Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-8 7th
Class-7th, Chapter-8, Long Que-Ans
ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਵ ਦੇ ਤਰੀਕੇ 8
ਪੰਜ
ਅੰਕ ਦੇ ਪ੍ਰਸ਼ਨ ਉੱਤਰ
Five Marks Que-Ans
ਪ੍ਰਸ਼ਨ 1.ਸ਼ਰਾਬ ਅਤੇ ਅਫ਼ੀਮ ਦੇ ਬੁਰੇ ਪ੍ਰਭਾਵ ਬਾਰੇ ਵਿਸਥਾਰ ਨਾਲ ਦੱਸੋ ?
ਉੱਤਰ-
ਸ਼ਰਾਬ
: ਸ਼ਰਾਬ ਇਕ ਅਜਿਹੀ ਲਾਹਨਤ ਹੈ ਜਿਸਨੇ ਲਗ - ਪਗ ਘਰ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ । ਵਿਅਕਤੀ ਸ਼ਰਾਬ ਦੀ ਲਤ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾਕੇ ਕੋਈ ਵੀ ਗਲਤ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ । ਇਸ ਸ਼ਰਾਬ ਦੇ ਕਾਰਨ ਪਰਿਵਾਰਕ ਮਾਹੌਲ ਖ਼ਰਾਬ ਹੋਣ ਦੇ ਨਾਲ - ਨਾਲ ਵਿਅਕਤੀ ਆਪਣੀ ਸਿਹਤ ਨੂੰ ਵੀ ਕਈ ਤਰ੍ਹਾਂ ਦੇ ਰੋਗ ਲਗਾ ਲੈਂਦਾ ਹੈ ਜਿਵੇਂ ਕਿ ਸ਼ਰਾਬ |
ਪੀਣ ਵਾਲੇ ਵਿਅਕਤੀ ਦੀ ਯਾਦ ਸ਼ਕਤੀ ਖ਼ਤਮ ਹੋ ਜਾਂਦੀ ਹੈ । ਪਾਚਣ ਸ਼ਕਤੀ ਖਰਾਬ ਹੋ ਜਾਂਦੀ ਹੈ । ਵਿਅਕਤੀ ਦਾ ਹਾਜ਼ਮਾ ਖ਼ਰਾਬ ਰਹਿੰਦਾ ਹੈ । ਵਿਅਕਤੀ ਨੂੰ ਕਈ ਪ੍ਰਕਾਰ ਦੇ ਮਿਹਦੇ ਅਤੇ ਜਿਗਰ ਦੇ ਰੋਗ ਲੱਗ ਜਾਂਦੇ ਹਨ । ਸ਼ਰਾਬ ਪੀਣ ਨਾਲ ਵਿਟਾਮਿਨ - ਬੀ ਦੀ ਕਮੀ ਹੋਣ ਕਾਰਨ ਵਿਅਕਤੀ ਥੱਕਿਆ - ਥੱਕਿਆ ਹੋਇਆ ਮਹਿਸੂਸ ਕਰਦਾ ਰਹਿੰਦਾ ਹੈ ।
ਅਫ਼ੀਮ :
ਅਫ਼ੀਮ ਅਤੇ ਭੁੱਕੀ ਇੱਕ ਪੌਧੇ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਇਹ ਵਿਅਕਤੀ ਦੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ । ਇਸ ਦੀ ਵਰਤੋਂ ਕਰਨ ਨਾਲ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ । ਵਿਅਕਤੀ ਦੀ ਯਾਦਸ਼ਕਤੀ ਘਟ ਜਾਂਦੀ ਹੈ । ਦਿਲ ਦਾ ਦੌਰਾ ਵੀ ਪੈ ਸਕਦਾ ਹੈ ।
ਪ੍ਰਸ਼ਨ 2 ਤੰਬਾਕੂ ਅਤੇ ਸਿਗਰੇਟ ਦੇ ਬੁਰੇ ਪ੍ਰਭਾਵ ਬਾਰੇ ਦੱਸੋ ?
ਉੱਤਰ-
ਤੰਬਾਕੂ
: ਤੰਬਾਕੂ ਵਿੱਚ ਨਿਕੋਟੀਨ ਨਾਂ ਦਾ ਇੱਕ ਹਾਨੀਕਾਰਕ ਪਦਾਰਥ ਮੌਜੂਦ ਹੁੰਦਾ ਹੈ , ਜੋ ਵਿਅਕਤੀ ਲਈ ਬਹੁਤ ਹਾਨੀਕਾਰਕ ਹੁੰਦਾ ਹੈ । ਤੰਬਾਕੂ ਦੇ ਧੂੰਏ ਵਿੱਚ ਟਾਰ ਨਾਂ ਦਾ ਪਦਾਰਥ ਫੇਫੜਿਆਂ ਵਿੱਚ ਜਮਾਂ ਹੋ ਜਾਂਦਾ ਹੈ ਜਿਸ ਨਾਲ ਵਿਅਕਤੀ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ । ਇਸ ਦੀ ਵਰਤੋਂ ਨਾਲ ਪੇਟ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ । ਗੁਰਦੇ ਖ਼ਰਾਬ ਹੋ ਜਾਂਦੇ ਹਨ । ਅੱਖਾਂ ਦੀ ਰੌਸ਼ਨੀ ਘਟ ਜਾਂਦੀ ਹੈ । ਤੰਬਾਕੂ ਪੀਣ ਨਾਲ ਚਮੜੀ ਦੇ ਰੋਗ ਹੋ ਜਾਂਦੇ ਹਨ ।
ਸਿਗਰਟ :
ਸਿਗਰਟ ਅਤੇ ਬੀੜੀ ਇਹ ਦੋਨੋ ਨਸ਼ੀਲੇ ਪਦਾਰਥ ਤੰਬਾਕੂ ਤੋਂ ਹੀ ਤਿਆਰ ਕੀਤੇ ਜਾਂਦੇ ਹਨ । ਸਿਗਰਟ ਦੇ ਧੰਦੇ ਵਿੱਚ ਟਾਰ ਨਾਂ ਦਾ ਗਾਰ ਵਰਗਾ ਪਦਾਰਥ ਫੇਫੜਿਆਂ ਵਿੱਚ ਜਮਾਂ ਹੁੰਦਾ ਰਹਿੰਦਾ ਹੈ ਜਿਸ ਨਾਲ ਫੇਫੜੇ ਹੌਲੀ - ਹੌਲੀ ਖਤਮ ਹੋ ਜਾਂਦੇ । ਹਨ । ਇਸ ਦੀ ਵਰਤੋਂ ਨਾਲ ਸਾਹ , ਗਲੇ , ਮੂੰਹ , ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ । ਪੇਟ ਵਿੱਚ ਅਲਸਰ ਵਰਗਾ ਭਿਆਨਕ ਰੋਗ ਹੋ ਜਾਂਦਾ ਹੈ । ਨਜ਼ਰ ਕਮਜ਼ੋਰ ਹੋ ਜਾਂਦੀ ਹੈ । ਇਸ ਦੀ ਵਰਤੋਂ ਨਾਲ ਅੰਤੜੀਆਂ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ । ਲਗਾਤਾਰ ਸਿਰਦਰਦ 82 ਰਹਿੰਦਾ ਹੈ । ਗਲੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ।
ਪ੍ਰਸ਼ਨ 3 ਬੱਚਿਆਂ ਵਿਚ ਨਸ਼ਿਆਂ ਦੇ ਬਚਾਓ ਦੇ ਕਿਹੜੇ ਤਰੀਕੇ ਕਾਰਗਾਰ ਹਨ ?
ਉੱਤਰ -
ਨਸ਼ਿਆਂ ਤੋਂ ਬਚਾਅ ਦੇ ਤਰੀਕੇ ਬੱਚਿਆਂ ਨੂੰ ਇਹਨਾਂ ਨਾਮੁਰਾਦ ਵਸਤੂਆਂ ਤੋਂ ਜਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਆਪ ਨੂੰ , ਪਰਿਵਾਰ ਨੂੰ , ਸਮਾਜ ਨੂੰ ਅਤੇ ਆਪਣੇ ਦੇਸ਼ ਨੂੰ ਬਚਾਕੇ ਇੱਕ ਵਧੀਆ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਣ । ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਉਮਰ ਪੱਖੋਂ ਚਾਹੇ ਕਿਸੇ ਵੀ ਵਰਗ ਨਾਲ ਸੰਬੰਧ ਰੱਖਦਾ ਹੋਵੇ ਉਹ ਨਸ਼ਿਆਂ ਦੇ ਭੇੜੇ ਵਹਿਣ ਵਿੱਚ ਤਾਂ ਹੀ ਵਹੇਗਾ ਜੇਕਰ ਉਸਦਾ ਇਰਾਦਾ ਕਮਜ਼ੋਰ ਹੈ । ਵਿਅਕਤੀ ਦੇ ਦਿੜ ਨਿਸ਼ਚੇ ਅੱਗੇ ਕੋਈ ਵੀ ਚੀਜ਼ ਹਾਵੀ ਨਹੀਂ ਹੋ ਸਕਦੀ ।
ਮਾਂ - ਬਾਪ ਅਤੇ ਅਧਿਆਪਕ ਵਰਗ ਵੱਲੋਂ ਬੱਚਿਆਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਚੰਗੀਆਂ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ । ਇਸ ਤੋਂ ਇਲਾਵਾ ਬਚਿਆਂ ਨੂੰ ਸਰੀਰਿਕ ਕਸਰਤਾਂ ਕਰਨ ਲਈ ਮਨੋਰੰਜਨ ਕਿਰਿਆਵਾਂ ਜਿਵੇਂ ਭੰਗੜਾ , ਗਿੱਧਾ , ਲੋਕ ਨਾਚ , ਗਾਇਕੀ ਆਦਿ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।
ENGLISH MEDIUM
The deadly effects of drugs and ways to prevent them
Five Marks Que-Ans
Question 1. Explain in detail about the side effects of alcohol and opium?
A. Alcohol: Alcohol is a scourge that has gripped almost every member of the household. A person goes to any lengths to satisfy his alcohol addiction and is ready to do anything wrong. In addition to the deterioration of the family environment due to this alcohol, a person also infects his health with various diseases such as alcohol.
The drinker loses his memory. Digestive power is impaired. The person's digestion remains poor. A person gets various types of stomach and liver diseases. Drinking alcohol makes a person feel tired due to lack of vitamin-B.
Opium: Opium and ashes are obtained from the same plant. It is very harmful to a person's health. Using it makes the heart beat faster. The person's memory decreases. A heart attack can also occur.
Question 2 What are the side effects of tobacco and cigarettes?
A. Tobacco: Tobacco contains a harmful substance called nicotine, which is very harmful to a person. Tobacco smoke causes a substance called tar to build up in the lungs, which can lead to lung cancer. Its use causes stomach ailments. The kidneys are damaged. The light in the eyes decreases. Tobacco causes skin diseases.
Cigarettes: Cigarettes and beedi are both drugs made from tobacco. In the case of cigarettes, a mucus-like substance called tar accumulates in the lungs, which causes the lungs to slowly disappear. Are Its use causes cancer of the respiratory, throat, mouth and lungs. There is a terrible disease like stomach ulcer. The eyesight becomes impaired. Its use causes pain in the intestines. There are 82 persistent headaches. There is an infection in the throat.
Question 3 What methods of drug prevention are effective in children?
A. Ways to avoid drugs. It is very important for children to get rid of these unhealthy things so that they can save themselves, their family, their society and their country and create a healthy society. The thing to remember here is that no matter what age group a person belongs to, he or she will be addicted to drugs only if his or her intentions are weak. Nothing can overwhelm one's determination.
Parents and teachers should encourage children to read good books to prevent drug addiction. In addition, children should be encouraged to participate in recreational activities such as bhangra, giddha, folk dance, singing, etc.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-7th, Chapter-8, Very Short Que-Ans
Class- 11th, Chapter-1, Very Short Que-Ans
Class-7th, Chapter-8, Short Que-Ans
Class- 11th, Chapter-1, Long Que-Ans
CLASS- 11th, CHAPTER-2, Long QUE-ANS
Contact Form
Name
Email
*
Message
*