Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
11th-PSEB-5
Class- 11th, Chapter-5, Short Que-Ans
ਨਸ਼ਿਆਂ ਤੇ ਡੌਪਿੰਗ ਦੇ ਮਾਰੂ ਪ੍ਰਭਾਵ (5)
3 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਤੰਬਾਕੂ ਦੀ ਵਰਤੋਂ ਨਾਲ ਸਰੀਰ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ - ਤੰਬਾਕੂ ਨਾਲ ਸਰੀਰ ' ਤੇ ਪੈਣ ਵਾਲੇ ਮਾਰੂ ਪ੍ਰਭਾਵ ( ਉ ) ਤੰਬਾਕੂ ਦੇ ਧੂੰਏਂ ਵਿੱਚ ਟਾਕ ਨਾਂ ਦਾ ਪਦਾਰਥ ਹੁੰਦਾ ਹੈ । ਉਹ ਫੇਫੜਿਆਂ ਵਿੱਚ ਗਾਰ ਵਾਂਗ ਜਮਾਂ ਹੁੰਦਾ ਰਹਿੰਦ ਹੈ ਜੋ ਵਿਅਕਤੀ ਦੇ ਫੇਫੜਿਆਂ ਨੂੰ ਖ਼ਤਮ ਕਰ ਦਿੰਦਾ ਹੈ । ( ਅ ) ਦਮੇਂ ਅਤੇ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ । ( ੲ ) ਤੰਬਾਕੂ ਦੀ ਵਰਤੋਂ ਨਾਲ ਫੇਫੜਿਆਂ ਅਤੇ ਮੂੰਹ ਦਾ ਕੈਂਸਰ ਹੋ ਜਾਂਦਾ ਹੈ । ( ਸ ) ਤੰਬਾਕੂ ਦੀ ਵਰਤੋਂ ਨਾਲ ਨਿਕੋਟੀਨ ਗੈਸ ਕਾਰਨ ਔਰਤਾਂ ਦੀ ਕੁੱਖ ਵਿੱਚ ਪਲ ਰਹੇ ਭਰੂਣ ਦੇ ਦਿਮਾਗੀ ਵਿਕਾ ਤੇ ਮਾੜਾ ਪ੍ਰਭਾਵ ਪੈਂਦਾ ਹੈ । ( ਹ ) ਤੰਬਾਕੂ ਦੀ ਵਰਤੋਂ ਕਰਨ ਨਾਲ ਸਾਹ , ਫੇਫੜਿਆਂ , ਲੀਵਰ , ਪੈਨਕ੍ਰਿਆਜ਼ , ਕਿਡਨੀ , ਯੂਰੇਨਰੀ ਬਲੈਡਰ , ਉਹਨ ਕੈਵਿਟੀ , ਨੋਜ਼ਲ ਕੈਵਿਟੀ ਆਦਿ ਪ੍ਰਭਾਵਿਤ ਹੁੰਦੇ ਹਨ ।
ਪ੍ਰਸ਼ਨ 2. ਬਲਡ ਡੋਪਿੰਗ ਦੀ ਵਿਆਖਿਆ ਕਰੋ ।
ਉੱਤਰ - ਇਸ ਤਰ੍ਹਾਂ ਦੀ ਵਿਧੀ ਵਿੱਚ ਖਿਡਾਰੀ ਦੀ ਹੀਮੋਗਲੋਬਿਨ ਦੀ ਮਿਕਦਾਰ ਨੂੰ ਵਧਾਇਆ ਜਾਂਦਾ ਹੈ ਜਿਸ ਨਾ ਕਾਸਪੇਸ਼ੀਆਂ ਨੂੰ ਵੱਧ ਆਕਸੀਜਨ ਮਿਲਦੀ ਹੈ । ਇਸ ਨਾਲ ਖਿਡਾਰੀ ਦੀ ਪ੍ਰਫਾਰਮੈਂਸ ਵਧਦੀ ਹੈ । ਲੰਮੀ ਦੂਰੀ ਦੀਆਂ ਦੋ ਅਥਲੀਟਾਂ ਦੁਆਰਾ ਇਸ ਵਿਧੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ । ਬਲੱਡ ਡੋਪਿੰਗ ਦੇ ਪ੍ਰਕਾਰ ਦੀ ਹੁੰਦੀ ਹੈ ।
ਪਹਿਲੇ ਪ੍ਰਕਾਰ ਦੀ ਵਿਧੀ ਵਿੱਚ ਕਿਸੇ ਹੋਰ ਵਿਅਕਤੀ ਤੋਂ ਆਪਣੇ ਖੂਨ ਦੇ ਗਰੁੱਪ ਨਾਲ ਮਿਲਦਾ ਖੂਨ ਜਾਂ ਬੋਨ ਮੈਰ ਲਏ ਜਾਂਦੇ ਹਨ । 2. ਦੂਸਰੇ ਪ੍ਰਕਾਰ ਦੀ ਵਿਧੀ ਵਿੱਚ ਆਪਣੇ ਹੀ ਖੂਨ ਨੂੰ ਸਰੀਰ ਵਿੱਚੋਂ ਕਢਵਾ ਕੇ ਫਰਿੱਜ ਵਿੱਚ ਸਟੋਰ ਕੀਤਾ ਜਾਂਦਾ ਹੈ ਅਤੇ ਮੁਕਾਬਲੇ ਤੋਂ ਕੁੱਝ ਦਿਨ ਪਹਿਲਾਂ ਆਪਣੇ ਸਰੀਰ ਵਿੱਚ ਚੜਵਾਇਆ ਜਾਂਦਾ ਹੈ । ਇਸ ਨਾਲ ਮਾਸਪੇਸ਼ੀਆਂ ਨੂੰ ਵੱਧ ਤਾਕਤ ਮਿਲਦੀ ਹੈ ਜਿਸ ਨਾਲ ਖਿਡਾਰੀ ਦੀ ਪ੍ਰਫਾਰਮੈਂਸ ਵੱਧਦੀ ਹੈ । ਅੰਤਰ - ਰਾਸ਼ਟਰੀ ਉਲੰਪਿਕ ਕਮੇਟੀ ਨੇ ਇਸ ਤੇ ਪਾਬੰਦੀ ਲਗਾਈ ਹੋਈ ਹੈ ।
ਪ੍ਰਸ਼ਨ 3. ਬਲੱਡ ਡੋਪਿੰਗ ਨਾਲ ਸਰੀਰ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਦੱਸੋ ।
ਉੱਤਰ - ਬਲੱਡ ਡੋਪਿੰਗ ਨਾਲ ਸਰੀਰ ' ਤੇ ਪੈਣ ਵਾਲੇ ਮਾਰੂ ਪ੍ਰਭਾਵ ਆਪਣੇ ਵੱਲੋਂ ਰੱਖੇ ਗਏ ਖੂਨ ਵਿੱਚ ਵੀ ਇਨਫੈਕਸ਼ਨ ਹੋ ਸਕਦੀ ਹੈ ਜਿਸ ਨਾਲ ਵਿਅਕਤੀ ਨੂੰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ ਜਾਂ ਉਸ ਦੀ ਮੌਤ ਵੀ ਹੋ ਸਕਦੀ ਹੈ । 2. ਕਈ ਵਾਰ ਜਲਦੀ ਵਿੱਚ ਦੂਸਰੇ ਵਿਅਕਤੀ ਦੇ ਖੂਨ ਦੇ ਗਰੁੱਪ ਨੂੰ ਮੈਚ ਨਹੀਂ ਕੀਤਾ ਜਾਂਦਾ ਜਿਸ ਕਾਰਨ ਇਨਫੈਕਸ਼ਨ ਹੋ ਕੇ ਖਿਡਾਰੀ ਦੀ ਮੌਤ ਵੀ ਹੋ ਸਕਦੀ ਹੈ । 3. ਕਿਸੇ ਵੀ ਵਿਅਕਤੀ ਨੂੰ ਲੱਗੀ ਭਿਆਨਕ ਬਿਮਾਰੀ ਦੇ ਜਰਮ ਦੂਸਰੇ ਖਿਡਾਰੀ ਅੰਦਰ ਦਾਖ਼ਲ ਹੋ ਸਕਦੇ ਹਨ ।
ਪ੍ਰਸ਼ਨ 4 , ਐਮਫੋਂਟੇਮਿਨ ਕੀ ਹੈ ? ਇਸ ਦੇ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸੋ ।
ਉੱਤਰ - ਐਮਫੋਂਟੇਮਿਨ ਨਾਲ ਸਰੀਰ ' ਤੇ ਪੈਣ ਵਾਲੇ ਮਾੜੇ ਪ੍ਰਭਾਵ : 1. ਉਸ ਨੂੰ ਉਨੀਂਦਰਾਪਣ ਰਹਿੰਦਾ ਹੈ । ਖਿਡਾਰੀ ਦਾ ਸੁਭਾਅ ਚਿੜਚਿੜਾ ਰਹਿੰਦਾ ਹੈ । ਖਿਡਾਰੀ ਦੀ ਅੱਖਾਂ ਦੀ ਰੌਸ਼ਨੀ ਘਟ ਜਾਂਦੀ ਹੈ । ਇਹ ਦਿਲ ਦੀ ਧੜਕਣ ਨੂੰ ਵੀ ਪ੍ਰਭਾਵਿਤ ਕਰਦੇ ਹਨ ।
ਪ੍ਰਸ਼ਨ 5. ਕੈਫ਼ੀਨ ਤੋਂ ਕੀ ਭਾਵ ਹੈ ? ਇਸ ਦੇ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸ ।
ਉੱਤਰ ਕੈਫ਼ੀਨ ਨਾਲ ਸਰੀਰ ' ਤੇ ਪੈਣ ਵਾਲੇ ਮਾੜੇ ਪ੍ਰਭਾਵ ਖਿਡਾਰੀ ਦੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਵਿਅਕਤੀ ਦੀਆਂ ਮਾਸਪੇਸ਼ੀਆਂ ਇਸ ਦੀਆਂ ਆਦੀ ਹੋ ਜਾਂਦੀਆਂ ਹਨ । ਜੇਕਰ ਵਿਅਕਤੀ ਇਸ ਦੀ ਵਰਤੋਂ ਨਹੀਂ ਕਰਦਾ ਤਾਂ ਉਹ ਆਪਣਾ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ । ਖਿਡਾਰੀ ਦੇ ਦਿਮਾਗ ' ਤੇ ਅਸਰ ਕਰਦੀ ਹੈ ।
ਪ੍ਰਸ਼ਨ 6. ਕੋਕੀਨ ਤੋਂ ਕੀ ਭਾਵ ਹੈ ? ਕੋਕੀਨ ਦੇ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ -
ਕੋਕੀਨ
ਕੋਕਾ ਪੌਦੇ ਦੇ ਪੱਤਿਆਂ ਤੋਂ ਬਣਾਈ ਜਾਂਦੀ ਹੈ । ਇਸ ਨੂੰ ਕੋਕ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । ਇਹ ਸਾਡੇ ਦਿਮਾਗੀ ਤੰਤਰ ਨੂੰ ਉਤੇਜਿਤ ਕਰਦੀ ਹੈ । ਇਸ ਦੀ ਜ਼ਿਆਦਾ ਵਰਤੋਂ ਲੰਮੀਆਂ ਦੌੜਾਂ ਵਾਲੇ ਖਿਡਾਰੀ ਕਰਦੇ ਹਨ ।
ਕੋਕੀਨ ਦੇ ਸਰੀਰ ' ਤੇ ਪੈਣ ਵਾਲੇ ਮਾੜੇ ਪ੍ਰਭਾਵ
1. ਖਿਡਾਰੀ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । 2. ਖਿਡਾਰੀ ਦੀਆਂ ਅੱਖਾਂ ਦੀਆਂ ਪੁਤਲੀਆਂ ਪ੍ਰਭਾਵਿਤ ਹੁੰਦੀਆਂ ਹਨ , ਜਿਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਹੈ । 3.ਖਿਡਾਰੀ ਨੂੰ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੈ । 4.ਖਿਡਾਰੀ ਦੇ ਸਰੀਰ ਦਾ ਤਾਪਮਾਨ ਵੀ ਵਧ ਜਾਂਦਾ ਹੈ । 5 . ਖਿਡਾਰੀ ਦੀ ਯਾਦ ਸ਼ਕਤੀ ਘਟ ਜਾਂਦੀ ਹੈ ।
ਪ੍ਰਸ਼ਨ 7. ਨਾਰਕੋਟਿਕ ਤੋਂ ਕੀ ਭਾਵ ਹੈ ? ਇਸ ਦੇ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ - ਇਹ ਉਹ ਪਦਾਰਥ ਹਨ ਜਿਨ੍ਹਾਂ ਦੀ ਵਰਤੋਂ ਨਾਲ ਨਾਲ ਮਨੁੱਖੀ ਕਾਰਜ ਪ੍ਰਨਾਲੀ ' ਤੇ ਪ੍ਰਭਾਵ ਪੈਂਦਾ ਹੈ ਇਹਨਾਂ ਪਦਾਰਥਾਂ ਦੇ ਸੇਵਨ ਕਰਨ ਤੋਂ ਬਾਅਦ ਖਿਡਾਰੀ ਨੂੰ ਨੀਂਦ ਬਹੁਤ ਆਉਂਦੀ ਹੈ । ਇਹਨਾਂ ਪਦਾਰਥਾਂ ਵਿੱਚ : ਅਫੀਮ , ਚਰਸ , ਭੰਗ ਆਦਿ ਆਉਂਦੇ ਹਨ ਜੋ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ । ਇਹਨਾਂ ਪੌਦਿਆਂ ਤੋਂ ਮਨੁੱਖ ਵੱਲੋਂ ਬਣਾਏ ਗਏ ਪਦਾਰਥ ਹਨ : ਬਰਾਊਨ ਸ਼ੂਗਰ , ਹੈਰੋਇਨ , ਮਾਰਫੀਨ ਆਦਿ । ਇਹ ਕਾਰਬਨ , ਹਾਈਡਜਨ , ਨਾਈਟੋਜਨ ਆਦਿ ਰਸਾਇਣ ਦੇ ਉਪਯੋਗ ਤੋਂ ਬਣਾਏ ਜਾਂਦੇ ਹਨ । ਨਾਰਕੋਟਿਕ ਨਾਲ ਸਰੀਰ ' ਤੇ ਪੈਣ ਵਾਲੇ ਮਾੜੇ ਪ੍ਰਭਾਵ ਕਿਸੇ ਹੋਰ ਵਿਅਕਤੀ ਵੱਲੋਂ ਵਰਤੀ ਹੋਈ ਸਰਿੰਜ ਨੂੰ ਵਰਤਣ ਨਾਲ ਏਡਜ਼ ਜਾਂ ਹੋਰ ਭਿਆਨਕ ਬਿਮਾਰੀ ਲੱਗ ਜਾਂਦੀ ਹੈ । ਮਾਸਪੇਸ਼ੀਆਂ ਵਿੱਚ ਤਣਾਅ ਰਹਿੰਦਾ ਹੈ ਅਤੇ ਉਹ ਜਲਦੀ ਆਰਾਮ ਦੀ ਹਾਲਤ ਵਿੱਚ ਨਹੀਂ ਆਉਂਦੀਆਂ । ਜ਼ਿਆਦਾ ਵਰਤੋਂ ਨਾਲ ਵਿਅਕਤੀ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ । ਅੱਖਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ।
ਪ੍ਰਸ਼ਨ 8. ਡਿਊਰੈਟਿਕਸ ਤੋਂ ਕੀ ਭਾਵ ਹੈ ? ਇਸ ਦੇ ਸਰੀਰ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ - ਇਹ ਪਾਬੰਦੀਸ਼ੁਦਾ ਦਵਾਈ ਖਿਡਾਰੀ ਦੁਆਰਾ ਇਕਦਮ ਭਾਰ ਘਟਾਉਣ ਲਈ ਵਰਤੀ ਜਾਂਦੀ ਹੈ ਜਿਸ ਨਾਲ ਖਿਡਾਰੀ ਇਕਦਮ ਭਾਰ ਘਟਾਕੇ ਹੋਠਲੀ ਵੇਟ ਕੈਟਾਗਿਰੀ ਵਿੱਚ ਖੇਡ ਸਕਦਾ ਹੈ ।
ਸਰੀਰ ' ਤੇ ਪੈਣ ਵਾਲੇ ਮਾਰੂ ਪ੍ਰਭਾਵ :
ਜਲਦੀ ਭਾਰ ਘਟਾਉਣ ਕਾਰਨ ਸਰੀਰ ਦੀ ਤਾਕਤ ਜਾਂਦੀ ਰਹਿੰਦੀ ਹੈ । ਇਸ ਤਰ੍ਹਾਂ ਭਾਰ ਘਟਾਉਣ ਨਾਲ ਉਸ ਦੀਆਂ ਕਿਡਨੀਆਂ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ । ਖਿਡਾਰੀ ਦਾ ਜਿਗਰ ਖਰਾਬ ਹੋ ਜਾਂਦਾ ਹੈ । ਉਸ ਦੀ ਪਾਚਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ । ਇਸ ਦੀ ਵਰਤੋਂ ਤੋਂ ਬਾਅਦ ਖਿਡਾਰੀ ਦੀ ਕਾਫ਼ੀ ਸਮਾਂ ਰੀਕਵਰੀ ਨਹੀਂ ਹੁੰਦੀ ਜਿਸ ਕਾਰਨ ਉਸ ਨੂੰ ਖੇਡ ਵਿੱਚ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ।
ENGLISH MEDIUM
3 Marks Que-Ans
Harmful Effects of Doping and Drugs(5)
Question 1. Describe the deadly effects of tobacco use on the body.
A. The deadly effects of tobacco on the body (a) Tobacco smoke contains a substance called tak. It accumulates in the lungs like sludge which destroys a person's lungs. (B) Asthma and respiratory diseases occur. (2) Tobacco use causes lung and oral cancer. (C) Tobacco use has a negative effect on the brain development of fetuses in the womb of women due to nicotine gas. (E) Tobacco use affects the respiratory, lungs, liver, pancreas, kidneys, urinary bladder, cavity, nozzle cavity etc.
Question 2. Explain blood doping.
A. In this method the amount of hemoglobin of the athlete is increased which does not give more oxygen to the muscles. This enhances the player's performance. This method is mostly used by two long distance athletes. Blood is a type of doping.
The first type of procedure involves taking blood or bone marrow from another person to match their blood type. 2. In the second type of method, one's own blood is removed from the body and stored in the fridge and transfused into one's body a few days before the competition. This gives more strength to the muscles which increases the performance of the athlete. It is banned by the International Olympic Committee.
Question 3. Explain the deadly effects of blood doping on the body.
A. The deadly effects of blood doping on the body can also lead to an infection in the blood you keep, which can lead to serious illnesses or even death. 2. Sometimes the other person's blood type is not matched in a hurry which can lead to infection and even death of the player. 3. The germs of a terrible disease that can infect any person can enter other players.
Question 4, What is amphotonamine? Describe its side effects on the body.
Answer - Side effects of amphotonamine on the body: 1. He has drowsiness. The nature of the player remains irritable. The player's eyesight decreases. They also affect the heartbeat.
Q 5.What does caffeine mean? Describe its side effects on the body.
Ans- The side effects of caffeine on the body are that the athlete's heart beats faster. The person's muscles become accustomed to it. If a person does not use it then his body feels tired. Affects the player's brain.
Q6. What is meant by cocaine? Describe the side effects of cocaine on the body.
A. Cocaine is made from the leaves of the coca plant. It is also known as coke. It stimulates our nervous system. It is mostly used by long distance runners.
Side effects of cocaine on the body
1. The player's heart beats faster. 2. The pupils of the athlete's eye are affected, which reduces the brightness of the eyes. 3. The player has high blood pressure. 4. The body temperature of the player also rises. 5. The player's memory decreases.
Q7. What is meant by narcotics? Describe its side effects on the body.
A. These are substances that affect human function as well as their use. After consuming these substances, the athlete becomes very sleepy. These substances include: opium, hashish, cannabis etc. which are obtained from plants. Man-made substances from these plants are: brown sugar, heroin, morphine, etc. They are made using chemicals like carbon, hydrogen, nitrogen etc. Side effects of narcotics on the body Using a syringe used by another person can lead to AIDS or other deadly diseases. Muscles are tense and do not relax quickly. Overuse can lead to depression. Eye diseases occur.
Q8. What is meant by diuretics? Describe the deadly effects it has on the body.
A. This banned drug is used by the athlete for instant weight loss so that the athlete can lose weight and play in the hot weight category.
Deadly effects on the body:
Weight loss will be followed by fatigue and constant tiredness. Weight loss will be followed by fatigue and constant tiredness. The athlete's liver is damaged. His digestive power is affected. After using it, the player does not recover for a long time due to which he has to face defeat in the game.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-6th, Chapter-3, Punjabi Medium
Class-7th, Chapter-4, Punjabi Medium
Class-6th, Chapter-1 Punjabi Medium
Class- 11th, Chapter-5, Very Short Que-Ans
Class- 11th, Chapter-3, Very Short Que-Ans
Contact Form
Name
Email
*
Message
*