CLASS- 11th, CHAPTER-2, Long QUE-ANS

 ਸਰੀਰਕ ਸਿੱਖਿਆ ਅਤੇ ਇਸ ਦੀ ਮਹੱਤਤਾ  (2)



        3 . ਚੰਗੀਆਂ ਆਦਤਾਂ ਦਾ ਵਿਕਾਸ ( Development of Good Habits ) - ਬੱਚੇ ਨੂੰ ਬਚਪਨ ਵਿੱਚ ਹੀ ਚੰਗੀਆਂ ਆਦਤਾਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਗਲਤ ਆਦਤਾਂ ਬੱਚੇ ਦੇ ਵਿਕਾਸ ' ਤੇ ਮਾੜਾ ਅਸਰ ਪਾਉਂਦੀਆਂ ਹਨ । ਇੱਕ ਅਧਿਆਪਕ ਨੂੰ ਆਪਣੇ ਵਿਦਿਆਰਥੀ ਨੂੰ ਉਸ ਦੀ ਨਿੱਜੀ ਸਫ਼ਾਈ ਜਿਵੇਂ ਕੰਨਾਂ , ਦੰਦਾਂ , ਵਾਲਾਂ ਅਤੇ ਆਪਣੇ ਕੱਪੜਿਆਂ ਨੂੰ ਸਾਫ਼ ਰੱਖਣ ਬਾਰੇ ਪ੍ਰੇਰਨਾ ਦੇਣੀ ਚਾਹੀਦੀ ਹੈ । ਬੱਚੇ ਨੂੰ ਚੰਗੀਆਂ ਆਦਤਾਂ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ।
        4. ਸਰੀਰਿਕ & ਮੀਆਂ ਦਾ ਨਿਰੀਖਣ ( Evaluation of Physical Deforrritics ) - ਸੱਚ ਦੇ ਸਰੀਰਿਕ ਵਿਕਾਸ ਵਿੱਚ ਆ ਰਹੀਆਂ ਸਰੀਰਿਕ ਕਮੀਆਂ ਨੂੰ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਨੂੰ ਸਮੇਂ ਸਿਰ ਦੂਰ ਕਰ ਲੈਣਾ ਚਾਹੀਦਾ ਹੈ । ਭਵਿੱਖ ਵਿੱਚ ਇਹ ਕਮੀਆਂ ਹੀ ਬੱਚੇ ਦੇ ਸਿਹਤਮੰਦ ਹੋਣ ਵਿੱਚ ਰੁਕਾਵਟ ਬਣਦੀਆਂ ਹਨ । ਇਸ ਕਰਕੇ ਬੱਚੇ ਦੀ ਸਿਹਤ ਦੇ ਨਿਰੀਖਣ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੀ ਸਿਹਤ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਣਾ ਕਰ ਸਕਣ । 
        5. ਬਿਮਾਰੀਆਂ ਤੋਂ ਬਚਾਅ ( Prevention from Diseas63 ) - ਬੱਚਾ ਨਿਰੰਤਰ ਵੱਧਦਾ ਫੁਲਦਾ ਹੈ । ਇਸ ਲਈ ਬੱਚ ਨੂੰ ਹਰ ਬਿਮਾਰੀ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ । ਜੇਕਰ ਬੱਚੇ ਨੂੰ ਸਮੇਂ ਸਿਰ ਬਿਮਾਰੀਆਂ ਤੋਂ ਨਾ ਬਚਾਇਆ ਜਾਵੇ ਤਾਂ ਬੱਚੇ ਦਾ ਸਰੀਰਿਕ ਅਤੇ ਬੌਧਿਕ ਵਿਕਾਸ ਰੁਕ ਜਾਂਦਾ ਹੈ । ਸੋ , ਬੱਚੇ ਨੂੰ ਸਿਹਤਮੰਦ ਬਣਾਉਣ ਲਈ ਸਾਨੂੰ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । 
        6 . ਸਿਹਤ ਸੰਬੰਧੀ ਸਮਾਜਿਕ ਜ਼ਿੰਮੇਵਾਰੀਆਂ ਦਾ ਨਿਰਮਾਣ ( Development of Social Responsibilities towards Health ) - ਬੱਚਿਆਂ ਦੇ ਸਰੀਰ ਨੂੰ ਸਿਹਤਮੰਦ ਬਣਾਉਣ ਦੇ ਨਾਲ - ਨਾਲ ਉਹਨਾਂ ਨੂੰ ਸਮਾਜਿਕ ਜੁੰਮੇਵਾਰੀਆਂ ਬਾਰੇ ਵੀ ਦੱਸਣ ਦੇ ਯਤਨ ਕਰਨੇ ਚਾਹੀਦੇ ਹਨ । ਬੱਚਿਆਂ ਨੂੰ ਬਚਪਨ ਤੋਂ ਹੀ ਸਮਾਜ ਨੂੰ ਸੁਧਾਰਨ ਲਈ ਪ੍ਰੇਰਨਾ ਦੇਣੀ ਚਾਹੀਦੀ ਹੈ । ਬੱਚਿਆਂ ਨੂੰ ਜਨਤਕ ਸੰਪੱਤੀ ਦੀ ਸਾਂਭ - ਸੰਭਾਲ ਅਤੇ ਉਸ ਦੀ ਸਫ਼ਾਈ ਲਈ ਆਪਣਾ ਬਣਦਾ ਯੋਗਦਾਨ ਦੇਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ । 
        7. ਸਿਹਤ ਸੰਬੰਧੀ ਪੱਧਰ ਨੂੰ ਨਿਸ਼ਚਿਤ ਕਰਨਾ ( To Determine the Level of Health ) - ਹਰੇਕ ਸਕੂਲ ਵਿੱਚ ਸਿਹਤ ਸੰਬੰਧੀ ਉਦੇਸ਼ ਨਿਸ਼ਚਿਤ ਹੋਣੇ ਚਾਹੀਦੇ ਹਨ ਜਿਸ ਵਿੱਚ ਸਕੂਲ ਦੀ ਸਾਫ਼ - ਸਫ਼ਾਈ , ਮੁਢੱਲੀ ਸਹਾਇਤਾ , ਸਾਫ਼ ਪਾਣੀ ਦਾ ਪ੍ਰਬੰਧ , ਗੁਸਲਖ਼ਾਨੇ , ਬੱਚਿਆਂ ਦੇ ਬੈਠਣ ਲਈ ਫਰਨੀਚਰ ਦਾ ਪ੍ਰਬੰਧ ਅਤੇ ਸਕੂਲਾਂ ਵਿੱਚ ਸਿਹਤ ਸੇਵਾ ਕੇਂਦਰ ਆਦਿ ਹੋਣੇ ਚਾਹੀਦੇ ਹਨ । ਸਿਹਤ ਸਿੱਖਿਆ ਸ਼ਾਸਤਰੀ ਟੋਨਰ ( Torner ) ਦੇ ਅਨੁਸਾਰ ਸਿਹਤ ਸੰਬੰਧੀ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ : 0 ਸਕੂਲ ਵਿੱਚ ਸਾਫ਼ ਵਾਤਾਵਰਨ ਬਣਾਈ ਰੱਖਣਾ । ( i ) ਸਕੂਲ ਦੇ ਵਿਦਿਆਰਥੀਆਂ ਵਿੱਚ ਸਿਹਤ ਸੰਬੰਧੀ ਗਿਆਨ ਅਤੇ ਰੂਚੀ ਬਣਾਈ ਰੱਖਣਾ । ( ii ) ਸਕੂਲ ਵਿੱਚ ਬੱਚਿਆਂ ਨੂੰ ਛੂਤ ਦੇ ਰੋਗਾਂ ਤੋਂ ਬਚਣ ਦੇ ਉਪਾਅ ਦੱਸਣਾ । ( 9 ਸਕੂਲ , ਘਰ ਅਤੇ ਸਮਾਜ ਵਿੱਚ ਚੰਗੇ ਵਾਤਾਵਰਨ ਨੂੰ ਬਣਾਉਣ ਲਈ ਸਹਿਯੋਗ ਦੇਣਾ । » ਸਕੂਲ ਵਿੱਚ ਸਰੀਰਿਕ ਬਿਮਾਰੀਆਂ ਦੀ ਜਾਂਚ ਕਰਕੇ ਮਾਰੀਆਂ ਨੂੰ ਦੂਰ ਕਰਨ ਦੇ ਉਪਰਾਲੇ ਕਰਨਾ । 
        8 , ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ( Central Board of Secondary Education ) ਦੇ ਅਨੁਸਾਰ ( ) ਸਿਹਤ ਸੰਬੰਧੀ ਸਮੱਸਿਆਵਾਂ ਨੂੰ ਧਿਆਨਪੂਰਵਕ ਸਮਝਕੇ ਉਹਨਾਂ ਨੂੰ ਦੂਰ ਕਰਨਾ । ( ) ਸਿਹਤ ਦੇ ਵਿਕਾਸ ਲਈ ਨਵੇਂ - ਨਵੇਂ ਤਰੀਕਿਆਂ ਨੂੰ ਅਪਣਾਉਣ ਵਿੱਚ ਰੁਚੀ ਲੇਣਾ । ਦਾ ਨਿਰਮਾਣ ਹੋ ਸਕੇ । ( i ) ਵਿਦਿਆਰਥੀਆਂ ਵਿੱਚ ਵਿਗਿਆਨਿਕ ਗਿਆਨ ਵਿਕਸਿਤ ਕਰਨਾ ਜਿਸ ਨਾਲ ਉਸ ਵਿੱਚ ਸਿਹਤ ਸੰਬੰਧੀ ਗੱਲਾਂ ( ਵਿਦਿਆਰਥੀਆਂ ਨੂੰ ਵਿਅਕਤੀਗਤ ਅਤੇ ਸਮਾਜਿਕ ਸਿਹਤ ਸੰਬੰਧੀ ਗਿਆਨ ਪ੍ਰਦਾਨ ਕਰਨਾ । 

1. ਸਾਫ਼ ਸੁਥਰਾ ਵਾਤਾਵਰਨ ( Healthy Environment ) - ਸਕੂਲ ਵਿੱਚ ਬੱਚਿਆਂ ਨੂੰ ਸਾਫ਼ - ਸੁਥਰਾ ਵਾਤਾਵਰਨ ਪ੍ਰਦਾਨ ਕਰਨਾ ਚਾਹੀਦਾ ਹੈ ਕਿਉਂਕਿ ਗੰਦਾ ਵਾਤਾਵਰਨ ਬੱਚਿਆਂ ਦੀ ਸਿਹਤ ' ਤੇ ਬਹੁਤ ਮਾੜਾ ਪ੍ਰਭਾਵ ਪਾਉਂਦਾ ਹੈ । ਬੱਚੇ ਸਕੂਲ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ । ਸਕੂਲ ਪ੍ਰਬੰਧਕਾਂ ਨੂੰ ਸਕੂਲ ਦੀ ਚਾਰਦਿਵਾਰੀ ਅੰਦਰ ਹਰੇ - ਭਰੇ ਅਤੇ ਛਾਂ - ਦਾਰ ਰੁੱਖ ਲਗਾਉਣੇ ਚਾਹੀਦੇ ਹਨ । ਸਕੂਲ ਅੰਦਰ ਲੱਗ ਫੁੱਲ , ਪੱਦ ਜਾਂ ਦਰਖਤਾਂ ਦੀ ਸੰਭਾਲ ਲਈ ਬੱਚਿਆਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ । 
        4. ਸੰਤੁਲਿਤ ਭੋਜਨ ( Balanced Diet ) - ਬੱਚੇ ਦੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਉਸ ਨੂੰ ਦਿੱਤੇ ਜਾਣ ਵਾਲੇ ਭੋਜਨ ਵਿੱਚ ਲੋੜੀਂਦੇ ਪੋਸ਼ਟਿਕ ਤੱਤ ਮੌਜੂਦ ਹੋਣ ਤਾਂ ਜੋ ਬੱਚੇ ਦੀ ਸਿਹਤ ਦਾ ਠੀਕ ਵਾਧਾ ਹੋ ਸਕੇ । ਜੇਕਰ ਬੱਚੇ ਦੇ ਸਰੀਰ ਨੂੰ ਵੱਧਣ ਫੁੱਲਣ ਲਈ ਲੋੜੀਂਦੇ ਪੋਸ਼ਟਿਕ ਤੱਤ ਪੂਰੇ ਨਹੀਂ ਮਿਲਦੇ ਤਾਂ ਉਹ ਸਰੀਰਿਕ ਤੌਰ ' ਤੇ ਕਮਜ਼ੋਰ ਹੋ ਜਾਂਦਾ ਹੈ । ਇਸ ਲਈ ਬੱਚੇ ਦੇ ਸਰੀਰਿਕ ਵਾਧੇ ਅਤੇ ਵਿਕਾਸ ਲਈ ਉਸ ਨੂੰ ਲੋੜੀਂਦੀ ਮਾਤਰਾ ਵਿੱਚ ਸੰਤੁਲਿਤ ਭੋਜਨ ਦੇਣਾ ਜ਼ਰੂਰੀ ਹੈ । 
        5. ਯੋਗਾ ( Yoga ) - ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਯੋਗ ਅਭਿਆਸ ਕਰਵਾਉਣਾ ਚਾਹੀਦਾ ਹੈ । ਯੋਗ ਰਾਹੀਂ ਸਰੀਰ ਦੀਆਂ ਅੰਦਰੂਨੀ ਅਸ਼ੁੱਧੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ । ਪ੍ਰਾਣਾਯਾਮ ਰਾਹੀਂ ਸਰੀਰ ਦੀਆਂ ਅੰਦਰੂਨੀ ਪ੍ਰਨਾਲੀਆਂ ਸਹੀ ਤਰੀਕੇ ਨਾਲ ਕਾਰਜ ਕਰਦੀਆਂ ਹਨ । ਯੋਗ ਮਨੁੱਖ ਦੇ ਸਰੀਰ ਤੱਕ ਹੀ ਸੀਮਤ ਨਹੀਂ ਸਗੋਂ ਇਹ ਵਿਅਕਤੀ ਦੇ ਮਾਨਸਿਕ ਅਤੇ ਭਾਵਨਾਤਮਿਕ ਪਹਿਲੂਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ । 
        6. ਸ਼ੁੱਧ ਹਵਾ , ਪਾਣੀ ਅਤੇ ਰੋਸ਼ਨੀ ( Pure Air , water and Light ) - ਸਿਹਤਮੰਦ ਵਾਤਾਵਰਨ ਪੈਦਾ ਕਰਨ ਲਈ ਸ਼ੁੱਧ ਹਵਾ , ਪਾਣੀ ਅਤੇ ਉਚਿਤ ਰੋਸ਼ਨੀ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ । ਗੰਦੀ ਹਵਾ ਨਾਲ ਕਈ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ । ਗੰਧਲਾ ਪਾਣੀ ਵੀ ਸਿਹਤ ਤੇ ਮਾਰੂ ਪ੍ਰਭਾਵ ਪਾਉਂਦਾ ਹੈ । ਜੇਕਰ ਸ਼੍ਰੇਣੀ ਦੇ ਕਮਰਿਆਂ ਵਿੱਚ ਹਵਾ ਜਾਂ ਰੋਸ਼ਨੀ ਦਾ ਲੋੜੀਂਦਾ ਪ੍ਰਬੰਧ ਨਹੀਂ ਹੈ ਤਾਂ ਵਿਦਿਆਰਥੀਆਂ ਦੀ ਸਿਹਤ ਤੇ ਮਾੜਾ ਅਸਰ ਪਵੇਗਾ । ਸੋ , ਇਹਨਾਂ ਦਾ ਪ੍ਰਬੰਧ ਉਚਿਤ ਹੋਣਾ ਚਾਹੀਦਾ ਹੈ ।










Popular Posts

Contact Form

Name

Email *

Message *