Class-9th Chapter 2, Short Que-Ans

 













ਉੱਤਰ - ਖੇਡ ਇਕ ਅਜਿਹੀ ਕਿਰਿਆ ਹੈ ਜਿਸ ਵਿੱਚ ਬਿਨਾਂ ਧਰਮ , ਮਜ਼ਬ ਤੇ ਸ਼੍ਰੇਣੀ ਦੇ ਆਧਾਰ ' ਤੇ ਭਾਗ ਲਿਆ ਜਾਂਦਾ ਹੈ । ਕੋਈ ਵੀ ਖਿਡਾਰੀ ਕਿਸੇ ਵਿਸ਼ੇਸ਼ ਧਰਮ , ਜਾਤ ਜਾਂ ਵਰਗ ਦੇ ਤੌਰ ਤੇ ਟੀਮ ਵਿਚ ਨਹੀਂ ਚੁਣਿਆ ਜਾਂਦਾ ਸਗੋਂ ਆਪਣੀ ਖੇਡ ਕਲਾ ਦੇ ਜ਼ੋਰ ਨਾਲ ਚੁਣਿਆ ਜਾਂਦਾ ਹੈ । ਟੀਮ ਵਿਚ ਵੱਖ - ਵੱਖ ਪ੍ਰਾਂਤਾਂ ਅਤੇ ਕੌਮੀਅਤਾਂ ਦੇ ਖਿਡਾਰੀ ਆਪਣੀਆਂ ਵੱਖ - ਵੱਖ ਰੀਤੀਆਂ , ਸਮਾਜਿਕ ਰਸਮਾਂ ਅਤੇ ਬੋਲੀਆਂ ਤੋਂ ਇਕ ਦੂਸਰੇ ਨੂੰ ਜਾਣੂ ਕਰਵਾਉਂਦੇ ਹੋਏ ਰਾਸ਼ਟਰੀ ਏਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ।





















Popular Posts

Contact Form

Name

Email *

Message *