Skip to main content
Search
Search This Blog
Physical Education and Sports E-Content.
Share
Get link
Facebook
Twitter
Pinterest
Email
Other Apps
Labels
Chapter-6 7th
Class-7th, Chapter-6, Very Short Que-Ans
ਖੇਡਾਂ ਦੀ ਮਹੱਤਤਾ (6)
ਇੱਕ ਅੰਕ ਦੇ ਪ੍ਰਸ਼ਨ ਉੱਤਰ
One Marks Que-Ans
ਪ੍ਰਸ਼ਨ 1. ਮੂਲ ਕੁਸ਼ਲਤਾਵਾਂ ਤੋਂ ਕੀ ਭਾਵ ਹੈ ?
ਉੱਤਰ - ਮਨੁੱਖ ਦੀਆਂ ਤੁਰਨਾ , ਦੌੜਨਾ , ਕੁੱਦਣਾ , ਉਛਲਣਾ , ਸੁੱਟਣਾ ਅਤੇ ਦਰਖਤਾਂ ਤੇ ਚੜ੍ਹਨ ਦੀਆਂ ਸੁਭਾਵਿਕ ਇਛਾਵਾਂ ਨੂੰ ਮੂਲ ਕੁਸ਼ਲਤਾਵਾਂ ਕਹਿੰਦੇ ਹਨ ।
ਪ੍ਰਸ਼ਨ 2. ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਦਸੋ
ਉੱਤਰ - ਤੁਰਨਾ , ਦੌੜਨਾ , ਕੁੱਦਣਾ , ਉਛਲਣਾ ਅਤੇ ਸੁੱਟਣਾ ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਹਨ ।
ਪ੍ਰਸ਼ਨ 3. ਪ੍ਰਾਚੀਨ ਕਾਲ ਵਿੱਚ ਪ੍ਰਚਲਿਤ ਕੋਈ ਤਿੰਨ ਖੇਡਾਂ ਦਸੋ ।
ਉੱਤਰ - ਘੁੜਸਵਾਰੀ , ਨੇਜ਼ੇਬਾਜ਼ੀ ਅਤੇ ਤੀਰ ਚਲਾਉਣਾ ।
ਪ੍ਰਸ਼ਨ 4 , ਪ੍ਰਚਲਿਤ ਖੇਡਾਂ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।
ਉੱਤਰ - ਵੱਡੀਆਂ ਖੇਡਾਂ ਅਤੇ ਛੋਟੀਆਂ ਖੇਡਾਂ ।
ਪ੍ਰਸ਼ਨ 5. ਕੋਈ ਪੰਜ ਵੱਡੀਆਂ ਖੇਡਾਂ ਦੇ ਨਾਂ ਦਸੋ ।
ਉੱਤਰ - ਹਾਕੀ , ਕ੍ਰਿਕਟ , ਫੁਟਬਾਲ , ਖੋ - ਖੋ ਅਤੇ ਬਾਕਸਿੰਗ ।
ਪ੍ਰਸ਼ਨ 6 , ਕੋਈ ਵੀ ਛੋਟੀਆਂ ਖੇਡਾਂ ਦੇ ਨਾਂ ਦਸੋ ।
ਉੱਤਰ - ਕੋਟਲਾ - ਛਪਾਕੀ , ਗੁਲੀ ਡੰਡਾ ।
ਪ੍ਰਸ਼ਨ 7. ਉਹਨਾਂ ਤਿੰਨ ਖੇਡਾਂ ਦੇ ਨਾਂ ਦਸੋ ਜਿਨ੍ਹਾਂ ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੋਇਆ ?
ਉੱਤਰ - ਕਬੱਡੀ , ਕੁਸ਼ਤੀ ਅਤੇ ਖੋ - ਖੋ ।
ਪ੍ਰਸ਼ਨ 8. ਮਨੁੱਖ ਦੀ ਮੁੱਢਲੀ ਜ਼ਰੂਰਤ ਕੀ ਹੈ ।
ਉੱਤਰ - ਸਰੀਰਿਕ ਕਿਰਿਆ ।
ਪ੍ਰਸ਼ਨ 9. ਸਰੀਰਿਕ ਕਿਰਿਆਵਾਂ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ - ਕੁਦਰਤੀ ਕਿਰਿਆਵਾਂ ਅਤੇ ਰਸਮੀ ਕਿਰਿਆਵਾਂ ।
ਪ੍ਰਸ਼ਨ 10. ਨਰੋਏ ਸਰੀਰ ਵਿੱਚ ਕਿਸ ਚੀਜ਼ ਦਾ ਵਾਸਾ ਹੁੰਦਾ ਹੈ ?
ਉੱਤਰ - ਨਰੋਏ ਮਨ ਦਾ ।
ਪ੍ਰਸ਼ਨ 11. ਖੇਡਾਂ ਕਿਸ ਚੀਜ਼ ' ਤੇ ਕਾਬੂ ਰੱਖਣਾ ਸਿਖਾਉਂਦੀਆਂ ਹਨ ?
ਉੱਤਰ - ਭਾਵਨਾਵਾਂ ' ਤੇ ।
ਪ੍ਰਸ਼ਨ 12. ਸਾਨੂੰ ਕਿਹੋ ਜਿਹੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ ?
ਉੱਤਰ - ਸਾਫ ਸੁਥਰੀਆਂ ।
ਪ੍ਰਸ਼ਨ 13. ਖੇਡਾਂ ਨਾਲ ਸਰੀਰਿਕ ਵਾਧਾ ਅਤੇ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ - ਖੇਡਾਂ ਨਾਲ ਸਰੀਰ ਵਿੱਚ ਚੁਸਤੀ ਫੁਰਤੀ ਆਉਂਦੀ ਹੈ ।
ਪ੍ਰਸ਼ਨ 14. ਖੇਡਾਂ ਬਾਰੇ ਗੁਰਬਾਣੀ ਵਿੱਚ ਕੀ ਲਿਖਿਆ ?
ਉੱਤਰ - ਹੱਸਣ ਖੇਡਣ ਮਨ ਕਾ ਚਾਉਂ ਭਾਵ ਹੱਸਣ - ਖੇਲਣ ਨਾਲ ਹੀ ਮਨ ਨੂੰ ਅਨੰਦ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 15. ਜੇਕਰ ਖਾਲੀ ਸਮੇਂ ਦਾ ਸਹੀ ਉਪਯੋਗ ਨਾ ਕੀਤਾ ਜਾਵੇ ਤਾਂ ਕੀ ਹੁੰਦਾ ਹੈ ?
ਉੱਤਰ - ਜੇਕਰ ਖਾਲੀ ਸਮੇਂ ਦਾ ਸਹੀ ਉਪਯੋਗ ਨਾ ਕੀਤਾ ਜਾਵੇ ਤਾਂ ਵਿਅਕਤੀ ਦਾ ਖ਼ਰਾਬ ਆਦਤਾਂ ਵਿੱਚ ਪੈਣ ਦਾ ਡਰ ਰਹਿੰਦਾ ਹੈ ।
ENGLISH MEDIUM
Importance of Sports (6)
One Marks Que-Ans
Q1. What is meant by basic skills?
A. Basic skills are the natural desires of a human being to walk, run, jump, jump, throw and climb trees.
Question 2. Describe the basic human skills
A. Walking, running, jumping, jumping and throwing are basic human skills.
Question 3. Name any three games prevalent in ancient times.
A. Horseback riding, javelin throwing and archery.
Question 4, What are the two parts of popular sports?
A. Big games and small games.
Question 5. Name some five big games.
Answer - Hockey, Cricket, Football, Kho-Kho and Boxing.
Question 6, Name any small games.
North - Kotla - Edema, Guli Danda.
Q7. What are the three sports that were born and developed in India?
A. Kabaddi, wrestling and kho-kho.
Question 8. What is the basic need of a human being?
Answer - Physical activity.
Question 9. Physical activities can be divided into which two parts?
A. Natural and formal activities.
Question 10. What resides in a healthy body?
Answer - of a healthy mind.
Q11. What does sports teach to control?
Answer: On emotions.
Q12. What kind of games should we play?
Answer - Clean.
Question 13. How does sports lead to physical growth and development?
A. Sport brings agility to the body.
Question 14. What is written in Gurbani about sports?
Answer - Laughing is the desire of the mind.
Question 15. What happens if free time is not used properly?
A. If free time is not used properly, one is afraid of falling into bad habits.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-6th, Chapter-7 Punjabi Medium
Class-7th, Chapter-6, Long Que-Ans
Class-7th, Chapter-6, Short Que-Ans
CLASS-8TH, CHAPTER-7, Short QUE-ANS
CLASS-8TH, CHAPTER-7, Very Short QUE-ANS
Contact Form
Name
Email
*
Message
*