| ਓਲੰਪਿਆਡ | ਸੰਨ | ਸ਼ਹਿਰ |
| 1 | 1896 | ਏਥਨਜ਼ (ਯੂਨਾਨ ) |
2
| 1900 | ਪੈਰਿਸ ( ਫਰਾਂਸ ) |
| 3 | 1904 | ਸੇਂਟ ਲੂਇਸ ( ਅਮਰੀਕਾ ) |
| 4 | 1908 | ਲੰਡਨ ( ਇੰਗਲੈਂਡ ) |
| 5 | 1912 | ਸਟਾਕਹੋਮ ( ਸਵੀਡਨ ) |
| 6 | 1916 | ਬਰਲਿਨ ( ਜਰਮਨੀ ) ( ਪਹਿਲੀ ਜੰਗ ਕਰਕੇ ਨਹੀਂ ਹੋਈਆਂ |
| 7 | 1920 | ਐਂਟਵਰਪ ( ਬੈਲਜੀਅਮ ) |
| 8 | 1924 | ਪੈਰਿਸ ( ਫ਼ਰਾਂਸ ) |
| 9 | 1928 | ਐਮਸਟਰਡਮ ( ਹਾਲੈਂਡ ) |
| 10 | 1932 | ਲਾਸ ਏਂਜਲਸ ( ਅਮਰੀਕਾ ) |
| 11 | 1936 | ਬਰਲਿਨ ( ਜਰਮਨੀ ) |
| 12 | 1940 | ਟੋਕੀਓ ਜਪਾਨ ) ਦੂਜੀ ਜੰਗ ਕਰਕੇ ਨਹੀਂ ਹੋਈਆਂ |
| 13 | 1944 | ਲੰਡਨ ( ਇੰਗਲੈਂਡ ) |
| 14 | 1948 | ਲੰਡਨ ( ਇੰਗਲੈਂਡ ) |
| 15 | 1952 | ਹੈਲਸਿੰਕੀ ( ਫਿਨਲੈਂਡ ) |
| 16 | 1956 | ਮੈਲਬੋਰਨ ( ਆਸਟਰੇਲੀਆ ) |
| 17 | 1960 | ਰੋਮ ( ਇਟਲੀ ) |
| 18 | 1964 | ਟੋਕੀਓ ( ਜਪਾਨ ) |
| 19 | 1968 | ਮੈਕਸੀਕੋ ( ਮੈਕਸੀਕੋ |
| 20 | 1972 | ਮਿਊਨਿਕ ( ਪੱਛਮੀ ਜਰਮਨੀ ) |
| 21 | 1976 | ਮਾਂਟਰੀਆਲ ( ਕੈਨੇਡਾ ) |
| 22 | 1980 | ਮਾਸਕੋ (ਰੂਸ) |
| 23 | 1984 | ਲਾਸ ਏਂਜਲਸ ( ਅਮਰੀਕਾ ) |
| 24 | 1988 | ਸਿਉਲ ( ਦੱਖਣੀ ਕੋਰੀਆ ) |
| 25 | 1992 | ਬਾਰਸੀਲੋਨਾ ( ਸਪੇਨ ) |
| 26 | 1996 | ਐਟਲਾਂਟਾ ( ਅਮਰੀਕਾ ) |
| 27 | 2000 | ਸਿਡਨੀ ( ਆਸਟਰੇਲੀਆ ) |
| 28 | 2004 | ਏਥਨਜ਼ ( ਯੂਨਾਨ ) |
| 29 | 2008 | ਬੀਜਿੰਗ ( ਚੀਨ ) |
| 30 | 2012 | ਲੰਡਨ ( ਇੰਗਲੈਂਡ ) . |
| 31 | 2016 | ਰੀਓ ( ਬਰਾਜ਼ੀਲ ) |
| 32 | 2020 | ਟੋਕੀਓ ( ਜਾਪਾਨ ) |
| 33 | 2024 | |