Skip to main content
Class-9th, Chapter-3, Very Short Que-Ans
ਇੱਕ ਅੰਕ ਵਾਲੇ ਪ੍ਰਸ਼ਨ
ਉੱਤਰ - ਨਸ਼ੇ ਦੇ ਤੌਰ ਤੇ ਆਮ ਵਰਤੀਆਂ ਜਾਣ ਵਾਲੀਆਂ ਵਸਤੂਆਂ ਸ਼ਰਾਬ , ਅਫ਼ੀਮ , ਭੰਗ , ਡੋਡੇ , ਤੰਬਾਕੂ , ਚਰਸ , ਗਾਂਜਾ , ਹਸ਼ੀਸ , ਸਮੈਕ , ਹੈਰੋਇਨ , ਕੋਫੀਨ ਅਤੇ ਕੋਕੀਨ ਆਦਿ ਹਨ । A. Commonly used drugs are alcohol, opium, cannabis, marijuana, tobacco, hashish, marijuana, hashish, smack, heroin, caffeine and cocaine.