Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-1 12th
Class- 12th, Chapter-1, Very Short Que-Ans
ਸਰੀਰਕ ਯੋਗਤਾ (1)
1 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਰਫ਼ਤਾਰ ਦੇ ਦੋ ਪ੍ਰਕਾਰਾਂ ਦੀ ਸੂਚੀ ਲਿਖੋ।
ਉੱਤਰ - 1) ਪ੍ਰਤੀਕਿਰਿਆ ਰਫ਼ਤਾਰ
2) ਗਤੀ ਯੋਗਤਾ / ਤੇਜ ਰਫ਼ਤਾਰ ਦੀ ਯੋਗਤਾ
ਪ੍ਰਸ਼ਨ 2. ਸਹਿਣਸ਼ੀਲਤਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ- ਦੋ ਪ੍ਰਕਾਰ
ਪ੍ਰਸ਼ਨ 3. ਤਾਕਤ ਕਿੰਨੀ ਪ੍ਰਕਾਰ ਦੀ ਹੁੰਦੀ ਹੈ ?
ਉੱਤਰ- ਦੋ ਪ੍ਰਕਾਰ ਦੀ
1) ਗਤੀਸ਼ੀਲ ਤਾਕਤ
2) ਸਥਿਰ ਤਾਕਤ
ਪ੍ਰਸ਼ਨ 4. ਕਿਸ ਉਮਰ ਵਿੱਚ ਭਰ ਸਿਖਲਾਈ ਸ਼ੁਰੂ ਕੀਤੀ ਜਾ ਸਕਦੀ ਹੈ ?
ਉੱਤਰ-18 ਸਾਲ ਤੋਂ
ਪ੍ਰਸ਼ਨ 5. ਸਰੀਰਕ ਯੋਗਤਾ ਦੇ ਕੋਈ ਦੋ ਮਹੱਤਵ ਲਿਖੋ ?
ਉੱਤਰ - 1) ਸੰਪੂਰਨ ਤੰਦਰੁਸਤੀ
2) ਭਰ ਪ੍ਰਬੰਧਨ
ਪ੍ਰਸ਼ਨ 6.ਸਰੀਰਕ ਯੋਗਤਾ ਦੇ ਅੰਗ ਲਿਖੋ ?
ਉੱਤਰ - ਤਾਕਤ, ਸਹਿਣਸ਼ੀਲਤਾ, ਫੁਰਤੀ, ਸੰਤੁਲਨ, ਲਚਕ, ਅਤੇ ਤਾਲਮੇਲ ਯੋਗਤਾ।
ਪ੍ਰਸ਼ਨ 7. ਗਤੀਸ਼ੀਲ ਤਾਕਤ ਦਾ ਦੂਜਾ ਨਾਮ ਕੀ ਹੈ ?
ਉੱਤਰ- ਆਈਸੋਟੋਨਿਕ
ਪ੍ਰਸ਼ਨ 8. ਸਥਿਰ ਤਾਕਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ- ਆਈਸੋਮੀਟ੍ਰਿਕ
ਪ੍ਰਸ਼ਨ 9. ਸੰਤੁਲਨ ਤੋਂ ਕਿ ਭਾਵ ਹੈ ?
ਉੱਤਰ- ਸਰੀਰ ਦੀ ਉਹ ਸਥਿਤੀ ਭਾਵੇ ਉਹ ਸਥਿਰ ਹੋਵੇ ਜਾ ਗਤੀ ਵਿੱਚ ਕੰਟਰੋਲ ਰੱਖਣਾ।
ਪ੍ਰਸ਼ਨ 10. ਲਚਕ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ- ਸਥਿਰ ਲਚਕ ਤੇ ਗਤੀਸ਼ੀਲ ਲਚਕ।
ਪ੍ਰਸ਼ਨ 11. ਤਾਲਮੇਲ ਯੋਗਤਾ ਦੇ ਕੋਈ ਦੋ ਨਾਮ ਦੱਸੋ?
ਉੱਤਰ- ਸਥਿਤੀ ਨਿਰਧਾਰਣ , ਸੰਯੋਜਨ ਦੀ ਯੋਗਤਾ
ਪ੍ਰਸ਼ਨ 12. ਫੁਰਤੀ ਨੂੰ ਵਧਾਉਣ ਦੇ ਤਰੀਕੇ ਦੱਸੋ ?
ਉੱਤਰ- ਫੁਰਤੀ ਨੂੰ ਸ਼ਟਲ ਰਨ, ਪੋੜੀ ਨੁਮਾ ਜੰਪ ਨਾਲ ਵਧਾਇਆ ਜਾ ਸਕਦਾ ਹੈ।
ਪ੍ਰਸ਼ਨ 13. ਵਿਲਿਅਮ ਸਰੀਰਕ ਯੋਗਤਾ ਪ੍ਰਤੀ ਆਪਣੇ ਵਿਚਾਰਾਂ ਨੂੰ ਕਿਵੇਂ ਪ੍ਰਗਟਾਉਂਦੇ ਹਨ।
ਉੱਤਰ- ਸਰੀਰਕ ਤੰਦਰੁਸਤੀ ਸਰੀਰਕ ਕੰਮ ਕਰਨ ਲਈ ਵਿਅਕਤੀ ਦੀ ਸਮਰੱਥਾ ਹੈ।
ਪ੍ਰਸ਼ਨ 14. ਤਾਕਤ ਕੀ ਹੈ ?
ਉੱਤਰ- ਜਿਥੇ ਮਾਸਪੇਸ਼ੀ ਪ੍ਰਤੀਰੋਧ ਦੇ ਖਿਲਾਫ਼ ਬਾਲ ਪੈਦਾ ਕਰਦੀ ਹੈ ਉਸਨੂੰ ਤਾਕਤ ਕਿਹਾ ਜਾਂਦਾ ਹੈ।
ਪ੍ਰਸ਼ਨ 15. ਮੂਲਰ ਦੇ ਸ਼ਬਦਾਂ ਵਿੱਚ ਤਾਕਤ ਤੋਂ ਕੀ ਭਾਵ ਹੈ ?
ਉੱਤਰ- ਉਹ ਬਾਲ ਜੋ ਕਿ ਮਾਸਪੇਸ਼ੀ ਜਿਆਦਾ ਤੋਂ ਜਿਆਦਾ ਵਿਰੋਧ ਦੇ ਵਿਰੁੱਧ ਲਗਾਉਂਦੀ ਹੈ। ਇਸ ਨੂੰ ਪੌਡ ਅਤੇ ਕਿਲੋਗ੍ਰਾਮ ਦੀ ਇਕਾਈ ਵਿੱਚ ਮਾਪਿਆਂ ਜਾਂਦਾ ਹੈ।
ਪ੍ਰਸ਼ਨ 16. ਮੈਥਿਊਜ ਤਾਕਤ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ ?
ਉੱਤਰ- ਮਾਸਪੇਸ਼ੀਆਂ ਦੀ ਤਾਕਤ ਉਹ ਸ਼ਕਤੀ ਹੁੰਦੀ ਹੈ ਜੋ ਕਿ ਇੱਕ ਮਾਸਪੇਸ਼ੀ ਅਤੇ ਮਾਸਪੇਸ਼ੀਆਂ ਦੇ ਸਮੂਹ ਦੁਆਰਾ ਵੱਧ ਤੋਂ ਵੱਧ ਜਨਤਾ ਨਾਲ ਵਿਰੋਧ ਦੇ ਵਿਰੁੱਧ ਲਗਾਉਂਦਾ ਹੈ ।
ਪ੍ਰਸ਼ਨ 17. ਸਥਿਰ ਤਾਕਤ ਕੀ ਹੈ ?
ਉੱਤਰ - ਇਹ ਵਿਰੋਧ ਦੇ ਵਿਰੁੱਧ ਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ । ਇਸ ਵਿਚ ਮਾਸਪੇਸ਼ੀ ਲੰਬਾਈ ਬਦਲੇ ਬਿਨਾਂ ਹੀ ਤਨਾਵ ਦਾ ਵਿਕਾਸ ਕਰਦੀ ਹੈ , ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ ।
ਪ੍ਰਸ਼ਨ 18. ਵਿਸਫੋਟਕ ਤਾਕਤ ਬਾਰੇ ਦੱਸੋ ॥
ਉੱਤਰ - ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ । ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ । ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ , ਭਾਰ ਚੁੱਕਣਾ , ਹੈਮਰ ਥਰੋ , ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ ।
ਪ੍ਰਸ਼ਨ 19. ਤਾਕਤ ਸਹਿਣਸ਼ੀਲਤਾ ਨੂੰ ਬਿਆਨ ਕਰੋ ॥
ਉੱਤਰ - ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ । ਇਹ ਵਿਰੋਧ ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ । ਲੰਬੀ ਦੂਰੀ ਦੀਆਂ ਦੌੜਾਂ , ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 20. ਕੀ ਸਥਿਰ ਤਾਕਤ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲਦੀ ਹੈ ?
ਉੱਤਰ - ਨਹੀਂ ॥
ਪ੍ਰਸ਼ਨ 21. ਬੁਨਿਆਦੀ ਸਹਿਣਸ਼ੀਲਤਾ ਕੀ ਹੈ ?
ਉੱਤਰ - ਨਿਆਦੀ ਸਹਿਣਸ਼ੀਲਤਾ ਮੁੱਖ ਤੌਰ ਤੇ ਐਰੋਬਿਕ ਸਹਿਣਸ਼ੀਲਤਾ ' ਤੇ ਨਿਰਭਰ ਕਰਦੀ ਹੈ । ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਨਾਲ ਮਿਲਦੀ ਰਹੇ ।
ਪ੍ਰਸ਼ਨ 22. ਆਮ ਸਹਿਣਸ਼ੀਲਤਾ ਕੀ ਹੁੰਦੀ ਹੈ ?
ਉੱਤਰ - ਇਹ ਐਰੋਬਿਕਸ ਅਤੇ ਐਰੋਬਿਕਸ ਦੋਵੇਂ ਕ੍ਰਿਆਵਾਂ ਤੇ ਨਿਰਭਰ ਕਰਦੀ ਹੈ । ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ । ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਦੇ ਲੰਬੇ ਸਮੇਂ ਦੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ ।
ਪ੍ਰਸ਼ਨ 23. ਆਮ ਸ਼ਹਿਣਸ਼ੀਲਤਾ , ਕਿਸ ਸਹਿਣਸ਼ੀਲਤਾ ਦਾ ਹਿੱਸਾ ਹੈ ?
ਉੱਤਰ - ਕਿਰਿਆ ਦੇ ਸੁਭਾਅ ਅਨੁਸਾਰ ਦਾ ॥
ਪ੍ਰਸ਼ਨ 24. ਜੇਕਰ ਕਿਸੇ ਮੁੱਕੇਬਾਜ਼ ਨੂੰ ਤਿੰਨ ਮਿੰਟ ਵਿਚ ਆਪਣੀ ਬਾਉਟ ਖ਼ਤਮ ਕਰਨੀ ਹੈ ਤਾਂ ਉਸਨੂੰ ਕਿਸ ਪ੍ਰਕਾਰ ਦੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ?
ਉੱਤਰ - ਵਿਸ਼ੇਸ਼ ਸਹਿਣਸ਼ੀਲਤਾ ਦੀ ॥
ਪ੍ਰਸਨ 25. ਐਰੋਬਿਕ ਤੋਂ ਕੀ ਭਾਵ ਹੈ ?
ਉੱਤਰ - ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਦੌਰਾਨ ਪ੍ਰਾਪਤ ਹੁੰਦੀ ਰਹ।
ਪ੍ਰਸ਼ਨ 26 , ਮੱਧ ਸਮੇਂ ਦੀ ਸਹਿਣਸ਼ੀਲਤਾ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕਰੋ ।
ਉੱਤਰ - ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ , ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ ॥
ਪ੍ਰਸ਼ਨ 27. ਘੱਟ ਸਮੇਂ ਦੀ ਸਹਿਣਸ਼ੀਲਤਾ ਕਿਹੜੀਆਂ ਦੌੜਾਂ ਵਿਚ ਇਸਤੇਮਾਲ ਹੁੰਦੀ ਹੈ ?
ਉੱਤਰ - ਵੋਟੀ ਦੂਰੀ ਦੀਆਂ ਦੌੜਾਂ ਵਿਚ ਜਿਵੇਂ ਕਿ 100 ਮੀ 200 ਮੀ . ਅਤੇ 400 ਮੀ ਆਦਿ ।
ਪ੍ਰਸ਼ਨ 28 , ਉਹ ਮੁਕਾਬਲੇ ਜੋ 2 ਮਿੰਟ ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ , ਉਹ ਕਿਹੜੀ ਸਹਿਣਸ਼ੀਲਤਾ ਦਾ ਪ੍ਰਤੀਕ ਹਨ ?
ਉੱਛਰ - ਮੱਧ ਸਮੇਂ ਦੀ ਸਹਿਣਸ਼ੀਲਤਾ ਦੇ
ਪ੍ਰਸ਼ਨ 29 , 500 ਮੀਟਰ ਤੇ 1000 ਮੀਟਰ ਦੇ ਦੋਸ਼ਾਕਾਂ ਵਿਚ ਕਿਹੜੀ ਸਹਿਣਸ਼ੀਲਤਾ ਜ਼ਿਆਦਾ ਹੋਣੀ ਚਾਹੀਦੀ ਹੈ ?
ਉੱਤਰ - ਲੰਬੇ ਸਮੇਂ ਦੀ ਸਹਿਣਸ਼ੀਲਤਾ ॥
ਪ੍ਰਸ਼ਨ 30. ਮੱਧ ਸਮੇਂ ਦੀ ਸਹਿਣਸ਼ੀਲਤਾ ਕਿਸ ਸਹਿਣਸ਼ੀਲਤਾ ਦਾ ਹਿੱਸਾ ਹੈ ?
ਉੱਤਰ - ਡਿਆ ਦੇ ਸਮੇਂ ਅਨੁਸਾਰ ਸਹਿਣਸ਼ੀਲਤਾ ॥
ਪ੍ਰਸ਼ਨ 31. ਜਟਿਲ ਅਭਿਆਸ ਤੋਂ ਬਾਅਦ ਕਿੰਨੇ ਪ੍ਰਤੀਸ਼ਤ ਰਫ਼ਤਾਰ ਵਿਕਸਿਤ ਕੀਤੀ ਜਾ ਸਕਦੀ ਹੈ ?
ਉੱਤਰ -20 % ਤੱਕ ।
ਪ੍ਰਸ਼ਨ 32. ਇੰਜਣ ਯੋਗਤਾ ਕੀ ਹੈ ?
ਉੱਤਰ - ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ । ਜਿਵੇਂ ਕਿ ਛੋਟੀ ਦੂਰੀ ਦੀਆਂ ਦੌੜਾਂ 100 ਮੀ : 200 ਮੀ : ਅਤੇ 400 ਮੀ : ਆਦਿ ਇਸ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 33 , ਰਫ਼ਤਾਰ ਸਹਿਣਸ਼ੀਲਤਾ ਕੀ ਹੈ ?
ਉੱਤਰ - ਇਹ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਆਪਣੀ ਰਫ਼ਤਾਰ ਨੂੰ ਖੇਡ ਦੇ ਆਖਰੀ ਪੜਾਅ ਤਕ ਬਣਾ ਕੇ ਰੱਖਦਾ ਹੈ ।
ਪ੍ਰਸ਼ਨ 34 , ਸ਼ੱਟਲ ਰਨ , ਪੋਲੀਮੀਟਿਕ ਜੰਪ ਅਤੇ ਟੈਕ ਜੰਪ ਸਰੀਰਕ ਤੰਦਰੁਸਤੀ ਦੇ ਕਿਹੜੇ ਅੰਗ ਦੇ ਸੁਧਾਰ ਲਈ ਕਰਵਾਏ ਜਾਂਦੇ ਹਨ ?
ਉੱਤਰ - ਫੁਰਤੀ ਲਈ ॥
ਪ੍ਰਸ਼ਨ 35.ਗ੍ਰਹਿਣ ਯੋਗਤਾ ਕੀ ਹੈ ?
ਉੱਤਰ - ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਪ੍ਰਸਥਿਤੀ ਨੂੰ ਸਮਝ ਕੇ ਉਸ ਵਿਚ ਪ੍ਰਭਾਵੀ ਪਰਿਵਰਤਨ ਲੈ ਕੇ ਆਵੇ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਜੰਪ ਸਾਂਟ ਫ਼ਿਆ ਦੇ ਅਨੁਕੂਲ ਬਣਾਉਣਾ ਆਦਿ ।
ਦੋ ਅੰਕਾਂ ਵਾਲੇ ਪ੍ਰਸ਼ਨ - ਉੱਤਰ
ਪ੍ਰਸ਼ਨ 1. ਸਰੀਰਕ ਯੋਗਤਾ ਕੀ ਹੁੰਦੀ ਹੈ ?
ਉੱਤਰ - ਬੂਚਰ ਅਤੇ ਪ੍ਰੇਨਟਿਸ ਦੇ ਅਨੁਸਾਰ , ਸਰੀਰਕ ਤੰਦਰੁਸਤੀ ਇਕ ਜੈਵਿਕ ਵਿਕਾਸ , ਮਾਸਪੇਸ਼ੀਆਂ ਦੀ ਤਾਕਤ ਅਤੇ ਸਟੈਮਨਾ ਹੁੰਦੀ ਹੈ । ਸਰੀਰਕ ਤੰਦਰੁਸਤੀ ਤੋਂ ਭਾਵ ਅਭਿਆਸ ਵਿਚ ਕੁਸ਼ਲਤਾਪੂਰਵਕ ਪ੍ਰਦਰਸ਼ਨ ਤੋਂ ਹੈ ।
ਪ੍ਰਸ਼ਨ 2. ਸਰੀਰਕ ਯੋਗਤਾ ਦੇ ਕੋਈ ਦੋ ਮਹੱਤਵ ਲਿਖੋ ॥
ਉੱਤਰ -1
, ਸੰਪੂਰਨ ਸਿਹਤ ਦਾ ਸੁਧਾਰ
- ਸਰੀਰਕ ਤੌਰ ' ਤੇ ਤੰਦਰੁਸਤ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਿਆਂ ਨੂੰ ਮਾਣਦਾ ਹੈ : ਜਿਵੇਂ ਕਿ ਸਾਹ ਪ੍ਰਕਿਰਿਆ , ਲਹੂ ਸੰਚਾਰ ਪ੍ਰਣਾਲੀ ਅਤੇ ਸਰੀਰ ਦੀਆਂ ਸਮੁੱਚੀ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਅਤੇ ਸਰੀਰ ਦਾ ਕ੍ਰਿਆਤਮਕ ਰੂਪ ਵਿਚ ਤਿਆਰ ਰਹਿਣਾ ।ਉਹ ਕਈ ਤਰ੍ਹਾਂ ਦੀਆਂ ਬਿਮਾਰਿਆਂ ਜਿਵੇਂ ਕਿ ਸ਼ੂਗਰ , ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਆਦਿ ਤੋਂ ਬਚਿਆ ਰਹਿੰਦਾ ਹੈ ।
2. ਭਾਰ ਪ੍ਰਬੰਧਨ
- ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਖੂਨ ਚਾਪ , ਕੈਸਟਰੋਲ ਪੱਧਰ , ਸ਼ੂਗਰ ਆਦਿ ਦੀ ਜੜ੍ਹ ਹੈ । ਜੋ ਵਿਅਕਤੀ ਸਰਗਰਮ ਅਤੇ ਸਰੀਰਕ ਤੌਰ ' ਤੇ ਚੁਸਤ ਰਹਿੰਦੇ ਹਨ , ਉਹਨਾਂ ਨੂੰ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ
ਪ੍ਰਸ਼ਨ 3 , ਸਹਿਣਸ਼ੀਲਤਾ ਨੂੰ ਪਰਿਭਾਸ਼ਿਤ ਕਰੋ ।
ਉੱਤਰ - ਬੋਰੇ ਅਤੇ ਮੈਕੇਜੀ ( BarDw and McGce ਦੇ ਅਨੁਸਾਰ ਸਹਿਣਸ਼ੀਲਤਾ ਇਕ ਸਮੇਂ ਮਿਆਦ ਵਿਚ ਵਿਅਕਤੀ ਦੀ ਗਤੀ ਨੂੰ ਬਣਾਏ ਰੱਖਣ ਦੀ ਸਰੀਰਕ ਸਥਿਤੀ ਦੀ ਯੋਗਤਾ ਹੈ ॥
ਪ੍ਰਸ਼ਨ 4 , ਵਿਸਫੋਟਕ ਤਾਕਤ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ - ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ । ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ । ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ ਭਾਰ ਚੁੱਕਣਾ , ਹੈਮਰ ਥਰੋ , ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ ॥
ਪ੍ਰਸ਼ਨ 5. ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਬਾਰੇ ਲਿਖੋ ।
ਉੱਤਰ- ( ) ਸਰੀਰਕ ਢਾਂਚਾ ( ii ) ਜੱਦ ਅਤੇ ਵਾਤਾਵਰਣ ( iii ) ਮਨੋਵਿਗਿਆਨਿਕ ਕਾਰਜ ( iv ) ਸਰੀਰਕ ਕਿਰਿਆ ਵਿਗਿਆਨ ॥
ਪ੍ਰਸ਼ਨ 6. ਰਫ਼ਤਾਰ ਨੂੰ ਪਰਿਭਾਸ਼ਿਤ ਕਰੋ ।
ਉੱਤਰ - ਜਾਨਸਨ ਅਤੇ ਨੇਲਸਨ ( Johnson and Nelson ) ਦੇ ਅਨੁਸਾਰ ਰਫਤਾਰ ਉਹ ਦਰ ਹੁੰਦੀ ਹੈ ਜਿਸ ਵਿਚ ਵਿਅਕਤੀ ਮੈਦਾਨ ਵਿਚ ਆਪਣੇ ਸਰੀਰ ਅਤੇ ਸਰੀਰ ਦੇ ਅੰਗਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ ।
ਪ੍ਰਸ਼ਨ 7. ਤਾਕਤ ਸਹਿਣਸ਼ੀਲਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ - ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ । ਇਹ ਵਿਰੋਧ ' ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ । ਲੰਬੀ ਦੂਰੀ ਦੀਆਂ ਦੌੜਾਂ , ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 8. ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ ਦੋ ਕਾਰਕ ਲਿਖੋ ।
ਉੱਤਰ- ਮਨੋਵਿਗਿਆਨਕ ਕਾਰਕ ( ਖੁਰਾਕ ॥
ਪ੍ਰਸ਼ਨ 9. ਸਰੀਰਕ ਯੋਗਤਾ ਦਾ ਪ੍ਰੋਗਰਾਮ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ - ਸਰੀਰਕ ਯੋਗਤਾ ਪ੍ਰੋਗਰਾਮ ਬਣਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ( i ) ਉਮਰ ( ii ) ਲਿੰਗ ।
ਪ੍ਰਸ਼ਨ 10. ਤਾਕਤ ਸਹਿਣਸ਼ੀਲਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ - ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ । ਇਹ ਵਿਰੋਧ ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ । ਲੰਬੀ ਦੂਰੀ ਦੀਆਂ ਦੌੜਾਂ , ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 11. ਗਤੀ ਅਤੇ ਤਾਕਤ ਬਾਰੇ ਲਿਖੋ ॥
ਉੱਤਰ - ਗਤੀ ( Speed ) - ਗਤੀ ਤੋਂ ਭਾਵ ਸਰੀਰ ਦੇ ਅੰਗਾਂ ਵਿਚ ਤੇਜ਼ੀ ਲਿਆਉਣ ਤੋਂ ਹੈ । ਇਹ ਗਤੀ ਭਾਵੇਂ ਦੌੜਾਕ ਦੀਆਂ ਲੱਤਾਂ ਵਿਚ ਹੋਵੇ ਜਾਂ ਫਿਰ ਸ਼ਾਟ ਪੁੱਟ ਲਗਾਉਣ ਵਾਲੇ ਦੀਆਂ ਬਾਹਾਂ ਦੀ ਹੋਵੇ । ਤਾਕਤ ( Strength ) - ਜਿੱਥੇ ਮਾਸਪੇਸ਼ੀ ਪ੍ਰਤੀਰੋਧ ਦੇ ਵਿਰੁੱਧ ਬਲ ਪੈਦਾ ਕਰਦੀ ਹੈ ਉਸਨੂੰ ਤਾਕਤ ਕਿਹਾ ਜਾਂਦਾ ਹੈ ।
ਪ੍ਰਸ਼ਨ 12. ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ- ( f ) ਸਰੀਰਕ ਕ੍ਰਿਆ ਦੀ ਬਣਤਰ ( ii ) ਮਨੋਵਿਗਿਆਨਕ ਕਾਰਕ ॥
ਪ੍ਰਸ਼ਨ 13. ਪ੍ਰਤੀਕ੍ਰਿਆ ਰਫ਼ਤਾਰ ਕੀ ਹੈ ?
ਉੱਤਰ - ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆ ਕਰਨ ਦੀ ਯੋਗਤਾ ਹੁੰਦੀ ਹੈ । ਇਸ ਵਿਚ ਖਿਡਾਰੀ ਪਰਿਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ ਜਿਵੇਂ ਕਿ ਕੱਚ ਦੀ ਸੀਟੀ ਵੱਜਣ ਤੇ ਅੱਗੇ ਵੱਲ , ਪਿੱਛੇ ਵੱਲ , ਖੱਬੇ ਅਤੇ
ਪ੍ਰਸ਼ਨ 14 , ਫੁਰਤੀ ਤੋਂ ਕੀ ਭਾਵ ਹੈ ?
ਉੱਤਰ - ਫੁਰਤੀ ਨਿਯੰਤਰਣ ( Control ) ਵਿਚ ਰਹਿ ਕੇ , ਤੇਜ਼ੀ ਅਤੇ ਪ੍ਰਭਾਵੀ ਢੰਗ ਨਾਲ ਸਰੀਰ ਦੀ ਦਿਸ਼ਾ ਵਿਚ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ । ਪਰਿਵਰਤਨ ਲਿਆਉਣ ਦੀ ਯੋਗਤਾ ਹੁੰਦੀ ਹੈ ।
ਪ੍ਰਸ਼ਨ 15. ਸਰੀਰਕ ਤੰਦਰੁਸਤੀ ਦੀ ਕੋਈ ਇੱਕ ਪਰਿਭਾਸ਼ਾ ਲਿਖੋ ।
ਉੱਤਰ - ਡੇਵਿਡ ਆਰ ਲੈਬ ਦੇ ਅਨੁਸਾਰ , ਸਰੀਰਕ ਤੰਦਰੁਸਤੀ ਜੀਵਨ ਦੇ ਮੌਜੂਦਾ ਅਤੇ ਸੰਭਾਵੀ ਭੌਤਿਕ ਚੁਣੌਤੀਆਂ ਨੂੰ ਸਫਲਤਾਪੂਰਵਕ ਕਰਨ ਦੀ ਸਮਰੱਥਾ ਹੈ ।
ਪ੍ਰਸ਼ਨ 16. ਸਰੀਰਕ ਯੋਗਤਾ ਦੇ ਕੋਈ ਦੋ ਅੰਗਾਂ ਦੇ ਨਾਮ ਲਿਖੋ ॥
ਉੱਤਰ- ( 1 ) ਤਾਕਤ ( ii ) ਫੁਰਤੀ
ਪ੍ਰਸ਼ਨ 17. ਸਰੀਰਕ ਢਾਂਚੇ ਸ਼ਬਦ ਤੋਂ ਕੀ ਭਾਵ ਹੈ ?
ਉੱਤਰ - ਸਰੀਰਕ ਢਾਂਚਾ ( Anatomical Structure ) - ਸਰੀਰਕ ਢਾਂਚਾ ਅਲੱਗ - ਅਲੱਗ ਅਕਾਰ ਅਤੇ ਰੂਪ ਵਿਚ ਹੁੰਦਾ ਹੈ । ਕਈ ਵਾਰ ਅਨੁਚਿਤ ਆਕਾਰ ਅਤੇ ਰੂਪ ਸਰੀਰਕ ਕ੍ਰਿਆਵਾਂ ਵਿਚ ਉਲਝਣਾ ਪੈਦਾ ਕਰਦਾ ਹੈ ਅਤੇ ਕਈ ਵਾਰ ਕਮਜ਼ੋਰ ਅੰਗ ਵਿਅਕਤੀ ਦੇ ਕੰਮਾਂ ਜਾਂ ਕ੍ਰਿਆਵਾਂ ਨੂੰ ਘਟਾ ਦਿੰਦੇ ਹਨ ।
ਪ੍ਰਸ਼ਨ 18. ਕੀ ਸੱਟਾਂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਕਿਉਂ ?
ਉੱਤਰ - ਹਾਂ , ਕਿਉਂਕਿ ਸੱਟਾਂ ਦੀ ਦੇਖਭਾਲ ਦੀ ਕਮੀ ਦੇ ਕਾਰਨ ਖੇਡ ਪ੍ਰਦਰਸ਼ਨ ਵਿਚ ਕਮੀ ਆ ਜਾਂਦੀ ਹੈ ਅਤੇ ਨਾਲ ਹੀ ਖਿਡਾਰੀ ਦੇ ਮਾਨਸਿਕ ਸੰਤੁਲਨ ' ਤੇ ਵੀ ਪ੍ਰਭਾਵ ਪੈਂਦਾ ਹੈ ।
ਪ੍ਰਸ਼ਨ 19. ਸਿਹਤਮੰਦ ਵਾਤਾਵਰਣ ਦਾ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਦਾ ਕੀ ਕਾਰਨ ਹੈ ?
ਉੱਤਰ - ਸਕੂਲ , ਘਰ ਅਤੇ ਖੇਡਾਂ ਦਾ ਮੈਦਾਨ ਬੇਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ । ਇਸ ਨਾਲ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲਦਾ ਹੈ । ਇਕ ਚੰਗਾ ਵਾਤਾਵਰਣ ਅਤੇ ਚੰਗੀ ਭਾਗਦਾਰੀ ਵਧੀਆ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ ਜੋ ਕਿ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ॥
ਪ੍ਰਸ਼ਨ 20. ਆਮ ਸਹਿਣਸ਼ੀਲਤਾ ਅਤੇ ਮੱਧ ਸਮੇਂ ਦੀ ਸਹਿਣਸ਼ੀਲਤਾ ਨੂੰ ਬਿਆਨ ਕਰੋ ॥
ਉੱਤਰ- ( ੳ ) ਆਮ ਸਹਿਣਸ਼ੀਲਤਾ ( General Endurance- ਇਹ ਐਰੋਬਿਕਸ ਅਤੇ ਐਨਰੋਬਿਕਸ ਦੋਵੇਂ ਕਿਆਵਾਂ ਤੇ ਨਿਰਭਰ ਕਰਦੀ ਹੈ । ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ । ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਲੰਬੇ ਸਮੇਂ ਦੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ । ( ਅ ) ਮੱਧ ਸਮੇਂ ਦੀ ਸਹਿਣਸ਼ੀਲਤਾ ( Middle Term Endurance- ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ , ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 21. ਪ੍ਰਤੀਕ੍ਰਿਆ ਰਫ਼ਤਾਰ ਅਤੇ ਗਤੀ ਯੋਗਤਾ ਵਿਚ ਕੀ ਫ਼ਰਕ ਹੈ ?
ਉੱਤਰ- ( ੳ ) ਪ੍ਰਤੀਕ੍ਰਿਆ ਰਫਤਾਰ ( Reaction Speed ) - ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆ ਕਰਨ ਦੀ ਯੋਗਤਾ ਹੁੰਦੀ ਹੈ । ਇਸ ਵਿਚ ਖਿਡਾਰੀ ਪ੍ਰਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ , ਜਿਵੇਂ ਕਿ ਕੋਚ ( Coach ) ਦੀ ਸੀਟੀ ਵੱਜਣ ਤੇ ਅੱਗੇ ਵੱਲ , ਪਿੱਛੇ ਵੱਲ , ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ । ( ਅ ) ਗਤੀ ਯੋਗਤਾ ( Acceleration Ability ) - ਇਹ ਸਥਿਰ ( Stationary ) ਅਵਸਥਾ ਤੋਂ ਵੱਧ ਤੋਂ ਵੱਧ ( Maximum ) ਰਫਤਾਰ ਵਿਚ ਇਕਦਮ ਜਾਣ ਦੀ ਯੋਗਤਾ ਹੈ , ਜਿਵੇਂ ਕਿ ਅਸੀਂ ਇਹਨਾਂ ਨੂੰ ਸਪਰਿੰਟ ( Sprint ) ਛੋਟੀ ਦੂਰੀ ਦੀਆਂ ਦੌੜਾਂ ਵਿਚ ਦੇਖ ਸਕਦੇ ਹਾਂ ਜਿੱਥੇ ਇਕ ਵਿਸਫੋਟਕ ਤਾਕਤ , ਤਕਨੀਕ ਅਤੇ ਲਚਕ ਦੀ ਜ਼ਰੂਰਤ ਪੈਂਦੀ ਹੈ ।
ਪ੍ਰਸ਼ਨ 22. ਇੰਜਨ ਯੋਗਤਾ ਅਤੇ ਸੰਚਲਨ ਵੇਗ ਨੂੰ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ- ( ੳ ) ਲੋਕੋਮੋਟਰ ਜਾਂ ਗਮਨ ਦੀ ਯੋਗਤਾ ਜਾਂ ਇੰਜਣ ਯੋਗਤਾ ( Locomotor Ability- ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ । ਜਿਵੇਂ ਕਿ ਛੋਟੀ ਦੂਰੀ ਦੀਆਂ ਦੌੜਾਂ 100 ਮੀ 20 ਮੀ : ਅਤੇ 400 ਮੀ : ਆਦਿ ਇਸ ਦੀਆਂ ਉਦਾਹਰਨਾਂ ਹਨ । ( ਅ ) ਸੰਚਲਨ ਵੇਗ ( Movement Speed ) - ਇਹ ਉਹ ਯੋਗਤਾ ਜਿਸ ਵਿਚ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਕ੍ਰਿਆ ਨੂੰ ਪੂਰਾ ਕੀਤਾ ਜਾਂਦਾ ਹੈ ॥
Physical Fitness (1)
1 Marks Question Answers
Question 1. Write a list of two types of speed.
Answer - 1) Reaction speed
2) Speed Ability / High Speed Ability
Question 2. Endurance can be divided into how many parts?
Answer: Two types
Question 3. What is the type of strength?
Answer: Two types
1) Dynamic strength
2) Stable strength
Question 4. At what age can full training be started?
Answer: From 18 years
Question 5. Write any two importance of physical fitness?
Answer - 1) Complete fitness
2) Fully managed
Question 6. Write the parts of physical fitness?
Answer - Strength, endurance, agility, balance, flexibility, and coordination ability.
Q7. What is another name for dynamic force?
A. Isotonic
Question 8. By what other name is static power known?
A. Isometric
Question 9. What is meant by balance?
A. To control the position of the body whether it is stable or in motion.
Q10. What is the type of flexibility?
A. Stable flexibility and dynamic flexibility.
Question 11. What are two names of coordination ability?
A. Positioning, combination ability
Question 12. What are the ways to increase agility?
A. Speed can be increased by shuttle run, ladder-like jump.
Question 13. How does William express his views on physical fitness?
A. Physical fitness is a person's ability to do physical work.
Question 14. What is strength?
A. Where muscle produces strength against resistance is called strength.
Question 15. What is meant by strength in Mueller's words?
A. The ball that the muscle puts on as much resistance as possible. It is measured in pounds and kilograms.
Question 16. How does Matthews define strength?
A. Muscle strength is the force exerted by a muscle and a group of muscles against maximum public resistance.
Question 17. What is static strength?
A. It is a muscular ability to act against opposition. In this, the muscle develops tension without changing its length, such as pushing against a wall.
Question 18. Explain about explosive power.
A. It is a combination of speed and strength. It is the ability to overcome the resistance of motion. Explosive high strength can be seen in high speed races, weight lifting, hammer throw, long jump and high jump.
Question 19. Describe strength and endurance.
A. It is a mixture of strength and endurance. It is the ability to overcome opposition. Examples are long distance running, swimming and cycling.
Question 20. Does a muscle change its length at constant strength?
Answer - No.
Question 21. What is basic Endurance?
A. Basic
Endurance
depends primarily on aerobic endurance. Aerobics means that the supply of oxygen is matched with exercise and practice.
Question 22. What is general
Endurance
?
A. It depends on both aerobics and aerobics. This is done in both slow and fast motion. This endurance enables the player to work long hours without getting tired.
Question 23. General tolerance is part of which Endurance?
Answer - According to the nature of the action.
Question 24. If a boxer has to finish his bout in three minutes, what kind of endurance should he have?
Answer - of special
Endurance
.
Question 25. What is meant by aerobics?
A. Aerobics means getting enough oxygen during exercise and practice.
Question 26, describe the tolerance of the Middle Ages in your own words.
A. It is needed in competitions that end in 2 to 10 minutes, such as mid-distance races are examples.
Question 27. Short endurance is used in which races?
Ans - In volleyball distances such as 100m 200m. And 400m etc.
Question 28: Competitions that end in 2 to 10 minutes are a symbol of what tolerance?
Ans - of medium-term tolerance
Question 29 Which tolerance should be higher between 500 meters and 1000 meters?
Answer - Long-term Endurance
Question 30. Medieval
Endurance
is part of which tolerance?
Answer -
Endurance
according to the time of day.
Question 31. What percentage of speed can be developed after complex practice?
Answer up to -20%.
Question 34, Shuttle Run, Polymetic Jump and Tech Jump are performed to improve which part of physical fitness?
Answer - for speed.
Q35. What is receptivity?
A. It is the ability of a person to understand the situation and bring about an effective change in it. For example, adapting the jump to Santa Fe in basketball, etc.
Two Marks Questions - Answers
Question 1. What is physical fitness?
A. According to Butcher and Prentice, physical fitness is a biological development, muscle strength and stamina. Physical fitness means efficiently performing in practice.
Question 2. Write down a couple of the importance of physical fitness.
Answer-1, Improving overall health - A physically healthy person enjoys a variety of physical benefits: such as proper functioning of the respiratory system, circulatory system and all body systems, and functioning of the body. Living. He survives a variety of diseases such as diabetes, heart disease and cancer.
2. Weight Management - Being overweight is the root cause of many health problems such as high blood pressure, cholesterol levels, diabetes, etc. People who are active and physically active are less likely to get the above diseases.
Question 3, Define Endurance
Answer: According to BarDw and McGce, endurance is the ability of a person's physical condition to maintain motion over a period of time.
Question 4, What do you mean by explosive power?
A. It is a combination of speed and strength. It is the ability to overcome the resistance of motion. Explosive high strength can be seen in high speed running, weight lifting, hammer throw, long jump and high jump.
Question 5. Write about the factors that affect physical fitness.
Ans- () Physical structure (ii) When and environment (iii) Psychological function (iv) Physical activity.
Question 6. Define speed.
A. According to Johnson and Nelson, speed is the rate at which a person encourages his body and body parts to move forward on the field.
Question 7. What do you understand by strength Endurance ?
A. It is a mixture of strength and endurance. It is the ability to overcome opposition. Examples are long distance running, swimming and cycling.
Question 8. Write down two factors that affect physical fitness.
A. Psychological factors (diet).
Question 9. What should be kept in mind while making a physical fitness program?
A. The following should be kept in mind when creating a physical fitness program. (i) Age (ii) Gender.
Q10. What do you understand by strength Endurance ?
A. It is a mixture of strength and endurance. It is the ability to overcome opposition. Examples are long distance running, swimming and cycling.
Question 11. Write about speed and power.
Answer - Speed - Speed means to accelerate the organs of the body. This motion may be in the runner's legs or in the arms of the shooter. Strength ਜਿੱਥੇ The force exerted by a muscle against resistance is called strength.
Q12. What are the factors that affect physical fitness?
Ans- (f) Structure of physical action (ii) Psychological factors.
Q13. What is reaction speed?
A - This is the ability to respond immediately to a signal. In it the player reacts against situations such as when the glass whistles forward, backward, left and
Question 14, What is meant by agility?
ANSWER - By staying in control of speed, moving quickly and effectively in the right direction towards the body, etc. Has the ability to bring about change.
Question 15. Write a single definition of physical fitness.
A. According to David R. Lab, physical fitness has the potential to successfully address life's current and potential physical challenges.
Question 16. Write the names of any two parts of physical fitness.
Answer- (1) Strength (ii) Agility
Question 17. What is meant by the word physical structure?
Answer - Anatomical Structure - The anatomical structure comes in different shapes and forms. Sometimes improper shapes and forms cause confusion in bodily functions and sometimes weak limbs reduce a person's functions or actions.
Question 18. Do injuries affect physical fitness and why?
A. Yes, because lack of injury care leads to a decline in performance and also affects the mental balance of the player.
Question 19. What causes a healthy environment to affect physical fitness?
A. School, home and playground are helpful in providing better education. This encourages the player to perform well. A good environment and good participation is essential for good growth and development which plays an important role in physical fitness.
Question 20. Describe general Endurance and medium
Endurance
.
Ans- (3) General Endurance- It depends on both aerobics and anaerobics activities. It is done in both slow and fast pace.This endurance enables the athlete to work long hours without fatigue.
(B) Middle Term Endurance - This is needed in competitions that end in 2 to 10 minutes, such as mid-distance races are examples.
Question 21. What is the difference between reaction speed and speed capability?
Ans- (2) Reaction Speed - This is the ability to react immediately upon receiving the signal. In this the player reacts against the situation, such as when the coach's whistle blows forward, backwards, left and right. (B) Acceleration Ability - This is the ability to jump from the stationary state to the maximum speed as we can see them in sprint short distance races where one Explosive strength, technique and flexibility are required.
Question 22. Write engine efficiency and speed of operation in your own words.
Ans- (a) Locomotor Ability- This is the ability to keep it in the same position by making instantaneous speed, such as short distance races 100 m 20 m and 400 m: etc. Examples are: (b) Movement Speed - This is the ability in which the maximum action is completed in the shortest time.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class- 12th, Chapter-1, Long Que-Ans
Class-8th, Chapter-1, Very Short Que-Ans,
Class-8th, Chapter-1, Short Que-Ans,
Class-7th, Chapter-1, Punjabi Medium
CLASS-10TH, CHAPTER-1, Very Short QUE-ANS
Class-7th, Chapter-8, Very Short Que-Ans
Contact Form
Name
Email
*
Message
*