Class- 11th, Chapter-3, Short Que-Ans

 


  ਸਰੀਰਕ ਰਚਨਾ ਤੇ ਕਿਰਿਆ ਵਿਗਿਆਨ ਦੀ ਜਾਣ-ਪਛਾਣ (3) 
3 ਅੰਕ ਦੇ ਪ੍ਰਸ਼ਨ ਉੱਤਰ 



ਪ੍ਰਸ਼ਨ 1. ਤੰਤੂ ਕਿਸਨੂੰ ਕਹਿੰਦੇ ਹਨ ? ਇਹ ਕਿੰਨੀ ਤਰ੍ਹਾਂ ਦੇ ਹੁੰਦੇ ਹਨ ? 








 ਉੱਤਰ - ਸਰੀਰਿਕ ਕਿਰਿਆ ਵਿਗਿਆਨ ਮਨੁੱਖੀ ਜੀਵ ਵਿਗਿਆਨ ( HUMAN BIOLOGY ) ਦੀ ਇੱਕ ਅਜਿਹੀ ਸ਼ਾਖਾ ਹੈ ਜੋ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਵੱਖ - ਵੱਖ ਕਿਰਿਆਵਾਂ ਦੇ ਕਾਰਨ ਪੈਦਾ ਹੋਏ ਪਰਿਵਰਤਨਾਂ ਦਾ ਅਧਿਐਨ ਕਰਦੀ ਹੈ । ਰੁਜ਼ਾਨਾ ਜਿੰਦਗੀ ਵਿੱਚ ਮਨੁੱਖ ਵੱਲੋਂ ਵੱਖ - ਵੱਖ ਸਰੀਰਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ । ਇਹਨਾਂ ਕਿਰਿਆਵਾਂ ਦੇ ਕਾਰਨ ਸਰੀਰਿਕ ਅੰਗਾਂ ਅਤੇ ਪ੍ਰਬੰਧਾਂ ਵਿੱਚ ਕਈ ਪਰਿਵਰਤਨ ਹੁੰਦੇ ਹਨ ਜਿਵੇਂ ਦਿਲ , ਫੜੇ , ਅੰਤੜੀਆਂ , ਜਿਗਰ , ਮਾਸਪੇਸ਼ੀਆਂ ਆਦਿ ਦੇ ਆਕਾਰ ਅਤੇ ਕਾਰਜ ਕਰਨ ਦੀ ਸਮੱਰਥਾ ਵਿੱਚ ਵਾਧਾ ਹੋਣਾ । ਇਹਨਾਂ ਤਬਦੀਲੀਆਂ ਦੇ ਅਧਿਐਨ ਨੂੰ ਸਰੀਰਿਕ ਕਿਰਿਆ ਵਿਗਿਆਨ ਕਿਹਾ ਜਾਂਦਾ ਹੈ । “ ਇਹ ਉਹ ਵਿਗਿਆਨ ਹੈ ਜੋ ਕਿ ਮਨੁੱਖੀ ਜਿਸਮ ਦੇ ਵੱਖ - ਵੱਖ ਕੰਮਾਂ ਦੇ ਕਾਰਨ ਸਰੀਰ ਵਿੱਚ ਹੋਏ ਪਰਿਵਰਤਨਾਂ ਦੇ ਅਧਿਐਨ ਨਾਲ ਸੰਬੰਧਿਤ ਹੈ ਜਿਵੇਂ ਸਾਹ ਪ੍ਰਣਾਲੀ , ਮਲ ਤਿਆਗ ਪ੍ਰਣਾਲੀ , ਨਾੜੀ ਪ੍ਰਣਾਲੀ , ਲਹੂ ਗੇੜ ਪ੍ਰਣਾਲੀ ਆਦਿ ਦੇ ਕੰਮ ਕਰਨ ਦੀ ਵਿਧੀ ਦੀ ਵਿਆਖਿਆ ਕਰਦਾ ਹੈ । 









































Popular Posts

Contact Form

Name

Email *

Message *