Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter 2 12th
Class- 12th, Chapter-2, Short Que-Ans
ਖੇਡ ਸਿਖਲਾਈ (2)
3 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਹੇਠ ਲਿਖਿਆਂ ਵਿਚੋਂ ਕਿਸੇ ਇੱਕ ਉੱਤੇ ਨੋਟ
( ੳ ) ਸਰੀਰਕ ਸਿਖਲਾਈ
(ਅ ) ਤਕਨੀਕੀ ਮੁਹਾਰਤ ।
ਉੱਤਰ ( )
ਸਰੀਰਕ ਸਿਖਲਾਈ
( Physical Training- ਸਰੀਰਕ ਲਿੰਗ ਦਾ ਮਤਲਬ ਹੈ - ਵਿਅਕਤੀ ਕੋਲ ਸਰੀਰਕ ਤੰਦਰੁਸਤੀ ਭਾਵ ਤਾਕਤ , ਸਪੀਡ , ਸਟੈਮਿਨਾ , ਧੀਰਜ , ਚੁਸਤੀ , ਸੰਤੁਲਨ ਅਤੇ ਪਾਵਰ ਆਦਿ ਤੱਤਾਂ ਦਾ ਹੋਣਾ ॥ ਇਹ ਅੰਗ ਨਿਯਮਿਤ ਸਰੀਰਕ ਨੰਗ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਹ ਖੇਡਾਂ ਦੀ ਪੂਰਤੀ ਲਈ ਲੋੜਵੰਦ ਹੁੰਦੇ ਹਨ । ਇਹ ਭੌਤਿਕ ਸਰੀਰਕ ਤੰਦਰੁਸਤੀ ) ਅੰਗ ਹਰ ਖੇਡ ਵਿਚ ਵੱਖ - ਵੱਖ ਹੁੰਦੇ ਹਨ ਜਿਵੇਂ ਕਿ ਕੁਝ ਖੇਡਾਂ ਵਿਚ ਸਹਿਣਸ਼ੀਲਤਾ ਤੇ ਤਾਕਤ ਦੀ ਲੋੜ ਹੁੰਦੀ ਹੈ ਤੇ ਕੁਝ ਵਿਚ ਚੁਸਤੀ ਦੀ ਲੋੜ ਹੁੰਦੀ ਹੈ ।
( ਅ )
ਤਕਨੀਕੀ ਮੁਹਾਰਤ
( Technical Skill ) - ਤਕਨੀਕੀ ਸਿਖਲਾਈ , ਖੇਡ ਸਿਖਲਾਈ ਦਾ ਇਕ ਬੁਨਿਆਦੀ ਹਿੱਸਾ ਹੈ । ਇਹ ਉੱਚ - ਕੋਟੀ ਦੀ ਮੁਹਾਰਤ ( Performance ) ਨੂੰ ਹਾਸਿਲ ਕਰਨ ਲਈ ਵੱਖ - ਵੱਖ ਪ੍ਰਕਾਰ ਦੇ ਅਭਿਆਸ ਸੈਟ Repeat training ) ਅਤੇ ਮੁਹਾਰਤਾਂ ( Skills ) ਨੂੰ ਦਰਸਾਉਂਦਾ ਹੈ । ਤਕਨੀਕੀ ਸਿਖਲਾਈ ਕੁਸ਼ਲਤਾ ਪ੍ਰਾਪਤ ਕਰਨ ਲਈ ਵੱਖ - ਵੱਖ ਦੁਹਰਾਏ , ਐਥਲੀਟ ਦੀ ਸ਼ੁਰੂਆਤੀ ਟੈਨਿੰਗ , ਮੋਟਰ ਸਮਰੱਥਾ ( Motor abilities ) ਸੰਵੇਦੀ ਯੋਗਤਾਵਾਂ ( Sensory tibilities ) ਗੁੰਝਲਦਾਰ ਸਥਿਤੀ ਨੂੰ ਸਮਝਣ ਦਾ ਪੱਧਰ ਆਦਿ ਨੂੰ ਮਿਲਾ ਕੇ ਬਣਦੀ ਹੈ ।
ਪ੍ਰਸ਼ਨ 2. ਨਿਰੰਤਰਤਾ ਅਤੇ ਇਕਸਾਰਤਾ ਦੇ ਸਿਧਾਂਤਾਂ ਬਾਰੇ ਲਿਖੋ ।
ਉੱਤਰ -1 .
ਨਿਰੰਤਰਤਾ
ਦਾ ਸਿਧਾਂਤ ( Principle of Continuity ) - ਖੇਡ ਵਿੱਚ ਸਿਖਲਾਈ ਪ੍ਰਾਪਤ ਹੁਨਰ ਦੀ ਵਰਤੋਂ ਅਤੇ ਨਾ ਵਰਤੋਂ ਦਾ ਹੈ । ਨਿਯਮਿਤ ਸਿਖਲਾਈ ਜਾਂ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ । ਨਿਰੰਤਰ ਅਭਿਆਸ ਜਾਂ ਵਰਤੋਂ ਦੇ ਬਿਨਾਂ ਸਿੱਖਿਅਤ ਹੁਨਰ ਇੱਕੋ ਪੱਧਰ ਤੇ ਰੱਖਣਾ ਸੰਭਵ ਨਹੀਂ ਹੁੰਦਾ । ਇਸ ਲਈ ਨਿਰੰਤਰ ਅਭਿਆਸ ਹਰ ਖੇਡ ਲਈ ਜ਼ਰੂਰੀ ਹੈ ।
2.
ਇਕਸਾਰਤਾ
ਦਾ ਸਿਧਾਂਤ ( Principle of Uniformity ) - ਕੋਈ ਵੀ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੁੰਦੇ ਹਨ , ਉਨ੍ਹਾਂ ਦੀ ਭੌਤਿਕ ਬਣਤਰ , ਮਨੋਵਿਗਿਆਨਿਕ ਸੋਚ , ਦਿਲਚਸਪੀ , ਸਮਰੱਥਾ ਅਤੇ ਕਾਬਲੀਅਤ ਵੱਖਰੀ - ਵੱਖਰੀ ਹੁੰਦੀ ਹੈ । ਇਸ ਲਈ ਸਰੀਰਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਵਕਤ ਵਿਅਕਤਿਤਵ ਭਿੰਨਤਾਵਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ॥
ਪ੍ਰਸ਼ਨ 3. ਗਰਮਾਉਣ ਦੀਆਂ ਕਸਰਤਾਂ ਬਾਰੇ ਲਿਖੋ ॥
ਉੱਤਰ -1 , ਜੌਗਿੰਗ ( Jogging ) 2. Hearts ( Strides ) 3. ਖਿੱਚਣ ਵਾਲੀਆਂ ਕਸਰਤਾਂ ( Stretching Exercises ) 4. ਰੋਟੇਸ਼ਨ ਗਤੀ ਵਾਲੀਆਂ ਕਸਰਤਾਂ ( Rotation Exercises ) 5. fe fufas ( Wind Sprit ) 6. ਵਾਕਿੰਗ ਲੰਜ ( Walking lunge ) 7. ਬੱਟ ਕਿੱਕਸ ( Butt Kicks ) 8. ਗੋਡੇ ਨੂੰ ਉੱਚਾ ਖਿੱਚਣਾ ( High Knee Pulls ) 9. ਪਿੱਛੇ ਵੱਲ ਕਦਮ ( Backward Step Over ) 10 , ਜੰਪਿੰਗ ਜੈਕ ( Jumping Jacks ) ॥
ਪ੍ਰਸ਼ਨ 4. ਕਿਰਿਆਸ਼ੀਲ ਭਾਗੀਦਾਰੀ ਦੇ ਸਿਧਾਂਤ ਤੋਂ ਕੀ ਭਾਵ ਹੈ ?
ਉੱਤਰ - ਇਸ ਸਿਧਾਂਤ ਤੋਂ ਭਾਵ ਹੈ ਕਿ ਸਰਗਰਮੀਆਂ ਵਿਚ ਭਾਗ ਲੈਣ ਲਈ ਵਿਦਿਆਰਥੀ ਦੀ ਇੱਛਾ ਹੋਣੀ ਚਾਹੀਦੀ ਹੈ । ਹਰ ਇਕ ਸਿਖਲਾਈ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਸਿਖਲਾਈ ਤਦ ਹੀ ਫਾਇਦੇਮੰਦ ਹੋ ਸਕਦੀ ਹੈ , ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਉਸ ਵਿਚ ਭਾਗ ਲੈਂਦਾ ਹੈ । ਇਸ ਲਈ ਇਹ ਸਿਖਲਾਈ ਦਾ ਸਭ ਤੋਂ ਕੀਮਤੀ ਅਸੂਲ ਹੈ ਕਿ ਵਿਅਕਤੀ ਆਪਣੀ ਇੱਛਾ , ਸਰੀਰਕ ਸਮਰੱਥਾ ਅਤੇ ਯੋਗਤਾ ਅਨੁਸਾਰ ਸਿਖਲਾਈ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ ॥
ਪ੍ਰਸ਼ਨ 5. ਆਰਾਮ ਅਤੇ ਰਿਕਵਰੀ ' ਦੇ ਸਿਧਾਂਤ ਦੀ ਵਿਆਖਿਆ ਕਰੋ ।
ਉੱਤਰ - ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਆਰਾਮ ਦੀ ਅਵਸਥਾ ਵਿਚ ਆ ਜਾਵੇ ।
ਪ੍ਰਸ਼ਨ 6 , ' ਅਨੁਕੂਲਤਾ ' ' ਦੇ ਸਿਧਾਂਤ ਦੀ ਵਿਆਖਿਆ ਕਰੋ ।
ਉੱਤਰ - ਇਸ ਸਿਧਾਂਤ ਤੋਂ ਭਾਵ ਹੈ ਕਿ ਵਾਧੂ ਭਾਰ ਦੀ ਸਿਖਲਾਈ ਤੋਂ ਬਾਅਦ ਸਰੀਰ ਉਸ ਭਾਰ ਨੂੰ ਸਹਿਣ ਦੇ ਅਨੁਕੂਲ ਹੋ ਜਾਂਦਾ ਹੈ ਜਿਸ ਨਾਲ ਸਿਖਲਾਈ ਵਿਚ ਸਰੀਰਕ ਮੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ । ਇਸ ਲਈ ਸਰੀਰਕ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਪੁਰਾਣੇ ਸਿਖਲਾਈ ਪੱਧਰ ਦੇ ਅਨੁਕੂਲ ਹੋ ਜਾਣ ਤੋਂ ਬਾਅਦ ਨਵੇਂ ਰੁਟੀਨ ਵਿਚ ਸ਼ਾਮਿਲ ਕੀਤਾ ਜਾ ਸਕੇ ।
ਪ੍ਰਸ਼ਨ 7. ਸਰਕਟ ਟਰੇਨਿੰਗ ਵਿਧੀ ਦੇ ਫਾਇਦਿਆਂ ਬਾਰੇ ਦੱਸੋ ।
ਉੱਤਰ -1 . ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ॥
2. ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਇੱਕੋ ਸਮੇਂ ਵਿਚ ਤਿਆਰ ਕੀਤਾ ਜਾ ਸਕਦਾ ਹੈ ।
3. ਸਿਖਲਾਈ ਵਿਚ ਤੇਜ਼ੀ ਆਉਂਦੀ ਹੈ ।
4. ਸਿਖਲਾਈ ਵਿਚ ਮਨ ਪਰਚਾਵਾ ਆ ਜਾਂਦਾ ਹੈ ॥
5. ਵਿਅਕਤੀ ਦੀਆਂ ਵਿਅਕਤੀਗਤ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ ।
English Medium
Sports Training (2)
3 Marks Question Answer
Question 1. Note on one of the following
(2) Physical training
(B) Technical expertise.
Answer () Physical Training - Physical sex means - a person has physical fitness ie strength, speed, stamina, endurance, agility, balance and power etc. These organs can be obtained with regular physical nudity and These physical fitness parts are different in every sport as some sports require endurance and strength and some require agility.
(B) Technical Skill - Technical training is a basic part of sports training. It represents a set of different types of exercise training and skills to achieve a high level of performance. Technical training is made up of different repetitions, initial training of the athlete, motor abilities, sensory abilities, level of comprehension of complex situations, etc.
Question 2. Write about the principles of continuity and consistency.
Answer-1. Principle of Continuity - The use and non-use of skills learned in a game. Regular training or practice is the most important part of any training program. It is not possible to keep the skills at the same level without constant practice or use. That is why constant practice is essential for every sport.
2. Principle of Uniformity - No two people are the same, their physical constitution, psychological thinking, interests, abilities and abilities are different. Therefore, it is important to take into account personality differences when designing physical education programs.
Question 3. Write about warm-up exercises.
Answer-1, Jogging 2. Hearts (Strides) 3. Stretching Exercises 4. Rotation Exercises 5. Fe fufas (Wind Sprit) 6. Walking lunge 7 Butt Kicks 8. High Knee Pulls 9. Backward Step Over 10, Jumping Jacks.
Question 4. What is meant by the principle of active participation?
Answer - This principle means that the student must be willing to participate in the activities. Each training program demonstrates that training can only be beneficial if the student voluntarily participates in it. Therefore, the most valuable principle of training is that one should be prepared to participate in training programs according to one's will, physical ability and ability.
Question 5. Explain the principle of 'rest and recovery'.
A. It is a very important process to bring the body back to normal or relaxed position after a competition or training. These are exercises that are done after rigorous exercise so that the body comes to a state of rest.
Question 6, Explain the principle of "adaptation".
Answer - This theory means that after training for extra weight, the body becomes adapted to the weight that can be used to increase or decrease the physical demand in training. Therefore, the physical program should be designed in such a way that it can be incorporated into the new routine after adapting to the old training level.
Q7. Explain the benefits of circuit training method.
Answer-1. It saves time.
2. Maximum number of players can be produced at the same time.
3. Accelerates training.
4. In training comes entertainment.
5. The individual's abilities develop.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class- 12th, Chapter-2, Very Short Que-Ans
Class- 12th, Chapter-1, Very Short Que-Ans
Class- 12th, Chapter-4, very short Que-Ans
CLASS-10TH, CHAPTER-1, Very Short QUE-ANS
Class-7th, Chapter-3, Punjabi Medium
Contact Form
Name
Email
*
Message
*