Skip to main content
Search
Search This Blog
Physical Education and Sports E-Content.
Share
Get link
Facebook
Twitter
Pinterest
Email
Other Apps
Labels
Chapter-7 7th
Class-7th, Chapter-7, Very Short Que-Ans
ਸਕਾਊਟਿੰਗ
ਅਤੇ ਗਾਈਡਿੰਗ 7
ਇੱਕ
ਅੰਕ ਦੇ ਪ੍ਰਸ਼ਨ ਉੱਤਰ
One Marks Que-Ans
ਪ੍ਰਸ਼ਨ 1. ਸਕਾਊਟਿੰਗ ਕਿਹੋ ਜਿਹੀ ਲਹਿਰ ਹੈ ?
ਉੱਤਰ - ਸਰਵ - ਵਿਆਪੀ ਅਤੇ ਜਨ ਹਿਤੈਸ਼ੀ ।
ਪ੍ਰਸ਼ਨ 2. ਸਕਾਊਟਿੰਗ ਦਾ ਜਨਮ ਕਿਸ ਦੇਸ਼ ਵਿੱਚ ਹੋਇਆ ?
ਉੱਤਰ - ਇੰਗਲੈਂਡ ਜਾਂ ਬਰਤਾਨੀਆ ।
ਪ੍ਰਸ਼ਨ 3. ਸਕਾਊਟਿੰਗ ਦੇ ਜਨਮਦਾਤਾ ਦਾ ਨਾਂ ਦੱਸੋ ।
ਉੱਤਰ - ਲਾਰਡ ਬੇਡਨ ਪਾਵਲ ।
ਪ੍ਰਸ਼ਨ 4. ਸਕਾਊਟਿੰਗ ਲਹਿਰ ਦਾ ਮੁੱਖ ਉਦੇਸ਼ ਦੱਸੋ ।
ਉੱਤਰ - ਸੰਸਾਰ ਦੇ ਬੱਚਿਆਂ ਦੀ ਉੱਨਤੀ ॥
ਪ੍ਰਸ਼ਨ 5. 1907 ਈ . ਵਿੱਚ ਲਾਰਡ ਬੇਡਨ ਪਾਵਲ ਨੇ ਕਿਸ ਟਾਪੂ ' ਤੇ ਸਕਾਊਟਿੰਗ ਦਾ ਪਹਿਲਾ ਪ੍ਰਯੋਗ ਕੀਤਾ ?
ਉੱਤਰ - ਬਾਊਨ ਸੀ ।
ਪ੍ਰਸ਼ਨ 6. 1908 ਈ . ਵਿੱਚ ਲਾਰਡ ਬੇਡਨ ਪਾਵਲ ਨੇ ਕਿਹੜੀ ਪੁਸਤਕ ਦੀ ਰਚਨਾ ਕੀਤੀ ?
ਉੱਤਰ - ਸਕਾਊਟਿੰਗ ਫਾਰ ਬੁਆਏਜ਼ ।
ਪ੍ਰਸ਼ਨ 7. ਲਾਰਡ ਬੇਡਨ ਪਾਵਲ ਨੇ ਕਿਹੜੀ ਸਪਤਾਹਿਕ ( ਹਫਤਾਵਾਰ ) ਪੱਤ੍ਰਿਕਾ ਆਰੰਭ ਕੀਤੀ ?
ਉੱਤਰ - ਦੀ ਸਕਾਊਟ ।
ਪ੍ਰਸ਼ਨ 8. 1918 ਵਿੱਚ ਲਾਰਡ ਬੇਡਨਪਾਵਲ ਨੇ ਇਸਤਰੀਆਂ ਲਈ ਕਿਹੜੀ ਲਹਿਰ ਚਲਾਈ ?
ਉੱਤਰ - ਗਾਈਡਿੰਗ ਲਹਿਰ ।
ਪ੍ਰਸ਼ਨ 9. ਸਕਾਊਟਿੰਗ ਅਤੇ ਗਾਈਡਿੰਗ ਲਹਿਰਾਂ ਕਦੋਂ ਮਿਲ ਕੇ ਇਕੱਠੀਆਂ ਹੋਈਆਂ ?
ਉੱਤਰ -1951 ਵਿੱਚ ।
ਪ੍ਰਸ਼ਨ 10. ਇਕ ਸਕਾਊਟ ਦੂਜੇ ਸਕਾਊਟ ਨੂੰ ਕਿਸ ਤਰ੍ਹਾਂ ਮਿਲਦਾ ਹੈ ?
ਉੱਤਰ - ਸੈਲਯੂਟ ਦੁਆਰਾ ।
ਪ੍ਰਸ਼ਨ 11. ਆਦਰਸ਼ ਸਕਾਊਟ ਬਣਨ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ - ਸਕਾਊਟਿੰਗ ਦੇ ਨਿਯਮਾਂ ਦੀ ਪਾਲਣਾ ॥
ਪ੍ਰਸ਼ਨ 12. ਗਾਈਡਿੰਗ ਲਹਿਰ ਦੀ ਮੁੱਖ ਨੇਤਾ ਕੌਣ ਸੀ ?
ਉੱਤਰ - ਸ਼੍ਰੀਮਤੀ ਲਾਰਡ ਬੇਡਨ ਪਾਵਲ ।
ਪ੍ਰਸ਼ਨ13-ਸਕਾਊਟ ਦੇ ਮਾਟੋ ਦਾ ਕੀ ਉਦੇਸ਼ ਹੈ ?
ਉੱਤਰ- ਕਿਸੇ ਵੀ ਕੰਮ ਨੂੰ ਕਰਨ ਲਈ ਹਰ ਸਮੇਂ ਤਿਆਰ ਰਹਿਣਾ
ਪ੍ਰਸ਼ਨ 14. ਸਕਾਊਟਿੰਗ ਦੇ ਕੋਈ ਦੋ ਨਿਯਮ ਦੱਸੋ ?
ਉੱਤਰ 1.) ਸਦਾ ਅਨੁਸ਼ਾਸਨ ਵਿੱਚ ਰਹਿਣਾ
2.) ਆਪਣੇ ਵਚਨ ਦਾ ਪੱਕੇ ਰਹਿਣਾ
ENGLISH MEDIUM
Scouting and guiding
One Marks Que-Ans
Question 1. What kind of movement is Scouting?
Answer: Universal and philanthropic.
Question 2. In which country was Scouting born?
North - England or Britain.
Question 3. Name the originator of Scouting.
Answer: Lord Baden Powell.
Question 4. State the main objective of the scouting movement.
Answer - The development of the children of the world.
Question 5. 1907 AD. On which island did Lord Baden-Powell first practice scouting?
A. bounce.
Question 6. 1908 AD. Which of these books was written by Lord Baden-Powell?
Answer - Scouting for Boys.
Question 7. Which weekly magazine was started by Lord Baden Powell?
Answer - Scout.
Q 8.Which movement was started by Lord Badenpool for women in 1918?
Answer - Guiding movement.
Question 9. When did the scouting and guiding movements come together?
Answer: In 1951.
Q10. How does one scout meet another scout?
Answer - by salute.
Q11. What does it take to become a Scout?
Answer - Follow the rules of scouting.
Q12. Who was the main leader of the guiding movement?
Answer: Mrs. Lord Baden Powell.
Q13: What is the purpose of Scout's motto?
A. Always be ready to do anything
Question 14. What are two rules of scouting?
Answer 1.) Always stay in discipline
2.) Keep your word
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-7th, Chapter-7, Short Que-Ans
Class-7th, Chapter-6, Long Que-Ans
Class-7th, Chapter-7, Long Que-Ans
CLASS-8TH, CHAPTER-6th, Short QUE-ANS
Class-6th, Chapter-8 Punjabi Medium
Contact Form
Name
Email
*
Message
*