Class- 11th, Chapter-5, Very Short Que-Ans

  

ਨਸ਼ਿਆਂ ਤੇ ਡੌਪਿੰਗ ਦੇ ਮਾਰੂ ਪ੍ਰਭਾਵ (5)

1 ਅੰਕ ਦੇ ਪ੍ਰਸ਼ਨ ਉੱਤਰ 

ਪ੍ਰਸ਼ਨ 1. ਨਸ਼ਾ ਕੀ ਹੈ ? 
ਉੱਤਰ - ਨਸ਼ਾ ਇੱਕ ਅਜਿਹਾ ਪਦਾਰਥ ਹੈ ਜਿਸ ਦੇ ਸੇਵਨ ਤੋਂ ਬਾਅਦ ਮਨੁੱਖ ਆਪਣੇ ਦਿਮਾਗ ਦੀ ਚੇਤਨਤਾ ਗਿਆ ਬੈਠਦਾ ਹੈ । ਜਿਸ ਦੇ ਕਾਰਨ ਵਿਅਕਤੀ ਨੂੰ ਦਰਦ ਦਾ ਅਹਿਸਾਸ ਨਹੀਂ ਹੁੰਦਾ ।
 
ਪ੍ਰਸ਼ਨ 2. ਇੱਕ ਖਿਡਾਰੀ ਨਸ਼ਿਆਂ ਦੀ ਵਰਤੋਂ ਕਿਉਂ ਕਰਦਾ ਹੈ ? 

















































ਉੱਤਰ - ਇਸ ਤਰ੍ਹਾਂ ਦੀ ਡੋਪਿੰਗ ਵਿੱਚ ਆਪਣੀ ਸਰੀਰਿਕ ਸਮਰੱਥਾ ਨੂੰ ਵਧਾਉਣ ਲਈ ਆਪਣੇ ਹੀ ਨਜ਼ ਨੂੰ ਮੋਡੀਫਾਈ ਕੀਤਾ ਜਾਂਦਾ ਹੈ । ਪਰ ਹਾਲੇ ਇਹ ਸਿੱਧ ਨਹੀਂ ਹੋਇਆ ਕਿ ਇਹ ਤਰੀਕਾ ਕਿਸੇ ਨੇ ਵਰਤਿਆ ਹੈ ਜਾਂ ਨਹੀਂ । ਇਸ ਨਾਲ ਮਾਸਪੇਸ਼ੀਆ ਦਾ ਵਾਧਾ , ਵੱਧ ਖੂਨ ਬਣਾਉਣਾ , ਸਹਿਨਸ਼ੀਲਤਾ , ਵੱਧ ਦਰਦ ਸਹਿਣ ਕਰਨ ਦੀ ਸ਼ਕਤੀ ਆਦਿ ਵਧਦੀ ਹੈ । ਜੀਨਜ਼ ਡੋਪਿੰਗ World Anti Doping Agency ( WADA ) ਦੁਆਰਾ ਦੱਸੀ ਗਈ ਹੈ ਪਰ ਇਸ ਨੂੰ ਟੈਸਟ ਕਰਨ ਦੀ ਵਿਧੀ ਇਸ ਸਮੇਂ ਮੌਜੂਦ ਨਹੀਂ । 




ਉੱਤਰ - ਇਹ ਉਹ ਪਦਾਰਥ ਹਨ ਜਿਨ੍ਹਾਂ ਨੂੰ ਲੈਣ ਨਾਲ ਮਨੁੱਖੀ ਕਾਰਜ ਪ੍ਰਨਾਲੀ ' ਤੇ ਪ੍ਰਭਾਵ ਪੈਂਦਾ ਹੈ । ਇਹਨਾਂ ਪਦਾਰਥਾਂ ਦੇ ਸੇਵਨ ਕਰਨ ਤੋਂ ਬਾਅਦ ਖਿਡਾਰੀ ਨੂੰ ਨੀਂਦ ਬਹੁਤ ਆਉਂਦੀ ਹੈ । ਇਹਨਾਂ ਪਦਾਰਥਾਂ ਵਿੱਚ ਗਾਂਜਾ , ਅਫੀਮ , ਚਰਸ , ਭੰਗ ਆਦਿ ਆਉਂਦੇ ਹਨ ਜੋ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ । ਇਹਨਾਂ ਪੰਦਿਆਂ ਤੋਂ ਮਨੁੱਖ ਵੱਲੋਂ ਬਣਾਏ ਗਏ ਪਦਾਰਥ ਹਨ : ਬਰਾਊਨ ਸ਼ੂਗਰ , ਹੈਰੋਇਨ , ਮਾਰਫੀਨ ਆਦਿ । ਇਹ ਕਾਰਬਨ , ਹਾਈਡੋਜਨ , ਨਾਈਟ੍ਰੋਜਨ ਆਦਿ ਰਸਾਇਣਾਂ ਦੇ ਉਪਯੋਗ ਤੋਂ ਬਣਾਏ ਜਾਂਦੇ ਹਨ ।







































































Popular Posts

Contact Form

Name

Email *

Message *