Skip to main content
Class-8th, Chapter-2, Short Que-Ans
ਪੋਸ਼ਟਿਕ ਅਤੇ ਸੰਤੁਲਿਤ ਭੋਜਨ (2) ਉੱਤਰ- ( 1 ) ਜ਼ਿਆਦਾ ਮਾਤਰਾ ਵਿਚ ਲੋੜੀਂਦੇ ਖਣਿਜ ਪਦਾਰਥ ( Macro Minerals ) ਮਨੁੱਖੀ ਸਰੀਜ਼ ਨੂੰ ਕੈਲਸ਼ੀਅਮ , ਫਾਸਫੋਰਸ , ਮੈਗਨੀਸ਼ੀਅਮ , ਸੋਡੀਅਮ , ਪੋਟਾਸ਼ੀਅਮ , ਕਲੋਰਾਈਡ ਅਤੇ ਸਲਫਰ ਆਦਿ ਦੀ ਜ਼ਿਆਦਾ ਵਿੱਚ ਲੋੜ ਹੁੰਦੀ ਹੈ । : ਸਾਨੂੰ ਖਣਿਜ ਪਦਾਰਥ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ ਕਿਉਂਕਿ ਵੱਖ - ਵੱਖ ਖਣਿਜ ਪਦਾਰਥਾਂ ਦੀ ਲੋੜੀਦੀ ਮਾਤਰਾ ਭੋਜਨ ਵਿੱਚ ਮੌਜੂਦ ਹੁੰਦੀ ਹੈ । ਇਹ ਹਰੇ ਪੱਤੇ ਵਾਲੀਆਂ ਸਬਜ਼ੀਆਂ , ਫਲ , ਪਾਲਕ , ਸੋਇਆਬੀਨ , ਚਲਾ , Ans- (1) Large amount of essential minerals (Macro Minerals) Human series is in high demand of Calcium, Phosphorus, Magnesium, Sodium, Potassium, Chloride and Sulfur etc. : We get minerals from food because the required amount of different minerals is present in the food. These include green leafy vegetables, fruits, spinach, soybeans, challah,