Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter 2 12th
Class- 12th, Chapter-2, Very Short Que-Ans
ਖੇਡ ਸਿਖਲਾਈ (2)
1 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਗਰਮਾਉਣ ਦੀਆਂ ਵੱਖ - ਵੱਖ ਕਿਸਮਾਂ ਕਿਹੜੀਆਂ ਹਨ ?
ਉੱਤਰ - ਸਰੀਰਿਕ ਗਰਮਾਉਣਾ ਅਤੇ ਮਨੋਵਿਗਿਆਨਿਕ ਗਰਮਾਉਣਾ ॥
ਪ੍ਰਸ਼ਨ 2. ਠੰਡਾ ਹੋਣ ਦਾ ਸਰੀਰ ' ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ - ਸਰੀਰ ਅਰਾਮ ਦੀ ਸਥਿਤੀ ਵਿਚ ਆ ਜਾਂਦਾ ਹੈ ॥
ਪ੍ਰਸ਼ਨ 3. ਸਾਨੂੰ ਸਰੀਰ ਕਦੋਂ ਗਰਮਾਉਣਾ ਚਾਹੀਦਾ ਹੈ ?
ਉੱਤਰ - ਸਾਨੂੰ ਕਿਸੇ ਵੀ ਖੇਡ ਜਾਂ ਗਤੀਵਿਧੀ ਕਰਨ ਤੋਂ ਪਹਿਲਾਂ ਸਰੀਰ ਨੂੰ ਗਰਮਾਉਣਾ ਚਾਹੀਦਾ ਹੈ ?
ਪ੍ਰਸ਼ਨ 4. ਠੰਡਾ ਕਰਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ - ਲੀਬਰਿੰਗ ਡਾਉਨ ॥
ਪ੍ਰਸ਼ਨ 5. ਸਰਕਟ ਟਰੇਨਿੰਗ ਵਿਧੀ ਕਿਸ ਨੇ ਤਿਆਰ ਕੀਤੀ ਸੀ ?
ਉੱਤਰ - ਆਰ.ਈ . ਮੋਰਗਨ ਅਤੇ ਜੀ.ਟੀ. ਐਂਡਰਸਨ ਨੇ ॥
ਪ੍ਰਸ਼ਨ 6. ਅੰਤਰਾਲ ਵਿਧੀ ਕਿਸ ਨੇ ਵਿਕਸਿਤ ਕੀਤੀ ਸੀ ?
ਉੱਤਰ - ਜਰਮਨ ਕੋਚ ਡਾ : ਵੋਲਡਮਰ ਗੁਰਸ਼ਲਰ , ਡਾ : ਹਰਬਰਟ ਰੈਣਡੇਲ ॥
ਪ੍ਰਸ਼ਨ 7. ਅੰਤਰਾਲ ਵਿਧੀ ਦੇ ਢੰਗ ਕਿਹੜੇ - ਕਿਹੜੇ ਹਨ ?
ਉੱਤਰ -1 , ਗਹਿਣ ਵਿਧੀ ॥ 2. ਵਿਸਥਾਰ ਵਿਧੀ ॥
ਪ੍ਰਸ਼ਨ 8. ਕਿਸ ਸਾਲ ਵਿਚ ਸਰਕਟ ਟਰੇਨਿੰਗ ਵਿਧੀ ਨੂੰ ਵਿਕਸਿਤ ਕੀਤਾ ਗਿਆ ਸੀ ?
ਉੱਤਰ - ਸਾਲ 1953 ਵਿਚ ॥
ਪ੍ਰਸ਼ਨ 9. ਗਰਮਾਉਣ ਦੀਆਂ ਕਸਰਤਾਂ ਦੀ ਸੂਚੀ ਦਿਓ ।
ਉੱਤਰ - ਜੋਗਿੰਗ , ਸਟਰਾਈਡ , ਖਿੱਚਣਾ , ਰੋਟੇਸ਼ਿਨ ਆਦਿ ।
ਪ੍ਰਸ਼ਨ 10. ਖੇਡ ਸਿਖਲਾਈ ਦੇ ਕੋਈ ਦੋ ਸਿਧਾਂਤ ਬਾਰੇ ਲਿਖੋ ॥
ਉੱਤਰ -1 . ਇਕਸਾਰਤਾ ਦਾ ਸਿਧਾਂਤ ॥ 2. ਨਿਰੰਤਰਤਾ ਦਾ ਸਿਧਾਂਤ ॥
ਪ੍ਰਸ਼ਨ 11. " ਸਰਕਟ ' ਸ਼ਬਦ ਤੋਂ ਕੀ ਭਾਵ ਹੈ ?
ਉੱਤਰ - ਇਹ ਇਕ ਰਸਮੀ ਵਿਧੀ ਹੈ ਜਿਸ ਵਿਚ ਕਸਰਤਾਂ ਚੱਕਰ ਬਣਾ ਕੇ ਕੀਤੀਆਂ ਜਾਂਦੀਆਂ ਹਨ ।
ਪ੍ਰਸ਼ਨ 12. ਸਰੀਰ ਗਰਮਾਉਣਾ ਦੀਆਂ ਕਿਸਮਾਂ ਦੱਸੋ ॥
ਉੱਤਰ -1 . ਸਕਰਮਕ ਗਰਮਾਉਣਾ 2. ਨਿਸਕ੍ਰਿਆ ਗਰਮਾਉਣਾ ॥
ਪ੍ਰਸ਼ਨ 13. ਸਕਰਮਕ ਗਰਮਾਉਣਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ - ਦੋ ਪ੍ਰਕਾਰ ਦਾ ।
ਪ੍ਰਸ਼ਨ 14. ਖਾਸ ਗਰਮਾਉਣਾ ਕਿਸ ਪ੍ਰਕਾਰ ਦੇ ਗਰਮਾਉਣ ਦਾ ਭਾਗ ਹੈ ?
ਉੱਤਰ - ਸਕਰਮਕ ਗਰਮਾਉਣ ਦਾ ॥
ਪ੍ਰਸ਼ਨ 15. ਅੰਤਰਾਲ ਵਿਧੀ ਕਿਸ ਗੁਣ ਨੂੰ ਮਹੱਤਵ ਦਿੰਦੀ ਹੈ ?
ਉੱਤਰ - ਅੰਤਰਾਲ ਵਿਧੀ ਦੂਰੀ , ਰਫ਼ਤਾਰ , ਟਾਈਮ ਅਤੇ ਅਰਾਮ ਵਰਗੇ ਗੁਣਾਂ ਨੂੰ ਮਹੱਤਵ ਦਿੰਦੀ ਹੈ ।
ਪ੍ਰਸ਼ਨ 16. ਅੰਤਰਾਲ ਵਿਧੀ ਸਰੀਰਕ ਤੰਦਰੁਸਤੀ ਦੇ ਕਿਹੜੇ ਗੁਣਾਂ ਨੂੰ ਵਿਕਸਿਤ ਕਰਦੀ ਹੈ ?
ਉੱਤਰ - ਅੰਤਰਾਲ ਵਿਧੀ ਸਹਿਣਸ਼ੀਲਤਾ ਨੂੰ ਵਿਕਸਿਤ ਕਰਦੀ ਹੈ ।
ਪ੍ਰਸ਼ਨ 17. ਸਰਕਟ ਵਿਧੀ ਕੀ ਹੈ ?
ਉੱਤਰ - ਇਸ ਵਿਚ ਕਸਰਤਾਂ ਨੂੰ ਚੱਕਰ ਵਿਚ ਕੀਤਾ ਜਾਂਦਾ ਹੈ ।
ਪ੍ਰਸ਼ਨ 18. ਸਰਕਟ ਵਿਧੀ ਵਿਚ ਕਿਹੜੇ ਤੱਤ ਸ਼ਾਮਿਲ ਹੁੰਦੇ ਹਨ ।
ਉੱਤਰ - ਸਰਕਟ ਵਿਧੀ ਵਿਚ ਸਰੀਰਕ ਤੰਦਰੁਸਤੀ ਦੇ ਸਾਰੇ ਤੱਤ ਜਿਵੇਂ ਕਿ ਤਾਕਤ , ਸ਼ਕਤੀ , ਮਾਸਪੇਸ਼ੀ ਸਹਿਣਸ਼ੀਲਤਾ ਰਫ਼ਤਾਰ , ਫੁਰਤੀ , ਲਚਕਤਾ ਅਤੇ ਨਿਊਰਮਸਕੂਲਰ ਤਾਲਮੇਲ ਤੱਤ ਸ਼ਾਮਿਲ ਹੁੰਦੇ ਹਨ |
ਪ੍ਰਸ਼ਨ 19. ਸਰਕਟ ਵਿਧੀ ਵਿਚ ਕਿੰਨੇ ਸਟੇਸ਼ਨ ਰੱਖੇ ਜਾ ਸਕਦੇ ਹਨ ?
ਉੱਤਰ -6 ਤੋਂ 10 ਸਟੇਸ਼ਨ ॥ ਉੱਤਰ -80 % ਤੋਂ 100 % ਤੱਕ ॥
ਪ੍ਰਸ਼ਨ 20. ਗਹਿਣ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ ਕਿੰਨੇ ਪ੍ਰਤੀਸ਼ਤ ਪ੍ਰਦਰਸ਼ਨ ਕਰਦਾ ਹੈ ?
ਉੱਤਰ- 80% ਤੋਂ 100 % ਤੱਕ
ਪ੍ਰਸ਼ਨ 21. ਗਹਿਣ ਵਿਧੀ ਵਿਚ ਦਿਲ ਦੀ ਧੜਕਣ ਦੀ ਦਰ ਕਿੰਨੀ ਹੁੰਦੀ ਹੈ ?
ਉੱਤਰ -170 ਤੋਂ 200 ਪ੍ਰਤੀ ਮਿੰਟ ॥
ਪ੍ਰਸ਼ਨ 22. ਗਹਿਣ ਵਿਧੀ ਵਿਚ ਕਸਰਤਾਂ ਕਿਸ ਵੇਗ ਨਾਲ ਕੀਤੀਆਂ ਜਾਂਦੀਆਂ ਹਨ ?
ਉੱਤਰ - ਇਸ ਵਿਧੀ ਵਿਚ ਤੇਜ਼ ਤੀਬਰ ਗਤੀਵਿਧੀਆਂ ਵਾਲੀਆਂ ਕਸਰਤਾਂ ਘੱਟ ਦੂਰੀ ਵਿਚ ਤੇਜ਼ ਗਤੀ ਜਾਂ ਵੇਗ ਨਾਲ ਕੀਤਾ ਜਾਂਦਾ ਹੈ ।
ਪ੍ਰਸ਼ਨ 23. ਵਿਸਥਾਰ ਵਿਧੀ ਵਿਚ ਕਸਰਤਾਂ ਕਿਸ ਗਤੀ ਨਾਲ ਕੀਤੀਆਂ ਜਾਂਦੀਆਂ ਹਨ ?
ਉੱਤਰ - ਇਸ ਵਿਧੀ ਵਿਚ ਗਤੀ ਨੂੰ ਮੱਧ ਦਰਜੇ ਦਾ ਰੱਖਿਆ ਜਾਂਦਾ ਹੈ ।
ਪ੍ਰਸ਼ਨ 24. ਵਿਸਥਾਰ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ ਕਿੰਨਾ ਪ੍ਰਤੀਸ਼ਤ ਪ੍ਰਦਰਸ਼ਨ ਕਰਦਾ ਹੈ ?
ਉੱਤਰ -60 % ਤੋਂ 80 % ਤੱਕ ॥
ਪ੍ਰਸ਼ਨ 25. ਵਿਸਥਾਰ ਵਿਧੀ ਵਿਚ ਦਿਲ ਦੀ ਧੜਕਣ ਦੀ ਦਰ ਕਿੰਨੀ ਹੁੰਦੀ ਹੈ ?
ਉੱਤਰ -140 ਤੋਂ 180 ਪ੍ਰਤੀ ਮਿੰਟ ॥
ਦੋ ਅੰਕਾਂ ਵਾਲੇ ਪ੍ਰਸ਼ਨ - ਉੱਤਰ
ਪ੍ਰਸ਼ਨ 1. ਖੇਡ ਸਿਖਲਾਈ ਤੋਂ ਕੀ ਭਾਵ ਹੈ ?
ਉੱਤਰ - ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ , ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ ।
ਪ੍ਰਸ਼ਨ 2. ਕਾਰਗੁਜ਼ਾਰੀ ਸਮਰੱਥਾ ਤੋਂ ਕੀ ਭਾਵ ਹੈ ?
ਉੱਤਰ - ਪ੍ਰਦਰਸ਼ਨ ਦੀ ਕਾਰਗੁਜ਼ਾਰੀ ਮੁੱਖ ਤੌਰ ' ਤੇ ਅਭਿਆਸ ਦੀ ਦਰ , ਮੁਕਾਬਲੇ ਅਤੇ ਸਿਖਲਾਈ ਦੀ ਮਾਤਰਾ ਤੇ ਨਿਰਭਰ ਕਰਦੀ ਹੈ । ਇਹ ਅਭਿਆਸ ਦੇ ਦੌਰਾਨ ਸਿਖਲਾਈ ਦੀ ਮਿਆਦ , ਸਾਜੋ - ਸਮਾਨ ਦੀ ਗੁਣਵੱਤਾ ਅਤੇ ਵਾਧੂ ਭਾਰ ਤੇ ਨਿਰਭਰ ਕਰਦੀ ਹੈ । ਕਾਰਗੁਜ਼ਾਰੀ ਸਮਰੱਥਾ ਇਕ ਦਿਨ ਵਿਚ ਹਾਸਿਲ ਨਹੀਂ ਕੀਤੀ ਜਾ ਸਕਦੀ ।
ਪ੍ਰਸ਼ਨ 3. ਗਰਮਾਉਣ ਦੀ ਜ਼ਰੂਰਤ ਅਤੇ ਮਹੱਤਤਾ ਕੀ ਹੈ ?
ਉੱਤਰ -1 . ਇਹ ਮਾਸਪੇਸ਼ੀਆਂ ਦੇ ਤਾਪਮਾਨ ਨੂੰ ਵਧਾਉਂਦਾ ਹੈ । 2. ਇਸ ਨਾਲ ਦਿਲ ਦੀ ਧੜਕਣ ਅਤੇ ਖੂਨ ਸੰਚਾਰ ਦਾ ਪ੍ਰਵਾਹ ਵੱਧਦਾ ਹੈ । 3. ਇਹ ਤਾਲਮੇਲ ਅਤੇ ਮੋਟਰ ਸਮਰੱਥਾ ਨੂੰ ਵਧਾਉਂਦਾ ਹੈ । 4. ਇਹ ਪਾਚਕ ਰਸਾਇਣਕ ਪ੍ਰਤੀਕਿਰਿਆਵਾਂ ਦੀ ਊਰਜਾ ਦਰ ਨੂੰ ਵਧਾਉਂਦਾ ਹੈ ।
ਪ੍ਰਸ਼ਨ 4. ਗਰਮਾਉਣ ਦੇ ਤਰੀਕਿਆਂ ਬਾਰੇ ਲਿਖੋ ?
ਉੱਤਰ -1 . ਸਰੀਰਕ ਗਰਮਾਉਣਾ ( Physiological Warming - up ) ) - ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕੁਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣਾ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ । 2. ਮਨੋਵਿਗਿਆਨਿਕ ਗਰਮਾਉਣਾ ( Psychological Warming - up- ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ । ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ ਜਿਵੇਂ ਕਿ ਆਪਣੇ ਸਹਿਯੋਗੀ ਖਿਡਾਰੀਆਂ ਨਾਲ ਗੱਲ ਬਾਤ ਕਰਨਾ ਆਦਿ ॥
ਪ੍ਰਸ਼ਨ 5. ਠੰਡਾ ਕਰਨ ਦੀ ਪਰਿਭਾਸ਼ਾ ਲਿਖੋ ॥
ਉੱਤਰ - ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ । ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ ਲਈ ਜੋ ਸਚਿੰਗ ਕਸਰਤਾਂ ਜਾਂ ਗਹਿਰੀ ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ । ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ ॥
ਪ੍ਰਸ਼ਨ 6 , ਠੰਡਾ ਕਰਨ ਦੇ ਦੋ ਫਾਇਦਿਆਂ ਨੂੰ ਲਿਖੋ ।
ਉੱਤਰ -1 , ਕਸਰਤਾਂ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿਚ ਸਹਾਇਤਾ ਕਰਦਾ ਹੈ । 2. ਸੱਟ ਲੱਗਣ ਦੇ ਜ਼ੋਖ਼ਮ ਨੂੰ ਘਟਾਉਣ ਵਿਚ ਇਹ ਮੱਦਦਗਾਰ ਹੁੰਦਾ ਹੈ ।
ਪ੍ਰਸ਼ਨ 7. ਖੇਡ ਸਿਖਲਾਈ ਵਿਚ ' ' ਆਰਾਮ ਦੇ ਸਿਧਾਂਤ ' ਤੋਂ ਕੀ ਭਾਵ ਹੈ ?
ਉੱਤਰ - ਇਸ ਸਿਧਾਂਤ ਤੋਂ ਇਹ ਪਤਾ ਚਲਦਾ ਹੈ ਕਿ ਭਾਰੀ ਤੇ ਸਖ਼ਤ ਅਭਿਆਸ ਤੋਂ ਬਾਅਦ ਆਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ , ਤਾਂ ਕਿ ਵਿਅਕਤੀ ਵਾਧੂ ਭਾਰ ਦੇ ਅਭਿਆਸ ਤੋਂ ਪਹਿਲਾਂ ਤਰੋ - ਤਾਜ਼ਾ ਮਹਿਸੂਸ ਕਰੋ । ਇਸ ਤੋਂ ਇਲਾਵਾ ਵਿਅਕਤੀ ਨੂੰ ਆਰਾਮ ਅਤੇ ਲੋੜ ਤੋਂ ਇਲਾਵਾ ਚੰਗੀ ਨੀਂਦ ਅਤੇ ਖੁਰਾਕ ਵੀ ਲੈਣੀ ਜ਼ਰੂਰੀ ਹੈ ।
ਪ੍ਰਸ਼ਨ 8 , ਅੰਤਰਾਲ ਵਿਧੀ ਦੇ ਦੋ ਫ਼ਾਇਦੇ ਲਿਖੋ ।
ਉੱਤਰ- l . ਇਹ ਖੂਨ ਸੰਚਾਰ ਵਿਚ ਸੁਧਾਰ ਕਰਦਾ ਹੈ
2. ਮੋਟਰ ਹੁਨਰ ਦੀ ਪ੍ਰਾਪਤੀ ॥
3. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।
ਪ੍ਰਸ਼ਨ 9. ਸਰਕਟ ਟਰੇਨਿੰਗ ਵਿਧੀ ਨੂੰ ਕਿਸਨੇ ਵਿਕਸਿਤ ਕੀਤਾ ਸੀ ?
ਉੱਤਰ - ਸਰਕਟ ਵਿਧੀ ਦਾ ਵਿਕਾਸ ਆਰ ਈ ਮੋਰਗਨ ( RE . Morgan ) ਅਤੇ ਜੀ.ਟੀ. ਐਂਡਰਸਨ ( G.T. Anderson ) ਨੇ 1953 ਵਿਚ ਯੂਨੀਵਰਸਿਟੀ ਆਫ ਲੀਡਸ ਵਿਚ ਕੀਤਾ ਸੀ ।
ਪ੍ਰਸ਼ਨ 10. ਅੰਤਰਾਲ ਟਰੇਨਿੰਗ ਵਿਧੀ ਦਾ ਮਕਸਦ ਕੀ ਹੈ ?
ਉੱਤਰ - ਅੰਤਰਾਲ ਵਿਚ ਦੂਰੀ , ਸਪੀਡ , ਟਾਈਮ ਅਤੇ ਆਰਾਮ ਨੂੰ ਮਹੱਤਵ ਦਿੰਦੀ ਹੈ । ਇਹ ਸਹਿਣਸ਼ੀਲਤਾ , ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ ।
ਪ੍ਰਸ਼ਨ 11. ਖੇਡ ਸਿਖਲਾਈ ਦਾ ਉਦੇਸ਼ ਕੀ ਹੈ ?
ਉੱਤਰ 1 . ਕਾਰਗੁਜ਼ਾਰੀ ਸਮਰੱਥਾ ਵਿਚ ਵਾਧਾ ॥ 2 , ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ।
ਪ੍ਰਸ਼ਨ 12. ਫੁੱਟਬਾਲ ਖੇਡ ਦੀਆਂ ਖਾਸ ਗਰਮਾਉਣ ਵਾਲੀਆਂ ਕਸਰਤਾਂ ਦੇ ਉਦਾਹਰਣ ਦਿਓ ।
ਉੱਤਰ - ਲੋਜ ਵਾਕ , ਸਾਈਡ ਸਟੈਪ , ਬੱਟ ਕਿੱਕਸ ਅਤੇ ਚਿਸਟ ਹੱਗਜ਼ ॥
ਪ੍ਰਸ਼ਨ 13. ਸਟਿਕ ਰੋਟੇਸ਼ਨ , ਡਰਿਬਲਿੰਗ , ਰੈਪਿਗ , ਹਿੰਟਿੰਗ ਆਦਿ ਖਾਸ ਗਰਮਾਉਣ ਦੀਆਂ ਕਸਰਤਾਂ ਕਿਸ ਖੇਡ ਲਈ ਜ਼ਰੂਰੀ ਹਨ ?
ਉੱਤਰ - ਹਾਕੀ ਲਈ ॥
ENGLISH MEDIUM
Sports Training (2)
1 Marks Question Answer
Q1. What are the different types of heating?
ANSWER - Physical warming and psychological warming.
Question 2. What effect does cold have on the body?
Answer: The body comes to a state of rest.
Question 3. When should we warm up?
Answer - Should we warm up before doing any sport or activity?
Q4. By what other name is cooling known?
Answer - Liberation Down.
Question 5. Who developed the circuit training method?
Answer - R.E. Morgan and G.T. Anderson
Question 6. Who developed the interval method?
Answer: German coach Dr. Waldmer Gurschler, Dr. Herbert Randall.
Q7. What are the methods of interval procedure?
Answer-1, Gahin Vidhi. 2. Expansion method.
Question 8. In which year the circuit training method was developed?
Answer: In the year 1953.
Question 9. List the warm-up exercises.
A. Jogging, steroids, stretching, rotation, etc.
Q10. Write about any two principles of sports training.
Answer-1. The principle of uniformity. 2. The principle of continuity.
Q 11.What does the word "circuit" mean?
A. It is a formal ritual in which the exercises are done in a circle.
Question 12. Describe the types of body warming.
Answer-1. Transient heating 2. Inactive heating.
Question 13. What is the type of transverse heating?
Answer - Two types.
Question 14. Special heating is part of what type of heating?
Answer - transitive warming.
Question 15. What quality does the interval method give importance to?
Answer - The interval method emphasizes qualities such as distance, speed, time and comfort.
Question 16. Interval method develops which qualities of physical fitness?
A. The interval method develops tolerance.
Question 17. What is circuit method?
A. Exercises are done in a circle.
QUE 18. What elements are included in the circuit method?
A. Circuit methods include all the elements of physical fitness such as strength, power, muscle endurance, speed, agility, flexibility and neuromuscular coordination.
Question 19. How many stations can be placed in circuit mode?
North-6 to 10 stations. Answer - 80% to 100%.
Question 20. What percentage of the player demonstrates his ability in the mortgage method?
Answer: 80% to 100%
Question 21. What is the heart rate in Gahin method?
Answer - 170 to 200 per minute.
Question 22. At what speed are the exercises performed in the deepening method?
A. In this method, fast-paced exercises are performed at short distances at high speeds.
Question 23. At what speed are the exercises performed in the extension method?
A. In this method the speed is kept at a moderate level.
Question 24. What percentage of the player performs his ability in the extension method?
Answer - 60% to 80%.
Question 25. What is the heart rate in the extension method?
Answer: 140 to 180 per minute.
Two Marks Questions - Answers
Q1. What is meant by sports training?
A. Sports training is a term commonly used in sports but can be broadly defined as an organized and systematic and meaningful work aimed at improving personal, mental and intellectual performance.
Q2. What is meant by performance capability?
A. Performance performance mainly depends on the rate of practice, competition and amount of training. It depends on the duration of training during the exercise, the quality of the equipment and the extra weight. Performance capability cannot be achieved in one day.
Question 3. What is the need and importance of heating?
Answer-1. It raises the temperature of the muscles. 2. It increases heart rate and blood circulation. 3. It enhances coordination and motor efficiency. 4. It increases the energy rate of enzymatic chemical reactions.
Question 4. Write about heating methods?
Answer-1. Physiological Warming - This means that when light exercises are done in Kum to increase the temperature in the muscles and gain their contractile strength. 2. Psychological Warming - This type of warm up means to prepare oneself. In this, the athlete prepares himself mentally for the competition while doing warm up exercises like with his teammates. Talking etc.
Question 5. Write the definition of cooling.
A. It is a very important process to bring the body back to normal or relaxed position after a competition or training. These are exercises that are done after rigorous exercise so that the body comes to a state of rest. We can say that to reduce the intensity of work, the stinging exercises or deep breathing is called cooling. Cooling means bringing the body to a state of rest with exercise.
Question 6, Write down the two benefits of cooling.
Answer-1 Helps reduce stiffness and muscle pain caused by exercise. 2. It helps reduce the risk of injury.
Q7. What is meant by "principle of rest" in sports training?
Answer - This theory suggests that it is important to rest and recover after heavy and strenuous exercise, so that the person feels refreshed before exercising excess weight. In addition to rest and need, a person needs to get good sleep and food.
Question 8, Write two benefits of interval method.
Answer-l. It improves blood circulation
2. Acquisition of motor skills.
3. It saves time.
Question 9. Who developed the circuit training method?
A. Circuit method development was developed by R. E. Morgan and G.T. Anderson (G.T. Anderson) in 1953 at the University of Leeds.
Q10. What is the purpose of interval training method?
Answer - Gives importance to distance, speed, time and comfort in the interval. It develops endurance, strength and proper blood circulation to the heart.
Q11. What is the purpose of sports training?
Answer 1. Increase in performance capacity. 2, the development of the whole personality.
Question 12. Give examples of specific warm up exercises of the game of football.
Answer - Lodge Walk, Side Step, Butt Kicks and Chest Hugs.
Question 13. Stick rotation, dribbling, wrapping, hinting etc. Special warm up exercises are essential for which sport?
Answer - For hockey.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-6th Chapter-4 Punjabi Medium
Class-6th, Chapter-3, Punjabi Medium
Class-6th, Chapter-1 Punjabi Medium
Class-7th, Chapter-5, Very Short Que-Ans
Class-6th, Chapter 5 Punjabi Medium
Class- 11th, Chapter-3, Very Short Que-Ans
Contact Form
Name
Email
*
Message
*