Skip to main content
Class-8th, Chapter-3, Long Que-Ans
5 ਅੰਕ ਦੇ ਪ੍ਰਸ਼ਨ ਉੱਤਰ ਵਿਟਾਮਿਨ ' ਏ ' ਦੀ ਪ੍ਰਾਪਤੀ ਦੇ ਸ੍ਰੋਤ - ਵਿਟਾਮਿਨ ਏ ਜੀਵਾਂ ਅਤੇ ਬਸਨਪਤੀ ਦੋਹਾਂ ਵਿੱਚ ਹੁੰਦਾ ਹੈ । ਇਹ ਸ਼ਕਰਕੰਦੀ , ਹਰੀਆਂ ਪੱਤੇਦਾਰ ਸਬਜ਼ੀਆਂ , ਸਲਾਦ , ਸੁੱਕੀ ਖੁਰਮਾਨੀ , ਸ਼ਿਮਲਾ ਮਿਰਚ , ਮੱਛੀ ਦਾ ਜਿਗਰ , ਮੱਛੀ ਦਾ ਤੇਲ , ਆਂਡੇ ਦੀ ਜਰਦੀ , ਦੁੱਧ , ਪਨੀਰ , ਮੱਖਣ , ਕਲੇਜੀ , ਘੀ , ਖ਼ਰਬੂਜ਼ਾ , ਸੇਬ , ਪਪੀਤਾ ਆਦਿ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ । ਵਿਟਾਮਿਨ ' ਸੀ ' ਦੀ ਪ੍ਰਾਪਤੀ ਦੇ ਸ੍ਰੋਤ - ਵਿਟਾਮਿਨ ' ਸੀਂ ਖੱਟੇ ਫਲਾਂ ਵਿੱਚ ਭਰਪੂਰ ਮਾਤਰਾ ਵਿੱਚ ਹੁੰਦਾ ਹੈ । ਇਹ ਵਿਟਾਮਿਨ ਸਭ ਤੋਂ ਵੱਧ ਆਂਵਲੇ ਵਿੱਚ ਹੁੰਦਾ ਹੈ । ਇਹ ਨਿੰਬੂ , ਸੰਤਰਾ , ਅਮਰੂਦ , ਮਿਰਚ , ਹਰਾ ਧਨੀਆਂ , ਬੰਦ ਗੋਭੀ ਮੂਲੀ ਦੇ ਪੱਤੇ , ਚੌਲਾਈ , ਕਰੇਲਾ , ਚੁਕੰਦਰ , ਪਪੀਤਾ , ਮਾਲਟਾ , ਮੌਸਮੀ , ਕੋਲਾ , ਬ , ਅੰਗੂਰ , ਟਮਾਟਰ , ਮੇਥੀ ਅਨਾਨਾਸ ਆਦਿ ਤੋਂ ਪ੍ਰਾਪਤ ਹੁੰਦਾ ਹੈ । ਵਿਟਾਮਿਨ ' ਈ - ਵਿਟਾਮਿਨ ਈ ਚਰਬੀ ਵਿੱਚ ਘੁਲਨਸ਼ੀਲ ਹੈ । ਇਹ ਲੋਹੇ ਨੂੰ ਸੋਖਣ ਵਿੱਚ ਸਹਾਇਕ ਹੁੰਦਾ ਹੈ । ਇਹ ਲਹੂ ਵਿਚਲੇ ਲਾਲ ਕਣਾਂ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ । ਇਹ ਮਾਸ ਪੇਸ਼ੀਆਂ ਦਾ ਵਾਧਾ ਅਤੇ ਵਿਕਾਸ ਕਰਦਾ ਹੈ । ਇਹ ਸਰੀਰਿਕ ਕਿਰਿਆਵਾਂ ਨੂੰ ਚਲਾਉਣ ਵਿੱਚ ਸਹਾਈ ਹੁੰਦਾ ਹੈ । ਇਹ ਵਿਟਾਮਿਨ ਸਰੀਰ ਵਿੱਚ ਬੱਚੇ ਪੈਦਾ ਕਰਨ ਦੀ ਸ਼ਕਤੀ ਵਧਾਉਂਦਾ ਹੈ । ਵਿਟਾਮਿਨ ' ਈ ' ਦੀ ਪ੍ਰਾਪਤੀ ਦੇ ਸ੍ਰੋਤ - ਵਿਟਾਮਿਨ ' ਈ ' ਅਨਾਜ , ਸੋਇਆਬੀਨ , ਨਾਰੀਅਲ ਦਾ ਤੇਲ , ਮੱਛੀ ਦਾ ਤੇਲ , ਮਾਸ , ਜਿਗਰ , ਗਾਜਰ , ਘੀ , ਟਮਾਟਰ , ਮੱਖਣ , ਦਾਲਾਂ ਦੇ ਅੰਕੁਰ , ਦੁੱਧ , ਅੰਡੇ , ਗੁਰਦੇ , ਹਰੀਆਂ ਪੱਤੇਦਾਰ ਸਬਜ਼ੀਆਂ , ਮੂੰਗਫਲੀ , ਦਾਲਾਂ , ਸ਼ਹਿਦ , ਸਲਾਦ ਆਦਿ ਤੋਂ ਪ੍ਰਾਪਤ ਹੁੰਦਾ ਹੈ । 5 Marks Question Answer Sources of Vitamin A - Vitamin A is found in both organisms and plants. It is obtained from sweet potato, green leafy vegetables, salad, dried apricots, capsicum, fish liver, fish oil, egg yolk, milk, cheese, butter, liver, ghee, melon, apple, papaya etc. Sources of Vitamin C - Vitamin C is abundant in citrus fruits. This vitamin is found in most gonorrhea. It is obtained from lemon, orange, guava, chilli, green coriander, cabbage, radish leaves, chaulai, bitter gourd, beetroot, papaya, malt, seasonal, cola, b, grape, tomato, fenugreek, pineapple etc. Vitamin E - Vitamin E is fat soluble. It helps in absorbing iron. This protects the red blood cells from spoiling. It promotes muscle growth and development. It helps in carrying out physical activities. This vitamin increases the body's ability to reproduce. The acquisition of E Vitamin Source - Vitamin 'E' grain, soybean, coconut oil, fish oil, meat, liver, carrots, ghee, tomato, butter, whereby the pulses, milk, eggs, kidney, green leafy vegetables , Peanuts, pulses, honey, salads, etc.