Class-6th, Chapter 5 Punjabi Medium


ਸੁਰੱਖਿਆ ਸਿੱਖਿਆ (5)


1 ਅੰਕ ਦੇ ਪ੍ਰਸ਼ਨ ਉੱਤਰ 



ਪ੍ਰਸ਼ਨ 1.ਸਾਨੂੰ ਸੜਕ ਦੇ ਹਮੇਸ਼ਾ ਕਿਸ ਪਾਸੇ ਚਲਣਾ ਚਾਹੀਦਾ ਹੈ ?

ਉੱਤਰ - ਖੱਬੇ ਪਾਸੇ 


ਪ੍ਰਸ਼ਨ 2.ਵਾਹਣ ਚਲਾਉਣ ਦੀ ਅਨੁਮਤੀ ਕਿਸ ਉਮਰ ਵਿੱਚ ਮਿਲਦੀ ਹੈ ?

ਉੱਤਰ - 18 ਸਾਲ ਤੋਂ ਬਾਦ

 

ਪ੍ਰਸ਼ਨ 3.ਟ੍ਰੈਫਿਕ ਬੱਤੀਆਂ ਵਿੱਚ ਲਾਲ ਰੰਗ ਵੀ ਬੱਤੀ ਦੇ ਇਸ਼ਾਰੇ ਦਾ ਕਿ ਮਤਲਬ ਹੈ ?

ਉੱਤਰ -ਰੁਕਣਾ 


ਪ੍ਰਸ਼ਨ 4.ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਕੀ ਹੁੰਦਾ ਹੈ ?

ਉੱਤਰ -ਦੁਰਘਟਨਾ ਵਿੱਚ ਜਾਨ ਜਾ ਸਕਦੀ ਹੈ 


ਪ੍ਰਸ਼ਨ 5.ਘਰ ਵਿੱਚ ਅੱਗ ਲੱਗਣ ਦਾ ਮੁੱਖ ਕਾਰਣ ਕਿ ਹੈ ?

ਉੱਤਰ -ਬਿਜਲੀ ਉਪਕਰਣ ਦਾ ਖ਼ਰਾਬ ਹੋਣਾ 


ਪ੍ਰਸ਼ਨ 6.ਅੱਗ ਲੱਗਣ ਦੀ ਹਾਲਤ ਵਿੱਚ ਸਭ ਤੋਂ ਪਹਿਲਾ ਕਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ ?

ਉੱਤਰ -ਫਾਇਰ ਬ੍ਰਿਗੇਡ ਗੱਡੀ ਨੂੰ 


ਪ੍ਰਸ਼ਨ 7.ਸੜਕ ਦੁਰਘਟਨਾ ਦਾ ਮੁਖ ਕਾਰਨ ਕਿ ਹੁੰਦਾ ਹੈ ?

ਉੱਤਰ -ਤੇਜ਼ ਰਫਤਾਰ ਨਾਲ ਗੱਡੀ ਚਲਾਉਣਾ 


ਪ੍ਰਸ਼ਨ 8.ਬੱਚਿਆਂ ਨੂੰ ਹਮੇਸ਼ਾ ਕਿਥੇ ਖੇਡਣਾ ਚਾਹੀਦਾ ਹੈ ?

ਉੱਤਰ -ਮੈਦਾਨ ਵਿੱਚ 


ਪ੍ਰਸ਼ਨ 9.ਚੌਰਾਹੇ ਤੇ ਸਾਨੂੰ ਕਿਸ ਦੇ ਇਸ਼ਾਰੇ ਤੇ ਚੱਲਣਾ ਚਾਹੀਦਾ ਹੈ ?

ਉੱਤਰ -ਟ੍ਰੈਫਿਕ ਮੁਲਾਜਮ ਅਤੇ ਹਰੀ ਬੱਤੀ ਤੇ 


ਪ੍ਰਸ਼ਨ 10.ਘਰ ਵਿੱਚ ਸਭ ਤੋਂ ਵੱਧ ਨਿਗਰਾਨੀ ਵਾਲੀ ਜਗ੍ਹਾ ਕਿਹੜੀ ਹੁੰਦੀ ਹੈ ?

ਉੱਤਰ -ਰਸੋਈ 






2 & 3 ਅੰਕ ਦੇ ਪ੍ਰਸ਼ਨ ਉੱਤਰ 

2 & 3 Marks Que-Ans



ਪ੍ਰਸ਼ਨ 1. ਸੜਕ ਸੁਰੱਖਿਆ ਤੋ ਕੀ ਭਾਵ ਹੈ?

ਉੱਤਰ- ਸੜਕ ਸੁਰੱਖਿਆ ਤੋਂ ਭਾਵ ਉਹ ਨਿਯਮ ਜੋ ਸਾਡੀ ਸੁਰੱਖਿਆ ਲਈ ਬਣੇ ਹਨ। ਜਿਸ ਦਾ ਸੰਬੰਧ ਗੱਡੀਆਂ ਦੀ ਰਫਤਾਰ ਦੀ ਸੀਮਤ ਗਤੀ, ਢੰਗ ਤੇ ਤਰੀਕੇ ਸ਼ਾਮਿਲ ਹੁੰਦੇ ਹਨ 


ਪ੍ਰਸ਼ਨ 2. ਟ੍ਰੈਫਿਕ ਬੱਤੀਆਂ ਦੇ ਕੀ ਅਰਥ ਹਨ। 

ਉੱਤਰ - ਟ੍ਰੈਫਿਕ ਬੱਤੀਆਂ ਸਾਨੂ ਚੱਲਣ ਤੇ ਰੁਕਣ ਸੰਬੰਧੀ ਹਦਾਇਤਾਂ ਦਿੰਦੀਆਂ ਹਨ। ਲਾਲ ਤੇ ਰੁਕਣਾ ਤੇ ਹਰਿ ਤੇ ਚਲਣਾ। 


ਪ੍ਰਸ਼ਨ 3. ਛੋਟੇ ਬੱਚਿਆਂ ਵਿੱਚ ਦੁਰਘਟਨਾ ਦੇ ਕੀ ਕਾਰਨ ਹਨ ?

ਉੱਤਰ- ਛੋਟੀ ਉਮਰ ਵਿੱਚ ਵਾਹਨ ਤੇਜ਼ੀ ਨਾਲ ਚਲਾਉਣਾ, ਸੜਕ ਤੇ ਖੇਡਣਾ 

           

ਪ੍ਰਸ਼ਨ 4.ਸੜਕ ਪਾਰ ਕਰਨ ਦਾ ਸਹੀ ਤਰੀਕਾ ਕਿ ਹੈ ?

ਉੱਤਰ -ਹਮੇਸ਼ਾ ਸੜਕ ਪਾਰ ਕਰਨ ਵੇਲੇ ਹਰੀ ਬੱਤੀ ਦਾ ਇਸ਼ਾਰਾ ਦਾ ਧਿਆਨ ਰੱਖ ਕੇ ਕਾਲੇ ਤੇ ਚਿੱਟੀ ਪੱਟੀ ਉੱਪਰ ਹੀ ਚਲਣਾ ਚਾਹੀਦਾ ਹੈ। 


ਪ੍ਰਸ਼ਨ 5.ਸਾਨੂੰ ਕੂੜਾ ਕਰਕਟ ਕਿੱਥੇ ਸੁੱਟਣਾ ਚਾਹੀਦਾ ਹੈ ?

ਉੱਤਰ -ਕੂੜਾ ਹਮੇਸ਼ਾ ਕੂੜੇਦਾਨ ਵਿੱਚ ਹੀ ਸੁੱਟਣਾ ਚਾਹੀਦਾ ਹੈ। 


ਪ੍ਰਸ਼ਨ 6. ਬਿਜਲੀ ਉਪਕਰਨਾਂ ਦੀ ਦੇਖਭਾਲ ਕਿਵੇਂ ਕਰਨੀ ਚਾਹੀਦੀ ਹੈ ?

ਉੱਤਰ - ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣੇ ਚਾਹੀਦੇ ਹੈ ਅਤੇ ਵਰਤੋਂ ਤੋਂ ਬਾਦ ਸਾਂਭ ਦੇਣੇ ਚਾਹੀਦੇ ਹਨ। 





 ਸੁਰੱਖਿਆ ਸਿੱਖਿਆ (5)



5 ਅੰਕ ਦੇ ਪ੍ਰਸ਼ਨ ਉੱਤਰ 

5 Marks Que-Ans



ਪ੍ਰਸ਼ਨ 1. ਘਰ ਵਿੱਚ ਅੱਗ ਲੱਗਣ ਦੇ ਕਿ ਕਾਰਣ ਹੋ ਸਕਦੇ ਹਨ ?

ਉੱਤਰ - 1.)ਰਸੋਈ ਵਿਚ ਬਾਲਨ ਨਾਲ ਅਣਗਹਿਲੀ ਕਾਰਨ ਨਾਲ 

            2.) ਬਿਜਲੀ ਦੇ ਉਪਕਰਣ ਨਾਲ ਸ਼ੋਰਟ ਸਰਕਟ ਹੋਣ ਨਾਲ 

            3.)ਬੀੜੀ ਸਿਗਰੇਟ ਦੀ ਦੀ ਅਣਗਹਿਲੀ ਨਾਲ 

            4.)ਬੇ ਧਿਆਨੀ ਨਾਲ ਪਟਾਕੇ ਚਲਾਉਣ ਕਾਰਨ 

            5.) ਘਰ ਵਿਚ ਜਲਾਨਸ਼ੀਲ ਵਸਤੂਆਂ ਦਾ ਗ਼ਲਤ ਢੰਗ ਨਾਲ ਉਪਯੋਗ ਹੋਣਾ 


ਪ੍ਰਸ਼ਨ 2. ਸੜਕ ਤੇ ਚਲਣ ਸਮੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?

ਉੱਤਰ - 1.)ਟ੍ਰੈਫਿਕ ਬੱਤੀਆਂ ਦੀ ਠੀਕ ਢੰਗ ਨਾਲ ਵਰਤੋਂ ਕਰਨੀ 

            2.) ਗੱਡੀ ਤੇਜ ਰਫਤਾਰ ਅਲ ਚਲਾਉਣਾ 

            3.)ਨਸ਼ਾ ਕਰਕੇ ਗੱਡੀ ਚਲਾਉਣਾ 

            4.)ਛੋਟੀ ਉਮਰ ਵਿੱਚ ਬਗੈਰ ਲਾਇਸੈਂਸ ਤੋਂ ਗੱਡੀ ਚਲਾਉਣਾ 

            5.) ਜਾਨਵਰਾਂ ਦਾ ਸੜਕ ਤੇ ਚਲਣਾ 

            6)ਵਾਹਣ ਦੀ ਜਾਂਚ ਸਮੇ ਸਰ ਨਾ ਕਰਾਉਣਾ 


ਪ੍ਰਸ਼ਨ 3. ਘਰ ਵਿਚ ਸੁਰੱਖਿਆ ਦੇ ਕਿਹੜੇ ਧਿਆਨ ਰੱਖਣੇ ਚਾਹੀਦੇ ਹਨ ?

ਉੱਤਰ- ਰਸੋਈ ਵਿੱਚ ਬਾਲਣ ਅੱਗ ਤੋਂ ਦੂਰ ਰੱਖਣਾ ਚਾਹੀਦਾ ਹੈ 

2.)ਬੀੜੀ ਸਿਗਰੇਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ 

3.) ਪਟਾਕੇ ਘਰ ਤੋਂ ਦੂਰ ਕਿਸੇ ਖੁੱਲੀ ਜਗ੍ਹਾ ਤੇ ਚਲਾਉਣੇ ਚਾਹੀਦੇ ਹਨ 

4.)ਘਰ ਵਿਚ ਕੋਈ ਬਿਜਲੀ ਦੀ ਤਾਰ ਦਾ ਜੋੜ ਹੀ ਹੋਣਾ ਚਾਹੀਦਾ 

5.) ਘਰ ਵਿਚ ਦਵਾਈਆਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣੀਆਂ ਚਾਹੀਦੀਆਂ ਹਨ 



Popular Posts

Contact Form

Name

Email *

Message *