Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-2 8th
Class-8th, Chapter-2, Very Short Que-Ans
ਪੋਸ਼ਟਿਕ ਅਤੇ ਸੰਤੁਲਿਤ ਭੋਜਨ (2)
ਇੱਕ ਤੇ ਦੋ ਅੰਕ ਦੇ ਪ੍ਰਸ਼ਨ ਉੱਤਰ
One and Two Marks Que-Ans
ਪ੍ਰਸ਼ਨ 1.ਭੋਜਨ ਤੋਂ ਕੀ ਭਾਵ ਹੈ ?
ਉੱਤਰ- ਉਹ ਭੋਜਨ ਜਿਸ ਵਿੱਚ ਭੋਜਨ ਦੇ ਜ਼ਰੂਰੀ ਤੱਤ ਉਚਿਤ ਮਾਤਰਾ ਵਿੱਚ ਮੌਜੂਦ ਹੋਣ , ਪੌਸ਼ਟਿਕ ਭੋਜਨ ਅਖਵਾਉਂਦੇ ਹਨ ।
ਪ੍ਰਸ਼ਨ 2. ਪੋਸ਼ਟਿਕ ਭੋਜਨ ਤੋਂ ਕੀ ਭਾਵ ਹੈ ?
ਉੱਤਰ- ਉਹ ਸਾਰੇ ਖਾਣ ਵਾਲੇ ਪਦਾਰਥ ਜੋ ਭੁੱਖ ਦੀ ਪੂਰਤੀ ਅਤੇ ਸਰੀਰ ਦਾ ਵਿਕਾਸ ਕਰਦੇ ਹਨ ਸਾਡੇ ਭੋਜਨ ਹਨ ।
ਪ੍ਰਸ਼ਨ 3. ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ?
ਉੱਤਰ- ਸੰਤੁਲਿਤ ਭੋਜਣ ਦਾ ਅਰਥ ਹੈ ਅਜਿਹਾ ਭੌਜਣ ਜਿਸ ਵਿੱਚ ਸਾਰੇ ਜ਼ਰੂਰੀ ਤੱਤ ਜਿਵੇਂ ਕਿ ਪ੍ਰੋਟੀਨ , ਕਾਰਬੋਹਾਈਡੇਟਸ , ਚਰਬੀ , ਵਿਟਾਮਿਨ , ਖਨਿਜ ਲੂਣ , ਪਾਣੀ ਅਤੇ ਮੋਟਾ ਆਹਾਰ ਸ਼ਾਮਿਲ ਹੋਣ ਜਿਹੜੇ ਕਿ ਸਾਡੇ ਸਰੀਰਿਕ ਵਿਕਾਸ ਲਈ ਜ਼ਰੂਰੀ ਹੁੰਦੇ ਹਨ ।
ਪ੍ਰਸ਼ਨ 4 , ਸਰੀਰ ਗਤੀ ਕਰਨ ਲਈ ਊਰਜਾ ਕਿੱਥੋਂ ਪ੍ਰਾਪਤ ਕਰਦਾ ਹੈ ?
ਉੱਤਰ- ਗਤੀ ਕਰਨ ਲਈ ਸਰੀਰ ਭੋਜਨ ਦੇ ਤੱਤਾਂ ਤੋਂ ਊਰਜਾ ਪ੍ਰਾਪਤ ਕਰਦਾ ਹੈ ।
ਪ੍ਰਸ਼ਨ 5. ਮਨੁੱਖ ਦੀਆਂ ਜ਼ਿਆਦਾ ਜ਼ਰੂਰੀ ਅਤੇ ਮੁੱਢਲੀਆਂ ਤਿੰਨ ਲੋੜਾਂ ਕਿਹੜੀਆਂ ਹਨ ?
ਉੱਤਰ- ਮਨੁੱਖ ਦੀਆਂ ਜ਼ਿਆਦਾ ਜ਼ਰੂਰੀ ਅਤੇ ਮੁੱਢਲੀਆਂ ਤਿੰਨ ਲੋੜਾਂ - ਹਵਾ , ਪਾਣੀ ਅਤੇ ਭੋਜਨ ਹਨ ।
ਪ੍ਰਸ਼ਨ 6. ਭੋਜਨ ਦੇ ਜ਼ਰੂਰੀ ਤੱਤ ਕਿਹੜੇ - ਕਿਹੜੇ ਹਨ ?
ਉੱਤਰ- ਪ੍ਰੋਟੀਨ , ਕਾਰਬੋਹਾਈਡੇਟਸ , ਚਰਬੀ , ਖਣਿਜ ਲੂਣ , ਵਿਟਾਮਿਨ ਅਤੇ ਪਾਣੀ ਭੋਜਨ ਦੇ ਜ਼ਰੂਰੀ ਤੱਤ ਹਨ ।
ਪ੍ਰਸ਼ਨ 7. ਪ੍ਰੋਟੀਨ ਕੀ ਹੁੰਦੇ ਹਨ ?
ਉੱਤਰ- ਟੀਨ ਕਾਰਬਨ , ਹਾਈਡਰੋਜਨ , ਆਕਸੀਜਨ , ਨਾਈਟਰੋਜਨ ਅਤੇ ਗੰਧਕ ਦੇ ਰਸਾਇਣਿਕ ਮਿਸ਼ਰਣ ਹਨ ।
ਪ੍ਰਸ਼ਨ 8. ਪ੍ਰੋਟੀਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ- ਪ੍ਰੋਟੀਨ ਦੋ ਤਰ੍ਹਾਂ ਦੀ ਹੁੰਦੀ ਹੈ- ( 1 ) ਪਸ਼ੂ ਪ੍ਰੋਟੀਨ ( 2 ) ਬਨਸਪਤੀ ਪ੍ਰੋਟੀਨ ।
ਪ੍ਰਸ਼ਨ 9. ਪ੍ਰੋਟੀਨ ਦੀ ਪ੍ਰਤੀ ਦਿਨ ਕਿੰਨੀ ਮਾਤਰਾਂ ਲੈਣੀ ਚਾਹੀਦੀ ਹੈ ?
ਉੱਤਰ- ਇੱਕ ਵਿਅਕਤੀ ਦੇ ਭੋਜਨ ਵਿੱਚ ਪ੍ਰਤੀ ਦਿਨ 70 ਗ੍ਰਾਮ ਤੋਂ 100 ਗ੍ਰਾਮ ਤੱਕ ਪ੍ਰੋਟੀਨ ਦੀ ਮਾਤਰਾ ਹੋਣੀ ਚਾਹੀਦੀ ਹੈ ।
ਪ੍ਰਸ਼ਨ 10. ਵੱਧ ਮਾਤਰਾ ਵਿੱਚ ਪ੍ਰੋਟੀਨ ਖਾਣ ਦੇ ਕੀ ਨੁਕਸਾਨ ਹਨ ?
ਉੱਤਰ- ਪ੍ਰੋਟੀਨ ਦੀ ਵੱਧ ਮਾਤਰਾ ਸਰੀਰ ਨੂੰ ਮੋਟਾ ਕਰਦੀ ਹੈ । ਇਹ ਜੋੜਾਂ ਦੇ ਦਰਦ , ਜਿਗਰ ਅਤੇ ਗੁਰਦਿਆਲ ਦੇ ਰੋਗ ਪੈਦਾ ਕਰਦੀ ਹੈ ।
ਪ੍ਰਸ਼ਨ 11 ਪਸ਼ੂ ਪ੍ਰੋਟੀਨ ਦੇ ਸੋਮੇ ਦੱਸੋ ।
ਉੱਤਰ- ਪਸ਼ੂ ਪ੍ਰੋਟੀਨ ਸਾਨੂੰ ਦੁੱਧ , ਪਨੀਰ , ਮੀਟ , ਮੱਛੀ ਅਤੇ ਅੰਡੇ ਤੋਂ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 12. ਬਨਸਪਤੀ ਪ੍ਰੋਟੀਨ ਦੇ ਸੋਮੇ ਦੱਸੋ ।
ਉੱਤਰ- ਬਨਸਪਤੀ ਪ੍ਰੋਟੀਨ ਦੇ ਫਾੜੇ ਅਨਾਜਾਂ , ਜਿਵੇਂ ਕਣਕ , ਮੱਕੀ , ਦਾਲਾਂ ਵਿੱਚੋਂ ਜਿਵੇਂ ਛੋਲੇ , ਮਟਰ ਸੋਇਆਬੀਨ , ਸੁੱਕੇ ਮੇਵੇ ਜਿਵੇਂ ਬਾਦਾਮ , ਅਖਰੋਟ ਅਤੇ ਮੂੰਗਫਲੀ ਤੋਂ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 13. ਬਨਸਪਤੀ ਚਰਬੀ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ ? ਸੂਰਜਮੁਖੀ ਆਦਿ ਤੋਂ ਪ੍ਰਾਪਤ ਹੁੰਦੀ ਹੈ ।
ਉੱਤਰ- ਬਨਸਪਤੀ ਚਰਬੀ ਸਾਰੇ ਤੇਲਾਂ ਵਾਲੇ ਬੀਜਾਂ ਜਿਵੇਂ ਮੂੰਗਫਲੀ , ਸਰਸੋਂ , ਨਾਰੀਅਲ , ਬਾਦਾਮ , ਅਖਰੋਟ , ਕਾਜੂ ,
ਪ੍ਰਸ਼ਨ 14. ਸਾਨੂੰ ਰੋਜ਼ਾਰਾ ਭੋਜਨ ਵਿੱਚ ਕਿੰਨੀ ਮਾਤਰਾ ਵਿੱਚ ਚਰਬੀ ਲੈਣੀ ਚਾਹੀਦੀ ਹੈ ?
ਉੱਤਰ- ਵਿਅਕਤੀ ਦੇ ਭੋਜਨ ਵਿੱਚ ਹਰ ਰੋਜ਼ ਚਿਕਨਾਈ ਦੀ ਮਾਤਰਾ 50 ਗ੍ਰਾਮ ਤੋਂ 75 ਗ੍ਰਾਮ ਤੱਕ ਹੋਣੀ ਚਾਹੀਦੀ ਹੈ ।
ਪ੍ਰਸ਼ਨ 15. ਕਾਰਬੋਹਾਈਡੇਟਸ ਸਾਨੂੰ ਕਿਹੜੇ - ਕਿਹੜੇ ਰੂਪਾਂ ਵਿੱਚ ਮਿਲਦੀ ਹੈ ?
ਉੱਤਰ- ਕਾਰਬੋਹਾਈਡੇਟਸ ਸਾਨੂੰ ਸ਼ੱਕਰ ਦੇ ਰੂਪ ਵਿੱਚ ਅਤੇ ਨਿਸ਼ਾਸਤੇ ਦੇ ਰੂਪ ਵਿੱਚ ਮਿਲਦੀ ਹੈ ।
ਪ੍ਰਸ਼ਨ 16. ਕਾਰਬੋਹਾਈਡੇਟਸ ਕੀ ਹਨ ?
ਉੱਤਰ- ਕਾਰਬੋਹਾਈਡੇਟਸ ਕਾਰਬਨ , ਹਾਈਡਰੋਜਨ , ਅਤੇ ਆਕਸੀਜਨ ਦੇ ਰਸਾਇਣਿਕ ਮਿਸ਼ਰਣ ਹਨ ।
ਪ੍ਰਸ਼ਨ 17. ਸ਼ੱਕਰ ਦੇ ਰੂਪ ਵਿੱਚ ਇਹ ਸਾਨੂੰ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ ?
ਉੱਤਰ- ਸ਼ੱਕਰ ਦੇ ਰੂਪ ਵਿੱਚ ਇਹ ਸਾਨੂੰ ਗੰਨੇ ਦਾ ਰਸ , ਅੰਗੂਰ , ਖਜੂਰ , ਗਾਜਰ , ਦੁੱਧ ਅਤੇ ਸੁੱਕੇ ਮੇਵਿਆਂ ਤੋਂ ਮਿਲਦੀ ਹੈ ।
ਪ੍ਰਸ਼ਨ 18. ਕਾਰਬੋਹਾਈਡੇਟਸ ਵੱਧ ਖਾਨ ਦੇ ਕੀ ਨੁਕਸਾਨ ਹਨ ?
ਉੱਤਰ- ਵੱਧ ਮਾਤਰਾ ਵਿੱਚ ਇਸ ਦੇ ਖਾਨ ਨਾਲ ਪਿਸ਼ਾਬ ਦੇ ਰੋਗ ਲਗਦੇ ਹਨ ਅਤੇ ਸਰੀਰ ਨੂੰ ਮੋਟਾਪਾ ਆ ਜਾਂਦਾ ਹੈ ।
ਪ੍ਰਸ਼ਨ 19 , ਚਰਬੀ ਕੀ ਹੁੰਦੀ ਹੈ ?
ਉੱਤਰ- ਕਾਰਬੋਹਾਈਡੇਟਸ ਦੀ ਤਰ੍ਹਾਂ ਇਹ ਵੀ ਕਾਰਬਨ , ਹਾਈਡਰੋਜਨ , ਅਤੇ ਆਕਸੀਜਨ ਦਾ ਮਿਸ਼ਰਣ ਹੈ ।
ਪ੍ਰਸ਼ਨ 20. ਪਸ਼ੂ ਚਰਬੀ ਕਿਹੜੇ ਭੋਜਨ ਪਦਾਰਥਾਂ ਵਿੱਚ ਪਾਈ ਜਾਂਦੀ ਹੈ ?
ਉੱਤਰ- ਪਸ਼ੂ ਚਰਬੀ ਦੁੱਧ , ਮੱਖਣ , ਮਾਸ , ਮੱਛੀ ਅਤੇ ਅੰਡੇ ਵਿੱਚ ਪਾਈ ਜਾਂਦੀ ਹੈ ।
ਪ੍ਰਸ਼ਨ 21. ਚਰਬੀ ਜਾਂ ਚਿਕਨਾਈ ਵੱਧ ਮਾਤਰਾ ਵਿੱਚ ਪ੍ਰਯੋਗ ਕਰਨ ਦੇ ਕੀ ਨੁਕਸਾਨ ਹਨ ?
ਉੱਤਰ- ਇਸ ਦੇ ਵੱਧ ਖਾਣ ਨਾਲ ਸਰੀਰ ਮੋਟਾ ਹੋ ਜਾਂਦਾ ਹੈ । ਦਿਲ ਦੀਆਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ ।
ਪ੍ਰਸ਼ਨ 22. ਭੋਜਨ ਪਦਾਰਥਾਂ ਵਿੱਚ ਪਾਏ ਜਾਣ ਵਾਲੇ ਖਣਿਜ ਲੂਣਾਂ ਦੇ ਨਾਮ ਦੱਸੋ ?
ਉੱਤਰ- ਕੈਲਸ਼ੀਅਮ , ਫਾਸਫੋਰਸ , ਲੋਹਾ , ਸੋਡੀਅਮ , ਮੈਗਨੀਸ਼ੀਅਮ , ਪੋਟਾਸ਼ੀਅਮ , ਆਇਓਡੀਨ , ਕਲੋਰੀਨ ਅਤੇ ਗੰਧਕ ਭੋਜਨ ਦੇ ਮਹੱਤਵਪੂਰਨ ਖਣਿਜ ਲੂਣ ਹਨ ।
ਪ੍ਰਸ਼ਨ 23 . ਖਣਿਜ ਲੂਣ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦੇ ਹਨ ?
ਉੱਤਰ- ਖਣਿਜ ਲੂਣ ਹਰੇ ਪੱਤੇ ਵਾਲੀਆਂ ਸ਼ਬਜ਼ੀਆਂ , ਮੂਲੀ , ਸ਼ਲਗਮ , ਲਸਣ , ਕਰੇਲਾ , ਗਾਜਰ , ਮੇਥੀ , ਭਿੰਡੀ , ਨਾਸ਼ਪਾਤੀ , ਅਮਰੂਦ ਅਤੇ ਆਲੂਬੁਖਾਰੇ ਤੋਂ ਵੱਧ ਮਾਤਰਾ ਵਿੱਚ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 24 , ਭੋਜਨ ਪਕਾਉਣ ਦੇ ਕਿਹੜੇ - ਕਿਹੜੇ ਢੰਗ ਹਨ ?
ਉੱਤਰ- ਉਬਾਲਣਾ , ਭੰਨਣਾ , ਤਲਣਾ , ਅਤੇ ਭਾਫ਼ ਦੁਆਰਾ ਭੋਜਨ ਪਕਾਉਣ ਦੇ ਚਾਰ ਢੰਗ ਹਨ ।
ਪ੍ਰਸ਼ਨ 25. ਭਾਫ਼ ਦੁਆਰਾ ਪਕਾਇਆ ਭੋਜਨ ਕਿਉ ਚੰਗਾ ਮੰਨਿਆ ਜਾਂਦਾ ਹੈ ।
ਉੱਤਰ- ਭਾਫ਼ ਦੁਆਰਾ ਭੋਜਨ ਛੇਤੀ ਪੱਕਦਾ ਹੈ ਜਿਸ ਕਰਕੇ ਭੋਜਨ ਦੇ ਪੋਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ।
ਪ੍ਰਸ਼ਨ 26 , ਸਾਡੇ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਹੈ ?
ਉੱਤਰ- ਸਾਡੇ ਸਰੀਰ ਵਿੱਚ 70 % ਪਾਣੀ ਹੁੰਦਾ ਹੈ ।
ਪ੍ਰਸ਼ਨ 21. ਸ਼੍ਰੀ ਦਿਨ ਇੱਕ ਵਿਅਕਤੀ ਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ ।
ਉੱਤਰ- ਪ੍ਰਤੀ ਦਿਨ ਇੱਕ ਸਿਹਤਮੰਦ ਮਨੁੱਖ ਨੂੰ 1.5 ਲੀਟਰ ਤੋਂ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ ।
ਪ੍ਰਸ਼ਨ 28 , ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਣ ਨੂੰ ਕੀ ਕਹਿੰਦੇ ਹਨ ?
ਉੱਤਰ- ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਣ ਨੂੰ ਡੀਹਾਈਡੇਸ਼ਨ ਕਹਿੰਦੇ ਹਨ ।
ਪ੍ਰਸ਼ਨ 29 . ਖੱਟੀਆਂ - ਮਿੱਠੀਆਂ , ਮਸਾਲੇਦਾਰ ਅਤੇ ਤਲੀਆਂ ਚੀਜ਼ਾਂ ਕਿਉਂ ਨਹੀਂ ਖਾਣੀਆਂ ਚਾਹੀਦੀਆਂ ?
ਉੱਤਰ- ਇਹਨਾਂ ਦੇ ਖਾਣ ਨਾਲ ਹਾਜ਼ਮਾਂ ਵਿਗੜਦਾ ਹੈ । ਮਿਹਦੇ ਵਿੱਚ ਤੇਜ਼ਾਬੀ ਤੱਤ ਪੈਦਾ ਹੋ ਜਾਂਦੇ ਹਨ ।
ਪ੍ਰਸ਼ਨ 30 , ਇੱਕ ਸਧਾਰਨ ਮਨੁੱਖ ਲਈ ਰੋਜ ਖਨਿਜਾਂ ਦੀ ਲੋੜੀਂਦੀ ਮਾਤਰਾ ਕਿਨੀ ਹੋਣੀ ਚਾਹੀਦੀ ਹੈ ?
ਉੱਤਰ- ਇੱਕ ਸਧਾਰਨ ਮਨੁੱਖ ਲਈ ਇਸ ਦੀ ਲੋੜੀਂਦੀ ਮਾਤਰਾ 10 ਤੋਂ 15 ਗ੍ਰਾਮ ਹੁੰਦੀ ਹੈ
ਪ੍ਰਸ਼ਨ 31. ਭੋਜਨ ਤੋਂ ਕੀ ਭਾਵ ਹੈ ?
ਉੱਤਰ- ਉਹ ਸਾਰੇ ਖਾਣ ਵਾਲੇ ਪਦਾਰਥ ਜੋ ਭੁੱਖ ਦੀ ਪੂਰਤੀ ਅਤੇ ਸਰੀਰ ਦਾ ਵਿਕਾਸ ਕਰਦੇ ਹਨ ਸਾਡੇ ਭੋਜਨ ਹਨ ।
ਪ੍ਰਸ਼ਨ 32. ਪੋਸ਼ਟਿਕ ਭੋਜਨ ਤੋਂ ਕੀ ਭਾਵ ਹੈ ?
ਉੱਤਰ- ਉਹ ਭੋਜਨ ਜਿਸ ਵਿੱਚ ਭੋਜਨ ਦੇ ਜ਼ਰੂਰੀ ਤੱਤ ਉਚਿੱਤ ਮਾਤਰ ਵਿੱਚ ਮੌਜੂਦ ਹੋਣ , ਪੌਸ਼ਟਿਕ ਭੋਜਨ ਅਖਵਾਉਂਦੇ ਹਨ ।
ਪ੍ਰਸ਼ਨ 33- ਸੰਤੁਲਿਤ ਭੋਜਨ ਤੋਂ ਕਿ ਭਾਵ ਹੈ ?
ਉੱਤਰ- ਪੋਸ਼ਟਿਕ ਭੋਜਨ ਦੀ ਉਹ ਇਕਾਈ ਜੋ ਉਚਿਤ ਅਨੁਪਾਤ ਅਨੁਸਾਰ ਭੋਜ ਦੇ ਤੱਤਾਂ ਨਾਲ ਭਰਪੂਰ ਅਤੇ ਲੋੜ ਮੁਤਾਬਿਕ ਹੋਵੇ ਸੰਤੁਲਿਤ ਭੋਜ ਅਖਵਾਉਂਦੀ ਹੈ
ENGLISH MEDIUM
Nutritious and balanced diet (2)
One and Two Marks Que-Ans
Question 1. What is meant by food?
A. Foods that contain adequate amounts of essential nutrients are called nutritious foods.
Question 2. What is meant by nutritious food?
A. All the foods that satisfy the appetite and develop the body are our food.
Q3. What is meant by a balanced diet?
A. A balanced diet means a diet that includes all the essential elements such as protein, carbohydrates, fats, vitamins, mineral salts, water and fatty foods that are essential for our physical development.
Question 4, Where does the body get energy to move?
A. The body receives energy from the elements of food to move.
Question 5. What are the three most important and basic human needs?
A. The three most important and basic human needs are air, water and food.
Q6. What are the essential elements of food?
A. Protein, carbohydrates, fats, mineral salts, vitamins and water are essential nutrients.
7. What are proteins?
A. Tin is a chemical compound of carbon, hydrogen, oxygen, nitrogen and sulfur.
Question 8. What is the type of protein?
A. There are two types of proteins- (1) animal proteins and (2) vegetable proteins.
Question 9. How much protein should be taken per day?
A. A person's diet should contain 70 to 100 grams of protein per day.
Question 10. What are the disadvantages of eating high amount of protein?
A. Too much protein makes the body fat.
It causes joint pain, liver and kidney disease.
Question 11 Name the sources of animal protein.
A. Animal protein comes from milk, cheese, meat, fish and eggs.
Question 12. Name the sources of vegetable protein.
A. Vegetable protein is obtained from broken grains such as wheat, maize, pulses such as chickpeas, peas, soybeans, dried fruits such as almonds, walnuts and peanuts.
Question 13. Vegetable fat is obtained from which food items?
Obtained from sunflower etc.
A. Vegetable fats include all oily seeds such as peanuts, mustard, coconut, almonds, walnuts, cashews,
Question 14. How much fat should we get in our daily diet?
A. The amount of fat in a person's diet should be 50 to 75 grams per day.
Question 15. In what forms do we get carbohydrates?
A. Carbohydrates are found in the form of sugars and starches.
Q16. What are carbohydrates?
A. Carbohydrates are chemical compounds of carbon, hydrogen, and oxygen.
Question 17. From which food do we get it in the form of sugar?
A. In the form of sugar, we get it from sugarcane juice, grapes, dates, carrots, milk and dried fruits.
Question 18. What are the disadvantages of carbohydrates over mine?
A. Excessive consumption of it causes urinary tract infections and obesity.
Question 19, What is fat?
A. Like carbohydrates, it is a mixture of carbon, hydrogen, and oxygen.
Question 20. Animal fat is found in which foods?
A. Animal fat is found in milk, butter, meat, fish and eggs.
Question 21. What are the disadvantages of using too much fat or grease?
A. Eating too much of it makes the body fat.
There is a fear of getting heart disease.
Question 22. What are the names of mineral salts found in foods?
A. Calcium, phosphorus, iron, sodium, magnesium, potassium, iodine, chlorine and sulfur are important mineral salts of food.
Question 23.
Mineral salts are found in which foods?
A. Mineral salts are found in greater amounts in green leafy vegetables, radishes, turnips, garlic, bitter gourd, carrots, fenugreek, okra, pears, guavas and plums.
Question 24, What are the cooking methods?
A. There are four ways to cook food by boiling, frying, and steaming.
Question 25. Why food cooked by steam is considered good.
A. Steam cooks food faster so nutrients are not lost.
Question 26, What is the percentage of water in our body?
A. 70% of our body is water.
Question 21. How much water should a person drink on Shri Din?
A. A healthy person should drink 1.5 liters to 2.5 liters of water per day.
Question 28, What is dehydration?
A. Dehydration is deficiency of water in the body.
Question 29.
Why not eat sweet, spicy and fried foods?
A. Eating them worsens digestion.
Acidic substances are produced in the stomach.
Question 30, What is the daily requirement of minerals for an ordinary person?
A. The required amount for a normal human being is 10 to 15 grams
Question 31. What is meant by food?
A. All the foods that satisfy the appetite and develop the body are our food.
Question 32. What is meant by nutritious food?
A. Foods that contain adequate amounts of essential nutrients are called nutritious foods.
Question 33- What is meant by a balanced diet?
A. A unit of nutritious food that is rich in nutrients in the right proportions and in proportion to the need is called a balanced diet.
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
Class-8th, Chapter-1, Very Short Que-Ans,
Class-7th, Chapter-1, Punjabi Medium
Class-6th, Chapter-1 Punjabi Medium
Class-7th, Chapter-2, Punjabi Medium
Class-8th, Chapter-1, Short Que-Ans,
Contact Form
Name
Email
*
Message
*