Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-8 8th
CLASS-8TH, CHAPTER-8, Long QUE-ANS
ਨਸ਼ਿਆਂ ਪ੍ਰਤੀ ਜਾਗਰੂਕਤਾ (8)
5 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਨਸ਼ੀਲੇ ਪਦਾਰਥ ਕੀ ਹੁੰਦੇ ਹਨ ? ਇਹ ਕਿਸ ਤਰ੍ਹਾਂ ਮਾੜਾ ਪ੍ਰਭਾਵ ਪਾਉਂਦੇ ਹਨ ।
ਉੱਤਰ- ਨਸ਼ੀਲੇ ਪਦਾਰਥ ਉਹ ਪਦਾਰਥ ਹੁੰਦੇ ਹਨ ਜਿੰਨ੍ਹਾਂ ਦਾ ਸੇਵਨ ਕਰਨ ਨਾਲ ਮਨੁੱਖ ਆਪਣਾ ਦਿਮਾਰੀ ਅਤੇ ਸਰੀਰਿਕ ਸੰਤੁਲਨ ਗੁਆ ਬੈਠਦਾ ਹੈ । ਇਹਨਾਂ ਪਦਾਰਥਾਂ ਦੇ ਸੇਵਨ ਕਰਨ ਨਾਲ ਵਿਅਕਤੀ ਦੇ ਵਿਹਾਰ , ਹਾਵ ਭਾਵ ਅਤੇ ਉਸ ਦੀ ਸਮੁੱਚੀ ਸਖਸ਼ੀਅਤ ਵਿੱਚ ਅਜੀਬ ਤਬਦੀਲੀਆਂ ਆ ਜਾਂਦੀਆਂ ਹਨ । ਉਸ ਨੂੰ ਆਪਣੀ ਸੂਝ ਬੁੱਧ ਨਹੀਂ ਰਹਿੰਦੀ । ਨਸ਼ੀਲੇ ਪਦਾਰਥਾਂ ਦੇ ਸੇਵਨ ਕਰਨ ਨਾਲ ਮਨੁੱਖ ਦੇ ਪਰਿਵਾਰਿਕ , ਸਮਾਜਿਕ ਅਤੇ ਆਰਥਿਕ ਪਹਿਲੂਆਂ ' ਤੇ ਬੁਰਾ ਅਸਰ ਪੈਂਦਾ ਹੈ । ਨਸ਼ਾ ਕਰਨ ਵਾਲਾ ਮਨੁੱਖ ਆਪਣੇ ਪਰਿਵਾਰਿਕ ਜੀਵਨ ਨੂੰ ਤਹਿਸ - ਨਹਿਸ ਕਰ ਦਿੰਦਾ ਹੈ । ਉਹ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਹੋਲੀ - ਹੋਲੀ ਸਾਥ ਛੰਚਣ ਕਾਰਨ ਬਿਲਕੁਲ ਇਥਲਾ ਰਿਹ ਜਾਂਦਾ ਹੈ । ਇਸ ਕਰਕੇ ਹਰ ਵਿਅਕਤੀ ਨੂੰ ਨਸ਼ਿਆਂ ਤੋਂ ਹਮੇਸ਼ਾਂ ਬਚ ਕੇ ਰਹਿਣਾ ਚਾਹੀਦਾ ਹੈ । ਨਸ਼ਿਆਂ ਦੇ ਮਾੜੇ ਪ੍ਰਭਾਵ
( 1 ) ਸਰੀਰ ' ਤੇ ਮਾੜਾ ਪ੍ਰਭਾਵ - ਨਸ਼ੇ ਮਨੁੱਖੀ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ । ਇਹਨਾਂ ਦੇ ਸੇਵਨ ਨਾਲ ਵਿਅਕਤੀ ਨੂੰ ਪਾਚਨ ਪ੍ਰਨਾਲੀ ਸੰਬੰਧੀ ਰੋਗ ਲੱਗ ਜਾਂਦੇ ਹਨ । ਵਿਅਕਤੀ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਵਿਅਕਤੀ ਦਾ ਲਹੂ ਦਬਾਅ ਵੱਧ ਜਾਂਦਾ ਹੈ ਅਤੇ ਮਾਸ - ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ । ਦਿਨ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ । ਵਿਅਕਤੀ ਦੀ ਯਾਦਾਸ਼ਤ ਅਤੇ ਸੋਚਣ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ । ਉਸ ਦੇ ਹੱਥ ਪੈਰ ਕੰਬਣ ਲੱਗ ਪੈਂਦੇ ਹਨ ਅਤੇ ਉਹ ਹੌਲੀ - ਹੌਲੀ ਆਪਣੀ ਸੁੱਧ - ਬੁਧ ਖੋ ਬੈਠਦਾ ਹੈ ।
( 2 ) ਵਿਹਾਰ ਤੇ ਮਾੜਾ ਪ੍ਰਭਾਵ - ਨਸ਼ੇ ਮਨੁੱਖ ਦੇ ਵਿਹਾਰ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ । ਵਿਅਕਤੀ ਦਾ ਆਪਣੇ ਆਪ ਤੇ ਕਾਬੂ ਨਹੀਂ ਰਹਿੰਦਾ । ਅਕਸਰ ਉਹ ਨਸ਼ੇ ਦੀ ਹਾਲਤ ਵਿੱਚ ਬਿਨਾਂ ਕਾਰਨ ਤੋਂ ਲੋਕਾਂ ਨਾਲ ਲੜਾਈ - ਝਗੜਾ ਕਰਦਾ ਰਹਿੰਦਾ ਹੈ । ਉਸ ਦੇ ਸੁਭਾਅ ਵਿੱਚ ਚਿੜਚਿੜਾਪਨ ਆ ਜਾਂਦਾ ਹੈ , ਇਸ ਤਰ੍ਹਾਂ ਉਹ ਆਪਣੇ ਪਰਿਵਾਰ ਅਤੇ ਮਿੱਤਰਾਂ ਤੋਂ ਦੂਰ ਹੋ ਜਾਂਦਾ ਹੈ ।
( 3 ) ਸਮਾਜਿਕ ਜੀਵਨ ' ਤੇ ਮਾੜਾ ਪ੍ਰਭਾਵ - ਜਿੱਥੇ ਨਸ਼ੇ ਵਿਅਕਤੀ ਦੇ ਸਰੀਰ ਅਤੇ ਵਿਚਾਰ ਤੇ ਮਾੜੇ ਪ੍ਰਭਾਵ ਪਾਉਂਦੇ ਹਨ ਉੱਥੇ ਇਹ ਵਿਅਕਤੀ ਦੇ ਸਮਾਜਿਕ ਜੀਵਨ ' ਤੇ ਵੀ ਮਾੜਾ ਪ੍ਰਭਾਵ ਪਾਉਂਦੇ ਹਨ । ਇਹ ਵਿਅਕਤੀ ਦੀ ਸਮਾਜ ਵਿੱਚ ਕਦਰ ਘਟਾ ਦਿੰਦੇ ਹਨ । ਸਮਾਜ ਵਿੱਚ ਨਸ਼ਾ ਕਰਨ ਵਾਲੇ ਦੇ ਕੋਈ ਨੇੜੇ ਨਹੀਂ ਆਉਂਦਾ । ਵਿਅਕਤੀ ਦਾ ਚਰਿੱਤਰ ਰੋਲਾ ਪੈ ਜਾਂਦਾ ਹੈ ਅਤੇ ਹੋਲੀ - ਹੋਲੀ ਸਮਾਜ ਵਿੱਚੋਂ ਉਸ ਦੀ ਸਾਂਝ ਖ਼ਤਮ ਹੋਣ ਲੱਗ ਜਾਂਦੀ ਹੈ ।
ENGLISH MEDIUM
Drug Awareness
5 Marks Que-Ans
Q1. What are drugs? How do they affect?
A. Drugs are substances that cause a person to lose his mental and physical balance. Consumption of these substances causes strange changes in a person's behavior, mood and overall personality. He does not have his own wisdom. Drug abuse adversely affects the family, social and economic aspects of a person. A drug addict destroys his family life. He stays here because of the Holi-Holi company of his relatives and friends. That is why everyone should stay away from drugs forever. Side effects of drugs
(1) Adverse effects on the body - Drugs make the human body hollow. Their consumption can lead to diseases of the digestive system. A person is more likely to get a serious illness like cancer. The person's blood pressure rises and the muscles weaken. Daytime strokes are more likely. A person's memory and thinking ability is impaired. His hands and feet begin to tremble and he slowly loses his sanity.
(2) Adverse effects on behavior - Drugs greatly affect a person's behavior. The person has no control over himself. Often in a state of intoxication he fights with people for no reason. Irritability comes into his nature, thus he gets away from his family and friends.
(3) Adverse effects on social life - While drugs adversely affect a person's body and mind, they also adversely affect a person's social life. They diminish one's value in society. No one comes close to the drug addict in the society. The character of a person becomes noisy and gradually his association with the society begins to fade.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
CLASS-8TH, CHAPTER-8, Short QUE-ANS
Class 12, Chapter 11, Psychology and Sports, CBSE
CLASS-8TH, CHAPTER-4, Short QUE-ANS
Class- 12th, Chapter-1, Very Short Que-Ans
Class-7th, Chapter-3, Punjabi Medium
Contact Form
Name
Email
*
Message
*