ਟੂਰਨਾਮੈਂਟ (7)
5 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1 . ਨਾਕਆਉਟ ਟੂਰਨਾਮੈਂਟ ਕੀ ਹੈ ? ਨਾਕ - ਆਊਟ ਟੂਰਨਾਮੈਂਟ ਦੀਆਂ ਉਪ ਕਿਸਮਾਂ ਕਿਹੜੀਆਂ ਹਨ ? ਕੋਈ ਦੇ ( ਕਿਸਮਾਂ ਦਾ ਬਣਨ ਕਰੋ ।
ਉੱਤਰ - ਨਾਕ - ਆਊਟ ਟੂਰਨਾਮੈਂਟ ( Knock - out Tournament ) ਇਸ ਨੂੰ ਐਲਿਮੀਨੇਸ਼ਨ ਟੂਰਨਾਮੈਂਟ ਵੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਦੇ ਟੂਰਨਾਮੈਂਟ ਵਿੱਚ ਜਿਹੜੀ ਟੀਮ ਮੈਚ ਜਿੱਤਦੀ ਰਹਿੰਦੀ ਹੈ ਉਹ ਅੱਗੇ ਮੰਚ ਖੇਡਦੀ ਹੈ ਅਤੇ ਹਾਰੀ ਹੋਈ ਟੀਮ ਨੂਰਨਾਮੈਂਟ ' ਚੋਂ ਬਾਹਰ ਹੋ ਜਾਂਦੀ ਹੈ । ਨਾਕ - ਆਊਟ ਟੂਰਨਾਮੈਂਟ ਵਿੱਚ ਲਾਟਰੀ ( lots ) ਦੁਆਰਾ ਟੀਮਾਂ ਦੇ ਮੈਚ ਨਿਸ਼ਚਿਤ ਕੀ = ਜਾਂਦੇ ਹਨ । ਇਸ ਪ੍ਰਤਿਯੋਗਤਾ ਵਿੱਚ ਸਮਾਂ ਅਤੇ ਧਨ ਘੱਟ ਖਰਚ ਹੁੰਦਾ ਹੈ । ਪਰੰਤੂ ਇਸ ਟੂਰਨਾਮੈਂਟ ਦੀ ਇੱਕ ਖਾਮੀ ਹੈ ਕਿ ਕਈ ਵਾਰ ਚੰਗੀ ਟੀਮ ਪਹਿਲਾਂ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੀ ਹੈ । ਨਾਕ - ਆਊਟ ਟੂਰਨਾਮੈਂਟ ਦੀਆਂ ਉੱਪ ਕਿਸਮਾਂ ਹੋਠ ਲਿਖੇ ਅਨੁਸਾਰ ਹਨ :
1. ਸਿੰਗਲ ਨਾਕ - ਆਊਟ ਜਾਂ ਸਿੰਗਲ ਐਲਿਮੀਨੇਸ਼ਨ ( Single Knock - out or Single Elimination )
2 , ਕੰਸੋਲੇਸ਼ਨ ਟੂਰਨਾਮੈਟ ( Consolation Tournament )
3 , ਡਬਲ ਨਾਕ - ਆਊਟ ਜਾਂ ਡਬਲ ਐਲਿਮੀਨੇਸ਼ਨ ਟੂਰਨਾਮੈਂਟ ( Double Knock - out or Double elimination Toumament )
4 , ਬੈਗਨਲ ਵਾਈਲਡ ਟੂਰਨਾਮੈਂਟ ( Bagnall wild Tournament )
( 1 ) ਸਿਗਲ ਨਾਕ ਆਊਟ ਜਾਂ ਸਿੰਗਲ ਐਲਿਮੀਨੇਸ਼ਨ ਟੂਰਨਾਮੈਂਟ - ਇਸ ਟੂਰਨਾਮੈਂਟ ਵਿੱਚ ਮੈਚ ਦਾ ਡਰਾਅ ਤਿਆਰ ਕਰਨ ਦੀ ਵਿਧੀ - ਨਾਕ - ਆਉਟ ਪ੍ਰਤਿਯੋਗਤਾ ਦਾ ਗਠਨ ਕਰਨ ਦੀ ਪ੍ਰਕਿਰਿਆ ਵਿੱਚ ਵਿਕਸਚਰ ਬਣਾਉਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ :
1. ਪ੍ਰਤਿਯੋਗਤਾ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਸੰਖਿਆ ।
2. ਹਰੇਕ ਅੱਧ ( Each Half ) ਵਿੱਚ ਦਿੱਤੀਆਂ ਜਾਣ ਵਾਲੀਆਂ ਬਾਈਆਂ ( Byes ) ਦੀ ਸੰਖਿਆ ।
3. ਹਰੇਕ ਅੱਧ ਵਿੱਚ ਕਿੰਨੀਆਂ ਟੀਮਾਂ ਰੱਖੀਆਂ ਜਾਣੀਆਂ ਹਨ ।
4. ਕੁੱਲ ਟੀਮਾਂ ਦੀ ਗਿਣਤੀ ਜਿਨ੍ਹਾਂ ਨੇ ਟੂਰਨਾਮੈਂਟ ਵਿੱਚ ਭਾਗ ਲਿਆ ਹੈ । ਕਿੰਨੇ ਮੈਚ ਹੋਣਗੇ । ਸਭ ਤੋਂ ਪਹਿਲਾਂ ਟੀਮਾਂ ਦੇ ਦੋ ਅੱਧ ਬਣਾਏ ਜਾਣਗੇ
ਜਿਸ ਦਾ ਫਾਰਮੂਲਾ ਹੇਠ ਲਿਖੇ ਅਨੁਸਾਰ ਹੈ ।
N + 1 = ਉਪਰਲਾ ਅੱਧ ( upper half )
2
N-1 = ਹੇਠਲਾਂ ਅੱਧ ( lower half
2
ਉਦਾਹਰਨ ਦੇ ਤੌਰ ' ਤੇ N = 9
N+1 = 9+1 = 10 = 5 ਉਪਰਲਾ ਅੱਧ
2 2 2
N-1 = 9-1 = 8 = 4 ਹੇਠਲਾਂ ਅੱਧ
2 2 2
ਜੋਕਰ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ( Power of Two ) 23 ਹੋ ਉਦਾਹਰਨ ਦੇ ਤੌਰ ਤੇ 2 , 4 , 8 , 16 , 32 , 64 ਤਾਂ ਬਾਈ ਦੇਣ ਦੀ ਲੋੜ ਨਹੀਂ ਪੈਂਦੀ , ਪਰੰਤੂ ਜੇਕਰ ਟੀਮਾਂ ਦੀ ਗਿਣਤੀ ਪਾਵਰ ਆਫ਼ ਟੂ ( Power of Two ) ਨਹੀਂ ਹੈ ਤਾਂ ਬਾਈ ਦੇ ਕੇ ਹੀ ਇਹ ਵਿਕਸਚਰ ਬਣਾਇਆ ਜਾਵੇ ਜਿਵੇਂ 3 , 5 , 6 , 7 9 , 10 , 11 , 12 , 14 , 18 ਆਦਿ ਹੋਵੇ ।
ਪ੍ਰਸ਼ਨ 2. ਕੰਨਸੋਲੇਸ਼ਨ ਟੂਰਨਾਮੈਂਟ ਕੀ ਹੈ ? ਇਸ ਦੀਆਂ ਕਿਸਮਾਂ ਦਾ ਵਰਣਨ ਕਰੋ ।
ਉੱਤਰ - ਕੰਨਸੋਲੇਸ਼ਨ ਟੂਰਨਾਮੈਂਟ ( Consolation Toumament ) : - ਕਈ ਵਾਰ ਚੰਗੀਆਂ ਟੀਮਾਂ ਕਿਸੇ ਕਾਰਨ ਪਹਿਲੇ ਰਾਉਂਡ ਵਿੱਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੀਆਂ ਹਨ । ਦੁਬਾਰਾ ਖੇਡਣ ਦਾ ਮੌਕਾ ਨਾ ਮਿਲਨ ਕਾਰਨ ਮਾੜੀਆਂ ਟੀਮਾਂ ਉੱਪਰ ਆ ਜਾਂਦੀਆਂ ਹਨ । ਇਸ ਦੋਸ਼ ਨੂੰ ਦੂਰ ਕਰਨ ਲਈ ਕੰਨਸੋਲੇਸ਼ਨ ਟੂਰਨਾਮੈਂਟ ਦੀ ਵਿਵਸਥਾ ਕੀਤੀ ਜਾਂਦੀ ਹੈ ਕੰਨਸੋਲਬਨ ਟੂਰਨਾਮੈਂਟ ਦਾ ਭਾਵ ਹੈ ਕਿਸੇ ਟੀਮ ਦੇ ਇੱਕ ਵਾਰ ਹਾਰ ਜਾਣ ' ਤੇ ਉਸ ਨੂੰ ਦੁਬਾਰਾ ਖੇਡਣ ਦਾ ਮੌਕਾ ਪ੍ਰਦਾਨ ਕਰਨਾ ਤਾਂ ਕਿ ਟੀਮ ਆਪਣੀ ਦੁਬਾਰਾ ਯੋਗਤਾ ਦਿਖਾ ਸਕੇ । ਕੰਨਸੋਲੇਸ਼ਨ ਟੂਰਨਾਮੈਂਟ ਵਿੱਚ ਮੈਚਾਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ । ਇਹ ਟੂਰਨਾਮੈਂਟ ਸਿੰਗਲ ਨਾਕ - ਆਊਟ ਤੋਂ ਵਧੀਆ ਹੈ । ਇਸ ਟੂਰਨਾਮੈਂਟ ਦੀਆਂ ਦੋ ਕਿਸਮਾਂ ਹਨ :
ਕੰਨਸੋਲੇਸ਼ਨ ਟਾਈਪ -1 ( Consolation Type - 1 ) - ਇਸ ਵਿੱਚ ਹਰ ਟੀਮ ਨੂੰ ਦੋ ਵਾਰ ਖੇਡਣ ਦਾ ਮੌਕਾ ਮਿਲਦਾ ਹੈ । ਪਹਿਲੇ ਰਾਉਂਡ ਵਿੱਚ ਹਾਰਨ ਵਾਲੀਆਂ ਟੀਮਾਂ ਆਪਸ ਵਿੱਚ ਖੇਡਦੀਆਂ ਹਨ । ਕੰਨਸੋਲੇਸ਼ਨ ਟੂਰਨਾਮੈਂਟ ਵਿੱਚ ਬਾਈ ਉਹਨਾਂ ਟੀਮਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਨਿਯਮਿਤ ਨਾਕ - ਆਊਟ ( Regular Knock Ou ) ਵਿੱਚ ਬਾਈ ਨਹੀਂ ਮਿਲੀ ਹੁੰਦੀ ।
ਉਦਾਹਰਨ ਦੇ ਤੌਰ ਤੇ
ਕੁੱਲ ਟੀਮਾਂ ---------------13 ਟੀਮਾਂ
ਬਾਈਆਂ ----------------16-13 = 3 ਟੀਮਾਂ ਨੂੰ ਬਾਈ ਦਿੱਤੀ ਜਾਵੇਗੀ ।

ਪਹਿਲੇ ਅਤੇ ਦੂਜੇ ਰਾਉਂਡ ਵਿੱਚ ਮੈਚ ਹਾਰਨ ਵਾਲੀਆਂ ਟੀਮਾਂ ਦਾ ਕੰਸੋਲੇਸ਼ਨ ਟੂਰਨਾਮੈਂਟ : ਸੱਤ ਟੀਮਾਂ ( 2 , 4 , 7 , 8 , 10 , 11 ਅਤੇ 13 ) ਜੋ ਰੈਗੂਲਰ ਟੂਰਨਾਮੈਂਟ ਦੇ ਪਹਿਲੇ ਅਤੇ ਦੂਜੇ ਰਾਉਂਡ ਵਿੱਚ ਹਾਰ ਗਈਆਂ ਲਈ ਕੰਨਸੋਲੋਸ਼ਨ ਦਾ ਡਰਾਅ


ਕੰਨਸੋਲੇਸ਼ਨ ਟਾਈਪ -2 ( Consolation Type - 2- ਦੂਜੀ ਕਿਸਮ ਦੇ ਕਨਸੋਲੇਸ਼ਨ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ ਜਿੱਤਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ । ਇਸ ਵਿੱਚ ਪਹਿਲੇ ਰਾਉਂਡ ਵਿੱਚ ਹਾਰਨ ਵਾਲੀਆਂ ਟੀਮਾਂ ਆਪਸ ਵਿੱਚ ਖੇਡਣਗੀਆਂ ਅਤੇ ਜੋ ਟੀਮਾਂ ਉਹਨਾਂ ਵਿੱਚੋਂ ਜਿੱਤਣਗੀਆਂ ਉਹ ਦੂਜੇ ਰਾਉਂਡ ਦੇ ਹਾਰਨ ਵਾਲੀਆਂ ਟੀਮਾਂ ਨਾਲ ਖੇਡਣਗੀਆਂ


If the number of teams participating in the Joker Tournament is Power of Two, for example 2, 4, 8, 16, 32, 64 then there is no need to give a bye, but if the number of teams is Power of Two. (Power of Two) is not, then this texture should be made by giving bye such as 3, 5, 6, 7 9, 10, 11, 12, 14, 18 etc.
Q2. What is a Consolation Tournament? Describe the types.
A. Consolation Toumament: Sometimes good teams are eliminated in the first round for some reason. Not getting a chance to play again leads to bad teams. Consolation tournaments are organized to alleviate this guilt. Consolation tournaments mean that once a team loses, it has to be given a chance to play again so that the team can show its worth again. The number of matches in the consolation tournament is high. This tournament is better than a single knockout. There are two types of this tournament:
Consolation Type-1 - Each team has the opportunity to play twice. The losing teams in the first round play each other. In consolation tournaments, bye is given to teams that have not received a bye in the regular knockout (Regular Knock Ou).
For example
Total teams --------------- 13 teams
Left ---------------- 16-13 = 3 teams will be given left.

Q4. What is a Challenge Tournament? Describe the method.
A. Challenge Tournament - This tournament is held only when there is one player in the competition or two players from both sides. In this competition the player challenges the stronger player and the tournament goes on. This tournament is held on Aam Kaur for sports like Badminton, Boxing, Tennis, Table Tennis etc. There are two main types of challenge tournaments.
(1) Ladder-like (2) Pyramid-shaped
1. Ladder Type - All players are ranked based on their first performance. According to this classification, it is installed in the shape of a ladder. If there is no record or information of the first performance of the players then the ladder shape is created by lottery method.
Rules:
1. Any player can challenge a player above him.
2. If a player challenges a player he has to play a match with the challenging player within the stipulated time otherwise the challenging player is declared the winner and their rank is changed.
For example, 9 players will be ranked according to the rules based on their performance.
1. If E challenges D, he will be given a fixed time to play.
2. If D challenges C and wins by D, 0 then the bet made by E will end automatically.
3, If E wins after challenging D, then E can not challenge E in the tournament instead of ED.
2. Pyramid Types - This is an improved version of the ladder. If a player wants to go to the top line, he has to improve his check and first of all he has to beat all the players in his line. Then one of the top line players has to be challenged. If he wins, he will go to the top line. This will continue to improve the bank. D F, C A, B, E I, J, G, H Fig. This tournament is also known as Funnel Tournament.
Players - A, B, C, D, E, F, G, H, I, J.