Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-6 8th
CLASS-8TH, CHAPTER-6th, Very Short QUE-ANS
ਖੇਡਾਂ ਅਤੇ ਅਨੁਸ਼ਾਸਨ
(6)
1,2 ਅੰਕ ਦੇ ਪ੍ਰਸ਼ਨ ਉੱਤਰ
1,2 Marks Que-Ans
ਪ੍ਰਸ਼ਨ 1. ਅਨੁਸ਼ਾਸਨ ਤੋਂ ਕੀ ਭਾਵ ਹੈ ?
ਉੱਤਰ- ਅਨੁਸ਼ਾਸਨ ਤੋਂ ਭਾਵ ਹੈ ਨਿਯਮਾਂ ਦੀ ਪਾਲਣਾ ਕਰਨਾ ਅਤੇ ਜ਼ਬਤ ਵਿੱਚ ਰਹਿਣਾ ।
ਪ੍ਰਸ਼ਨ 2. ਅਨੁਸ਼ਾਸਨ ਸਾਨੂੰ ਕੀ ਸਿਖਾਉਂਦਾ ਹੈ ?
ਉੱਤਰ- ਅਨੁਸ਼ਾਸਨ ਸਾਨੂੰ ਜ਼ਬਤ ਵਿੱਚ ਰਹਿਣ ਅਤੇ ਨਿਯਮਬੱਧ ਹੋ ਕੇ ਜੀਉਣ ਦੀ ਜਾਚ ਸਿਖਾਉਂਦਾ ਹੈ ।
ਪ੍ਰਸ਼ਨ 3 . ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਲਈ ਸਭ ਤੋਂ ਵਧੀਆ ਸਮਾਂ ਕਿਹੜਾ ਹੈ ?
ਉੱਤਰ- ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਲਈ ਸਭ ਤੋਂ ਵਧੀਆ ਸਮਾਂ ਉਹਨਾਂ ਦਾ ਬਚਪਨ ਹੈ ।
ਪ੍ਰਸ਼ਨ 4. ਖੇਡਾਂ ਰਾਹੀਂ ਵਿਦਿਆਰਥੀਆਂ ਵਿੱਚ ਕਿਹੜੇ ਗੁਣ ਵਿਕਸਤ ਕੀਤੇ ਜਾਂਦੇ ਹਨ ?
ਉੱਤਰ- ਸਮੇਂ ਦੀ ਪਾਬੰਦੀ , ਤਾਲਮੇਲ , ਏਕਤਾ , ਲੀਡਰਸ਼ੀਪ , ਮਾਨਸਿਕ ਸੰਤੁਲਨ , ਈਮਾਨਦਾਰੀ ਅਤੇ ਆਪਣੀ ਡਿਊਟੀ ਪੂਰੀ ਕਰਨ ਦੀ ਜ਼ਿੰਮੇਵਾਰੀ ਦੀ ਭਾਵਨਾ ।
ਪ੍ਰਸ਼ਨ 5. ਅਨੁਸ਼ਾਸਨ ਸਫਲਤਾ ਦੀ ਕੁੰਜੀ ਕਿਵੇਂ ਹੈ ?
ਉੱਤਰ- ਅਨੁਸ਼ਾਸਨ ਸਫਲਤਾ ਦੀ ਕੁੰਜੀ ਹੈ ਕਿਉਂਕਿ ਇਹ ਸਫਲਤਾ ਦਾ ਮੌਕਾ ਪੈਦਾ ਕਰਦਾ ਹੈ ।
ਪ੍ਰਸ਼ਨ 6. ਅੰਦਰੂਨੀ ਅਨੁਸ਼ਾਸਨ ਕੀ ਹੈ ?
ਉੱਤਰ- ਅੰਦਰੂਨੀ ਅਨੁਸ਼ਾਸਨ ਉਹ ਅਨੁਸ਼ਾਸਨ ਹੁੰਦਾ ਹੈ ਜੋ ਆਪਣੇ ਆਪ ਹੀ ਅੰਦਰੋ ਆਉਂਦਾ ਹੈ ।
ਪ੍ਰਸ਼ਨ 7. ਬਾਹਰੀ ਅਨੁਸ਼ਾਸਨ ਕੀ ਹੈ ?
ਉੱਤਰ- ਦੂਜੇ ਦੁਆਰਾ ਥਾਪੇ ਗਏ ਅਨੁਸ਼ਾਸਨ ਨੂੰ ਬਾਹਰੀ ਅਨੁਸ਼ਾਸਨ ਕਿਹਾ ਜਾਂਦਾ ਹੈ ।
ਪ੍ਰਸ਼ਨ 8. ਅਨੁਸ਼ਾਸਨ ਸਾਨੂੰ ਕੀ ਸਿਖਾਉਂਦਾ ਹੈ ?
ਉੱਤਰ- ਅਨੁਸ਼ਾਸਨ ਸਾਨੂੰ ਨਿਯਮਾਂ ਦੀ ਪਾਲਣਾ ਕਰਕੇ ਸਾਨੂੰ ਨਿਯੰਤਰਣ ਵਿੱਚ ਰਹਿਣਾ ਸਿਖਾਉਂਦਾ ਹੈ ।
ਪ੍ਰਸ਼ਨ 9. ਖੇਡਾਂ ਰਾਹੀਂ ਬੱਚੇ ਵਿੱਚ ਕਿਹੜੇ ਗੁਣ ਪੈਦਾ ਕੀਤੇ ਜਾਂਦੇ ਹਨ ?
ਉੱਤਰ- ( 1 ) ਸਮੇਂ ਦੀ ਪਾਬੰਦੀ , ( 2 ) ਆਗਿਆਪਾਲਣ , ( 3 ) ਸਹਿਕਾਰਤਾ , ( 4 ) ਸਹਿਣਸ਼ੀਲਤਾ , ( 5 ) ਸਵੈ ਭਰੋਸਾ , 6 ) ਸਨਮਾਨ ਮਹਿਸੂਸ ਕਰਨਾ , ( 7 ) ਇਮਾਨਦਾਰੀ ।
ਪ੍ਰਸ਼ਨ 10. ਆਗਿਆਕਾਰੀ ਬੱਚਿਆਂ ਨੂੰ ਮਾਪਿਆਂ ਅਤੇ ਅਧਿਆਪਕਾਂ ਤੋਂ ਕੀ ਫਾਇਦਾ ਹੁੰਦਾ ਹੈ ?
ਉੱਤਰ- ਆਗਿਆਕਾਰੀ ਬੱਚਿਆਂ ਨੂੰ ਮਾਪਿਆਂ ਅਤੇ ਅਧਿਆਪਕਾਂ ਤੋਂ ਪਿਆਰ ਪ੍ਰਾਪਤ ਹੁੰਦਾ ਹੈ ।
ਪ੍ਰਸ਼ਨ 11. ਵਿਦਿਆਰਥੀ ਦੇ ਜੀਵਨ ਵਿੱਚ ਅਨੁਸ਼ਾਸਨ ਦੀ ਜ਼ਰੂਰਤ ਕਿਉਂ ਹੁੰਦੀ ਹੈ ?
ਉੱਤਰ- ਵਿਦਿਆਰਥੀ ਦੇ ਆਲੇ - ਦੁਆਲੇ ਦੇ ਵਿਕਾਸ ਲਈ ਅਨੁਸ਼ਾਸਨ ਦੀ ਜ਼ਰੂਰਤ ਹੁੰਦੀ ਹੈ ।
ਪ੍ਰਸ਼ਨ 12. ਬੱਚੇ ਘਰ ਵਿੱਚ ਅਨੁਸ਼ਾਸਨ ਕਿਵੇਂ ਸਿੱਖਦੇ ਹਨ ?
ਉੱਤਰ- ਬੱਚੇ ਘਰ ਵਿੱਚ ਅਨੁਸ਼ਾਸਨ ਬਜ਼ੁਰਗਾਂ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਸਿਖਦੇ ਹਨ ।
ਪ੍ਰਸ਼ਨ 13. ਸਕੂਲਾਂ ਵਿੱਚ ਵਿਦਿਆਰਥੀ ਕਿਵੇਂ ਅਨੁਸਾਸ਼ਨ ਸਿੱਖਦੇ ਹਨ?
ਉੱਤਰ - ਸਕੂਲਾਂ ਦੇ ਵਿਦਿਆਰਥੀ ਅਨੁਸ਼ਾਸਨ ਆਪਣੇ ਅਧਿਆਪਕਾਂ ਅਤੇ ਸੀਨੀਅਰ ਵਿਦਿਆਰਥੀਆਂ ਨੂੰ ਦੇਖ ਕੇ ਸਿੱਖਦੇ ਹਨ।
ਪ੍ਰਸ਼ਨ 14 . ਬੱਚੇ ਅਨੁਸਾਸ਼ਨ ਰਾਹੀਂ ਕੀ ਸਿੱਖਦੇ ਹਨ ?
ਉੱਤਰ-- ਬੱਚੇ ਨਿਯੰਤ੍ਰਿਕ ਨਿਯਮਾਂ ਰਾਹੀਂ ਨਿਯੰਤਰਿਤ ਰਹਿੰਦੇ ਹਨ ਅਤੇ ਆਪਣੇ ਜੀਵਨ ਵਿੱਚ ਨਿਯਮਾਂ ਦਾ ਪਾਲਣ ਕਰਨਾ ਸਿੱਖਦੇ ਹਨ ।
ENGLISH MEDIUM
Sports and Discipline (6)
1,2 Marks Que-Ans
Question 1. What is meant by discipline?
A: Discipline means following the rules and staying in control.
Question 2. What does discipline teach us?
A: Discipline teaches us to be disciplined and to live in order.
Question 3. What is the best time to teach discipline to children?
A. The best time to teach children discipline is their childhood.
Question 4. What qualities are developed in students through sports?
A. Punctuality, coordination, unity, leadership, mental balance, honesty and a sense of responsibility to do one's duty.
Question 5. How is discipline the key to success?
A: Discipline is the key to success because it creates a chance for success.
Question 6. What is internal discipline?
A. Internal discipline is a discipline that comes in automatically.
Q7. What is external discipline?
A. Discipline imposed by another is called external discipline.
Question 8. What does discipline teach us?
A. Discipline teaches us to be in control by following the rules.
Question 9. What qualities are developed in a child through sports?
Answer: (1) Punctuality, (2) Obedience, (3) Cooperation, (4) Tolerance, (5) Self-confidence, 6) Feeling honored, (7) Honesty.
Q10. How do obedient children benefit from parents and teachers?
Answer: Obedient children receive love from parents and teachers.
Q11. Why is discipline needed in a student's life?
A. Discipline is needed for development around the student.
Q12. How do children learn discipline at home?
A. Children learn discipline at home by watching the activities of the elders.
Q13. How do students learn discipline in schools?
A. School students learn discipline by watching their teachers and senior students.
Question 14. What do children learn through discipline?
A. Children are governed by rules and learn to follow the rules in their lives.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
CLASS-8TH, CHAPTER-7, Very Short QUE-ANS
CLASS-8TH, CHAPTER-7, Short QUE-ANS
CLASS-8TH, CHAPTER-7, Long QUE-ANS
Class- 11th, Chapter-4, Very Short Que-Ans
Class- 11th, Chapter-4, Short Que-Ans
Contact Form
Name
Email
*
Message
*