to hold the breath for a while and laxative means to exhale.

Question 14. What are the methods of Pranayama?
Answer - The following methods of pranayama are (a) Anulom - Vilom pranayama (ii) Kapalbhati pranayama (1) Shitkari pranayama (v) Bharamari pranayama (Bhaskrika pranayama (v) Sitali pranayama

Question 15, What is meant by concept?
Answer - The sixth position in Ashtanga Yoga is called Dharana. Conception is done to bring the body and mind to a state of rest. In perception we sit for a long time, focusing on a point. In the state of perception our mind becomes completely calm.

Question 16. What is meant by meditation?
Answer - Meditation is the seventh part of Ashtanga Yoga. Dhyan is derived from the Sanskrit word Dhyail which means to think. The state beyond and beyond perception is called meditation.

Popular Posts

Contact Form

Name

Email *

Message *