Skip to main content
Search
Search This Blog
Physical Education and Sports E-Content.
Share
Get link
Facebook
Twitter
Pinterest
Email
Other Apps
Labels
Chapter-6 7th
Class-7th, Chapter-6, Short Que-Ans
ਖੇਡਾਂ ਦੀ ਮਹੱਤਤਾ (6)
ਦੋ ਅਤੇ ਤਿੰਨ
ਅੰਕ ਦੇ ਪ੍ਰਸ਼ਨ ਉੱਤਰ
Two & Three Marks Que-Ans
ਪ੍ਰਸ਼ਨ 1. ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਕੀ ਸੰਬੰਧ ਹੈ ?
ਉੱਤਰ - ਬਹੁਤ ਪ੍ਰਾਚੀਨ ਕਾਲ ਤੋਂ ਖੇਡਾਂ ਮਨੁੱਖ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ । ਚੱਲਣਾ , ਦੌੜਨਾ , ਕੁੱਦਣਾ , ਉੱਛਲਣਾ ਆਦਿ ਮਨੁੱਖ ਦੀਆਂ ਮੌਲਿਕ ਇੱਛਾਵਾਂ ਹਨ ।ਖੇਡਾਂ ਮਨੁੱਖ ਦੀਆਂ ਇਹਨਾਂ ਇੱਛਾਵਾਂ ਦੀ ਪੂਰਤੀ ਕਰਦੀਆਂ ਹਨ । ਪ੍ਰਾਚੀਨ ਕਾਲ ਵਿੱਚ ਨੇਜਾਬਾਜ਼ੀ , ਤੀਰ - ਅੰਦਾਜ਼ੀ , ਘੋੜਸਵਾਰੀ , ਪਸ਼ੂਆਂ ਦੀ ਦੌੜ , ਰੱਥਾਂ ਦੀ ਦੌੜ ਆਦਿ ਖੇਡਾਂ ਪ੍ਰਚਲਿਤ ਸਨ ।
ਪ੍ਰਸ਼ਨ 2. ਆਧੁਨਿਕ ਯੁੱਗ ਵਿੱਚ ਮਨੁੱਖ ਦੀ ਖੇਡਾਂ ਪ੍ਰਤੀ ਰੁਚੀ ਕਿਵੇਂ ਵਧੀ ?
ਉੱਤਰ - ਅੱਜ ਦਾ ਯੁੱਗ ਮਸ਼ੀਨਰੀ ਦਾ ਯੁੱਗ ਹੈ । ਸਰੀਰਕ ਮਿਹਨਤ ਦੀ ਥਾਂ ਮਸ਼ੀਨ ਨੇ ਲੈ ਲਈ ਹੈ । ਅੱਜ ਮਨੁੱਖ ਦਾ ਜੀਵਨ ਸੁਖੀ ਅਤੇ ਖੁਸ਼ਹਾਲ ਹੈ । ਲੋਕਾਂ ਨੂੰ ਪਹਿਲਾਂ ਨਾਲੋਂ ਕਿਤੇ ਘੱਟ ਕੰਮ ਕਰਨਾ ਪੈਂਦਾ ਹੈ । ਆਪਣਾ ਕੰਮ ਕਰਨ ਮਗਰੋਂ ਉਹਨਾਂ ਕੋਲ ਕਾਫੀ ਸਮਾਂ ਬੱਚ ਜਾਂਦਾ ਹੈ । ਇਸ ਖਾਲੀ ਸਮੇਂ ਦੇ ਸਦਉਪਯੋਗ ਅਤੇ ਆਪਣੇ ਮਨ ਪਰਚਾਵੇ ਲਈ ਆਧੁਨਿਕ ਮਨੁੱਖ ਖੇਡਾਂ ਵਿੱਚ ਵਧੇਰੇ ਰੁਚੀ ਲੈਣ ਲੱਗ ਪਿਆ ਹੈ ।
ਪ੍ਰਸ਼ਨ 3. ਕੋਈ ਦੱਸ ਵੱਡੀਆਂ ਖੇਡਾਂ ਦੇ ਨਾਂ ਲਿਖੋ ? .
ਉੱਤਰ - ਦੱਸ ਵੱਡੀਆਂ ਖੇਡਾਂ ਦੇ ਨਾਂ ( Major Games ) - ( 1 ) ਕ੍ਰਿਕਟ ( 2 ) ਹਾਕੀ ( 3 ) ਫੁਟਬਾਲ ( 4 ) ਕਬੱਡੀ ( 5 ) ਖੋ - ਖੋ ( 6 ) ਬੈਡਮਿੰਟਨ ( 7 ) ਕੁਸ਼ਤੀ ( 8 ) ਤੈਰਾਕੀ ( 9 ) ਬਾਕਸਿੰਗ ( 10 ) ਵਾਲੀਬਾਲ
ਪ੍ਰਸ਼ਨ 4. ਕੋਈ ਦੱਸ ਛੋਟੀਆਂ ਖੇਡਾਂ ਦੇ ਨਾਂ ਲਿਖੋ ? .
ਉੱਤਰ - ਦੱਸ ਛੋਟੀਆਂ ਖੇਡਾਂ ਦੇ ਨਾਂ ( Minor Games ) - ( 1 ) ਗੁੱਲੀ ਡੰਡਾ ( 2 ) ਕੋਟਲਾ ਛਪਾਕੀ ( 3 ) ਬਿੱਲੀ ਚੂਹਾ ( 4 ) ਜੰਗ ਪਲੰਗਾ ( 5 ) ਰਾਜੇ - ਰਾਣੀਆਂ ( 6 ) ਕੁੰਜ ਉਤਾਰਨਾ ( 7 ) ਲੀਡਰ ਲੱਭਣਾ ( 8 ) ਚੱਕਰ ਵਾਲੀ ਖੋ - ਖੋ ( 9 ) ਪਹਾੜ ਨੂੰ ਅੱਗ - ਲੱਗੀ ਦੌੜ ਦੌੜ ।( 10 ) ਰੁਮਾਲ ਚੁੱਕਣਾ ।
ਪ੍ਰਸ਼ਨ 5.ਮਨੁੱਖ ਦੀਆਂ ਮੂਲ ਕੁਸ਼ਲਤਾਵਾਂ ਕਿਹੜੀਆਂ ਹਨ ?
ਉੱਤਰ - ਤੁਰਨਾ , ਦੌੜਨਾ , ਕੁੱਦਣਾ , ਉੱਛਲਣਾ , ਸੁੱਟਣਾ ਅਤੇ ਦਰਖੱਤਾਂ ਉੱਤੇ ਚੜ੍ਹਨਾ ਮਨੁੱਖ ਦੀਆਂ ਸੁਭਾਵਿਕ ਇੱਛਾਵਾਂ ਹਨ । ਮਨੁੱਖ ਦੀਆਂ ਇਹਨਾਂ ਮੌਲਿਕ ਇੱਛਾਵਾਂ ਨੂੰ ਉਸ ਦੀਆਂ ਮੂਲ ਕੁਸ਼ਲਤਾਵਾਂ ਕਿਹਾ ਜਾਂਦਾ ਹੈ । ਮਨੁੱਖ ਦੇ ਕੰਮ - ਕਾਰ ਵਿੱਚ ਵਿਕਾਸ ਦੇ ਨਾਲ ਹੀ ਇਹਨਾਂ ਕੁਸ਼ਲਤਾਵਾਂ ਦੇ ਮੇਲ - ਮਿਲਾਪ ਵਿੱਚ ਵੀ ਵਿਕਾਸ ਹੋਇਆ ਹੈ । ਮਨੁੱਖ ਨੇ ਇਹਨਾਂ ਕੁਸ਼ਲਤਾਵਾਂ ਨੂੰ ਜੋੜ ਕੇ ਇਹਨਾਂ ਨੂੰ ਖੇਡਾਂ ਦਾ ਰੂਪ ਦੇ ਦਿੱਤਾ । ਹੌਲੀ - ਹੌਲੀ ਖੇਡਾਂ ਨੂੰ ਖੇਡਣਾ ਦੇ ਨਿਯਮ ਵੀ ਬਣਾ ਦਿੱਤੇ । ਅੱਜ ਕੱਲ੍ਹ ਇਹਨਾਂ ਖੇਡਾਂ ਦੇ ਨਿਯਮ ਲਿਖਤੀ ਰੂਪ ਵਿੱਚ ਸਾਰੇ ਸੰਸਾਰ ਵਿੱਚ ਮਿਲ ਸਕਦੇ ਹਨ । ਇਸ ਤਰ੍ਹਾਂ ਦੀਆਂ ਮੂਲ ਕੁਸ਼ਲਤਾਵਾਂ ਦੇ ਕਾਰਨ ਆਧੁਨਿਕ ਖੇਡਾਂ ਹੋਂਦ ਵਿੱਚ ਆਈਆਂ ।
ਪ੍ਰਸ਼ਨ 6. ਇਕ ਵਿਅਕਤੀ ਲਈ ਖੇਡਾਂ ਦੇ ਕੀ ਲਾਭ ਹਨ ?
ਉੱਤਰ - ਵਿਅਕਤੀ ਲਈ ਖੇਡਾਂ ਦੇ ਲਾਭ - ਇਕ ਵਿਅਕਤੀ ਲਈ ਖੇਡਾਂ ਦੇ ਸਾਰੇ ਲਾਭ ਹਨ , ਜਿਹਨਾਂ ਦਾ ਵਰਣਨ ਇਸ ਤਰ੍ਹਾਂ ਹੈ
( 1 ) ਖੇਡਾਂ ਨਾਲ ਇਕ ਵਿਅਕਤੀ ਦਾ ਸਰੀਰਿਕ ਵਿਕਾਸ ਹੁੰਦਾ ਹੈ । ਉਸ ਦੇ ਸਰੀਰ ਵਿੱਚ ਚੁਸਤੀ ਅਤੇ ਫੁਰਤੀ ਆਉਂਦੀ ਹੈ ।
( 2 ) ਖੇਡਾਂ ਨਾਲ ਮਨੁੱਖ ਆਪਣੀਆਂ ਭਾਵਨਾਵਾਂ ਜਿਵੇਂ ਗੁੱਸਾ , ਉਦਾਸੀ ਆਦਿ ਤੇ ਕਾਬੂ ਪਾਉਣਾ ਸਿੱਖਦਾ ਹੈ ।
( 3 ) ਖੇਡਾਂ ਵਿੱਚ ਭਾਗ ਲੈ ਕੇ ਇਕ ਵਿਅਕਤੀ ਆਪਣੇ ਸਮੇਂ ਦੀ ਚੰਗੀ ਵਰਤੋਂ ਕਰਦਾ ਹੈ ।
( 4 ) ਖੇਡਾਂ ਦੁਆਰਾ ਮਨੁੱਖ ਵਿੱਚ ਆਗਿਆ ਪਾਲਣ ਦਾ ਗੁਣ ਵਿਕਸਿਤ ਹੁੰਦਾ ਹੈ ।
ENGLISH MEDIUM
Importance of Sports (6)
Two & Three Marks Que-Ans
Question 1. What has sports got to do with human life?
A. Sports have been associated with human life since time immemorial. Walking, running, jumping, jumping etc. are the basic desires of a human being. Sports fulfill these human desires. In ancient times, sports like javelin throwing, archery, horse riding, animal racing, chariot racing etc. were popular.
Question 2. How did man's interest in sports increase in the modern age?
A. Today is the age of machinery. Physical labor has been replaced by machines. Today the life of a human being is happy and prosperous. People have to work much less than before. They have a lot of time left after doing their job. In order to make good use of this free time and to entertain themselves, modern man has become more and more interested in sports.
Q3. Write the names of ten big games? .
Answer - Ten Major Games - (1) Cricket (2) Hockey (3) Football (4) Kabaddi (5) Kho-Kho (6) Badminton (7) Wrestling (8) Swimming (9) Boxing (10) Volleyball
Q4. Write the names of ten short games? .
Answer - The names of the ten minor games (Minor Games) - (1) Gulli Danda (2) Kotla Chhapaki (3) Billi Rat (4) Jang Palanga (5) Raja - Raniyan (6) Kunj Utarna (7) Finding a Leader (8) (Khokar wali kho - kho) (9) mountain fire - run race. (10) pick up the handkerchief.
Question 5. What are the basic skills of a human being?
A. Walking, running, jumping, jumping, throwing and climbing trees are natural human desires. These fundamental desires of a human being are called his basic skills. Along with the development in the work of a human being, there has also been a development in the combination of these skills. The human being combined these skills and turned them into games. Gradually rules were made to play the game. Nowadays the rules of these games can be found in written form all over the world. It is because of these basic skills that modern sports came into being.
Q6. What are the benefits of sports for one person?
Answer - The benefits of sports for one person - There are all the benefits of sports for one person, which are described as follows.
(1) Sports contribute to the physical development of a person. Agility and agility come into his body.
(2) With sports, a person learns to control his emotions like anger, sadness etc.
(3) A person makes good use of his time by participating in sports.
(4) The quality of obedience is developed in a human being through sports.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-6th, Chapter-7 Punjabi Medium
Class-7th, Chapter-6, Long Que-Ans
CLASS-8TH, CHAPTER-7, Short QUE-ANS
Class-7th, Chapter-6, Very Short Que-Ans
CLASS-8TH, CHAPTER-7, Very Short QUE-ANS
Contact Form
Name
Email
*
Message
*