Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-8 8th
CLASS-8TH, CHAPTER-8, Short QUE-ANS
ਨਸ਼ਿਆਂ ਪ੍ਰਤੀ ਜਾਗਰੂਕਤਾ (8)
3 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਕਿਸ ਤਰ੍ਹਾਂ ਨਸ਼ੀਲੇ ਪਦਾਰਥ ਨਸ਼ਾ ਕਰਦੇ ਵਿਅਕਤੀ ਦੇ ਪਰਿਵਾਰਿਕ ਜੀਵਨ ਨੂੰ ਤਬਾਹ ਕਰ ਦਿੰਦੇ ਹਨ ?
ਉੱਤਰ- ਨਸ਼ੀਲੇ ਪਦਾਰਥਾਂ ਦੇ ਸੇਵਨ ਕਰਨ ਨਾਲ ਮਨੁੱਖ ਦੇ ਪਰਿਵਾਰਿਕ , ਸਮਾਜਿਕ ਅਤੇ ਆਰਥਿਕ ਪਹਿਲੂਆਂ ਤੇ ਬੁਰਾ ਅਸਰ ਪੈਂਦਾ ਹੈ । ਨਸ਼ਾ ਕਰਨ ਵਾਲਾ ਮਨੁੱਖ ਨਾ ਕੇਵਲ ਆਪਣੇ ਪਰਿਵਾਰਿਕ ਜੀਵਨ ਨੂੰ ਤਹਿਸ - ਨਹਿਸ ਕਰ ਦਿੰਦਾ ਹੈ ਸਗੋਂ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਹੋਲੀ - ਹੋਲੀ ਸਾਥ ਛੱਡਣ ਕਾਰਨ ਉਹ ਬਿਲਕੁਲ ਇਕੱਲਾ ਰਹਿ ਜਾਂਦਾ ਹੈ । ਕਈ ਵਾਰ ਮਨੁੱਖ ਸਮਾਜਿਕ ਤੌਰ ' ਤੇ ਪਛੜਨ ਕਰਕੇ ਆਪਣੇ ਕਾਰੋਬਾਰ ਜਾਂ ਨੌਕਰੀ - ਪੇਸ਼ੇ ਆਦਿ ਤੋਂ ਵੀ ਹੱਥ ਧੋ ਉਠਦਾ ਹੈ । ਇਸ ਕਰਕੇ ਹਰ ਵਿਅਕਤੀ ਨੂੰ ਨਸ਼ਿਆਂ ਤੋਂ ਹਮੇਸ਼ਾਂ ਬਚ ਕੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 2 ਪਰਿਵਾਰਿਕ ਤਣਾਉ ਕਾਰਨ ਮਨੁੱਖ ਨਸ਼ਿਆਂ ਦੀ ਵਰਤੋਂ ਕਿਉਂ ਕਰਦਾ ਹੈ ?
ਉੱਤਰ- ਪਤੀ - ਪਤਨੀ ਵਿੱਚ ਅਣਬਣ ਜਾਂ ਤਲਾਕ ਦੀ ਸਥਿਤੀ ਪੈਦਾ ਹੋਣ ਕਾਰਨ ਘਰ ਦਾ ਮਾਹੌਲ ਖ਼ਰਾਬ ਹੋ ਜਾਣ ਕਰਕੇ ਵੀ ਬੱਚਾ ਨਸ਼ੇ ਦਾ ਆਦੀ ਹੋ ਜਾਂਦਾ ਹੈ । ਕਈ ਵਾਰ ਮਾਤਾ - ਪਿਤਾ ਆਪਣੇ ਬੱਚੇ ਨੂੰ ਜ਼ਿਆਦਾ ਲਾਡ ਪਿਆਰ ਵਿੱਚ ਵੀ ਵਿਗਾੜ ਲੈਂਦੇ ਹਨ । ਇਹਨਾਂ ਹਾਲਤਾਂ ਵਿੱਚ ਵੀ ਬੱਚੇ ਮਾਂ - ਬਾਪ ਤੋਂ ਚੋਰੀ - ਛਿਪੇ ਨਬੀ ਕਰਨ ਲੱਗ ਜਾਂਦੇ ਹਨ । ਇਸ ਤੋਂ ਇਲਾਵਾ ਕਈ ਵਾਰ ਮਾਪੇ ਬੱਚੇ ਦੀ ਰੁਚੀ ਨੂੰ ਨਾ ਸਮਝਦੇ ਹੋਏ ਉਹਨਾਂ ਉੱਪਰ ਤੁਰ ਪੈਂਦਾ ਹੈ । ਆਪਣੀਆਂ ਉਮੀਦਾਂ ਥੋਪ ਦਿੰਦੇ ਹਨ । ਅਜਿਹੇ ਹਾਲਾਤਾਂ ਵਿੱਚ ਬੰਦਾ ਮਾਨਸਿਕ ਦਬਾਅ ਕਾਰਨ ਵੀ ਨਸ਼ਿਆਂ ਵੱਲ ਤੁਰ ਪੈਂਦਾ ਹੈ
ਪ੍ਰਸ਼ਨ 3. ਨਸ਼ਿਆਂ ਤੇ ਤਕਨਾਲੋਜੀ ਦਾ ਪ੍ਰਭਾਵ ਕਿਸ ਤਰ੍ਹਾਂ ਪੈਂਦਾ ਹੈ ?
ਉੱਤਰ- ਭਾਵੇਂ ਵਰਤਮਾਨ ਤਕਨਾਲੋਜੀ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾ ਦਿੱਤਾ ਹੈ ਪਰ ਇੰਟਰਨੈਟ ਨੇ ਬੱਚਿਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ । ਅੱਜ ਬੱਚਾ ਇਟਰਨੈੱਟ ਤੋਂ ਨਵੇਂ - ਨਵੇਂ ਤਰੀਕਿਆਂ ਨਾਲ ਨਸ਼ੇ ਕਰਨ ਵੱਲ ਆਕਰਸ਼ਿਤ ਹੋ ਰਿਹਾ ਹੈ । ਉਹ ਨਸ਼ੇ ਕਰਨ ਦੇ ਤਰੀਕੇ ਬੜੇ ਸੌਖੇ ਢੰਗ ਨਾਲ ਸਿੱਖ ਲੈਂਦਾ ਹੈ । ਇਸ ਤਰ੍ਹਾਂ ਵਰਤਮਾਨ ਤਕਨਾਲੋਜੀ ਕਾਰਨ ਬੱਚਾ ਨਸ਼ਿਆਂ ਦੇ ਜਾਲ ਵਿੱਚ ਫਸ ਜਾਂਦਾ ਹੈ ।
ਪ੍ਰਸ਼ਨ 4. ਨਸ਼ਾ ਕਰਨ ਵਾਲੇ ਵਿਅਕਤੀ ਦੇ ਸਰੀਰ ਤੇ ਨਸ਼ੇ ਕਿਸ ਤਰ੍ਹਾਂ ਪ੍ਰਭਾਵ ਪਾਉਂਦੇ ਹਨ ?
ਉੱਤਰ- ( 1 ) ਨਸ਼ੀਲੇ ਪਦਾਰਥ ਮਨੁੱਖੀ ਸ਼ਰੀਰ ਨੂੰ ਕਮਜੋਰ ਕਰ ਦਿੰਦੇ ਹਨ ਜਿਸ ਕਾਰਨ ਨਸ਼ਾ ਕਰਦੇ ਵਿਅਕਤੀ ਦੇ ਸਰੀਰ ਤੋਂ ਬੀਮਾਰੀਆਂ ਦਾ ਪ੍ਰਭਾਵ ਜਲਦੀ ਪੈਂਦਾ ਹੈ ।
( 2 ) ਇਸ ਦੇ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ , ਬਲੱਡ ਪ੍ਰੈਸ਼ਰ ਅਤੇ ਖੂਨ ਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ , ਤੇ ਦਿਲ ਦੇ ਦੌਰੇ ਦਾ ਜੋਖਮ ਵੱਧ ਜਾਂਦਾ ਹੈ ।
( 3 ) ਇਸ ਦੇ ਨਾਲ ਸੋਚਣ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਉਸ ਦੀ ਸਰੀਰਕ ਸ਼ਕਤੀ ਤੋਂ ਵੀ ਮਾੜਾ ਪ੍ਰਭਾਵ ਪੈਂਦਾ ਹੈ ।
ਪ੍ਰਸ਼ਨ 5. ਨਸ਼ਿਆਂ ਤੋਂ ਦੂਰ ਰਹਿਣ ਲਈ ਬੱਚਿਆਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਿਤਾ ਜਾਂਦਾ ਹੈ ?
ਉੱਤਰ- ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਿੱਚ ਮਾਤਾ - ਪਿਤਾ ਅਤੇ ਅਧਿਆਪਕ ਵਰਗ ਦਾ ਅਹਿਮ ਰੋਲ ਹੁੰਦਾ ਹੈ । ਉਹਨਾਂ ਨੂੰ ਚਾਹੀਦਾ ਹੈ ਕਿ ਸਮੇਂ - ਸਮੇਂ ਸਿਰ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਂਦੇ ਰਹਿਣ ਤਾਂ ਜੋ ਬੱਚੇ ਸਹੀ ਨਾ ਲੈ ਕੇ ਨਸ਼ਿਆਂ ਤੋਂ ਕੋਹਾਂ ਦੂਰ ਹੋ ਸਕਣ ।
ਪ੍ਰਸ਼ਨ 6. ਨਸ਼ੇੜੀ ਵਿਅਕਤੀ ਦਾ ਨਸ਼ਾ ਛੁਡਾਉਣ ਲਈ ਉਸ ਦੇ ਪਰਿਵਾਰ ਦੀ ਕੀ ਭੂਮਿਕਾ ਹੈ ?
ਉੱਤਰ : ਕਿਸੇ ਵੀ ਵਿਅਕਤੀ ਦੇ ਨਸ਼ਾ ਛੁਡਾਉਣ ਵਿੱਚ ਉਸ ਦੇ ਪਰਿਵਾਰ ਦਾ ਸਹਿਯੋਗ ਹੋਣਾ ਅਤਿ - ਜ਼ਰੂਰੀ ਹੈ ਕਿਉਂਕਿ ਇਹੋ ਜਿਹੇ ਵਿਅਕਤੀ ਨਾਲ ਜੇਕਰ ਹਮਦਰਦੀ ਭਰਿਆ ਰਵੱਈਆ ਨਹੀਂ ਹੋਵੇਗਾ ਤਾਂ ਵਿਅਕਤੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇਗਾ । ਸੋ , ਅਜਿਹੇ ਵਿਅਕਤੀ ਨੂੰ ਪਰਿਵਾਰ ਵੱਲੋਂ ਸੰਪੂਰਨ ਸਹਿਯੋਗ ਦੇਣ ਦੀ ਲੋੜ ਹੁੰਦੀ ਹੈ । ਘਦਿਆਂ ਵੱਲੋਂ ਉਸ ਨੂੰ ਕਿਸੇ ਵੀ ਥਾਂ ਤੇ ਦੂਜਿਆਂ ਸ਼ਾਮਣੇ ਨਿੰਦਣਾ ਜਾਂ ਕੋਸਣਾ ਨਹੀਂ ਚਾਹੀਦਾ ਜਿਸ ਨਾਲ ਉਸ ਨੂੰ ਸ਼ਰਮਸਾਰ ਹੋਣਾ ਪਵੇ ।
ਪ੍ਰਸ਼ਨ 7. ਨਸ਼ਾ ਕਰਦੇ ਵਿਅਕਤੀ ਨੂੰ ਨਸ਼ਾ ਛੁਡਾਉਣ ਲਈ ਕਿਸ ਤਰ੍ਹਾਂ ਮਨੋਵਿਗਿਆਨੀ ਤੌਰ ਤੇ ਤਿਆਰ ਕੀਤਾ ਜਾਂਦਾ ਹੈ ?
ਉੱਤਰ- ਕਦੇ ਵੀ ਨਸ਼ਾ ਕਰਨ ਵਾਲਾ ਵਿਅਕਤੀ / ਬੱਚਾ ਇਹ ਨਹੀਂ ਮੰਨਦਾ ਕਿ ਉਹ ਨਸ਼ਾ ਕਰਦਾ ਹੈ , ਸੋ ਅਜਿਹੇ ਹਲਾਤਾਂ ਵਿੱਚ ਉਸ ਪ੍ਰਤਿ ਮਿੱਤਰਤਾ ਅਤੇ ਹਮਦਰਦੀ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ । ਜੇਕਰ ਵਿਅਕਤੀ ਇਸ ਤਰ੍ਹਾਂ ਮੰਨਣ ਲਈ ਤਿਆਰ ਨਾ ਹੋਵੇ ਤਾਂ ਕਿਸੇ ਮਾਹਰ ਮਨੋਵਿਗਿਆਨੀ ਦੀ ਮਦਦ ਨਾਲ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਨਸ਼ਾ ਛੱਡਣ ਲਈ ਤਿਆਰ ਕਰਨਾ ਚਾਹੀਦਾ ਹੈ ।
ਪ੍ਰਸ਼ਨ 8. ਖੇਡਾਂ ਅਤੇ ਮਨੋਰੰਜਨ ਕਿਰਿਆਵਾਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਿਸ ਤਰ੍ਹਾਂ ਪ੍ਰੇਰਿਤ ਕਰਦੀਆਂ ਹਨ ।
ਉੱਤਰ- ਖੇਡਾਂ ਅਤੇ ਮਨੋਰੰਜਨ ਕਿਰਿਆਵਾਂ ਬਚਿਆਂ ਦੇ ਸਰੀਰਿਕ ਪੱਖ ਨੂੰ ਮਜ਼ਬੂਤ ਕਰਨ ਦੇ ਨਾਲ - ਨਾਲ ਉਹਨਾਂ ਦੇ ਵਿਹਲੇ ਸਮੇਂ ਦੀ ਸਹੀ ਵਰਤੋਂ ਕਰਦੀਆਂ ਹਨ । ਇਸ ਨਾਲ ਬੱਚੇ ਦਾ ਧਿਆਨ ਬੁਰੀ ਸੰਗਤ ਤੋਂ ਦੂਰ ਰਹਿੰਦਾ ਹੈ ਅਤੇ ਉਹ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਬਚਿਆ ਰਹਿੰਦਾ ਹੈ ।
ਪ੍ਰਸ਼ਨ 9. ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਇਕ ਆਯੋਜਿਤ ਸੈਮੀਨਾਰ ਦੁਆਰਾ ਕ੍ਰਿਤ ਕਿਵੇਂ ਕੀਤਾ ਜਾਂਦਾ ਹੈ ?
ਉੱਤਰ- ਇਹ ਬਹੁਤ ਜ਼ਰੂਰੀ ਹੈ ਕਿ ਸਕੂਲਾਂ ਅਤੇ ਕਾਲਜਾਂ ਨੂੰ ਸੈਮੀਨਾਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂਕਿ ਉਹ ਬੱਚਿਆਂ ਨੂੰ ਨਸ਼ੀਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰ ਸਕਣ ਅਤੇ ਇਹਨਾਂ ਸੈਮੀਨਾਰਾਂ ਵਿੱਚ ਉਹਨਾਂ ਨੂੰ ਕੁਝ ਜਾਣਕਾਰਾਂ ਨੂੰ ਬੁਲਾਣਾ ਚਾਹੀਦਾ ਹੈ ਤਾਂ ਕਿ ਉਹ ਬੱਚੀਆਂ ਨੂੰ ਚੰਗੀ ਤਰ੍ਹਾਂ ਸਮਝਾ ਸਕਣ ਅਤੇ ਉਹਨਾਂ ਨੂੰ ਨਬੀਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਸਕਣ ਜਿਸ ਨਾਲ ਬੱਚੇ ਇਹਨਾਂ ਨਸ਼ੀਲੇ ਪਦਾਰਥਾਂ ਤੋਂ ਜਾਗਰੂਕ ਹੋ ਕੇ ਇਹਨਾਂ ਤੋਂ ਦੂਰ ਰਹਿਣ ਸਕਣ ।
ਪ੍ਰਸ਼ਨ 10 , ਨਸ਼ੀਲੇ ਪਦਾਰਥਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਦੋਸਤਾਨਾ ਰਵੱਈਆ ਕਿਸ ਤਰ੍ਹਾਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ?
ਉੱਤਰ- ਅਧਿਆਪਕਾਂ ਅਤੇ ਮਾਤਾ - ਪਿਤਾ ਦਾ ਬੱਚਿਆਂ ਤੇ ਵਿਵਹਾਰ ਹਮਦਰਦੀ ਭਰਿਆ ਅਤੇ ਦੋਸਾ ਚਾਹੀਦਾ ਹੈ ਤਾਂਕਿ ਉਹ ਆਪਣੀਆਂ ਸਮੱਸਿਆਵਾਂ ਉਹਨਾਂ ਨਾਲ ਸਾਂਝੀਆਂ ਕਰ ਸਕਣ । ਇਸ ਤਰਾਂ ਤੇ ਅਤੇ ਮਾੜੀਆਂ ਆਦਤਾ ਤੋਂ ਸਦਾ ਦੂਰ ਰਹਿਣਗੇ ।
English Medium
Drug Awareness (8)
3 Marks question answer
Question 1. How do drugs destroy the family life of a drug addict?
A. Drug use adversely affects the family, social and economic aspects of a person. An addicted person not only destroys his family life but he is left alone due to the gradual abandonment of relatives and friends. Sometimes a person loses his business or job-profession due to social backwardness. That is why everyone should stay away from drugs forever.
Question 2 Why do people use drugs due to family stress?
Answer: The child also becomes addicted to drugs due to the deterioration of the home environment due to disagreement or divorce between the husband and wife. Sometimes parents spoil their child too much. Even in these cases, children begin to prophesy secretly from their parents. In addition, sometimes the parents do not understand the interests of the child and walk on them. Impose their expectations. In such cases the person also turns to drugs due to mental stress
Q3. How do drugs affect technology?
A. Although current technology has made human life easier, the Internet has greatly affected children. Today, children are being drawn to the Internet in new ways. He learns how to use drugs very easily. In this way the child gets caught in the trap of drugs due to the current technology.
Q4. How do drugs affect the body of an addict?
Ans- (1) Drugs weaken the human body due to which the effects of diseases on the body of the addict are quick.
(2) It increases the risk of cancer, weakens blood pressure and blood vessels, and increases the risk of heart attack.
(3) It weakens the ability to think and has a detrimental effect on one's physical ability.
Q5. How are children encouraged to stay away from drugs?
A. Parents and teachers have an important role to play in motivating children to stay away from drugs. They should make the children aware of the ill effects of drugs from time to time so that the children can stay away from drugs without taking them properly.
Question 6. What is the role of the family of an addict in getting rid of drugs?
Answer: It is very important for a person to have the support of his family in getting rid of drugs because if there is no empathetic attitude towards such a person then the person will feel lonely. So, such a person needs the full support of the family. He should not be slandered or cursed by others in any place that would embarrass him.
Question 7. How is a drug addict psychologically trained to get rid of drugs?
A. A person / child who is addicted to drugs will never admit that he / she is addicted, so he / she should be treated with friendliness and compassion in such situations. If the person is not willing to accept this, the addict should be prepared to give up the drug with the help of a specialist psychologist.
Q8. How do sports and recreational activities motivate children to stay away from drugs?
A. Sports and recreational activities strengthen the physical aspect of children as well as make good use of their free time. This keeps the child away from bad company and keeps him away from bad habits like drugs.
Q9. How is a seminar organized for children to stay away from drugs?
A. It is very important that schools and colleges should organize seminars so that they can educate the children to stay away from drugs and they should invite some experts in these seminars so that they can explain to the girls well. And to motivate them to stay away from the prophets so that children can become aware of these drugs and stay away from them.
Question 10, How does a friendly attitude play an important role in protecting children from drugs?
A. Teachers and parents need to be sympathetic and blameworthy towards their children so that they can share their problems with them. In this way and stay away from bad habits forever.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
CLASS-8TH, CHAPTER-8, Long QUE-ANS
Class 12, Chapter 11, Psychology and Sports, CBSE
CLASS-8TH, CHAPTER-4, Short QUE-ANS
Class- 12th, Chapter-1, Very Short Que-Ans
Class-7th, Chapter-3, Punjabi Medium
Contact Form
Name
Email
*
Message
*