CLASS-8TH, CHAPTER-5, Short QUE-ANS

 






ਉੱਤਰ - ਅਭਿਨਵ ਬਿੰਦਰਾ ਦਾ ਜਨਮ ਪੰਜਾਬ ਦੀ ਖੁੱਕਲ ' ਚ ਵਸਦੇ ਜ਼ਿਲ੍ਹਾ ਐਸ.ਏ . ਐਸ ਨਗਰ ( ਮੁਹਾਲੀ ) ਦੇ ਕਮਾ ਜੀਰਕਪੁਰ ਵਿਖੇ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ 1982 ਈ : ਨੂੰ ਪਿਤਾ ਭਾ , ਅਜੀਤ ਸਿੰਘ ਪਿੰਦਰਾ ਅਤੇ ਮੀਰੀ ਬਬਲੀ ਬਿੰਦਰਾ ਨੇ ਘਰ ਹੋਇਆ । ਉਹ ਦੇ ਭੈਣ ਭਰਾ ਹਨ । ਉਸ ਨੂੰ ਪਰਿਵਾਰ ਵਿੱਚ ਸਭ ਤੋਂ ਛੋਟਾ ਹੋਣ ਕਰਕੇ ਮਾਸ਼ਾ ਵੱਲੋਂ ਬਹੁਤ ਲਾਡ - ਪਿਆਰ ਮਿਲਿਆ । ਅਭਿਨਵ ਬਿੰਦਰਾ ਨੇ ਮੁਢਲੀ ਸਿੱਖਿਆ ਦੂਨ ਸਕੂਲ ( ਦੇਹਰਾਦੂਨ ) ਅਰੇ ਮੈਂਟ ਸਟੀਵਨਜ਼ ਸਕੂਲ ( ਚੰਡੀਗੜ ) ਤੋਂ ਹਾਸਲ ਕੀਤੀ । ਉਸ ਨੇ ਬੀ.ਬੀ. ਏ . ਦੀ ਪੜ੍ਹਾਈ ਵਿਦੇਸ਼ ਜਾ ਕੇ ਪ੍ਰਾਪਤ ਕੀਤੀ । ਅਚਾਨਕ ਬਿੰਦਰਾ ਨੂੰ ਅੰਤਰ - ਰਾਸ਼ਟਰੀ ਪੱਧਰ ' ਤੇ ਖੇਡ ਪ੍ਰਾਪਤੀਆਂ ਸਦਕਾ ਅਨੇਕ ਸਨਮਾਨ ਮਿਲੇ । ਉਸ ਨੇ ਇੱਕ ਵਿ ll o ਨ ਬਣਾਉਣ ਵਾਲੀ ਕੰਪਨੀ ਨੇ ਸੋਨੇ ਦੀ ਰਾਈਫ਼ਲ ਦੇ ਕੇ ਸਨਮਾਨਿਤ ਕੀਤਾ । ਭਾਰਤ ਸਰਕਾਰ ਵਲੋਂ ਉਸ ਨੂੰ ਨਾ ਐਵਾਰਡ , ਰਾਜੀਵ ਗਾਂਧੀ ਖੇਡ ਰਤਨ ਐਵਾਰਡ , ਪਦਮ ਭੂਸ਼ਣ ਐਵਾਰਡ ਆਦਿ ਵਿਸ਼ੇਸ਼ ਮਨਮਾਨ ਦਿੱਤੇ ਗਏ | ਅੱਗ ਰਾਸ਼ਟਰੀ ਪੱਧਰ ' ਤੇ ਅਨੇਕ ਜਿੱਤਾਂ ਦਰਜ ਕਰਨ ਕਰਕੇ ਉਸ ਨੂੰ ' ਗੋਲਡਨ ਬੁਆਏ ' ਵੀ ਕਿਹਾ ਜਾਂਦਾ ਹੈ ।

ਉੱਤਰ- ਅਭਿਨਵ ਬਿੰਦਰਾ ਦੀ ਲਗਨ ਨੂੰ ਵੇਖ ਕੇ ਉਸ ਦੇ ਪਿਤਾ ਜੀ ਕਾਫ਼ੀ ਪ੍ਰਭਾਵਿਤ ਹੋਏ । ਉਸ ਦੇ ਪਿਤਾ ਜੀ ਨੇ ਉਸਦੇ ਅਭਿਆਸ ਲਈ ਆਪਣੇ ਘਰ ਹੀ ਸ਼ੂਟਿੰਗ ਰੇਂਜ ਤਿਆਰ ਕਰਵਾ ਦਿੱਤਾ ਤਾਂ ਜੋ ਉਹ ਨਿਰਵਿਘਨ ਅਭਿਆਸ ਕਰ ਸਕੇ । ਉਹ ਸਾਰਾ - ਸਾਰਾ ਦਿਨ ਅਭਿਆਸ ਵਿੱਚ ਲੱਗਿਆ ਰਹਿੰਦਾ । ਉਸ ਨੂੰ ਦੋਸਤਾਂ ਨਾਲ ਘੁੰਮਣਾ ਬਿਲਕੁਲ ਪਸੰਦ ਨਹੀਂ ਸੀ । ਉਸ ਨੇ ਸਿਰਫ ਆਪਣੇ ਆਪ ਨੂੰ ਨਿਸ਼ਾਨੇਬਾਜ਼ੀ ਦੇ ਅਭਿਆਸ ' ਤੇ ਕੇਂਦਰਿਤ ਕਰ ਦਿੱਤਾ ਕਿਉਂਕਿ ਉਸ ਦਾ ਮੁੱਖ ਨਿਸ਼ਾਨਾ ਉਲੰਪਿਕ ਖੇਡਾਂ ਵਿੱਚ ਭਾਰਤ ਲਈ ਸੋਨੇ ਦਾ ਤਮਗਾ ਜਿੱਤਣਾ ਸੀ । ਉਸ ਦੇ ਮਾਤਾ - ਪਿਤਾ ਨੇ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੀ ਸਹੂਲਤ ਦਿੱਤੀ । ਉਸ ਨੇ ਅਭਿਆਸ ਦੇ ਦੌਰਾਨ ਸਖ਼ਤ ਪ੍ਰਸਥਿਤੀਆਂ ਦਾ ਸਾਹਮਣਾ ਕੀਤਾ । ਉਸ ਨੇ ਸਮੇਂ - ਸਮੇਂ ਤੇ ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਕੀਤੀ । ਉਸ ਨੇ ਵਿਦੇਸ਼ਾਂ ਵਿੱਚ ਕਮਾਂਡੋ ਟਰੇਨਿੰਗ , ਜੰਗਲ ਟਰੇਨਿੰਗ ਅਤੇ ਬਰਮਾ ਪੁੱਲ ਦੀ ਸਿਖਲਾਈ ਵੀ ਪ੍ਰਾਪਤ ਕੀਤੀ । 

ਉੱਤਰ- ਅਭਿਨਵ ਬਿੰਦਰਾ ਦੀ ਸਖ਼ਤ ਮਿਹਨਤ ਰੰਗ ਲਿਆਉਣ ਲੱਗੀ । ਉਸ ਦੀ ਪੰਦਰਾਂ ਸਾਲ ਦੀ ਉਮਰ ਵਿੱਚ 1998 ਦੀਆਂ ਕਾਮਨਵੈਲਥ ਖੇਡਾਂ ਵਿੱਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੀ ਭਾਰਤੀ ਟੀਮ ਵਿੱਚ ਚੋਣ ਹੋਈ । ਇਸ ਤਰ੍ਹਾਂ ਉਸ ਨੇ 2000 ਦੀਆਂ ਉਲੰਪਿਕ ਖੇਡਾਂ ' ਚ ਸਿਡਨੀ ਵਿਖੇ ਅਠਾਰਾਂ ਸਾਲ ਦੀ ਉਮਰ ਵਿੱਚ ਭਾਗ ਲਿਆ ਭਾਵੇਂ ਕਿ ਅਭਿਨਵ ਇੱਥੇ ਕੋਈ ਸਥਾਨ ਪ੍ਰਾਪਤ ਨਹੀਂ ਕਰ ਸਕਿਆ ਪਰ ਇੰਨੀ ਛੋਟੀ ਉਮਰ ਵਿੱਚ ਉਲੰਪਿਕ ਖੇਡਾਂ ਵਿੱਚ ਭਾਗ ਲੈਣਾ ਵੀ ਇੱਕ ਪ੍ਰਾਪਤੀ ਸੀ । 2004 ਵਿੱਚ ਐਥਨਜ਼ ਵਿਖੇ ਉਲੰਪਿਕ ਖੇਡਾਂ ਵਿੱਚ ਅਭਿਨਵ ਨੇ ਭਾਗ ਲਿਆ ਫਿਰ ਵੀ ਉਸ ਨੂੰ ਕਾਮਯਾਬੀ ਨਹੀਂ ਮਿਲੀ । ਪਰ 2006 ਵਿੱਚ ਉਹ ਵਿਸ਼ਵ ਚੈਂਪੀਅਨਸ਼ਿਪ ( ਜਗਜ਼ੇਬ ) ਵਿਖੇ ਵਿਸ਼ਵ ਵਿਜੇਤਾ ਬਣੇ । ਇਸ ਸਫ਼ਲਤਾ ਨੇ ਉਸ ਦੇ ਇਰਾਦਿਆਂ ਨੂੰ ਹੋਰ ਮਜ਼ਬੂਤੀ ਦਿੱਤੀ ਅਤੇ 2008 ਦੀਆਂ ਉਲੰਪਿਕ ਖੇਡਾਂ ਵਿੱਚ ਬੀਜ਼ਿੰਗ ਵਿਖੇ ਉਸ ਨੇ ਦੁਨੀਆਂ ਭਰ ਦੇ ਨਿਸ਼ਾਨੇਬਾਜ਼ਾਂ ਨੂੰ ਚਾਰੋਂ ਖਾਨੇ ਚਿਤ ਕਰ ਦਿੱਤਾ । 1980 ਤੋਂ ਬਾਅਦ ਅਭਿਨਵ ਨੇ ਉਲੰਪਿਕ ਖੇਡਾਂ ਵਿੱਚੋਂ ਸੋਨੇ ਦਾ ਤਮਗਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ॥ ਇਸ ਤੋਂ ਇਲਾਵਾ ਉਸ ਨੇ ਨਿਸ਼ਾਨੇਬਾਜ਼ੀ ਦੇ ਅੰਤਰ - ਰਾਸ਼ਟਰੀ ਮੁਕਾਬਲਿਆਂ ਵਿੱਚ ਅਨੇਕਾਂ ਤਮਗੇ ਜਿੱਤੇ ਜਿਸ ਵਿੱਚ ਉਹ ਏਸ਼ੀਅਨ ਖੇਡਾਂ , ਗਰਾਂਡ- ਅਤੇ ਕਾਮਨਵੈਲਥ ਖੇਡਾਂ ਵਿੱਚ ਅਲੱਗ - ਅਲੱਗ ਸਮਿਆਂ ਵਿੱਚ ਚੈਂਪੀਅਨ ਬਣਿਆ । 










Popular Posts

Contact Form

Name

Email *

Message *