Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-5 8th
CLASS-8TH, CHAPTER-5, Very Short QUE-ANS
ਸੁਨਹਿਰੀ ਲੜਕਾ - ਸ੍ਰੀ ਅਭਿਨਵ ਬਿੰਦਰਾ (5)
1,2 ਅੰਕ ਦੇ ਪ੍ਰਸ਼ਨ ਉੱਤਰ
1,2 Marks Que-Ans
ਪ੍ਰਸ਼ਨ 1. 2008 ਬੀਜ਼ਿੰਗ ਉਲੰਪਿਕ ਵਿੱਚ ਰਾਈਵਲ ਨਿਸ਼ਾਨੇਬਾਜ਼ੀ ਵਿੱਚ ਜਿਹੜੇ ਪਹਿਲੇ ਭਾਰਤੀ ਨੇ ਸੋਨੇ ਦਾ ਤਮਗਾ ਜਿੱਤੀਆ ?
ਉੱਤਰ- ਅਭਿਨਵ ਬਿੰਦਰਾ ਨੇ 2008 ਬੀਜ਼ਿੰਗ ਉਲੰਪਿਕ ਵਿੱਚ ਰਾਈਫਲ ਨਿਸ਼ਾਨੇਬਾਜ਼ੀ ਵਿੱਚ ਮਨੇ ਦਾ ਤਮਗਾ ਜਿੱਤੀਆ ।
ਪ੍ਰਸ਼ਨ 2. ਬੀਜ਼ਿੰਗ ਉਲੰਪਿਕ ਦੋਰਾਨ ਅਭਿਨਵ ਖਿਦਰਾ ਲਈ ਕੋਣ ਪਾਪਨਾ ਕਰ ਰਹੇ ਸਨ ?
ਉੱਤਰ- ਉਸ ਦੇ ਮਾਤਾ - ਪਿਤਾ ਅਤੇ ਸਾਰਾ ਭਾਰਤ ਦੇਸ਼ ਬੀਜਿੰਗ ਉਲੰਪਿਕ ਦੋਰਾਨ ਅਭਿਨਵ ਬਿੰਦਰਾ ਲਈ ਪਾਸ਼ਨਾ ਕਰ ਰਹੇ ਸਨ ।
ਪ੍ਰਸ਼ਨ 3 , ਅਭਿਨਵ ਬਿੰਦਰਾ ਦਾ ਵਿਦੇਸ਼ੀ ਕੋਚ ਕੋਣ ਸੀ ?
ਉੱਤਰ- ਸਿਵਟਜ਼ਰਲੈਂਡ ਦਾ ਗੇਬੀ ਅਭਿਨਵ ਬਿੰਦਰਾ ਦਾ ਵਿਦੇਸ਼ੀ ਕੋਚ ਸੀ ।
ਪ੍ਰਸ਼ਨ 4 , 2008 ਦੀਆਂ ਬੀਜ਼ਿੰਗ ਉਲੰਪਿਕ ਖੇਡਾਂ ਵਿੱਚ ਅਭਿਨਵ ਬਿੰਦਰਾ ਨੇ ਸੋਨੇ ਦਾ ਤਮਗ਼ਾ ਕਿਹੜੇ ਇਵੇਂਟ ਵਿੱਚ ਜਿੱਤੀਆ ?
ਉੱਤਰ- ਅਭਿਨਵ ਬਿੰਦਰਾ ਨੇ 10 ਮੀਟਰ ਏਅਰ ਰਾਈਫਲ ਨਿਸ਼ਾਨੇਬਾਜ਼ੀ ਵਿੱਚ ਸੋਨੇ ਦਾ ਤਮਗਾ ਜਿੱਤੀਆ ।
ਪ੍ਰਸ਼ਨ 5. ਅਭਿਨਵ ਬਿੰਦਰਾ ਨੇ ਕਿੱਥੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ?
ਉੱਤਰ- ਅਭਿਨਵ ਬਿੰਦਰਾ ਨੇ ਦੂਨ ਸਕੂਲ ( ਦੇਹਰਾਦੂਨ ) ਅਤੇ ਸੇਂਟ ਸਟੀਫਨਜ਼ ਸਕੂਲ ( ਚੰਡੀਗੜ ) ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ।
ਪ੍ਰਸ਼ਨ 6 . ਅਭਿਨਵ ਬਿੰਦਰਾ ਨੇ ਬੀ.ਬੀ.ਏ ਦੀ ਡਿਗਰੀ ਕਿਥੋਂ ਪ੍ਰਾਪਤ ਕੀਤੀ ?
ਉੱਤਰ- ਉਸ ਨੇ ਬੀ.ਬੀ.ਏ. ਦੀ ਡਿਗਰੀ ਵਿਦੇਸ਼ੀ ਯੂਨੀਵਰਸਟੀ ਤੋਂ ਪ੍ਰਾਪਤ ਕੀਤੀ ।
ਪ੍ਰਸ਼ਨ 7. ਅਭਿਨਵ ਬਿੰਦਰਾ ਦੇ 10 ਵੇਂ ਜਨਮ ਦਿਨ ਤੇ ਉਸ ਦੇ ਪਿਤਾ ਨੇ ਉਸ ਨੂੰ ਕੀ ਤੋਹਫ਼ਾ ਦਿੱਤਾ ?
ਉੱਤਰ- ਉਸ ਦੇ ਪਿਤਾ ਨੇ ਉਸ ਦੇ 10 ਵੇਂ ਜਨਮ ਦਿਨ ਤੇ ਉਸਨੂੰ ਇਕ ਏਅਰ ਗਨ ਤੋਹਫ਼ੇ ਵਿੱਚ ਦਿੱਤੀ ।
ਪ੍ਰਸ਼ਨ 8. ਰਾਣਾ ਗੁਰਮੀਤ ਸਿੰਘ ਸੋਡੀ ਕੋਣ ਸੀ ਜਿਹੜਾ ਅਭਿਨਵ ਬਿੰਦਰਾ ਦੇ ਪਿਤਾ ਨੂੰ ਮਿਲਣ ਆਈਆ ਸੀ ?
ਉੱਤਰ- ਰਾਣਾ ਗੁਰਮੀਤ ਸਿੰਘ ਸੋਡੀ ਉਸ ਸਮੇਂ ਦੇ ਪੰਜਾਬ ਦੇ ਖੇਡ ਮੰਤਰੀ ਰਹੇ ਸਨ ।
ਪ੍ਰਸ਼ਨ 9. ਅਭਿਨਵ ਬਿੰਦਰਾ ਦਾ ਪਹਿਲਾ ਕੋਚ ਕੋਣ ਸੀ ?
ਉੱਤਰ- ਲੈਫਟੀਨੈਂਟ ਕਰਨਲ ਜਗੀਰ ਸਿੰਘ ਢਿਲੋਂ ਅਭਿਨਵ ਬਿੰਦਰਾ ਦਾ ਪਹਿਲਾ ਕੋਚ ਸੀ ।
ਪ੍ਰਸ਼ਨ 10. ਅਭਿਨਵ ਬਿੰਦਰਾ ਨੇ ਆਪਣਾ ਫੋਕਸ ਕਿਹੜੇ ਈਵੈਂਟ ਤੇ ਰਖਿਆ ?
ਉੱਤਰ- ਅਭਿਨਵ ਬਿੰਦਰਾ ਨੇ ਨਿਸ਼ਾਨੇਬਾਜੀ ਤੇ ਆਪਣਾ ਮੁੱਖ ਫੋਕਸ ਰਖਿਆ ।
ਪ੍ਰਸ਼ਨ 11. ਕਿਹੜੀ ਉਮਰ ਵਿੱਚ ਅਭਿਨਵ ਬਿੰਦਰਾ ਕੋਮਨ ਵੈਲਥ ਗੇਮਾਂ ਲਈ ਚੁਣਿਆ ਗਿਆ ?
ਉੱਤਰ- 1998 ਵਿੱਚ ਅਭਿਨਵ ਬਿੰਦਰਾ ਕੋਮਨ ਵੈਲਥ ਗੇਮਾਂ ਲਈ ਚੁਣਿਆ ਗਿਆ । ਉਸ ਸਮੇਂ ਉਸ ਦੀ ਉੱਮਰ 15 ਸਾਲ ਸੀ ।
ਪ੍ਰਸ਼ਨ 12. ਭਾਰਤ ਸਰਕਾਰ ਨੇ ਅਭਿਨਵ ਬਿੰਦਰਾ ਨੂੰ ਕਿਹੜੇ - ਕਿਹੜੇ ਅਵਾਰਡਾਂ ਨਾਲ ਸਮਾਨਿਤ ਕਿਤਾ ?
ਉੱਤਰ- ਭਾਰਤ ਸਰਕਾਰ ਨੇ ਅਭਿਨਵ ਬਿੰਦਰਾ ਨੂੰ ਅਰਜੁਨ ਅਵਾਰਡ , ਰਾਜੀਵ ਗਾਂਧੀ ਖੇਡ ਰਤਨ ਅਵਾਰਡ ਅਤੇ ਪਦਮ ਭੂਸ਼ਣ ਅਵਾਰਡ ਨਾਲ ਸਮਾਨਿਤ ਕੀਤਾ ।
ਪ੍ਰਸ਼ਨ 13. ਅਭਿਨਵ ਬਿੰਦਰਾ ਨੂੰ ਗੋਲਡਨ ਬੁਆਏ ਕਿਓਂ ਕਿਹਾ ਜਾਂਦਾ ਹੈ ?
ਉੱਤਰ ਅਭਿਨਵ ਬਿੰਦਰਾ ਦੁਆਰਾ ਅੰਤਰਰਾਸ਼ਟਰੀ ਪਧੱਰ ਤੇ ਅਨੇਕ ਜਿੱਤਾਂ ਦਰਜ ਕਰਨ ਕਰਕੇ ਉਸ ਨੂੰ ਗੋਲਡਨ ਬੁਆਏ ਕਿਹਾ ਜਾਂਦਾ ਹੈ ।
ENGLISH MEDIUM
The Golden Boy- Abhinav Bindra
1 Marks Que-Ans
Question 1. Who was the first Indian to win a gold medal in rival shooting at the 2008 Beijing Olympics?
A. Abhinav Bindra won the Mane medal in rifle shooting at the 2008 Beijing Olympics.
Q2. Who was looking for Abhinav Khidra during the Beijing Olympics?
A. His parents and the whole of India were vying for Abhinav Bindra during the Beijing Olympics.
Question 3, Who was Abhinav Bindra's foreign coach?
Ans: Gabby Abhinav Bindra of Switzerland was the foreign coach.
Question 4: In which event did Abhinav Bindra win the gold medal at the 2008 Beijing Olympics?
A. Abhinav Bindra won gold medal in 10m air rifle shooting.
5. Where did Abhinav Bindra get his early education?
A. Abhinav Bindra received his early education from Doon School (Dehradun) and St. Stephen's School (Chandigarh).
Question 6. Where did Abhinav Bindra get his BBA degree from?
A. He did his B.B.A. Degree from a foreign university.
Que 7-What gift did Abhinav Bindra's father give him on his 10th birthday?
A. His father gave him an air gun as a gift on his 10th birthday.
Que 8. Who was Rana Gurmeet Singh Sodi who came to visit Abhinav Bindra's father?
Answer: Rana Gurmeet Singh Sodi was the Sports Minister of Punjab at that time.
Que 9.Who was Abhinav Bindra's first coach?
Lieutenant Colonel Jagir Singh Dhillon was Abhinav Bindra's first coach.
Que 10. Which event did Abhinav Bindra focus on?
A. Abhinav Bindra kept his main focus on shooting.
Question 11. At what age was Abhinav Bindra selected for the Commonwealth Games?
A. In 1998, Abhinav Bindra was selected for the Commonwealth Games. He was 15 years old at the time.
Question 12. With which awards did the Government of India honor Abhinav Bindra?
Ans- The Government of India honored Abhinav Bindra with Arjuna Award, Rajiv Gandhi Khel Ratna Award and Padma Bhushan Award.
Question 13. Why is Abhinav Bindra called Golden Boy?
Ans- Abhinav Bindra has been called the Golden Boy for his many international victories.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-7th, Chapter-7, Short Que-Ans
CLASS-8TH, CHAPTER-4, Very Short QUE-ANS
Class- 11th, Chapter-3, Very Short Que-Ans
Class-8th, Chapter-1, Very Short Que-Ans,
CLASS-8TH, CHAPTER-4, Long QUE-ANS
Contact Form
Name
Email
*
Message
*