Skip to main content
Class-10th, Chapter-2, Very Short Que-Ans
1 Marks Que-Ansਉੱਤਰ - ਪ੍ਰੋਟੀਨ ਸਾਨੂੰ ਸੋਇਆਬੀਨ , ਮੂੰਗਫਲੀ , ਮਸਰ , ਛੋਲੇ , ਮਾਂਹ , ਮੂੰਗ , ਕਾਜੂ , ਬਦਾਮ , ਪਿਸਤਾ , ਅਖਰੋਟ , ਕਣਕ , ਬਾਜਰਾ , ਮੱਕੀ ਅਤੇ ਚਾਵਲਾਂ ਤੋਂ ਮਿਲਦੀ ਹੈ । ਪਸ਼ੂ ਪ੍ਰੋਟੀਨ ਸਾਨੂੰ ਦੁੱਧ , ਪਨੀਰ , ਦਹੀਂ , ਮਾਸ , ਮੱਛੀ ਅਤੇ ਛੇ ਤੋਂ ਮਿਲਦੀ ਹੈ । ਉੱਤਰ - ਕੈਲਸ਼ੀਅਮ , ਫਾਸਫੋਰਸ , ਲੋਹਾ , ਸੋਡੀਅਮ , ਕਲੋਰੀਨ , ਪੋਟਾਸ਼ੀਅਮ , ਮੈਗਨੀਸ਼ੀਅਮ , ਸਲਵਰ , ਆਇਉਡੀਨ , ਮੰਗਨੀਜ਼ , ਕਾਪਰ ਅਤੇ ਜ਼ਿੰਕ ਜਿਹੇ ਖਣਿਜ ਪਦਾਰਥ ਸਾਡੇ ਲਈ ਬਹੁਤ ਜ਼ਰੂਰੀ ਹਨ । ਉੱਤਰ - ਖਣਿਜ ਲੂਣ ਹਰੇ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਕਿ ਮੂਲੀ , ਸ਼ਲਗਮ , ਪਾਲਕ , ਬੰਦਗੋਭੀ , ਸਾਗ , ਮੇਵੀ , ਮਾਣ , ਗਾਜਰ , ਭਿੰਡੀ , ਚਿਲਾਈ ਅਤੇ ਹੋਰ ਸਬਜ਼ੀਆਂ ਤੇ ਫੁੱਲਾਂ ਵਿਚੋਂ ਅੰਬ , ਕੇਲਾ , ਅੰਗੂਰ , ਸੇਬ , ਪਪੀਤਾ , ਮਰੂਦ , ਜਾਮਣ , ਬੇਰ , ਨਾਸ਼ਪਾਤੀ , ਅੰਜੀਰ ਆਦਿ ਤੋਂ ਪ੍ਰਾਪਤ ਹੁੰਦੇ ਹਨ । ਇਸ ਤੋਂ ਉਪਰੰਤ ਦੁੱਧ , ਮੀਟ , ਮੱਛੀ , ਏ ਅਤੇ ਅਨਾਜਾਂ ਤੋਂ ਵੀ ਪ੍ਰਾਪਤ ਹੁੰਦੇ ਹਨ । ਉੱਤਰ - ਵਿਟਾਮਿਨ ਏ ਸੰਤਰਾ , ਅਨਾਨਾਸ , ਅੰਬ , ਕੇਲਾ , ਪਪੀਤਾ , ਪਾਲਕ , ਮੇਥੀ , ਪੁਦੀਨਾ , ਮੂਲੀ ਦੇ ਪੱਤੇ , ਗਾਜਰ ਬੰਦਗੋਭੀ , ਹਰੀ ਮਿਰਚ , ਟਮਾਟਰ , ਪੇਠਾ , ਚਲਾਈ , ਦੁੱਧ , ਮੱਖਣ , ਕਲੇਜੀ , ਮੱਛੀ ਤੋਂ ਮਿਲਦਾ ਹੈ । ਉੱਤਰ - ਇਹ ਵਿਟਾਮਿਨ ਸਾਰੇ ਅਨਾਜਾਂ , ਛਿਲਕਿਆਂ ਵਾਲੀਆਂ ਦਾਲਾਂ , ਅਣਛਾਣੇ ਆਟੋ , ਜਵਾਰ , ਹੱਥਾਂ ਨਾਲ ਕੁੱਟ ਚਾਵਲ , ਸੋਇਆਬੀਨ , ਦੁੱਧ , ਮੱਖਣ , ਪਨੀਰ , ਮੀਟ , ਮੱਛੀ , ਅੰਡੇ , ਬੰਦਗੋਭੀ , ਪਿਆਜ਼ , ਪਾਲਕ , ਟਮਾਟਰ , ਸ਼ਲਗਮ , ਸਲਾਦ ਵਿਚੋਂ ਮਿਲਦਾ ਹੈ । A. Protein comes from soybeans, peanuts, maize, chickpeas, mangoes, carrots, cashews, almonds, pistachios, walnuts, wheat, millet, maize and rice. Animal protein comes from milk, cheese, yogurt, meat, fish and six. A. Minerals like Calcium, Phosphorus, Iron, Sodium, Chlorine, Potassium, Magnesium, Silver, Iodine, Manganese, Copper and Zinc are very important to us. A. Mineral salt Green leafy vegetables such as radishes, turnips, spinach, cabbage, greens, nuts, mangoes, carrots, okra, chili and other vegetables and flowers include mangoes, bananas, grapes, apples, papayas, apricots, berries, berries. , Pears, figs, etc. It is also obtained from milk, meat, fish, A and grains. A. Vitamin A is found in oranges, pineapples, mangoes, bananas, papayas, spinach, fenugreek, mint, radish leaves, carrots, cabbage, green chillies, tomatoes, pumpkins, chalai, milk, butter, liver and fish. A. This vitamin is found in whole grains, peeled pulses, unripe oats, jowar, hand-beaten rice, soybeans, milk, butter, cheese, meat, fish, eggs, cabbage, onions, spinach, tomatoes, turnips, salads.