Skip to main content
Search
Search This Blog
Physical Education and Sports E-Content.
Share
Get link
Facebook
X
Pinterest
Email
Other Apps
Labels
Chapter-7 8th
CLASS-8TH, CHAPTER-7, Short QUE-ANS
ਯੋਗ
(7)
3 ਅੰਕ ਦੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਯੋਗ ਕਿਸ ਨੂੰ ਕਹਿੰਦੇ ਹਨ ?
ਉੱਤਰ- ਯੋਗ ਦਾ ਜਨਮ ਪ੍ਰਾਚੀਨ ਭਾਰਤ ਵਿੱਚ ਹੋਇਆ ਜੋ ਭਾਰਤੀ ਰਿਸ਼ੀ - ਮੁਨੀਆਂ ਦੀ ਦੇਣ ਹੈ । ਯੋਗ ਅੱਜ ਪੂਰੀ ਦੁਨੀਆ ਵਿੱਚ ਪ੍ਰਚੱਲਿਤ ਹੈ । ਮਨੁੱਖ ਯੋਗ ਕਿਰਿਆਵਾਂ ਰਾਹੀਂ ਆਪਣੇ ਸਰੀਰ ਨੂੰ ਫੁਰਤੀਲਾ , ਮਨ ਨੂੰ ਇਕਾਗਰ ਅਤੇ ਬੁੱਧੀ ਨੂੰ ਤੇਜ਼ ਬਣਾ ਲੈਂਦਾ ਹੈ । ਇਹ ਸਰੀਰ ਨੂੰ ਰਿਸ਼ਟ - ਪੁਸ਼ਟ ਰੱਖਦਾ ਹੈ । ਇਹ ਮਨੁੱਖ ਨੂੰ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ । ਯੋਗ ਕਰਨ ਨਾਲ ਮਨ ਸ਼ਾਂਤ ਰਹਿੰਦਾ ਹੈ । ਇਹ ਮਨੁੱਖ ਦੀ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰਵਾਉਣ ਦਾ ਇੱਕ ਸਾਧਨ ਹੈ ।
ਪ੍ਰਸ਼ਨ 2. ਯੋਗ ਆਤਮਾ ਨੂੰ ਪਰਮਾਤਮਾ ਨਾਲ ਇਕਜੁੱਟ ਕਿਵੇਂ ਕਰਦਾ ਹੈ ?
ਉੱਤਰ- ਯੋਗ ਪਰਮਾਤਮਾ ਨਾਲ ਏਕਤਾ ਦਾ ਇਕ ਮਹੱਤਵਪੂਰਨ ਸਰੋਤ ਹੈ । ਸਾਡਾ ਸਰੀਰ ਇਸ ਮਿੱਠੇ ਸੁਮੇਲ ਦਾ ਮਾਧਿਅਮ ਹੈ । ਪਰਮਾਤਮਾ ਦੀ ਪ੍ਰਾਪਤੀ ਕੇਵਲ ਤੰਦਰੁਸਤ ਸਰੀਰ ਨਾਲ ਹੀ ਸੰਭਵ ਹੈ ਕਿਉਂਕਿ ਯੋਗਾ ਸਾਨੂੰ ਤੰਦਰੁਸਤ ਬਣਾਉਂਦਾ ਹੈ ਇਸ ਲਈ ਇਹ ਆਤਮਾ ਨੂੰ ਪਰਮਾਤਮਾ ਨਾਲ ਇਕਜੁੱਟ ਕਰਨ ਦਾ ਸਰੋਤ ਹੈ ਜਿਸ ਨੂੰ ਸੰਪੂਰਨ ਜੀਵਨ ਕਿਹਾ ਜਾਂਦਾ ਹੈ ।
ਪ੍ਰਸ਼ਨ 3. ਯੋਗ ਦਾ ਕੀ ਮਹੱਤਵ ਹੈ ?
ਉੱਤਰ- ਯੋਗ ਦਾ ਮਹੱਤਵ ਇਸ ਤਰ੍ਹਾਂ ਹੈ :
( 1 ) ਯੋਗ ਸਾਡੇ ਸਰੀਰ ਨੂੰ ਤੰਦਰੂਸਤ ਕਰਦਾ ਹੈ ।
( 2 ) ਇਹ ਸਰੀਰ ਦੇ ਰੋਗਾਂ ਨੂੰ ਕਸਰਤ ਰਾਹੀਂ ਦੂਰ ਕਰ ਦਿੰਦਾ ਹੈ ।
( 3 ) ਯੋਗ ਕਸਰਤ ਰਾਹੀਂ ਸਾਡੇ ਸਰੀਰ ਦਿਆਂ ਮਾਸਪੇਸ਼ਿਆਂ ਨੂੰ ਮਜ਼ਬੂਤ ਬਣਾ ਦਿੰਦਾ ਹੈ ।
( 4 ) ਇਹ ਸਾਡੇ ਮਾਨਸਿਕ ਸੰਤੁਲਨ ਨੂੰ ਠੀਕ ਰੱਖਦਾ ਹੈ ।
( 5 ) ਇਹ ਮਾਨਸਿਕ ਤਨਾਓ ਨੂੰ ਦੂਰ ਕਰਦਾ ਹੈ ।
( 6 ) ਇਹ ਸਾਡੇ ਸਰੀਰ ਦਿਆਂ ਚਿੰਤਾਵਾਂ ਨੂੰ ਦੂਰ ਕਰਦਾ ਹੈ ।
( 7 ) ਇਹ ਮਾਨਸਿਕ ਕਮਜ਼ੋਰੀ ਨੂੰ ਦੂਰ ਕਰਦਾ ਹੈ ।
( 8 ) ਇਹ ਆਦਤਾਂ ਨੂੰ ਸੁਧਾਰਦਾ ਹੈ ।
ਪ੍ਰਸ਼ਨ 4. ਯੋਗ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ- ਯੋਗ ਦੇ ਮੁੱਖ ਉਦੇਸ਼
( 1 ) ਸਿਹਤਮੰਦ ਬਣਾਉਣਾ ।
( 2 ) ਮਾਨਸਿਕ ਤੌਰ ' ਤੇ ਮਜ਼ਬੂਤ ਬਣਾਉਣਾ ।
( 3 ) ਭਾਵਨਾਵਾਂ ' ਤੇ ਕਾਬੂ ਪਾਉਣਾ
( 4 ) ਅਧਿਆਤਮਕ ਜੀਵਨ
( 5 ) ਉੱਚ - ਪੱਧਰ ਦੀ ਚੇਤਨਾ ਦੀ ਪ੍ਰਾਪਤੀ ।
ਪ੍ਰਸ਼ਨ 5. ਯੋਗ ਸਾਡੇ ਸ਼ਰੀਰ ਨੂੰ ਸਿਹਤਮੰਦ ਕਿਵੇਂ ਬਣਾਉਂਦਾ ਹੈ ?
ਉੱਤਰ- ਯੋਗ ਆਸਣ ਇੱਕ ਸਰੀਰਿਕ ਕਸਰਤ ਹੈ । ਜੇਕਰ ਸਹੀ ਢੰਗ ਨਾਲ ਨਿਯਮਤ ਰੂਪ ਵਿੱਚ ਯੋਗ ਅਭਿਆਸ ਕੀਤਾ ਜਾਵੇ ਤਾਂ ਵਿਅਕਤੀ ਦਾ ਸਰੀਰ ਹਮੇਸ਼ਾਂ ਤਾਕਤਵਰ , ਤੰਦਰੁਸਤ ਅਤੇ ਚੁਸਤ ਰਹਿੰਦਾ ਹੈ । ਭਿੰਨ - ਭਿੰਨ ਯੋਗ ਆਸਣ ਸਾਡੇ ਸਰੀਰ ਦੇ ਭਿੰਨ - ਭਿੰਨ ਅੰਗਾਂ ਅਤੇ ਪ੍ਰਨਾਲੀਆਂ ਨੂੰ ਤੰਦਰੁਸਤ ਰੱਖਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੇ ਹਨ । ਇਸ ਲਈ ਹਰ ਵਿਅਕਤੀ ਲਈ ਯੋਗ ਆਸਣ ਕਰਨੇ ਬਹੁਤ ਹੀ ਲਾਭਦਾਇਕ ਹੁੰਦੇ ਹਨ ।
ਪ੍ਰਸ਼ਨ 6 . ਯੋਗ ਸਾਡੇ ਸਰੀਰ ਨੂੰ ਮਾਨਸਿਕ ਤੌਰ ' ਤੇ ਮਜ਼ਬੂਤ ਕਿਵੇਂ ਬਣਾਉਂਦਾ ਹੈ ?
ਉੱਤਰ- ਯੋਗ ਨਾ ਕੇਵਲ ਇਨਸਾਨ ਨੂੰ ਸਰੀਰਕ ਪੱਖੋਂ ਤਾਕਤਵਰ ਬਣਾਉਂਦਾ ਹੈ ਸਗੋਂ ਉਸ ਦੇ ਮਨ ਨੂੰ ਇਕਾਗਰ ਕਰ ਕੇ ਸਥਿਰ ਵੀ ਰੱਖਦਾ ਹੈ ਜਿਸ ਨਾਲ ਉਹ ਮਾਨਸਿਕ ਤੌਰ ' ਤੇ ਮਜ਼ਬੂਤ ਹੋ ਜਾਂਦਾ ਹੈ ਅਤੇ ਉਸ ਵਿੱਚ ਆਤਮ ਵਿਸ਼ਵਾਸ ਪੈਦਾ ਹੋ ਜਾਂਦਾ ਹੈ । ਇਸ ਆਤਮ ਵਿਸ਼ਵਾਸ ਸਦਕਾ ਉਹ ਔਖੇ ਤੋਂ ਔਖੇ ਵੇਲੇ ਬਿਲਕੁਲ ਵੀ ਨਹੀਂ ਘਬਰਾਉਂਦਾ ਸਗੋਂ ਆਪਣੀਆਂ ਮੁਸ਼ਕਲਾਂ ਦਾ ਸਾਮਣਾ ਹੌਸਲੇ ਨਾਲ ਕਰਦਾ ਹੈ ਅਤੇ ਹਰ ਸਮੱਸਿਆ ਦਾ ਹੱਲ ਛੇਤੀ ਕਰਨ ਦੇ ਯੋਗ T ਹੋ ਜਾਂਦਾ ਹੈ ।
ਪ੍ਰਸ਼ਨ 7. ਯੋਗ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ' ਤੇ ਕਾਬੂ ਕਿਵੇਂ ਪਾ ਸਕਦੇ ਹਾਂ ?
ਉੱਤਰ- ਯੋਗ ਇਨਸਾਨ ਨੂੰ ਆਪਣੀਆਂ ਭਾਵਨਾਵਾਂ ਤੇ ਕਾਬੂ ਪਾਉਣ ਦੇ ਯੋਗ ਬਣਾਉਂਦਾ ਹੈ । ਇਸ ਨਾਲ ਉਸ ਦੇ ਮਨ ਦਾ ਸੰਤੁਲਨ ਬਣਿਆ ਰਹਿੰਦਾ ਹੈ । ਇਸੇ ਕਰਕੇ ਚਿੰਤਾ ਅਤੇ ਪ੍ਰੇਸ਼ਾਨੀਆਂ ਨਾਲ ਘਿਰੇ ਲੋਕਾਂ ਲਈ ਯੋਗ ਇੱਕ ਵਰਦਾਨ ਸਿੱਧ ਹੋਇਆ ਹੈ । ਯੋਗ ਮਨ ਨੂੰ ਸ਼ਾਂਤ ਰੱਖ ਕੇ ਔਖੀ ਤੋਂ ਔਖੀ ਘੜੀ ਵਿੱਚ ਵੀ ਮਨੁੱਖ ਨੂੰ ਆਪਣੀਆਂ ਭਾਵਨਾਵਾਂ ਤੇ ਕਾਬੂ ਪਾਉਣ ਦੇ ਯੋਗ ਬਣਾਉਂਦਾ ਹੈ ਅਤੇ ਮਨੁੱਖ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਸੌਖਿਆਂ ਗੁਜ਼ਾਰਦਾ ਹੈ ।
ਪ੍ਰਸ਼ਨ 8. ਯੋਗ ਸਾਡੇ ਅਧਿਆਤਮਕ ਜੀਵਨ ਲਈ ਕਿਵੇਂ ਮਹੱਤਵਪੂਰਨ ਹੈ ?
ਉੱਤਰ- ਯੋਗ ਮਨ ਇਕਾਗਰ ਕਰਨ ਲਈ ਮਦਦ ਕਰਦਾ ਹੈ ਜਿਸ ਕਰਕੇ ਉਹ ਆਤਮਿਕ ਤੌਰ ਤੇ ਸ਼ਾਂਤੀ ਮਹਿਸੂਸ ਕਰਦੇ ਹਨ । ਇਸ ਕਾਰਨ ਉਹਨਾਂ ਵਿੱਚ ਧਾਰਮਿਕ ਵਿਸ਼ਵਾਸ , ਮਨੁੱਖੀ ਕਦਰਾਂ ਕੀਮਤਾਂ , ਜੀਵਨ ਦੇ ਸਿਧਾਂਤ ਅਤੇ ਨੈਤਿਕਤਾ ਉਤਪੰਨ ਹੁੰਦੇ ਹਨ ।
ਪ੍ਰਸ਼ਨ 9. ਯੋਗ ਉੱਚ - ਪੱਧਰ ਦੀ ਚੇਤਨਾ ਦੀ ਪ੍ਰਾਪਤੀ ਲਈ ਕਿਵੇਂ ਜ਼ਰੂਰੀ ਹੈ ?
ਉੱਤਰ- ਮਨ ਦੀ ਇਕਾਗਰਤਾ , ਸਾਧਨਾ ਅਤੇ ਹੋਰ ਅਧਿਆਤਮਕ ਅਭਿਆਸਾਂ ਰਾਹੀਂ ਅੰਤਰ ਆਤਮਾ ਨੂੰ ਰੂਹਾਨੀ ਸ਼ਕਤੀ ਨਾਲ ਜੋੜਿਆ ਜਾ ਸਕਦਾ ਹੈ । ਇਸ ਤਰ੍ਹਾਂ ਉੱਚ ਅਵਸਥਾ ਤੇ ਪਹੁੰਚੀ ਹੋਈ ਅੰਤਰ - ਆਤਮਾ ਸਦਕਾ ਸਹਿਜ ਰਿਆਨ ਭਾਵ ਉੱਚ ਪੱਧਰ ਦੀ ਚੇਤਨਤਾ ਦੀ ਪ੍ਰਾਪਤੀ ਹੋ ਜਾਂਦੀ ਹੈ ।
ਪ੍ਰਸ਼ਨ 10 , ਨਿਯਮ ਕੀ ਹੈ ? ਇਸ ਨਾਲ ਈਰਖਾ ਨੂੰ ਖ਼ਤਮ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ- ‘ ਨਿਯਮ ਦਾ ਅਰਥ ਸਰੀਰ ਅਤੇ ਮਨ ਨੂੰ ਸ਼ੁੱਧ ਅਤੇ ਪਵਿੱਤਰ ਰੱਖਣਾ ਹੈ । ਇਸ ਦੀ ਮਦਦ ਨਾਲ ਦੂਜਿਆਂ ਦੇ ਪ੍ਰਤਿ ਈਰਖਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਨਿਮਨ ਲਿਖਤ ਗੱਲਾਂ ਸ਼ਾਮਲ ਹਨ
( 1 ) ਸੋਚ ( ਸਰੀਰ ਅਤੇ ਮਨ ਦੀ ਬੁਧੀ )
( 2 ) ਸੰਤੋਖ ( ਸੰਤੁਸ਼ਟ ਅਤੇ ਪ੍ਰਸੰਨ ਰਹਿਣਾ )
3 ) ਭੂਪ ( ਆਪਣੇ ਤੋਂ ਅਨੁਸ਼ਾਸਿਤ ਰਹਿਣਾ )
( 4 ) ਸਵਾਧਿਆਏ ( ਆਤਮ ਚਿੰਤਨ ਕਰਨਾ ।
5 ) ਈਸ਼ਕਰ ਪਾਵਿਧਾਨ ( ਈਸ਼ਵਰ ਦੇ ਪ੍ਰਤਿ ਪੂਰਾ ਵਿਸ਼ਵਾਸ਼ )
ENGLISH MEDIUM
Yoga (6)
3 Marks question answer
Question 1. What is yoga called?
A. Yoga was born in ancient India which is the legacy of Indian sages and sages. Yoga is popular all over the world today. Through yoga activities a human being makes his body agile, his mind concentrated and his intellect sharp. It keeps the body fit. It gives man the power to fight against diseases. Enabling keeps the mind calm. It is a means of uniting the human soul with God.
Question 2. How does yoga unite the soul with God?
Answer: Yoga is an important source of oneness with God. Our body is the medium of this sweet union. Achieving God is possible only with a healthy body because yoga makes us healthy so it is the source of uniting the soul with God which is called perfect life.
Question 3. What is the significance of yoga?
The importance of post-yoga is as follows:
(1) Yoga makes our body healthy.
(2) It cures diseases of the body through exercise.
(3) Yoga strengthens the muscles of our body through exercise.
(4) It maintains our mental balance.
(5) It relieves mental stress.
(6) It relieves the worries of our body.
(7) It removes mental weakness.
(8) It improves habits.
Question 4. What are the main objectives of yoga?
Answer- The main purpose of yoga
(1) Keeping healthy.
(2) Strengthen mentally.
(3) Controlling emotions
(4) Spiritual life
(5) Achieving a higher level of consciousness.
Question 5. How does yoga make our body healthy?
Answer: Yoga asana is a physical exercise. With proper and regular yoga practice, one's body is always strong, healthy and alert. Different yoga postures keep different parts of our body and systems healthy and increase our ability to fight diseases. That is why doing yoga asanas is very beneficial for everyone.
Question 6. How does yoga make our body mentally strong?
Answer: Yoga not only makes a person physically strong but also keeps his mind stable by concentrating which makes him mentally strong and builds self confidence. Due to this self-confidence he does not panic at all in the most difficult of times but faces his difficulties with courage and is able to solve every problem quickly.
Question 7. How can we control our emotions through yoga?
Answer: Yoga enables a person to control his emotions. This maintains the balance of his mind. That is why yoga has proved to be a boon for those who are surrounded by worries and anxieties. Yoga keeps the mind calm and enables the human being to control his emotions even in the most difficult hour and the human being spends his life happily and easily.
Question 8. How is yoga important for our spiritual life?
Answer: Yoga helps the mind to concentrate which makes them feel spiritually at peace. Because of this they develop religious beliefs, human values, principles of life and ethics.
Question 9. How is yoga necessary for attaining a higher level of consciousness?
A. Through concentration of the mind, sadhana and other spiritual practices the inner soul can be connected with the spiritual power. In this way, due to the inner soul, which has reached a higher stage, Sehaj Ryan, meaning a higher level of consciousness, is achieved.
Question 10, What is the rule? How can this eliminate jealousy?
Answer: The rule means to keep the body and mind pure and holy. It helps to eliminate jealousy towards others and includes the following:
(1) Thinking (body and mind intelligence)
(2) Contentment (to be satisfied and happy)
3) Bhoop (being self-disciplined)
(4) Swadhyaye (self-reflection).
5) Ishkar Pavidhan (complete faith in God)
Check More
Athletics all Events
All About Olympics
More
Punjab D.P.E Exam Sample 2020
Haryana PTI Exam Sample
More
Vitamins
Vitamins and Minerals
More
Mudra Vigiyan
Asana for Back Pain
More
Full Body Workout
100 Workout Without Equipment
More
Latest 1000 MCQ's
Question Bank
More
Main Reason of Obesity in Youngsters
Habits for Healthy Teeth
More
Exercises for Back Pain
Spine Habits
More
Martial Art for Women Safety
Shoulder Workout
More
Nutrition Basis
Proteins
More
Benefits of Exercise
Sports Injuries
Sports Medicine All Notes
Types of Research
Define and Nature Of Research
Research All Notes
Nature and Scope of Sports Psychology
Transfer of Learning
Psychology All Notes
Lever
Body Movements
Kinesiology All Notes
Anthropometric Measurements
Harvard Step Test
Test, Measurement & Evaluation All Notes
Nature and Concept of Sports Management
Budget
Sports Management All Notes
Newton Law Of Motion
Projectiles
Sports Biomechanics All Notes
Popular Posts
CLASS-8TH, CHAPTER-7, Very Short QUE-ANS
CLASS-8TH, CHAPTER-7, Long QUE-ANS
Class- 11th, Chapter-4, Very Short Que-Ans
CLASS-8TH, CHAPTER-6th, Very Short QUE-ANS
Class- 11th, Chapter-4, Short Que-Ans
Contact Form
Name
Email
*
Message
*