Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-1 8th
Class-8th, Chapter-1, Very Short Que-Ans,
ਮੁੱਢਲੀ ਸਹਾਇਤਾ 1
ਇੱਕ ਨੰਬਰ ਵਾਲੇ ਪ੍ਰਸ਼ਨ ਉੱਤਰ
One Marks Que-Ans
ਪ੍ਰਸ਼ਨ 1. ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ ?
ਉੱਤਰ- ਦੁਰਘਟਨਾ ਗੁਸਤ ਵਿਅਕਤੀ ਨੂੰ ਹਾਦਸੇ ਤੋਂ ਤੁਰੰਤ ਬਾਅਦ ਅਤੇ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਕਿਸੇ ਮੁੱਢਲੇ ਸਹਾਇਕ ਵਲੋਂ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਮੁੱਢਲੀ ਸਹਾਇਤਾ ਕਿਹਾ ਜਾਂਦਾ ਹੈ ।
ਪ੍ਰਸ਼ਨ 2. ਜੇ ਕੋਈ ਵਿਅਕਤੀ ਬੀਮਾਰ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ ?
ਉੱਤਰ- ਮਰੀਜ਼ ਦੀ ਬੀਮਾਰੀ ਦੀ ਜਾਂਚ ਕਰਨ ਤੋਂ ਬਾਅਦ ਪਹਿਲਾਂ ਨਾਜ਼ੁਕ ਸਥਿਤੀ ਨੂੰ ਸੰਭਾਲਿਆ ਜਾਵੇਗਾ ਅਤੇ ਲੋੜ ਹੋਵੇ ਤਾਂ ਡਾਕਟਰ ਕੋਲ ਲੈ ਕੇ ਜਾਇਆ ਜਾਵੇਗਾ ।
ਪ੍ਰਸ਼ਨ 3. ਮੁੱਢਲੀ ਸਹਾਇਤਾ ਦੀ ਜ਼ਰੂਰਤ ਕਦੋਂ - ਕਦੋਂ ਪੈ ਸਕਦੀ ਹੈ ?
ਉੱਤਰ - ਆਧੁਨਿਕ ਜੀਵਨ ਵਿੱਚ ਕੋਈ ਵੀ ਕੰਮ ਖ਼ਤਰਾ ਰਹਿਤ ਅਤੇ ਸੁਰਖਿਅਤ ਨਹੀਂ ਹੈ । ਇਸ ਲਈ ਕਿਸੇ ਸਮੇਂ ਵੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੀ ਜ਼ਰੂਰਤ ਪੈ ਸਕਦੀ ਹੈ ।
ਪ੍ਰਸ਼ਨ 4. ਕੀ ਮੁੱਢਲੀ ਸਹਾਇਤਾ ਨੂੰ ਡਾਕਟਰੀ ਸਹਾਇਤਾ ਕਿਹਾ ਜਾ ਸਕਦਾ ਹੈ ?
ਉੱਤਰ- ਮੁੱਢਲੀ ਸਹਾਇਤਾ ਡਾਕਟਰੀ ਸਹਾਇਤਾ ਨਹੀਂ ਹੁੰਦੀ । ਇਹ ਇੱਕ ਦੁਰਘਟਨਾ ਸ਼ਤ ਵਿਅਕਤੀ ਦੀ ਜਾਨ ਬਚਾਉਣ ਦਾ ਉਪਰਾਲਾ ਹੁੰਦਾ ਹੈ ।
ਪ੍ਰਸ਼ਨ 5. ਕੀ ਹਰ ਵਿਅਕਤੀ ਮੁੱਢਲੀ ਸਹਾਇਤਾ ਦੇਣ ਦਾ ਕੰਮ ਕਰ ਸਕਦਾ ਹੈ ?
ਉੱਤਰ- ਹਰ ਕੋਈ ਮੁੱਢਲੀ ਸਹਾਇਤਾ ਨਹੀਂ ਦੇ ਸਕਦਾ । ਮੁੱਢਲੀ ਸਹਾਇਤਾ ਲਈ ਅਣਥਕ , ਸਮਝਦਾਰ , ਫੁਰਤੀਲੇ , ਜੁਗਤੀ ਅਤੇ ਸਿੱਖੇ ਹੋਏ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ ।
ਪ੍ਰਸ਼ਨ 6. ਰੋਗੀ ਨੂੰ ਡਾਕਟਰ ਕੋਲ ਪਹੁੰਚਾਉਣ ਤੋਂ ਬਾਅਦ ਮੁੱਢਲੇ ਸਹਾਇਕ ਦਾ ਕੀ ਫਰਜ ਹੈ ?
ਉੱਤਰ- ਮਰੀਜ਼ ਨੂੰ ਡਾਕਟਰ ਕੋਲ ਪਹੁੰਚਾਉਣ ਤੋਂ ਬਾਅਦ ਮੁੱਢਲੇ ਸਹਾਇਕ ਨੂੰ ਮਰੀਜ਼ ਦੇ ਘਰ ਵਾਲਿਆਂ ਨੂੰ ਸੂਚਨਾ ਦੇਣੀ ਚਾਹੀਦੀ ਹੈ ।
ਪ੍ਰਸ਼ਨ 7. ਮੁੱਢਲੀ ਸਹਾਇਤਾ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ- ਮੁੱਢਲੀ ਸਹਾਇਤਾ ਦਾ ਮੁੱਖ ਉਦੇਸ਼ ਰੋਗੀ ਜਾਂ ਫੱਟੜ ਦੀ ਹਾਲਤ ਨੂੰ ਖਰਾਬ ਹੋਣ ਤੋਂ ਰੋਕਣਾ ਅਤੇ ਉਸ ਦੀ ਜਾਣ ਬਚਾਉਣਾ ਹੁੰਦਾ ਹੈ ।
ਪ੍ਰਸ਼ਨ 8. ਮੁੱਢਲੀ ਸਹਾਇਤਾ ਦੇ ਕੋਈ ਦੋ ਨਿਯਮ ਦੱਸੋ ।
ਉੱਤਰ - ( 1 ) ਸਭ ਤੋਂ ਪਹਿਲਾਂ ਮਰੀਜ਼ ਦੇ ਸਰੀਰ ਦੀ ਜਾਂਚ ਕਰੋ । ( 2 ) ਸਭ ਤੋਂ ਵੱਧ ਖਤਰਨਾਕ ਚੋਟ ਵੱਲ ਵੱਧ ਧਿਆਨ ਦਿਓ ।
ਪ੍ਰਸ਼ਨ 9. ਜੋ ਦੁਰਘਟਨਾ ਸੜਕ ' ਤੇ ਹੋਈ ਹੋਵੇ ਤਾਂ ਮੁੱਢਲੇ ਸਹਾਇਕ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ- ਮਰੀਜ਼ ਦੁਆਲੇ ਲੋਕਾਂ ਦੀ ਭੀੜ ਇੱਕਠੀ ਨਾ ਹੋਣ ਦੇਵੇ ॥
ਪ੍ਰਸ਼ਨ 10. ਸੜਕ ਤੇ ਦੁਰਘਟਨਾ ਹੋਣ ' ਤੇ ਮੁੱਢਲੇ ਸਹਾਇਕ ਦਾ ਸਭ ਤੋਂ ਪਹਿਲਾ ਕੀ ਕੰਮ ਹੋਵੇਗਾ ?
ਉੱਤਰ- ਫੱਟੜ ਦੇ ਸਰੀਰ ਦੀ ਜਾਂਚ ਕਰ ਕੇ ਸਭ ਤੋਂ ਵੱਧ ਖ਼ਤਰਨਾਕ ਚੋਟ ਦੀ ਭਾਲ ਕਰਨਾ ।
ਪ੍ਰਸ਼ਨ 11. ਮੁੱਢਲੀ ਸਹਾਇਤਾ ਕਦੋਂ ਤੱਕ ਦਿੰਦੇ ਰਹਿਣਾ ਚਾਹੀਦਾ ਹੈ ?
ਉੱਤਰ- ਡਾਕਟਰੀ ਸਹਾਇਤਾ ਮਿਲਣ ਤੱਕ ਮੁੱਢਲੇ ਸਹਾਇਕ ਨੂੰ ਮੁੱਢਲੀ ਸਹਾਇਤਾ ਦਿੰਦੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 12. ਬਣਾਉਟੀ ਸਾਹ ਦੇਣ ਦੇ ਦੋ ਢੰਗਾਂ ਦੇ ਨਾਮ ਲਿਖੋ ।
ਉੱਤਰ- ਬਣਾਉਟੀ ਸਾਹ ਦੋਣ ਦੇ ਢੰਗ - ( 1 ) ਸ਼ੈਫਰ ਦਾ ਢੰਗ । ( 2 ) ਸਿਲਵੈਸਟਰ ਦਾ ਢੰਗ
ਪ੍ਰਸ਼ਨ 13. ਬਣਾਉਟੀ ਸਾਹ ਦੇਣ ਵਾਲੇ ਰੋਗੀ ਦੇ ਸਰੀਰ ' ਤੇ ਦਬਾਅ ਕਿਉਂ ਪਾਇਆ ਜਾਂਦਾ ਹੈ ?
ਉੱਤਰ- ਦਬਾਅ ਪਾਉਣ ਨਾਲ ਫੇਫੜਿਆਂ ਵਿਚੋਂ ਹਵਾ ਬਾਹਰ ਨਿਕਲ ਜਾਂਦੀ ਹੈ । ਇਹ ਸਾਹ ਬਾਹਰ ਕੱਢਣ ਦੀ ਕਿਰਿਆ ਹੈ ।
ਪ੍ਰਸ਼ਨ 14. ਮੁੱਢਲੀ ਸਹਾਇਤਾ ਦੇਣ ਬਾਲੇ ਨੂੰ ਜ਼ਖਮੀ ਨੂੰ ਨੇੜੇ ਦੇ ਕਿਸੇ ਪਾਕਟਰ ਜਾਂ ਹਸਪਤਾਲ ਵਿੱਚ ਪਹੁੰਚਾਉਣ ਲਈ ਕਿਹੜੇ ਨੰਬਰ ਤੇ ਫੋਨ ਕਰਨਾ ਚਾਹੀਦਾ ਹੈ ?
ਉੱਤਰ- 108
ਪ੍ਰਸ਼ਨ 15. ਮੁੱਢਲੀ ਸਹਾਇਤਾ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ- ( ਉ ) ਹੈਗੀ ਦੀ ਜਿੰਦਗੀ ਬਚਾਉਣਾ ( ਅ ) ਰੋਗੀ ਦੀ ਹਾਲਚ ਵਿਗਨ ਪੈਣਾ ( ਏ ) ਰੋਗੀ ਦੀ ਹਾਲਤ ਨੂੰ ਸੁਧਾਰਨਾ
ਪ੍ਰਸ਼ਨ 16. C.PR. ਕਦੋਂ ਨਹੀਂ ਕਰਨੀ ਚਾਹੀਦੀ ?
ਉੱਤਰ - ਜਦੋਂ ਰੋਗੀ ਸਾਹ ਔਖਾ ਲੈ ਰਿਹਾ ਹੋਵੇ
ਪ੍ਰਸ਼ਨ 17. ਮੁੱਢਲੀ ਸਹਾਇਤਾ ਸ਼ਬਦ ਦੀ ਵਰਤੋਂ ਕਦੋਂ ਸ਼ੁਰੂ ਹੋਈ ?
ਉੱਤਰ - 1894
ਪ੍ਰਸ਼ਨ 18. ਮੁੱਢਲੀ ਸਹਾਇਤਾ ਦੀ ਲੋੜ ਜ਼ਖਮੀ ਜਾਂ ਰੋਗੀ ਤੋਂ ਇਲਾਵਾ ਹੋਰ ਕਿਸ ਨੂੰ ਪੈਂਦੀ ਹੈ ?
ਉੱਤਰ- ( ੳ ) ਸੱਪ ਦਾ ਡਸਣਾ ( ਅ ) ਪਾਣੀ ਵਿੱਚ ਡੁੱਬਣਾ ( ਬ ) ਕਰੰਟ ਲਗਣਾ
ਪ੍ਰਸ਼ਨ 19 . ਜਦੋਂ ਰੋਗੀ ਦੀ ਨਬਜ਼ ਅਤੇ ਸਾਹ ਕਿਰਿਆ ਮਹਿਸੂਸ ਨਾ ਹੋਵੇ ਅਤੇ ਅੱਖਾਂ ਦੀ ਹਿਲਜੁਲ ਨਾ ਹੋਵੇ ਤਾਂ ਉਸਦੇ ਦਿਲ ਨੂੰ ਸੁਰਜੀਤ ਕਰਨ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ - C.PR ਕੀਤਾ ਜਾਵੇ
ਪ੍ਰਸ਼ਨ 20.C.P.R. ਦਾ ਪੂਰਾ ਨਾਂ ਕੀ ਹੈ ?
ਉੱਤਰ- ਕਾਰਡੀਉ ਪਲਮੋਨਰੀ ਰਿਸੋਸੀਟੇਸ਼ਨ
ਪ੍ਰਸ਼ਨ 21. ਰੋਗੀ ਨੂੰ C.P.R , ਕਰਦੇ ਸਮੇਂ ਉਸਦੇ ਦਿਲ ਉੱਤੇ ਦੋਨੋ ਹਥੇਲੀਆਂ ਰੱਖ ਕੇ ਕਿੰਨੀ ਵਾਰੀ ਦਬਾਅ ਪਾਉਣਾ ਚਾਹੀਦਾ ਹੈ ?
ਉੱਤਰ - 30 ਵਾਰੀ
ENGLISH MEDIUM
First Aid (1)
One Marks Que-Ans
Question 1. What is meant by first aid?
A. The first aid provided by a first aid person to an accident victim immediately after the accident and before receiving medical attention is called first aid.
Question 2. What would you do if someone got sick?
A. After examining the patient's illness, the critical condition will be taken care of first and if necessary, it will be taken to the doctor.
Question 3. When is first aid needed?
A. No work is safe and secure in modern life.
Therefore, a person may need first aid at any time.
Question 4. Can first aid be called medical aid?
A. First aid is not medical aid.
It is an attempt to save the life of an accident victim.
Question 5. Can everyone do first aid work?
A. Not everyone can provide first aid.
First aid requires a tireless, intelligent, agile, resourceful and educated person.
Question 6. What is the duty of a first aid worker after taking the patient to the doctor?
A. After the patient is taken to the doctor, the first aid worker should inform the patient's family.
7. What is the main purpose of first aid?
A. The main purpose of first aid is to prevent the condition of the patient or injury from deteriorating and to save his life.
Question 8. State two rules of first aid.
Answer - (1) Examine the patient's body first.
(2) Pay close attention to the most dangerous injury.
Question 9. What should the first aid do if an accident has taken place on the road?
Answer: Do not allow crowds of people to gather around the patient.
Q10. What will be the first task of the first aid in case of a road accident?
A. Examining the body of the injured person to find the most dangerous injury.
Question 11. How long should first aid be provided?
A. First aid should continue to be given to the first aid until medical help is received.
Question 12. Write the names of two methods of artificial respiration.
A. Artificial respiration methods - (1) Schaefer's method.
(2) Sylvester's method
Question 13. Why is pressure applied on the body of a patient who has artificial respiration?
A. Pressure releases air out of the lungs.
This is the act of exhaling.
Question 14. What number should the first aid worker call to take the injured to a nearby packer or hospital?
Answer-108
Question 15. What is the main purpose of first aid?
A. To save the life of Hagi. (B) To improve the condition of the patient. (A) To improve the condition of the patient.
Question 16. C.PR.
When not to?
Answer - When the patient is having difficulty breathing
Question 17. When did the term first aid begin to be used?
Answer - 1894
Question 18. Who needs first aid other than the injured or the patient?
Ans- (a) Snake bite (b) Drowning in water (b) Electric shock
Question 19.
What should be done to revive the heart when the patient does not feel pulse and breathing and movement of the eyes?
Answer - C.PR
Question 20. What is the full form of CPR?
A. Cardiopulmonary resuscitation
Question 21. How many times should a patient put pressure on his heart with both palms while performing CPR?
Answer - 30 times
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-7th, Chapter-1, Punjabi Medium
Class-8th, Chapter-1, Short Que-Ans,
Class- 12th, Chapter-3, Long Que-Ans
Class- 11th, Chapter-7, Very Short Que-Ans
Class-7th, Chapter-8, Very Short Que-Ans
Contact Form
Name
Email
*
Message
*