Class- 12th, Chapter-3, Very Short Que-Ans

 




















































ਉੱਤਰ - ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ , ਪਟਿਆਲਾ ( NIS ) ( Netaji Subhash National Institute of Sports , I'utiala ) -1959 ਵਿਚ ਭਾਰਤੀ ਖੇਡਾਂ ਦੇ ਡਿੱਗਦੇ ਮਿਆਰਾਂ ਦਾ ਅਧਿਐਨ ਕਰਨ ਲਈ ਇਕ ਕਮੇਟੀ ਬਣਾਈ ਗਈ ਸੀ । ਇਸ ਕਮੇਟੀ ਨੇ ਸਰਬ ਭਾਰਤੀ ਖੇਡ ਪਰਿਸ਼ਦ ( All India Council of Sports ) ਨੂੰ ਭਾਰਤ ਵਿਚ ਇਕ ਰਾਸ਼ਟਰੀ ਖੇਡ ਸੰਸਥਾਨ ਸਥਾਪਤ ਕਰਨ ਦੀ ਸਲਾਹ ਦਿੱਤੀ । ਬਾਅਦ ਵਿਚ 1961 ਵਿਚ ਕੇ . ਐਲ ਸ਼ਰੀਮਾਲੀ ( KL . Sharmilli ) ਨੇ ਪਟਿਆਲਾ ਵਿਚ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ਦੀ ਸਥਾਪਨਾ ਕੀਤੀ । ਇਸ ਦਾ ਉਦੇਸ਼ ਵਿਗਿਆਨਕ ਲੀਹਾਂ ਉੱਤੇ ਖੇਡਾਂ ਦਾ ਵਿਕਾਸ ਕਰਨਾ ਸੀ । ਇਹ ਸੰਸਥਾ ਵੱਖ - ਵੱਖ ਖੇਡਾਂ ਵਿਚ ਆਧੁਨਿਕ ਤਕਨੀਕਾਂ ਨਾਲ ਸਿਖਲਾਈ ਦਿੰਦਾ ਹੈ ਅਤੇ ਇੱਥੇ ਵੱਖ - ਵੱਖ ਖੇਡਾਂ ਦੇ ਕੋਚਿੰਗ ਡਿਪਲੋਮੇ ਅਤੇ ਰੀਫਰੈਸ਼ਰ ਕੋਰਸ ਵੀ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਸੰਸਥਾ ਵਿਚ ਰੀਸਰਚ ਵੀ ਹੁੰਦੀ ਹੈ ।



























































Popular Posts

Contact Form

Name

Email *

Message *