Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-7 8th
CLASS-8TH, CHAPTER-7, Very Short QUE-ANS
ਯੋਗ
(7)
1,2 ਅੰਕ ਦੇ ਪ੍ਰਸ਼ਨ ਉੱਤਰ
1,2 Marks Que-Ans
ਪ੍ਰਸ਼ਨ 1. ਯੋਗਾ ਦਾ ਉਦੇਸ਼ ਕੀ ਹੈ ?
ਉੱਤਰ- ਯੋਗਾ ਦਾ ਉਦੇਸ਼ ਮਨੁੱਖ ਦਾ ਸਰੀਰਿਕ , ਮਾਨਸਿਕ , ਭਾਵਨਾਤਮਕ ਅਤੇ ਅਧਿਆਤਮਕ ਵਿਕਾਸ ਕਰਕੇ ਉਸ ਦੀ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਕਰਵਾਉਣਾ ਹੈ ।
ਪ੍ਰਸ਼ਨ 2. ਯੋਗ ਅਭਿਆਸ ਕਰਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ?
ਉੱਤਰ- ਯੋਗ ਅਭਿਆਸ ਕਰਨ ਤੋਂ ਪਹਿਲਾਂ ਸਰੀਰ ਨੂੰ ਗਰਮਾਉਣਾ ਚਾਹੀਦਾ ਹੈ ।
ਪ੍ਰਸ਼ਨ 3. ਯੋਗਾ ਆਸਨ ਦਾ ਕੋਈ ਇਕ ਉਦੇਸ਼ ਦੱਸੋ ।
ਉੱਤਰ- ਨੈਤਿਕ ਕਦਰਾਂ - ਕੀਮਤਾਂ ਨੂੰ ਵਧਾਉਣ ਲਈ ।
ਪ੍ਰਸ਼ਨ 4 , ਅਸ਼ਟਾਂਗ ਯੋਗ ਦੇ ਅੱਠ ਅੰਗਾਂ ਦੇ ਨਾਂ ਲਿਖੋ ।
ਉੱਤਰ- ਯਮ , ਨਿਯਮ , ਆਸਨ , ਪ੍ਰਾਣਾਯਾਮ , ਤਿਹਾਰ , ਧਾਰਨਾ , ਧਿਆਨ , ਸਮਾਧੀ ।
ਪ੍ਰਸ਼ਨ 5. ਅਸ਼ਟਾਂਗ ਯੋਗ ਤੋਂ ਕੀ ਭਾਵ ਹੈ ?
ਉੱਤਰ- ਅਸ਼ਟਾਂਗ ਯੋਗ ਤੋਂ ਭਾਵ ਹੈ ਅੱਠ ਤਰ੍ਹਾਂ ਦੇ ਯੋਗ ।
ਪ੍ਰਸ਼ਨ 6 . ਯਮ ਦੁਆਰਾ ਕਿਹੜੀਆਂ ਨੈਤਿਕ ਕਦਰਾਂ ਦੀ ਪ੍ਰਤੀਨਿਧਤਾ ਕੀਤੀ ਗਈ ਹੈ ?
ਉੱਤਰ- ( 1 ) ਅਹਿਸਾ ( ਹਿੰਸਾ ਨਾ ਕਰਨਾ ।
( 2 ) ਸੱਚ ਝੂਠ ਨਾ ਬੋਲਣਾ )
( 3 ) ਅਸਤੇਯ ( ਚੋਰੀ ਨਾ ਕਰਨਾ )
( 4 ) ਬ੍ਰਹਮਚਾਰੀਆ ( ਸਾਰੀਆਂ ਇੰਦਰੀਆਂ ਤੋਂ ਪੈਦਾ ਹੋਣ ਵਾਲੇ ਸੁਖਾਂ ਵਿੱਚ ਸੰਜਮ ਵਰਤਣਾ )
( 5 ) ਅਪਰਿਗ੍ਰਹਿ
ਪ੍ਰਸ਼ਨ 7. ਨਿਯਮ ਕੀ ਹੁੰਦੇ ਹਨ ?
ਉੱਤਰ- “ ਨਿਯਮ ' ਦਾ ਅਰਥ ਸਰੀਰ ਅਤੇ ਮਨ ਨੂੰ ਸ਼ੁੱਧ ਅਤੇ ਪਵਿੱਤਰ ਰੱਖਣਾ ਹੈ । ਇਸ ਦੀ ਮਦਦ ਨਾਲ ਦੂਜਿਆਂ ਦੋ ਤਿ ਈਰਖਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 8. ਨਿਯਮ ਵਿੱਚ ਕੀ ਸ਼ਾਮਲ ਕੀਤਾ ਗਿਆ ਹੈ ?
ਉੱਤਰ- ( 1 ) ਸੋਚ ( ਸਰੀਰ ਅਤੇ ਮਨ ਦੀ ਸ਼ੁਧੀ ) ( 2 ) ਸੰਤੋਖ ( ਸੰਤੁਸ਼ਟ ਅਤੇ ਪ੍ਰਸੰਨ ਰਹਿਣਾ । ( 3 ) ਤਪ ( ਆਪਣੇ ਤੋਂ ਅਨੁਸ਼ਾਸਿਤ ਰਹਿਣਾ ) ( 4 ) ਸਵਾਧਿਆਏ ( ਆਤਮ ਚਿੰਤਨ ਕਰਨਾ ) ( 5 ) ਈਸ਼ਵਰ ਪਾਣਿਧਾਨ ( ਈਸ਼ਵਰ ਦੇ ਪ੍ਰਤਿ ਪੂਰਾ ਵਿਸ਼ਵਾਸ਼ )
ਪ੍ਰਸ਼ਨ 9. ਪ੍ਰਾਣਾਯਾਮ ਕੀ ਹੈ ?
ਉੱਤਰ- ਸਾਹ ਕਿਰਿਆ ਨੂੰ ਕਾਬੂ ਕਰਕੇ ਉਸ ਵਿੱਚ ਇਕਸਾਰਤਾ ਲਿਆਉਣਾ ਹੀ ਪ੍ਰਾਣਾਯਾਮ ਅਖਵਾਉਂਦਾ ਹੈ ।
ਪ੍ਰਸ਼ਨ 10. ਪ੍ਰਤਿਹਾਰ ਕੀ ਹੈ ?
ਉੱਤਰ- ਜਦੋਂ ਮਨੁੱਖ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਬਾਹਰਲੇ ਵਿਸ਼ੇ ਵਿਕਾਰਾਂ ਤੋਂ ਹਟਾ ਕੇ ( ਅੰਤਰ ਮੁਖੀ ) ਕਰ ਲੈਂਦਾ ਹੈ , ਤਾਂ ਇਸ ਕਿਰਿਆ ਨੂੰ ‘ ਤਿਹਾਰ ' ਕਿਹਾ ਜਾਂਦਾ ਹੈ ।
ਪ੍ਰਸ਼ਨ 11. ਧਾਰਨਾ ਕੀ ਹੈ ?
ਉੱਤਰ- ਜਦੋਂ ਮਨ ਕਿਸੇ ਕਾਰਜ ਨੂੰ ਕਰਨ ਲਈ ਧਾਰ ਲੈਂਦਾ ਹੈ ਅਤੇ ਕੁਝ ਸਮੇਂ ਲਈ ਆਪਣੇ ਆਪ ਨੂੰ ਉਸੇ ਅਵਸਥਾ ਵਿੱਚ ਸਥਿਰ ਰੱਖਣ ਦੇ ਯੋਗ ਕਰ ਲੈਂਦਾ ਹੈ ਤਾਂ ਉਸ ਨੂੰ ਧਾਰਨਾ ਕਿਹਾ ਜਾਂਦਾ ਹੈ ਭਾਵ ਅਧਿਆਤਮਕ ਦਿਸ਼ਾ ਜਾਂ ਪ੍ਰਮਾਤਮਾ ਵੱਲ ਮਨ ਨੂੰ ਲਗਾ ਦੇਣਾ ਹੀ ਧਾਰਨਾ ਹੈ ।
ਪ੍ਰਸ਼ਨ 12. ਧਿਆਨ ਕੀ ਹੈ ?
ਉਤਰ- ‘ ਧਿਆਨ ' ਦਾ ਅਰਥ ਮਨ ਨੂੰ ਕਿਸੇ ਇੱਕ ਵਿਸ਼ੇ ਵਿੱਚ ਬਾਹਰੀ ਅਤੇ ਅੰਦਰੂਨੀ ਰੁਕਾਵਟਾਂ ਤੋਂ ਬਿਨਾਂ ਲਗਾਈ ਰੱਖਣਾ ਹੈ ।
ਪ੍ਰਸ਼ਨ 13 . ਸਮਾਧੀ ਕੀ ਹੈ ?
ਉਤਰ- ਸਮਾਧੀ ਉਹ ਅਵਸਥਾ ਹੁੰਦੀ ਹੈ ਜਦੋਂ ਸਮਾਧੀ ਲਗਾਉਣ ਵਾਲਾ ਆਪਣੀ ਲਗਨ ਅਤੇ ਭਗਤੀ ਵਿੱਚ ਇਨਾ ਲੀਨ ਹੋ ਜਾਂਦਾ ਹੈ ਕਿ ਉਹ ਦੀਨ - ਦੁਨੀਆਂ ਨੂੰ ਭੁੱਲ ਜਾਂਦਾ ਹੈ ਅਤੇ ਉਹ ਪ੍ਰਮਾਤਮਾ ਦੀ ਬੰਦਗੀ ਵਿੱਚ ਲੀਨ ਹੋ ਜਾਂਦਾ ਹੈ ਅਰਥਾਤ ਮਨ ਨੂੰ ਦੁਨਿਆਵੀ ਵਿਸ਼ੇ ਵਿਕਾਰਾਂ ਤੋਂ ਹਟਾ ਕੇ ਇਕਾਗਰ ਕਰਨਾ ਹੀ ਸਮਾਧੀ ਹੈ ।
ENGLISH MEDIUM
Yoga (6)
1,2 Marks Que-Ans
Question 1. What is the purpose of yoga?
A. The aim of Yoga is to bring the soul of a human being into harmony with God through physical, mental, emotional and spiritual development.
Q2. What should be done before practicing yoga?
A. The body should be warmed up before practicing yoga.
Question 3. State one of the objectives of Yoga Asana.
A. Ethical values - to raise prices.
Question 4, Write the names of the eight limbs of Ashtanga Yoga.
Answer: Yam, Niyam, Asan, Pranayama, Tihar, Dharana, Dhyana, Samadhi.
Q5. What is meant by Ashtanga Yoga?
Answer: Ashtanga Yoga means eight types of yoga.
Question 6. What ethical values are represented by Yum?
Ans- (1) Ahisa (non-violence).
(2) not telling the truth)
(3) Falsehood (not stealing)
(4) Brahmacharya (exercising restraint in the pleasures arising from all the senses)
(5) Absence
Q 7.What are the rules?
Answer: “Niyam” means to keep the body and mind pure and holy. With the help of this, the other two jealousies can be eradicated.
Question 8. What is included in the rule?
Ans- (1) Thought (purification of body and mind) (2) Contentment (to be satisfied and happy.) (3) Tap (to be self-disciplined) (4) Swadhyaye (self-contemplation) (5) Ishwar Panidhan (of God) Full confidence)
Question 9. What is Pranayama?
A. Pranayama is the act of controlling the breathing and bringing it into harmony.
Question 10. What is Pratihar?
Answer: When a human being removes all his senses from external subject disorders (inter-oriented), this action is called 'Tihar'.
Q11. What is a concept?
Answer: When the mind is inclined to do something and is able to keep itself in the same state for some time, then it is called dharna, meaning to turn the mind towards the spiritual direction or God.
Question 12. What is meditation?
Answer: 'Dhyana' means to keep the mind engaged in a single subject without external and internal obstacles.
Question 13. What is Samadhi?
Answer: Samadhi is the state when the one who practices Samadhi becomes so absorbed in his devotion and devotion that he forgets the world and he becomes absorbed in the Bandagi of God. Doing so is Smadhi.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
CLASS-8TH, CHAPTER-7, Short QUE-ANS
CLASS-8TH, CHAPTER-7, Long QUE-ANS
Class- 11th, Chapter-4, Very Short Que-Ans
CLASS-8TH, CHAPTER-6th, Very Short QUE-ANS
Class- 11th, Chapter-4, Short Que-Ans
Contact Form
Name
Email
*
Message
*