Skip to main content
Search
Search This Blog
Physical Education and Sports E-Content.
Share
Get link
Facebook
Twitter
Pinterest
Email
Other Apps
Labels
Chapter-8 7th
Class-7th, Chapter-8, Very Short Que-Ans
ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਵ ਦੇ ਤਰੀਕੇ 8
ਇੱਕ
ਅੰਕ ਦੇ ਪ੍ਰਸ਼ਨ ਉੱਤਰ
One Marks Que-Ans
ਪ੍ਰਸ਼ਨ 1 , ਆਧੁਨਿਯ ਯੁੱਗ ਦੀ ਸਾਇੰਸ ਨਵੇਂ - ਨਵੇਂ ਤਰੀਕਿਆਂ ਦੀ ਭਾਲ ਕਿਉਂ ਕਰ ਰਹੀ ਹੈ ?
ਉੱਤਰ - ਸਰੀਰ ਨੂੰ ਤੰਦਰੁਸਤ , ਚੁਸਤ ਅਤੇ ਫੁਰਤੀਲਾ ਰੱਖਣ ਲਈ ਸਾਇੰਸ ਨਵੇਂ ਨਵੇਂ ਤਰੀਕਿਆਂ ਦੀ ਭਾਲ ਕਰ ਰਹੀ ਹੈ ।
ਪ੍ਰਸ਼ਨ 2. ਅੱਜ ਦਾ ਨੌਜਵਾਨ ਕਿਹੜੇ ਨਸ਼ਿਆਂ ਦੀ ਵਰਤੋਂ ਕਰਦੇ ਹਨ ?
ਉੱਤਰ - ਸ਼ਰਾਬ , ਤੰਬਾਕੂ , ਸਿਗਰਟ , ਬੀੜੀ , ਜਰਦਾ ਆਦਿ ।
ਪ੍ਰਸ਼ਨ 3. ਨਸ਼ਿਆਂ ਦੀ ਭੈੜੀ ਆਦਤ ਵਿਦਿਆਰਥੀਆਂ ਨੂੰ ਕਿਵੇਂ ਬਿਮਾਰ ਕਰ ਰਹੀ ਹੈ ?
ਉੱਤਰ - ਨਸ਼ਿਆਂ ਦੀ ਭੈੜੀ ਆਦਤ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਰੂਪ ਵਿੱਚ ਬਿਮਾਰ ਕਰ ਰਹੀ ਹੈ ।
ਪ੍ਰਸ਼ਨ 4. ਕਿਹੜੇ ਨਸ਼ੇ ਆਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ?
ਉੱਤਰ - ਸ਼ਰਾਬ , ਤੰਬਾਕੂ , ਅਫ਼ੀਮ , ਸਿਗਰਟ , ਬੀੜੀ ਅਤੇ ਜਰਦਾ ਆਦਿ ।
ਪ੍ਰਸ਼ਨ 5. ਸ਼ਰਾਬ ਪੀਣ ਨਾਲ ਸਰੀਰ ਤੇ ਹੋਣ ਵਾਲੇ ਕੋਈ ਦੋ ਪ੍ਰਭਾਵ ਦੱਸੋ ?
ਉੱਤਰ- ( 1 ) ਪਾਚਨ ਸ਼ਕਤੀ ਦਾ ਖ਼ਰਾਬ ਹੋਣਾ । ( 2 ) ਮਿਹਦੇ ਅਤੇ ਜਿਗਰ ਦੇ ਰੋਗਾਂ ਦਾ ਲੱਗਣਾ ॥
ਪ੍ਰਸ਼ਨ 6. ਵਿਟਾਮਿਨ ਬੀ ਦੀ ਘਾਟ ਕਾਰਨ ਵਿਅਕਤੀ ਕੀ ਮਹਿਸੂਸ ਕਰਦਾ ਹੈ ?
ਉੱਤਰ - ਵਿਟਾਮਿਨ ਬੀ ਦੀ ਘਾਟ ਕਾਰਨ ਵਿਅਕਤੀ ਥੱਕਿਆ - ਥੱਕਿਆ ਮਹਿਸੂਸ ਕਰਦਾ ਹੈ ?
ਪ੍ਰਸ਼ਨ 7. ਤੰਬਾਕੂ ਵਿੱਚ ਕਿਹੜਾ ਹਾਨੀਕਾਰਕ ਪਦਾਰਥ ਮੌਜੂਦ ਹੁੰਦਾ ਹੈ ?
ਉੱਤਰ - ਨਿਕੋਟੀਨ
ਪ੍ਰਸ਼ਨ 8. ਤੰਬਾਕੂ ਦੇ ਧੂੰਏਂ ਵਿੱਚ ਕਿਹੜਾ ਪਦਾਰਥ ਹੁੰਦਾ ਹੈ ਜੋ ਫੇਫੜਿਆਂ ਦਾ ਕੈਂਸਰ ਕਰਦਾ ਹੈ ?
ਉੱਤਰ - ਟਾਰ
ਪ੍ਰਸ਼ਨ 9. ਤੰਬਾਕੂ ਦੀ ਵਰਤੋਂ ਨਾਲ ਕਿਹੜੇ ਰੋਗ ਹੋ ਜਾਂਦੇ ਹਨ ?
ਉੱਤਰ- ( 1 ) ਪੇਟ ਦੀਆਂ ਬੀਮਾਰੀਆਂ ( 2 ) ਗੁਰਦੇ ਖ਼ਰਾਬ ਹੋਣੇ ( ੩ ) ਅੱਖਾਂ ਦੀ ਰੋਸ਼ਨੀ ਘੱਟ ਜਾਣੀ
ਪ੍ਰਸ਼ਨ 10 , ਅਫ਼ੀਮ ਅਤੇ ਭੁੱਕੀ ਕਿੱਥੋਂ ਪ੍ਰਾਪਤ ਹੁੰਦੇ ਹਨ ?
ਉੱਤਰ - ਅਫ਼ੀਮ ਅਤੇ ਭੁੱਕੀ ਇੱਕ ਪੌਦੇ ਤੋਂ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 11. ਅਫ਼ੀਮ ਦੀ ਵਰਤੋਂ ਨਾਲ ਸਿਹਤ ਤੇ ਕੀ ਅਸਰ ਪੈਂਦਾ ਹੈ ?
ਉੱਤਰ - ਦਿਲ ਦੀ ਧੜਕਣ ਤੇਜ ਹੋ ਜਾਂਦੀ ਹੈ । ਦਿਲ ਦਾ ਦੌਰਾ ਵੀ ਪੈ ਸਕਦਾ ਹੈ ।
ਪ੍ਰਸ਼ਨ 12. ਸਿਗਰਟ ਅਤੇ ਬੀੜੀ ਕਿਹੜੇ ਨਸ਼ੀਲੇ ਪਦਾਰਥ ਤੋਂ ਬਣਦੇ ਹਨ ?
ਉੱਤਰ - ਤੰਬਾਕੂ
ਪ੍ਰਸ਼ਨ 13. ਸਿਗਰਟ ਪੀਣ ਨਾਲ ਕਿਸ ਤਰ੍ਹਾਂ ਦਾ ਕੈਂਸਰ ਹੁੰਦਾ ਹੈ ?
ਉੱਤਰ - ਸਿਗਰਟ ਪੀਣ ਨਾਲ ਗਲੇ , ਮੂੰਹ ਅਤੇ ਫੇਫੜਿਆਂ ਦਾ ਕੈਂਸਰ ਹੁੰਦਾ ਹੈ ।
ਪ੍ਰਸ਼ਨ 14. ਸਿਗਰਟ ਅਤੇ ਬੀੜੀ ਇਹ ਦੋਵੇਂ ਨਸ਼ੇ ਕਿਸ ਪਦਾਰਥ ਤੋਂ ਬਣਦੇ ਹਨ ?
ਉੱਤਰ - ਸਿਗਰਟ ਅਤੇ ਬੀੜੀ ਤੰਬਾਕੂ ਤੋਂ ਬਣਦੇ ਹਨ ।
ਪ੍ਰਸ਼ਨ 15. ਕਿਸ ਨਸ਼ੇ ਦੀ ਵਰਤੋਂ ਕਰਨ ਨਾਲ ਜੀਭ ਗਲੇ ਅਤੇ ਮੂੰਹ ਦਾ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ ।
ਉੱਤਰ - ਤੰਬਾਕੂ , ਸਿਗਰਟ , ਬੀੜੀ ਅਤੇ ਜਰਦੇ ਨਾਲ ਜੀਭ ਗਲੇ ਅਤੇ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ ।
ENGLISH MEDIUM
The deadly effects of drugs and ways to prevent them
One Marks Que-Ans
Question 1, Why is modern day science looking for new ways?
A. Science is looking for new ways to keep the body healthy, alert and agile.
Question 2. What drugs do today's youth use?
A. Alcohol, tobacco, cigarettes, beedi, yolk etc.
Question 3. How is drug addiction making students sick?
A. Drug addiction is making students physically and mentally ill.
Q4. What drugs can be easily obtained?
A. Alcohol, tobacco, opium, cigarettes, beedi and yolk.
Question 5. What are the two effects of drinking alcohol on the body?
Ans- (1) Poor digestion. (2) Diseases of the stomach and liver.
Q 6. How does a person feel due to vitamin B deficiency?
A. Does a person feel tired due to vitamin B deficiency?
Q 7.Which of the following harmful substances is present in tobacco?
Answer - Nicotine
Q 8.What is the substance in tobacco smoke which causes lung cancer?
Ans - Tar
Q 9. What are the diseases caused by tobacco use?
Ans- (1) Stomach diseases (2) Kidney failure (3) Decreased eyesight
Question 10, Where do opium and ashes come from?
A. Opium and ash are obtained from one plant.
Question 11. What effect does opium use have on health?
A. The heart beats faster. A heart attack can also occur.
Q12. Cigarettes and beedi are made from which drug?
Answer - Tobacco
Question 13. What kind of cancer is caused by smoking?
A. Smoking causes throat, mouth and lung cancer.
Question 14. Cigarettes and beedi are made from which substance?
A. Cigarettes and beedi are made from tobacco.
Question 15. Which drug is at risk of tongue, throat and mouth cancer?
A. Tobacco, cigarettes, beedi and yolk increase the risk of tongue, throat and mouth cancer.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-7th, Chapter-7, Short Que-Ans
Class-7th, Chapter-7, Very Short Que-Ans
Class-7th, Chapter-6, Long Que-Ans
CLASS-8TH, CHAPTER-6th, Short QUE-ANS
Class-7th, Chapter-7, Long Que-Ans
Contact Form
Name
Email
*
Message
*